Guru Granth Sahib Translation Project

guru-granth-sahib-arabic-page-642

Page 642

ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ ॥ قد يرغب في الذهاب والإقامة في الأماكن المقدسة للحج ، وحتى تقديم رأسه للتضحية ؛
ਮਨ ਕੀ ਮੈਲੁ ਨ ਉਤਰੈ ਇਹ ਬਿਧਿ ਜੇ ਲਖ ਜਤਨ ਕਰਾਏ ॥੩॥ لكن هذا لن يزيل قذارة الرذائل من عقله ، حتى لو بذل آلاف الجهود. || 3 ||
ਕਨਿਕ ਕਾਮਿਨੀ ਹੈਵਰ ਗੈਵਰ ਬਹੁ ਬਿਧਿ ਦਾਨੁ ਦਾਤਾਰਾ ॥ يجوز له تقديم الهدايا من جميع الأنواع - الذهب ، والنساء ، والخيول ، والفيلة.
ਅੰਨ ਬਸਤ੍ਰ ਭੂਮਿ ਬਹੁ ਅਰਪੇ ਨਹ ਮਿਲੀਐ ਹਰਿ ਦੁਆਰਾ ॥੪॥ قد يقدم قرابين من الطعام والملابس والأرض بكثرة ، ولكن حتى هذا لن يقوده إلى محضر الله. || 4 ||
ਪੂਜਾ ਅਰਚਾ ਬੰਦਨ ਡੰਡਉਤ ਖਟੁ ਕਰਮਾ ਰਤੁ ਰਹਤਾ ॥ طبعا كان منغمسا في العبادة التعبدية ، في تحية الآلهة ، في القيام بستة أعمال ،
ਹਉ ਹਉ ਕਰਤ ਬੰਧਨ ਮਹਿ ਪਰਿਆ ਨਹ ਮਿਲੀਐ ਇਹ ਜੁਗਤਾ ॥੫॥ يظل منغمسًا في الأنا فهو يقع في قيود مايا ولا يدرك الله بهذه الممارسات. || 5 ||
ਜੋਗ ਸਿਧ ਆਸਣ ਚਉਰਾਸੀਹ ਏ ਭੀ ਕਰਿ ਕਰਿ ਰਹਿਆ ॥ يمارس اليوغا جميع المواقف الأربعة والثمانين ويكتسب القوى الخارقة لسيدها ؛ لكنه يتعب حتى بممارسة هذه الطقوس.
ਵਡੀ ਆਰਜਾ ਫਿਰਿ ਫਿਰਿ ਜਨਮੈ ਹਰਿ ਸਿਉ ਸੰਗੁ ਨ ਗਹਿਆ ॥੬॥ قد يكون المرء قد أطال حياته بهذه الأساليب ، ولكن لا يزال المرء يولد مرارًا وتكرارًا ، ولا يختبر حضور الله أبدًا. || 6 ||
ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੁ ਅਫਾਰਾ ॥ قد يستمتع بالملذات الأميرية ، والأبهة الملكية والاحتفال ، ويصدر أوامر بلا منازع
ਸੇਜ ਸੋਹਨੀ ਚੰਦਨੁ ਚੋਆ ਨਰਕ ਘੋਰ ਕਾ ਦੁਆਰਾ ॥੭॥ قد يرقد على أسرة جميلة معطرة بزيت خشب الصندل. لكن هذا لن يؤدي به إلا إلى معاناة مروعة || 7 |
ਹਰਿ ਕੀਰਤਿ ਸਾਧਸੰਗਤਿ ਹੈ ਸਿਰਿ ਕਰਮਨ ਕੈ ਕਰਮਾ ॥ إن الترنم بحمد الله في المصلين المقدس هو أسمى الأعمال على الإطلاق.
ਕਹੁ ਨਾਨਕ ਤਿਸੁ ਭਇਓ ਪਰਾਪਤਿ ਜਿਸੁ ਪੁਰਬ ਲਿਖੇ ਕਾ ਲਹਨਾ ॥੮॥ ناناك يقول ، هو الوحيد الذي يحصل على هذه الفرصة التي تم تحديدها مسبقًا لها. || 8 ||
ਤੇਰੋ ਸੇਵਕੁ ਇਹ ਰੰਗਿ ਮਾਤਾ ॥ يا إلهي! مخلصك هذا مشبع بحبك.
ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਹਰਿ ਹਰਿ ਕੀਰਤਨਿ ਇਹੁ ਮਨੁ ਰਾਤਾ ॥ ਰਹਾਉ ਦੂਜਾ ॥੧॥੩॥ لقد أصبح المخرب لأحزان الضعفاء يرحمني ، وعقلي مشبع بحمده. || الوقفة الثانية || 1 || 3 ||
ਰਾਗੁ ਸੋਰਠਿ ਵਾਰ ਮਹਲੇ ੪ ਕੀ راغ سوراث ، فار من قبل المعلم الرابع:
ੴ ਸਤਿਗੁਰ ਪ੍ਰਸਾਦਿ ॥ إله أبدي واحد ، تتحقق بنعمة المعلم الحقيقي:
