Guru Granth Sahib Translation Project

guru-granth-sahib-arabic-page-654

Page 654

ਤੁਧੁ ਆਪੇ ਸਿਸਟਿ ਸਿਰਜੀਆ ਆਪੇ ਫੁਨਿ ਗੋਈ ॥ أنت نفسك من خلق العالم وأنت نفسك ستدمره في النهاية.
ਸਭੁ ਇਕੋ ਸਬਦੁ ਵਰਤਦਾ ਜੋ ਕਰੇ ਸੁ ਹੋਈ ॥ كلمة إلهية واحدة منتشرة في كل مكان. كل ما يفعله يتحقق.
ਵਡਿਆਈ ਗੁਰਮੁਖਿ ਦੇਇ ਪ੍ਰਭੁ ਹਰਿ ਪਾਵੈ ਸੋਈ ॥ يبارك الله المجد لمن يتبع تعاليم المعلم ثم يدركه هذا الشخص.
ਗੁਰਮੁਖਿ ਨਾਨਕ ਆਰਾਧਿਆ ਸਭਿ ਆਖਹੁ ਧੰਨੁ ਧੰਨੁ ਧੰਨੁ ਗੁਰੁ ਸੋਈ ॥੨੯॥੧॥ ਸੁਧੁ يا ناناك ، الناس يتذكرون الله بمحبة من خلال تعاليم المعلم ؛ لذلك يجب علينا جميعًا أن نقول مرارًا وتكرارًا ، طوبى لهذا المعلم. || 29 || 1 ||
ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ راغ سورات ، ترانيم المحب كبير جي ، النغمة الأولى:
ੴ ਸਤਿਗੁਰ ਪ੍ਰਸਾਦਿ ॥ إله أبدي واحد ، تتحقق بنعمة المعلم الحقيقي:
ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ ॥ الهندوس يتدمرون روحيا وهم يعبدون الأصنام والمسلمين بانحناء رؤوسهم نحو مكة (معتقدين أن الله موجود هناك فقط).
ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ ॥੧॥ الهندوس يحرقون موتاهم والمسلمون يدفنون موتاهم. لكن يا الله لم يفهموا حالتك الحقيقية. || 1 ||
ਮਨ ਰੇ ਸੰਸਾਰੁ ਅੰਧ ਗਹੇਰਾ ॥ يا عقلي! بسبب الجهل ، هذا العالم مثل حفرة مظلمة عميقة ،
ਚਹੁ ਦਿਸ ਪਸਰਿਓ ਹੈ ਜਮ ਜੇਵਰਾ ॥੧॥ ਰਹਾਉ ॥ وحبل الموت يسود في كل مكان. || وقفة ||
ਕਬਿਤ ਪੜੇ ਪੜਿ ਕਬਿਤਾ ਮੂਏ ਕਪੜ ਕੇਦਾਰੈ ਜਾਈ ॥ لقد دمر الشعراء أنفسهم روحياً في غرور القصائد الغنائية والزاهدون في غرور زيارة الأماكن المقدسة مثل كدار ناث.
ਜਟਾ ਧਾਰਿ ਧਾਰਿ ਜੋਗੀ ਮੂਏ ਤੇਰੀ ਗਤਿ ਇਨਹਿ ਨ ਪਾਈ ॥੨॥ لقد مات اليوغيون روحيا وهم ينمون شعرهم المتبلد يا الله حتى هم لم يفهموا طرقك. || 2 ||
ਦਰਬੁ ਸੰਚਿ ਸੰਚਿ ਰਾਜੇ ਮੂਏ ਗਡਿ ਲੇ ਕੰਚਨ ਭਾਰੀ ॥ أضاع الملوك حياتهم وماتوا وهم يجمعون الثروة ويدفنون كميات كبيرة من الذهب تحت الأرض.
ਬੇਦ ਪੜੇ ਪੜਿ ਪੰਡਿਤ ਮੂਏ ਰੂਪੁ ਦੇਖਿ ਦੇਖਿ ਨਾਰੀ ॥੩॥ يدمر البانديت أنفسهم روحياً في غرور قراءة الكتب المقدسة مثل الفيدا والنساء اللائي يضيعن حياتهن في التحديق في جمالهن. || 3 ||
ਰਾਮ ਨਾਮ ਬਿਨੁ ਸਭੈ ਬਿਗੂਤੇ ਦੇਖਹੁ ਨਿਰਖਿ ਸਰੀਰਾ ॥ يا أصدقائي! انظروا إلى أذهانكم واكتشفوا بأنفسكم أن الجميع يتعرضون للدمار الروحي دون التأمل في اسم الله.
ਹਰਿ ਕੇ ਨਾਮ ਬਿਨੁ ਕਿਨਿ ਗਤਿ ਪਾਈ ਕਹਿ ਉਪਦੇਸੁ ਕਬੀਰਾ ॥੪॥੧॥ يلقي كبير هذه العظة التي لا يجد فيها أحد طريقة صالحة للعيش والتحرر من الرذائل دون التأمل في اسم الله. || 4 || 1 ||
ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ ॥ إذا تم حرق الجثة ، فإنها تتحول إلى رماد ؛ إذا دفنت تؤكل من قبل جيش الديدان.
ਕਾਚੀ ਗਾਗਰਿ ਨੀਰੁ ਪਰਤੁ ਹੈ ਇਆ ਤਨ ਕੀ ਇਹੈ ਬਡਾਈ ॥੧॥ عندما يُسكب الماء في إبريق طيني غير مكتمل ، يذوب ويفقد أهميته كإبريق ؛ مشابه هو المجد قصير الأمد لجسم الإنسان. || 1 ||
