Guru Granth Sahib Translation Project

guru-granth-sahib-arabic-page-683

Page 683

ਮਹਾ ਕਲੋਲ ਬੁਝਹਿ ਮਾਇਆ ਕੇ ਕਰਿ ਕਿਰਪਾ ਮੇਰੇ ਦੀਨ ਦਇਆਲ ॥ يا سيدي الرحيم ، إن المسرحيات الخادعة للثروات والقوة الدنيوية لا تؤثر على من تغرم برحمتك.
ਅਪਣਾ ਨਾਮੁ ਦੇਹਿ ਜਪਿ ਜੀਵਾ ਪੂਰਨ ਹੋਇ ਦਾਸ ਕੀ ਘਾਲ ॥੧॥ يا إلهي! باركني أيضًا باسمك ، حتى أتمكن من البقاء روحياً وقد تنجح جهود هذا المحب لك. || 1 ||.
ਸਰਬ ਮਨੋਰਥ ਰਾਜ ਸੂਖ ਰਸ ਸਦ ਖੁਸੀਆ ਕੀਰਤਨੁ ਜਪਿ ਨਾਮ ॥ يبلغ المرء النعيم الدائم بتذكر الله وترنيم تسبيحه ، فتتحقق كل رغباته ، كما لو أنه قد بلغ كل وسائل الراحة والأفراح في المملكة.
ਜਿਸ ਕੈ ਕਰਮਿ ਲਿਖਿਆ ਧੁਰਿ ਕਰਤੈ ਨਾਨਕ ਜਨ ਕੇ ਪੂਰਨ ਕਾਮ ॥੨॥੨੦॥੫੧॥ يا ناناك! تم إنجاز جميع مهام ذلك المحب ، الذي لديه موهبة الاسم التي حددها الخالق. || 2 || 20 || 51 ||
ਧਨਾਸਰੀ ਮਃ ੫ ॥ راغ داناسري ، المعلم الخامس:
ਜਨ ਕੀ ਕੀਨੀ ਪਾਰਬ੍ਰਹਮਿ ਸਾਰ ॥ لقد اعتنى الله الأسمى دائمًا بمعبديه.
ਨਿੰਦਕ ਟਿਕਨੁ ਨ ਪਾਵਨਿ ਮੂਲੇ ਊਡਿ ਗਏ ਬੇਕਾਰ ॥੧॥ ਰਹਾਉ ॥ لا يمكن للافتراءات مواجهة المصلين ويتم القضاء عليهم ، وكأن الريح تهب عليهم عندما يصبحون عديمي الجدوى. || 1 || وقفة ||
ਜਹ ਜਹ ਦੇਖਉ ਤਹ ਤਹ ਸੁਆਮੀ ਕੋਇ ਨ ਪਹੁਚਨਹਾਰ ॥ أينما نظرت ، أرى الله يسود هناك ولا يستطيع أحد أن ينافسه.
ਜੋ ਜੋ ਕਰੈ ਅਵਗਿਆ ਜਨ ਕੀ ਹੋਇ ਗਇਆ ਤਤ ਛਾਰ ॥੧॥ كل من لا يحترم أتباع الله يفسد روحيا على الفور. || 1 ||
ਕਰਨਹਾਰੁ ਰਖਵਾਲਾ ਹੋਆ ਜਾ ਕਾ ਅੰਤੁ ਨ ਪਾਰਾਵਾਰ ॥ فالله الخالق ، الذي فضائله لا نهاية لها ولا حدود لخلقه ، يبقى حامي أتباعه.
ਨਾਨਕ ਦਾਸ ਰਖੇ ਪ੍ਰਭਿ ਅਪੁਨੈ ਨਿੰਦਕ ਕਾਢੇ ਮਾਰਿ ॥੨॥੨੧॥੫੨॥ يا ناناك! لقد حمى الرب عبيده دائمًا ، و الذين يشوهونهم يُطردون من أبوابهم بالموت الروحي. || 2 || 21 || 52 ||
ਧਨਾਸਰੀ ਮਹਲਾ ੫ ਘਰੁ ੯ ਪੜਤਾਲ راغ داناسري ، المعلم الخامس ، الضربة التاسعة ، بارتال:
ੴ ਸਤਿਗੁਰ ਪ੍ਰਸਾਦਿ ॥ إله أبدي واحد بنعمة المعلم الحقيقي:
ਹਰਿ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਅਪੁਨੇ ਕਉ ਨਾਮੁ ਦੇਵਹੁ ॥ اللهم يا مدمر الآلام ، جئت إلى ملجأك ، امنح الاسم لمحبيك.
ਦ੍ਰਿਸਟਿ ਪ੍ਰਭ ਧਾਰਹੁ ਕ੍ਰਿਪਾ ਕਰਿ ਤਾਰਹੁ ਭੁਜਾ ਗਹਿ ਕੂਪ ਤੇ ਕਾਢਿ ਲੇਵਹੁ ॥ ਰਹਾਉ ॥ يا إلهي! ألق نظرة النعمة وحملني عبر محيط العالم من الرذائل ؛ ممتد دعمك ، أخرجني من بئر المرفقات الدنيوية. | وقفة |
