Guru Granth Sahib Translation Project

guru-granth-sahib-arabic-page-644

Page 644

ਧੰਧਾ ਕਰਤਿਆ ਨਿਹਫਲੁ ਜਨਮੁ ਗਵਾਇਆ ਸੁਖਦਾਤਾ ਮਨਿ ਨ ਵਸਾਇਆ ॥ متورطًا في الشؤون الدنيوية ، يهدر حياته البشرية الثمينة عبثًا ؛ ولا يقدس في عقله الله عطاء السلام الروحي.
ਨਾਨਕ ਨਾਮੁ ਤਿਨਾ ਕਉ ਮਿਲਿਆ ਜਿਨ ਕਉ ਧੁਰਿ ਲਿਖਿ ਪਾਇਆ ॥੧॥ يا ناناك! هم وحدهم يدركون نام ، الذي له مثل هذا المصير. || 1 ||
ਮਃ ੩ ॥ المعلم الثالث:
ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ ਮਨਮੁਖਾ ਸਾਦੁ ਨ ਪਾਇਆ ॥ يفيض رحيق الاسم في قلب كل إنسان ، لكن أصحاب الإرادة الذاتية لا يدركون ذلك.
ਜਿਉ ਕਸਤੂਰੀ ਮਿਰਗੁ ਨ ਜਾਣੈ ਭ੍ਰਮਦਾ ਭਰਮਿ ਭੁਲਾਇਆ ॥ تمامًا كما لا يتعرف الغزلان على رائحة المسك الخاصة به ويتجول حوله مخدوعًا بالشك.
ਅੰਮ੍ਰਿਤੁ ਤਜਿ ਬਿਖੁ ਸੰਗ੍ਰਹੈ ਕਰਤੈ ਆਪਿ ਖੁਆਇਆ ॥ وبالمثل ، يتخلى الشخص عنيد نفسه عن رحيق نام ويجمع مايا لأن الخالق نفسه قد ضله.
ਗੁਰਮੁਖਿ ਵਿਰਲੇ ਸੋਝੀ ਪਈ ਤਿਨਾ ਅੰਦਰਿ ਬ੍ਰਹਮੁ ਦਿਖਾਇਆ ॥ من النادر فقط اتباع المعلم المعلم الذين تلقوا الفهم (الصحيح) ، وقد جعلهم المعلم يدركون أن الله بداخلهم.
ਤਨੁ ਮਨੁ ਸੀਤਲੁ ਹੋਇਆ ਰਸਨਾ ਹਰਿ ਸਾਦੁ ਆਇਆ ॥ يصبح عقلهم وجسدهم مسالمين وبعد ذلك من خلال نطق اسم الله بألسنتهم ، يستمتعون بمذاق الاسم.
ਸਬਦੇ ਹੀ ਨਾਉ ਊਪਜੈ ਸਬਦੇ ਮੇਲਿ ਮਿਲਾਇਆ ॥ ينعم الاسم في القلب فقط من خلال كلمة المعلم. ومن خلال كلمة المعلم يتحد المرء مع الله.
ਬਿਨੁ ਸਬਦੈ ਸਭੁ ਜਗੁ ਬਉਰਾਨਾ ਬਿਰਥਾ ਜਨਮੁ ਗਵਾਇਆ ॥ بدون التفكير في كلمة المعلم ، يتجول العالم بأسره حول الجنون ، ويهدر حياة الإنسان عبثًا.