ਕਾਹੇ ਭਈਆ ਫਿਰਤੌ ਫੂਲਿਆ ਫੂਲਿਆ ॥ يا أخي! لماذا تتجول في كل مكان منتفخًا بالغرور؟.
ਜਬ ਦਸ ਮਾਸ ਉਰਧ ਮੁਖ ਰਹਤਾ ਸੋ ਦਿਨੁ ਕੈਸੇ ਭੂਲਿਆ ॥੧॥ ਰਹਾਉ ॥ لماذا نسيت تلك الأيام التي بقيت فيها لمدة عشرة أشهر معلقة في بطن أمك؟ || 1 || وقفة ||
ਜਿਉ ਮਧੁ ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨੁ ਕੀਆ ॥ فكما تجمع النحلة العسل للآخرين ، فإن الحمقى بالمثل يكدس الثروة التي تخص الآخرين بعد الموت.
ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਨ ਕਿਉ ਦੀਆ ॥੨॥ في وقت الوفاة ، يقول الجميع: خذ هذا الجسد للتخلص منه فورًا ، فلماذا يُسمح لهذا الشبح مثل الجثة بالبقاء هنا؟ || 2 ||
ਦੇਹੁਰੀ ਲਉ ਬਰੀ ਨਾਰਿ ਸੰਗਿ ਭਈ ਆਗੈ ਸਜਨ ਸੁਹੇਲਾ ॥ زوجته ترافق الجثة إلى العتبة والأصدقاء والأقارب الآخرين إلى ما بعد العتبة.
ਮਰਘਟ ਲਉ ਸਭੁ ਲੋਗੁ ਕੁਟੰਬੁ ਭਇਓ ਆਗੈ ਹੰਸੁ ਅਕੇਲਾ ॥੩॥ ترافق العائلة والأصدقاء الجثة إلى مكان التخلص منها ، لكن الروح تستمر بمفردها. || 3 ||
ਕਹਤੁ ਕਬੀਰ ਸੁਨਹੁ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ॥ كبير يقول ، اسمعوا ، أيها البشر: لقد قبض عليكم الموت ، وكأنكم سقطتم في بئر يحيط بها الموت.
ਝੂਠੀ ਮਾਇਆ ਆਪੁ ਬੰਧਾਇਆ ਜਿਉ ਨਲਨੀ ਭ੍ਰਮਿ ਸੂਆ ॥੪॥੨॥ لقد ورطت نفسك في الثروة الدنيوية الزائفة ، مثل ببغاء وقع في الفخ. || 4 || 2 ||
ਬੇਦ ਪੁਰਾਨ ਸਭੈ ਮਤ ਸੁਨਿ ਕੈ ਕਰੀ ਕਰਮ ਕੀ ਆਸਾ ॥ كل أولئك الذين ، عند الاستماع إلى فلسفات الفيدا وبوران ، كانوا يأملون في الحصول على الخلاص من خلال القيام ببعض الأعمال الطقسية ،
ਕਾਲ ਗ੍ਰਸਤ ਸਭ ਲੋਗ ਸਿਆਨੇ ਉਠਿ ਪੰਡਿਤ ਪੈ ਚਲੇ ਨਿਰਾਸਾ ॥੧॥ كل هؤلاء الحكماء وقعوا في خوف الموت. حتى النقاد غادروا هذا العالم في حالة من اليأس. || 1 ||
ਮਨ ਰੇ ਸਰਿਓ ਨ ਏਕੈ ਕਾਜਾ ॥ يا للعقل ، أنت لم تكمل المهمة الوحيدة التي أوكلت إليك ؛
ਭਜਿਓ ਨ ਰਘੁਪਤਿ ਰਾਜਾ ॥੧॥ ਰਹਾਉ ॥ لأنك لم تتأمل في الله الملك الملك. || 1 || وقفة ||
ਬਨ ਖੰਡ ਜਾਇ ਜੋਗੁ ਤਪੁ ਕੀਨੋ ਕੰਦ ਮੂਲੁ ਚੁਨਿ ਖਾਇਆ ॥ ذهب كثير من الناس إلى الغابات وأماكن أخرى ، وأداء جميع أنواع اليوجا والتكفير عن الذنب ، ولم ينجوا إلا على الفاكهة والجذور ؛
ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ ॥੨॥ اليوغي وعلماء الفيدا ومرتدي كلمة واحدة لله ورجال الصمت ، كلهم بقوا في سجل شيطان الموت. || 2 ||
ਭਗਤਿ ਨਾਰਦੀ ਰਿਦੈ ਨ ਆਈ ਕਾਛਿ ਕੂਛਿ ਤਨੁ ਦੀਨਾ ॥ محبة العبادة التعبدية لم تدخل القلب ، وسلمت جسدك مزينًا بعلامات مختلفة لملك الموت.
ਰਾਗ ਰਾਗਨੀ ਡਿੰਭ ਹੋਇ ਬੈਠਾ ਉਨਿ ਹਰਿ ਪਹਿ ਕਿਆ ਲੀਨਾ ॥੩॥ من أقام محلا نفاقا لغناء الأغاني بمقاييس موسيقية مختلفة فماذا ينال من الله؟. || 3 ||
ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਰਮ ਗਿਆਨੀ ॥ الموت يحوم على العالم كله. كما يُدرج ما يسمى بعلماء الدين في قائمة رسول الموت.


© 2017 SGGS ONLINE
error: Content is protected !!
Scroll to Top