Guru Granth Sahib Translation Project

guru-granth-sahib-arabic-page-643

Page 643

ਸਲੋਕੁ ਮਃ ੩ ॥ شالوك ، المعلم الثالث:
ਹਉਮੈ ਜਲਤੇ ਜਲਿ ਮੁਏ ਭ੍ਰਮਿ ਆਏ ਦੂਜੈ ਭਾਇ ॥ منغمسين في الأنا ، يتحمل الناس الكثير من المعاناة ويموتون روحياً ؛ بعد أن يتجولوا في حب الازدواجية ، عندما يأتون إلى ملجأ المعلم ،
ਪੂਰੈ ਸਤਿਗੁਰਿ ਰਾਖਿ ਲੀਏ ਆਪਣੈ ਪੰਨੈ ਪਾਇ ॥ لقد أنقذهم المعلم الحقيقي المثالي بجعلهم ملكًا له.
ਇਹੁ ਜਗੁ ਜਲਤਾ ਨਦਰੀ ਆਇਆ ਗੁਰ ਕੈ ਸਬਦਿ ਸੁਭਾਇ ॥ من خلال عالم المعلم ، شهدوا بشكل حدسي المعاناة الشديدة في العالم.
ਸਬਦਿ ਰਤੇ ਸੇ ਸੀਤਲ ਭਏ ਨਾਨਕ ਸਚੁ ਕਮਾਇ ॥੧॥ يا ناناك! أصبحوا مسالمين من خلال تشبعهم بكلمة المعلم والتأمل في اسم الله. || 1 ||
ਮਃ ੩ ॥ المعلم الثالث:
ਸਫਲਿਓ ਸਤਿਗੁਰੁ ਸੇਵਿਆ ਧੰਨੁ ਜਨਮੁ ਪਰਵਾਣੁ ॥ مباركة ومقبولة هي حياة أولئك الذين يخدمون المعلم الحقيقي باتباع تعاليمه.
ਜਿਨਾ ਸਤਿਗੁਰੁ ਜੀਵਦਿਆ ਮੁਇਆ ਨ ਵਿਸਰੈ ਸੇਈ ਪੁਰਖ ਸੁਜਾਣ ॥ حكيم حقًا الذين لا ينسون المعلم الحقيقي طوال حياتهم.
ਕੁਲੁ ਉਧਾਰੇ ਆਪਣਾ ਸੋ ਜਨੁ ਹੋਵੈ ਪਰਵਾਣੁ ॥ مثل هذا المخلص يحرر نسله ويتم قبوله في حضرة الله.
ਗੁਰਮੁਖਿ ਮੁਏ ਜੀਵਦੇ ਪਰਵਾਣੁ ਹਹਿ ਮਨਮੁਖ ਜਨਮਿ ਮਰਾਹਿ ॥ تمت الموافقة على أتباع المعلم في الحياة والموت ، لكن الأشخاص الذين يريدون الإرادة الذاتية يواصلون دورة الولادة والموت.
ਨਾਨਕ ਮੁਏ ਨ ਆਖੀਅਹਿ ਜਿ ਗੁਰ ਕੈ ਸਬਦਿ ਸਮਾਹਿ ॥੨॥ يا ناناك! الذين يندمجون في كلمة المعلم ، يصبحون خالدين ولا يُدعون أمواتًا. || 2 ||
ਪਉੜੀ ॥ بوري:
ਹਰਿ ਪੁਰਖੁ ਨਿਰੰਜਨੁ ਸੇਵਿ ਹਰਿ ਨਾਮੁ ਧਿਆਈਐ ॥ يجب أن نخدم كل الله الطاهر المنتشر بأن نتذكره بمحبة.
ਸਤਸੰਗਤਿ ਸਾਧੂ ਲਗਿ ਹਰਿ ਨਾਮਿ ਸਮਾਈਐ ॥ لا يمكننا الاندماج في "اسم الله" إلا من خلال الانضمام إلى صحبة المعلم.
ਹਰਿ ਤੇਰੀ ਵਡੀ ਕਾਰ ਮੈ ਮੂਰਖ ਲਾਈਐ ॥ اللهم هذه خدمتك اجعلني غبيا وانضم إلي في هذه الخدمة.