ਅੰਮ੍ਰਿਤੁ ਏਕੋ ਸਬਦੁ ਹੈ ਨਾਨਕ ਗੁਰਮੁਖਿ ਪਾਇਆ ॥੨॥ يا ناناك! كلمة المعلم وحدها هي رحيق الطعام ، والذي يتم تلقيه باتباع تعاليم المعلم. || 2 ||
ਪਉੜੀ ॥ بوري:
ਸੋ ਹਰਿ ਪੁਰਖੁ ਅਗੰਮੁ ਹੈ ਕਹੁ ਕਿਤੁ ਬਿਧਿ ਪਾਈਐ ॥ هذا الإله الذي يفوق الإدراك ؛ قل لي كيف ندركه؟
ਤਿਸੁ ਰੂਪੁ ਨ ਰੇਖ ਅਦ੍ਰਿਸਟੁ ਕਹੁ ਜਨ ਕਿਉ ਧਿਆਈਐ ॥ ليس له شكل ولا ميزة ، ولا يمكن رؤيته ؛ أيها المحب! أخبرني كيف نتأمل فيه؟
ਨਿਰੰਕਾਰੁ ਨਿਰੰਜਨੁ ਹਰਿ ਅਗਮੁ ਕਿਆ ਕਹਿ ਗੁਣ ਗਾਈਐ ॥ أن الله الخالي من الدنس والخالي من الدنس لا يمكن فهمه. أي فضائله يجب أن نتحدث ونغني؟
ਜਿਸੁ ਆਪਿ ਬੁਝਾਏ ਆਪਿ ਸੁ ਹਰਿ ਮਾਰਗਿ ਪਾਈਐ ॥ هو وحده يسلك الطريق لتحقيق الله ، الذي يمنحه هو نفسه الفهم المستقيم.
ਗੁਰਿ ਪੂਰੈ ਵੇਖਾਲਿਆ ਗੁਰ ਸੇਵਾ ਪਾਈਐ ॥੪॥ يتحقق الله فقط باتباع تعاليم المعلم ؛ لقد كشفه لي المعلم المثالي. || 4 ||
ਸਲੋਕੁ ਮਃ ੩ ॥ شالوك ، المعلم الثالث:
ਜਿਉ ਤਨੁ ਕੋਲੂ ਪੀੜੀਐ ਰਤੁ ਨ ਭੋਰੀ ਡੇਹਿ ॥ إذا تعرض جسدي لتعذيب شديد من أجل محبة الله ، فلن يخرج منه حتى تنهيدة حزن.
ਜੀਉ ਵੰਞੈ ਚਉ ਖੰਨੀਐ ਸਚੇ ਸੰਦੜੈ ਨੇਹਿ ॥ أهدي جسدي (أضحى بجسدي بالسلام) من أجل محبة الله.
ਨਾਨਕ ਮੇਲੁ ਨ ਚੁਕਈ ਰਾਤੀ ਅਤੈ ਡੇਹ ॥੧॥ يا ناناك! لهذا السبب ، لا تتوقف علاقتى مع الله ، لا أثناء الليل ولا أثناء النهار. || 1 ||
ਮਃ ੩ ॥ المعلم الثالث:
ਸਜਣੁ ਮੈਡਾ ਰੰਗੁਲਾ ਰੰਗੁ ਲਾਏ ਮਨੁ ਲੇਇ ॥ حبيبي الله مرح جدا. إنه يغري ذهني بإشباعه بحبه.
ਜਿਉ ਮਾਜੀਠੈ ਕਪੜੇ ਰੰਗੇ ਭੀ ਪਾਹੇਹਿ ॥ تمامًا كما يحتفظ النسيج المُعالج مسبقًا بلون سريع للصبغة ، وبالمثل يتم تشبع العقل بحب الله الشديد من خلال تسليم أنفسنا له
ਨਾਨਕ ਰੰਗੁ ਨ ਉਤਰੈ ਬਿਆ ਨ ਲਗੈ ਕੇਹ ॥੨॥ يا ناناك! هذا اللون السريع لمحبة الله لا يتلاشى ، ولا يمكن لأي لون آخر أن يؤثر على العقل المشبع بحبه. || 2 ||
ਪਉੜੀ ॥ بوري:
ਹਰਿ ਆਪਿ ਵਰਤੈ ਆਪਿ ਹਰਿ ਆਪਿ ਬੁਲਾਇਦਾ ॥ الله نفسه منتشر في الجميع ، وهو نفسه يجعلهم ينطقون باسمه.
ਹਰਿ ਆਪੇ ਸ੍ਰਿਸਟਿ ਸਵਾਰਿ ਸਿਰਿ ਧੰਧੈ ਲਾਇਦਾ ॥ من خلال تأسيسه للعالم ، فإنه يلزم كل مهامهم.
