Guru Granth Sahib Translation Project

guru-granth-sahib-arabic-page-620

Page 620

ਸੋਰਠਿ ਮਹਲਾ ੫ ॥ راغ سورات ، المعلم الخامس:
ਦੁਰਤੁ ਗਵਾਇਆ ਹਰਿ ਪ੍ਰਭਿ ਆਪੇ ਸਭੁ ਸੰਸਾਰੁ ਉਬਾਰਿਆ ॥ لقد قضى إلهه على الآثام وأنقذ العالم بأسره من الرذائل.
ਪਾਰਬ੍ਰਹਮਿ ਪ੍ਰਭਿ ਕਿਰਪਾ ਧਾਰੀ ਅਪਣਾ ਬਿਰਦੁ ਸਮਾਰਿਆ ॥੧॥ لقد أنعم الله الأسمى بالرحمة وأيد طبيعته الفطرية. || 1 ||
ਹੋਈ ਰਾਜੇ ਰਾਮ ਕੀ ਰਖਵਾਲੀ ॥ حفظ الله الملك صاحب السيادة كائناته ،
ਸੂਖ ਸਹਜ ਆਨਦ ਗੁਣ ਗਾਵਹੁ ਮਨੁ ਤਨੁ ਦੇਹ ਸੁਖਾਲੀ ॥ ਰਹਾਉ ॥ فترنموا لله بسلام وتوازن وفرح. سيصبح عقلك وجسدك وروحك مرتاحين. || وقفة ||
ਪਤਿਤ ਉਧਾਰਣੁ ਸਤਿਗੁਰੁ ਮੇਰਾ ਮੋਹਿ ਤਿਸ ਕਾ ਭਰਵਾਸਾ ॥ معلمي الحقيقي هو منقذ الخطاة. أنا أيضا أحظى بدعمه.
ਬਖਸਿ ਲਏ ਸਭਿ ਸਚੈ ਸਾਹਿਬਿ ਸੁਣਿ ਨਾਨਕ ਕੀ ਅਰਦਾਸਾ ॥੨॥੧੭॥੪੫॥ بالاستماع إلى صلاة ناناك ، غفر الله الأبدي خطايا الجميع. || 2 || 17 || 45 ||
ਸੋਰਠਿ ਮਹਲਾ ੫ ॥ راغ سورات ، المعلم الخامس:
ਬਖਸਿਆ ਪਾਰਬ੍ਰਹਮ ਪਰਮੇਸਰਿ ਸਗਲੇ ਰੋਗ ਬਿਦਾਰੇ ॥ لقد بدد الله الأسمى المنتشر كل أمراض الشخص الذي تكرم عليه.
ਗੁਰ ਪੂਰੇ ਕੀ ਸਰਣੀ ਉਬਰੇ ਕਾਰਜ ਸਗਲ ਸਵਾਰੇ ॥੧॥ الذين يأتون إلى ملجأ المعلم المثالي ينقذون من الآلام ؛ ينجز المعلم جميع مهامه بنجاح. || 1 ||
ਹਰਿ ਜਨਿ ਸਿਮਰਿਆ ਨਾਮ ਅਧਾਰਿ ॥ محب الله الذي تأمل في نعم وجعله نعامًا ،
ਤਾਪੁ ਉਤਾਰਿਆ ਸਤਿਗੁਰਿ ਪੂਰੈ ਅਪਣੀ ਕਿਰਪਾ ਧਾਰਿ ॥ ਰਹਾਉ ॥ منحه الرحمة ، بدد المعلم الحقيقي كل آلامه. || وقفة ||
ਸਦਾ ਅਨੰਦ ਕਰਹ ਮੇਰੇ ਪਿਆਰੇ ਹਰਿ ਗੋਵਿਦੁ ਗੁਰਿ ਰਾਖਿਆ ॥ يا أصدقائي المحبوبين ، لقد أنقذ المعلم هار غوبند ونحن نتمتع إلى الأبد بحالة النعيم.
ਵਡੀ ਵਡਿਆਈ ਨਾਨਕ ਕਰਤੇ ਕੀ ਸਾਚੁ ਸਬਦੁ ਸਤਿ ਭਾਖਿਆ ॥੨॥੧੮॥੪੬॥ يا ناناك! عظيم هو مجد الخالق ؛ لقد نقل المعلم هذا التعليم إلى أنه يجب علينا دائمًا نطق الكلمة الإلهية في تسبيح الله. || 2 || 18 || 46 ||