ਹਉ ਗੋਲਾ ਲਾਲਾ ਤੁਧੁ ਮੈ ਹੁਕਮੁ ਫੁਰਮਾਈਐ ॥ أنا خادم متواضع لمحبيك ، أرجوك أوصني
ਹਉ ਗੁਰਮੁਖਿ ਕਾਰ ਕਮਾਵਾ ਜਿ ਗੁਰਿ ਸਮਝਾਈਐ ॥੨॥ حتى أتذكرك باتباع تعاليم المعلم. || 2 ||
ਸਲੋਕੁ ਮਃ ੩ ॥ شالوك ، المعلم الثالث:
ਪੂਰਬਿ ਲਿਖਿਆ ਕਮਾਵਣਾ ਜਿ ਕਰਤੈ ਆਪਿ ਲਿਖਿਆਸੁ ॥ على المرء أن يتصرف وفقًا للمصير المحدد مسبقًا ، الذي كتبه الخالق نفسه
ਮੋਹ ਠਗਉਲੀ ਪਾਈਅਨੁ ਵਿਸਰਿਆ ਗੁਣਤਾਸੁ ॥ هو الذي كتب الله في مصيره جرعة الارتباط العاطفي ، نسي الله كنز الفضائل.
ਮਤੁ ਜਾਣਹੁ ਜਗੁ ਜੀਵਦਾ ਦੂਜੈ ਭਾਇ ਮੁਇਆਸੁ ॥ لا تعتبر هؤلاء الناس الدنيويين أحياء روحيًا ، ومنغمسين جدًا في حب الازدواجية كما لو كانوا أمواتًا.
ਜਿਨੀ ਗੁਰਮੁਖਿ ਨਾਮੁ ਨ ਚੇਤਿਓ ਸੇ ਬਹਣਿ ਨ ਮਿਲਨੀ ਪਾਸਿ ॥ أولئك الذين لا يتبعون تعاليم المعلم ولا يتأملون في الاسم، لا يُسمح لهم بحضور الله.
ਦੁਖੁ ਲਾਗਾ ਬਹੁ ਅਤਿ ਘਣਾ ਪੁਤੁ ਕਲਤੁ ਨ ਸਾਥਿ ਕੋਈ ਜਾਸਿ ॥ إنهم يتحملون أفظع البؤس ، لأنهم لا أبناءهم ولا زوجاتهم الذين جمعوا مايا من أجلهم.
ਲੋਕਾ ਵਿਚਿ ਮੁਹੁ ਕਾਲਾ ਹੋਆ ਅੰਦਰਿ ਉਭੇ ਸਾਸ ॥ هم سيئون السمعة بين الناس وداخلهم يقعون في ندم عميق.
ਮਨਮੁਖਾ ਨੋ ਕੋ ਨ ਵਿਸਹੀ ਚੁਕਿ ਗਇਆ ਵੇਸਾਸੁ ॥ لا أحد يضع أي اعتماد على الناس الذين يريدون أنفسهم لأن الثقة بهم ضاعت.
ਨਾਨਕ ਗੁਰਮੁਖਾ ਨੋ ਸੁਖੁ ਅਗਲਾ ਜਿਨਾ ਅੰਤਰਿ ਨਾਮ ਨਿਵਾਸੁ ॥੧॥ يا ناناك! أتباع المعلم، الذين يفدون حياتهم لاسم الله، ويعيشون في سلام أقصى. || 1 ||
ਮਃ ੩ ॥ المعلم الثالث:
ਸੇ ਸੈਣ ਸੇ ਸਜਣਾ ਜਿ ਗੁਰਮੁਖਿ ਮਿਲਹਿ ਸੁਭਾਇ ॥ أولئك الذين يجتمعون بشكل طبيعي ليصبحوا Gurumukh ، هم أقارب وسادة.
ਸਤਿਗੁਰ ਕਾ ਭਾਣਾ ਅਨਦਿਨੁ ਕਰਹਿ ਸੇ ਸਚਿ ਰਹੇ ਸਮਾਇ ॥ إنهم يتصرفون دائمًا وفقًا لإرادة المعلم الحقيقي ويظلون منغمسين في الله الأبدي.