ਸਲੋਕੁ ਮਃ ੧ ॥ الآية ، المعلم الأول:
ਸੋਰਠਿ ਸਦਾ ਸੁਹਾਵਣੀ ਜੇ ਸਚਾ ਮਨਿ ਹੋਇ ॥ سورات راغ جميلة دائمًا ، إذا جعلت عروس الروح تدرك حضور الله الأبدي في عقلها ،
ਦੰਦੀ ਮੈਲੁ ਨ ਕਤੁ ਮਨਿ ਜੀਭੈ ਸਚਾ ਸੋਇ ॥ تزول عادتها في القذف ، ويتحرر عقلها من العداوة ولسانها يغني بحمد الله.
ਸਸੁਰੈ ਪੇਈਐ ਭੈ ਵਸੀ ਸਤਿਗੁਰੁ ਸੇਵਿ ਨਿਸੰਗ ॥ هنا وفي الآخرة ، تلتزم بخوف الله الموقر وتتبع تعاليم المعلم الحقيقي دون أي تردد ،
ਪਰਹਰਿ ਕਪੜੁ ਜੇ ਪਿਰ ਮਿਲੈ ਖੁਸੀ ਰਾਵੈ ਪਿਰੁ ਸੰਗਿ ॥ من خلال التخلص من العرض الدنيوي ، عندما تدرك زوجها-الله ، فإنها تستمتع بسعادة برفقته.
ਸਦਾ ਸੀਗਾਰੀ ਨਾਉ ਮਨਿ ਕਦੇ ਨ ਮੈਲੁ ਪਤੰਗੁ ॥ عروس الروح ، التي تم تزيين عقلها بالاسم ، لا تتلوث أبدًا بذرة من قذارة الرذائل.
ਦੇਵਰ ਜੇਠ ਮੁਏ ਦੁਖਿ ਸਸੂ ਕਾ ਡਰੁ ਕਿਸੁ ॥ شهوتها ورذائلها الأخرى تتلاشى وهي الآن لا تخاف من مايا ، ثروات العالم وقوته؟
ਜੇ ਪਿਰ ਭਾਵੈ ਨਾਨਕਾ ਕਰਮ ਮਣੀ ਸਭੁ ਸਚੁ ॥੧॥ يا ناناك! إذا أصبحت عروس الروح هذه مرضية لزوجها الإله ، فاعتبرها محظوظة جدًا ؛ إنها تختبر الله الأبدي في كل مكان. || 1 ||
ਮਃ ੪ ॥ المعلم الرابع:
ਸੋਰਠਿ ਤਾਮਿ ਸੁਹਾਵਣੀ ਜਾ ਹਰਿ ਨਾਮੁ ਢੰਢੋਲੇ ॥ المقياس الموسيقي سورات جميل فقط عندما يقود عروس الروح للبحث عن اسم الله.
ਗੁਰ ਪੁਰਖੁ ਮਨਾਵੈ ਆਪਣਾ ਗੁਰਮਤੀ ਹਰਿ ਹਰਿ ਬੋਲੇ ॥ ترضي زوجها الله و تتأمله من خلال تعاليم المعلم.
ਹਰਿ ਪ੍ਰੇਮਿ ਕਸਾਈ ਦਿਨਸੁ ਰਾਤਿ ਹਰਿ ਰਤੀ ਹਰਿ ਰੰਗਿ ਚੋਲੇ ॥ ليلا ونهارا ، منجذبة بمحبة الله ، تظل مشبعة بحبه.
ਹਰਿ ਜੈਸਾ ਪੁਰਖੁ ਨ ਲਭਈ ਸਭੁ ਦੇਖਿਆ ਜਗਤੁ ਮੈ ਟੋਲੇ ॥ لقد بحثت في العالم بأسره ، لكني لم أجد أي شخص مثل الله.
ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਮਨੁ ਅਨਤ ਨ ਕਾਹੂ ਡੋਲੇ ॥ لقد زرع المعلم الحقيقي الاسم بداخلي والآن لا يتردد عقلي أبدًا في حب الآخر.
ਜਨੁ ਨਾਨਕੁ ਹਰਿ ਕਾ ਦਾਸੁ ਹੈ ਗੁਰ ਸਤਿਗੁਰ ਕੇ ਗੋਲ ਗੋਲੇ ॥੨॥ ناناك ، محب الله ، خادم متواضع لأتباع المعلم الحقيقي. || 2 ||
ਪਉੜੀ ॥ بوري:
ਤੂ ਆਪੇ ਸਿਸਟਿ ਕਰਤਾ ਸਿਰਜਣਹਾਰਿਆ ॥ أيها الخالق! أنت نفسك خالق هذا الكون.
ਤੁਧੁ ਆਪੇ ਖੇਲੁ ਰਚਾਇ ਤੁਧੁ ਆਪਿ ਸਵਾਰਿਆ ॥ لقد أعددت أنت نفسك المسرحية الدنيوية ، وقمت بتزيينها بنفسك.
ਦਾਤਾ ਕਰਤਾ ਆਪਿ ਆਪਿ ਭੋਗਣਹਾਰਿਆ ॥ أنت نفسك المستفيد من الهبات وأنت مستمتع بها.
ਸਭੁ ਤੇਰਾ ਸਬਦੁ ਵਰਤੈ ਉਪਾਵਣਹਾਰਿਆ ॥ أيها الخالق!ّ أمرك محيط بكل مكان ؛
ਹਉ ਗੁਰਮੁਖਿ ਸਦਾ ਸਲਾਹੀ ਗੁਰ ਕਉ ਵਾਰਿਆ ॥੧॥ أنا افدي حياتي لمعلمي ومن خلال تعاليمه ، أحمدك دائمًا. || 1 ||


© 2017 SGGS ONLINE
error: Content is protected !!
Scroll to Top