ਕਾਮ ਕ੍ਰੋਧ ਕਰਿ ਅੰਧ ਮਾਇਆ ਕੇ ਬੰਧ ਅਨਿਕ ਦੋਖਾ ਤਨਿ ਛਾਦਿ ਪੂਰੇ ॥ يا الله! لقد عميت البشر رذائل مثل الشهوة والجشع ، وهم محتجزون في قيود الثروة الدنيوية ؛ تخضع أجسادهم للسيطرة الكاملة على الرذائل.
ਪ੍ਰਭ ਬਿਨਾ ਆਨ ਨ ਰਾਖਨਹਾਰਾ ਨਾਮੁ ਸਿਮਰਾਵਹੁ ਸਰਨਿ ਸੂਰੇ ॥੧॥ لا يقدر أحد أن يحميهم إلا الله. اللهم مخلص الذين في ملجأك ، شجعهم على التأمل في الاسم. || 1 ||
ਪਤਿਤ ਉਧਾਰਣਾ ਜੀਅ ਜੰਤ ਤਾਰਣਾ ਬੇਦ ਉਚਾਰ ਨਹੀ ਅੰਤੁ ਪਾਇਓ ॥ يا مخلص الخطاة ومخلص كل الكائنات والمخلوقات ، حتى أولئك الذين يتلون الفيدا لم يجدوا حدودك.
ਗੁਣਹ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤਿ ਵਛਲੁ ਨਾਨਕ ਗਾਇਓ ॥੨॥੧॥੫੩॥ اللهم بحر الفضائل والسلام مصدر الجوهرة كالفضائل وعاشق أتباعك ؛ ناناك يغني لك. || 2 || 1 || 53 ||
ਧਨਾਸਰੀ ਮਹਲਾ ੫ ॥ راغ داناسري ، المعلم الخامس:
ਹਲਤਿ ਸੁਖੁ ਪਲਤਿ ਸੁਖੁ ਨਿਤ ਸੁਖੁ ਸਿਮਰਨੋ ਨਾਮੁ ਗੋਬਿੰਦ ਕਾ ਸਦਾ ਲੀਜੈ ॥ يمنحنا التأمل في اسم الله دائمًا السلام هنا وفي الآخرة ؛ يجب أن نتذكر الله دائمًا بتفانٍ محب.
ਮਿਟਹਿ ਕਮਾਣੇ ਪਾਪ ਚਿਰਾਣੇ ਸਾਧਸੰਗਤਿ ਮਿਲਿ ਮੁਆ ਜੀਜੈ ॥੧॥ ਰਹਾਉ ॥ تمحى خطايا الحياة الماضية من خلال الانضمام إلى المصلين المقدس وحتى الشخص الميت روحياً يتم تجديده. || 1 || وقفة ||
ਰਾਜ ਜੋਬਨ ਬਿਸਰੰਤ ਹਰਿ ਮਾਇਆ ਮਹਾ ਦੁਖੁ ਏਹੁ ਮਹਾਂਤ ਕਹੈ ॥ يقول الأشخاص المستنيرون روحياً أن القوة والشباب يجعلان المرء يترك الله ، وأن محبة الثروات الدنيوية هي أعظم بؤس.
ਆਸ ਪਿਆਸ ਰਮਣ ਹਰਿ ਕੀਰਤਨ ਏਹੁ ਪਦਾਰਥੁ ਭਾਗਵੰਤੁ ਲਹੈ ॥੧॥ فقط الشخص المحظوظ جدًا ينعم بالأمل والرغبة الشديدة في تذكر الله والترنم بحمده. || 1 ||
ਸਰਣਿ ਸਮਰਥ ਅਕਥ ਅਗੋਚਰਾ ਪਤਿਤ ਉਧਾਰਣ ਨਾਮੁ ਤੇਰਾ ॥ يا الله الذي لا يوصف ولا يمكن فهمه ، أنت كلك القوة لحماية من هم في ملجأك ؛ اسمك مطهر الخطاة.
ਅੰਤਰਜਾਮੀ ਨਾਨਕ ਕੇ ਸੁਆਮੀ ਸਰਬਤ ਪੂਰਨ ਠਾਕੁਰੁ ਮੇਰਾ ॥੨॥੨॥੫੪॥ يا عارف القلوب ، سيد ناناك ، أنت سيد الله المثالي المنتشر. || 2 || 2 || 54 ||
ਧਨਾਸਰੀ ਮਹਲਾ ੫ ਘਰੁ ੧੨ راج داناسري، المعلم الخامس، الضربة الثانية عشرة:
ੴ ਸਤਿਗੁਰ ਪ੍ਰਸਾਦਿ ॥ إله أبدي واحد ، تتحقق بنعمة المعلم الحقيقي:
ਬੰਦਨਾ ਹਰਿ ਬੰਦਨਾ ਗੁਣ ਗਾਵਹੁ ਗੋਪਾਲ ਰਾਇ ॥ ਰਹਾਉ ॥ (يا أصدقائي) ، أطيعوا الله مرارًا وتكرارًا ، ورنموا الله ، الملك صاحب السيادة. || وقفة ||
ਵਡੈ ਭਾਗਿ ਭੇਟੇ ਗੁਰਦੇਵਾ ॥ بالحظ السعيد ، الشخص الذي يلتقي بالمعلم الإلهي ،
ਕੋਟਿ ਪਰਾਧ ਮਿਟੇ ਹਰਿ ਸੇਵਾ ॥੧॥ تم محو الملايين من خطاياه باتباع تعاليم المعلم وتذكر الله بتفانٍ محب. || 1 ||


© 2017 SGGS ONLINE
Scroll to Top