ਦੂਜੈ ਭਾਇ ਲਗੇ ਸਜਣ ਨ ਆਖੀਅਹਿ ਜਿ ਅਭਿਮਾਨੁ ਕਰਹਿ ਵੇਕਾਰ ॥ المرتبطون بحب الازدواجية لا يطلق عليهم أصدقاء ؛ يمارسون الأنانية والشر.
ਮਨਮੁਖ ਆਪ ਸੁਆਰਥੀ ਕਾਰਜੁ ਨ ਸਕਹਿ ਸਵਾਰਿ ॥ الناس عنيدون أنانيون. لا يمكنهم حل شؤون أي شخص.
ਨਾਨਕ ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ ॥੨॥ يا ناناك! لقد حصدوا ثمار أفعالهم في الماضي ، ولا يمكن لأحد أن يمحو مصيرهم المحدد مسبقًا. || 2 ||
ਪਉੜੀ ॥ بوري:
ਤੁਧੁ ਆਪੇ ਜਗਤੁ ਉਪਾਇ ਕੈ ਆਪਿ ਖੇਲੁ ਰਚਾਇਆ ॥ يا الله ! بعد أن خلقت العالم ، أعددت هذه المسرحية بنفسك.
ਤ੍ਰੈ ਗੁਣ ਆਪਿ ਸਿਰਜਿਆ ਮਾਇਆ ਮੋਹੁ ਵਧਾਇਆ ॥ أنت بنفسك ابتكرت الأنماط الثلاثة للمايا ، الثروة والقوة الدنيوية ، وعززت الحب لها في جميع أنحاء العالم.
ਵਿਚਿ ਹਉਮੈ ਲੇਖਾ ਮੰਗੀਐ ਫਿਰਿ ਆਵੈ ਜਾਇਆ ॥ يُطلب من الذين يتصرفون بالأنانية أن يحاسبوا على أفعالهم ويتم تعيينهم في دورة الولادة والموت.
ਜਿਨਾ ਹਰਿ ਆਪਿ ਕ੍ਰਿਪਾ ਕਰੇ ਸੇ ਗੁਰਿ ਸਮਝਾਇਆ ॥ ينقل المعلم هذا الفهم إلى الذين يمنحهم الله نفسه نعمة.
ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ ॥੩॥ أنا افدي حياتي إلى الأبد لمعلمي ، نعم أنا مفدي له. || 3 ||
ਸਲੋਕੁ ਮਃ ੩ ॥ شالوك ، المعلم الثالث:
ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ ॥ مايا ، مغرية العقل قوية جدًا لدرجة أنها استوعبت الجنس البشري بأسره كما لو أنها التهمت العالم بأسره.
ਮਨਮੁਖ ਖਾਧੇ ਗੁਰਮੁਖਿ ਉਬਰੇ ਜਿਨੀ ਸਚਿ ਨਾਮਿ ਚਿਤੁ ਲਾਇਆ ॥ الأشخاص الذين لديهم إرادة نفسانية تستهلكهم ؛ لكن أتباع المعلم الذين تكيفوا مع النعام الأبدي يخلصون.
ਬਿਨੁ ਨਾਵੈ ਜਗੁ ਕਮਲਾ ਫਿਰੈ ਗੁਰਮੁਖਿ ਨਦਰੀ ਆਇਆ ॥ يأتي أتباع المعلم ليرى أنه بدون التأمل في الاسم ، يتجول العالم في جنون.
Scroll to Top
jp1131 https://login-bobabet.net/ https://sugoi168daftar.com/ https://login-domino76.com/
https://e-learning.akperakbid-bhaktihusada.ac.id/storages/gacor/
https://siakba.kpu-mamuju.go.id/summer/gcr/
jp1131 https://login-bobabet.net/ https://sugoi168daftar.com/ https://login-domino76.com/
https://e-learning.akperakbid-bhaktihusada.ac.id/storages/gacor/
https://siakba.kpu-mamuju.go.id/summer/gcr/