ਇਕਨਾ ਭਗਤੀ ਲਾਇ ਇਕਿ ਆਪਿ ਖੁਆਇਦਾ ॥ فالبعض يعبد والبعض الآخر يضل.
ਇਕਨਾ ਮਾਰਗਿ ਪਾਇ ਇਕਿ ਉਝੜਿ ਪਾਇਦਾ ॥ يضع بعض الناس على الطريق الصالح لذكر الله ، والبعض الآخر يرسله عن قصد في طريق الركض وراء مايا ،
ਜਨੁ ਨਾਨਕੁ ਨਾਮੁ ਧਿਆਏ ਗੁਰਮੁਖਿ ਗੁਣ ਗਾਇਦਾ ॥੫॥ يتذكر الخادم ناناك الله بعشق ويغني بمدحه من خلال تعاليم المعلم. || 5 ||
ਸਲੋਕੁ ਮਃ ੩ ॥ شالوك ، المعلم الثالث:
ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ ॥ إن خدمة المعلم الحقيقي باتباع تعاليمه تكون مثمرة ، إذا قام بها المرء مع تركيز الذهن عليها.
ਮਨਿ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ ਜਾਇ ॥ يأخذ المرء ثمار رغبة العقل وتزول الأنا من الداخل
ਬੰਧਨ ਤੋੜੈ ਮੁਕਤਿ ਹੋਇ ਸਚੇ ਰਹੈ ਸਮਾਇ ॥ مثل هذه الخدمة الحقيقية للمعلم تكسر الروابط الدنيوية وتتحرر من الرذائل ويبقى المرء مستغرقًا في الله الأبدي.
ਇਸੁ ਜਗ ਮਹਿ ਨਾਮੁ ਅਲਭੁ ਹੈ ਗੁਰਮੁਖਿ ਵਸੈ ਮਨਿ ਆਇ ॥ في هذا العالم ، من الصعب جدًا إدراك نام ، لكن المرء يدرك أنه يسكن في ذهن المرء باتباع تعاليم المعلم.
ਨਾਨਕ ਜੋ ਗੁਰੁ ਸੇਵਹਿ ਆਪਣਾ ਹਉ ਤਿਨ ਬਲਿਹਾਰੈ ਜਾਉ ॥੧॥ يا ناناك! أنا افدي نفسي لمن يتبع تعاليم معلمه. || 1 ||
ਮਃ ੩ ॥ المعلم الثالث:
ਮਨਮੁਖ ਮੰਨੁ ਅਜਿਤੁ ਹੈ ਦੂਜੈ ਲਗੈ ਜਾਇ ॥ إن عقل الشخص الذي يريد نفسه لا يقهر ، لأنه عالق في حب الازدواجية ، أشياء أخرى غير الله.
ਤਿਸ ਨੋ ਸੁਖੁ ਸੁਪਨੈ ਨਹੀ ਦੁਖੇ ਦੁਖਿ ਵਿਹਾਇ ॥ لا يجد السلام حتى في الأحلام ويمضي حياته في بؤس شديد.
ਘਰਿ ਘਰਿ ਪੜਿ ਪੜਿ ਪੰਡਿਤ ਥਕੇ ਸਿਧ ਸਮਾਧਿ ਲਗਾਇ ॥ لقد سئم البانديت من قراءة وقراءة الكتب المقدسة في منازل الناس ، وكان السيدها منهكين جالسين في نشوة ،
ਇਹੁ ਮਨੁ ਵਸਿ ਨ ਆਵਈ ਥਕੇ ਕਰਮ ਕਮਾਇ ॥ لكن هذا العقل لا يتحكم به بالرغم من الإرهاق من القيام بمثل هذه الأعمال الطقسية.
ਭੇਖਧਾਰੀ ਭੇਖ ਕਰਿ ਥਕੇ ਅਠਿਸਠਿ ਤੀਰਥ ਨਾਇ ॥ لقد سئم منتحلو الشخصية من ارتداء الثياب المقدسة والاستحمام في الثمانية والستين مزارًا.


© 2017 SGGS ONLINE
error: Content is protected !!
Scroll to Top