ਸੋਰਠਿ ਮਹਲਾ ੫ ॥ راغ سورات ، المعلم الخامس:
ਭਏ ਕ੍ਰਿਪਾਲ ਸੁਆਮੀ ਮੇਰੇ ਤਿਤੁ ਸਾਚੈ ਦਰਬਾਰਿ ॥ هذا الشخص ، الذي يرحمه سيدي الله ، يُعترف به في حضرة الله.
ਸਤਿਗੁਰਿ ਤਾਪੁ ਗਵਾਇਆ ਭਾਈ ਠਾਂਢਿ ਪਈ ਸੰਸਾਰਿ ॥ يا أخي! لقد بدد المعلم الحقيقي كل الآلام وساد السلام العالم بأسره.
ਅਪਣੇ ਜੀਅ ਜੰਤ ਆਪੇ ਰਾਖੇ ਜਮਹਿ ਕੀਓ ਹਟਤਾਰਿ ॥੧॥ الله بنفسه يحمي أتباعه من الموت الروحي ، وبالتالي تصبح شياطين الموت غير فعالة. || 1 ||
ਹਰਿ ਕੇ ਚਰਣ ਰਿਦੈ ਉਰਿ ਧਾਰਿ ॥ يا أخي! احفظ محبة الله في قلبك ،
ਸਦਾ ਸਦਾ ਪ੍ਰਭੁ ਸਿਮਰੀਐ ਭਾਈ ਦੁਖ ਕਿਲਬਿਖ ਕਾਟਣਹਾਰੁ ॥੧॥ ਰਹਾਉ ॥ وينبغي أن نتأمل في الله إلى أبد الآبدين. هو مبدد الآلام والخطايا. || 1 || وقفة ||
ਤਿਸ ਕੀ ਸਰਣੀ ਊਬਰੈ ਭਾਈ ਜਿਨਿ ਰਚਿਆ ਸਭੁ ਕੋਇ ॥ أيها الإخوة !كل من يبحث عن ملجأ الله ، الذي خلق الجميع ، قد تحرر من الرذائل.
ਕਰਣ ਕਾਰਣ ਸਮਰਥੁ ਸੋ ਭਾਈ ਸਚੈ ਸਚੀ ਸੋਇ ॥ أيها الإخوة! إنه قوي جدًا ، إنه السبب والفاعل في كل شيء ؛ الأبدي هو مجد الله الأزلي.
ਨਾਨਕ ਪ੍ਰਭੂ ਧਿਆਈਐ ਭਾਈ ਮਨੁ ਤਨੁ ਸੀਤਲੁ ਹੋਇ ॥੨॥੧੯॥੪੭॥ يقول ناناك! أيها الإخوة ، يجب أن نتأمل في الله ، وبذلك يشعر أذهاننا وجسدنا بالراحة. || 2 || 19 || 47 ||
ਸੋਰਠਿ ਮਹਲਾ ੫ ॥ راغ سورات ، المعلم الخامس:
ਸੰਤਹੁ ਹਰਿ ਹਰਿ ਨਾਮੁ ਧਿਆਈ ॥ أيها القديسون! باركوني حتى أستمر في التأمل في اسم الله.
ਸੁਖ ਸਾਗਰ ਪ੍ਰਭੁ ਵਿਸਰਉ ਨਾਹੀ ਮਨ ਚਿੰਦਿਅੜਾ ਫਲੁ ਪਾਈ ॥੧॥ ਰਹਾਉ ॥ قد لا أنسى الله أبدًا ، بحر السلام ؛ وهكذا أستمر في تلقي ثمار رغبة قلبي. || 1 || وقفة ||
ਸਤਿਗੁਰਿ ਪੂਰੈ ਤਾਪੁ ਗਵਾਇਆ ਅਪਣੀ ਕਿਰਪਾ ਧਾਰੀ ॥ بإظهار رحمته ، شفي المعلم المثالي حمى الطفل (هارغوبيند).
ਪਾਰਬ੍ਰਹਮ ਪ੍ਰਭ ਭਏ ਦਇਆਲਾ ਦੁਖੁ ਮਿਟਿਆ ਸਭ ਪਰਵਾਰੀ ॥੧॥ لقد أصبح الله الأسمى رحيمًا وانتهت معاناة الأسرة بأكملها. || 1 ||
ਸਰਬ ਨਿਧਾਨ ਮੰਗਲ ਰਸ ਰੂਪਾ ਹਰਿ ਕਾ ਨਾਮੁ ਅਧਾਰੋ ॥ اسم الله هو دعمنا الوحيد ؛ إنه كنز كل فرح وسرور.
ਨਾਨਕ ਪਤਿ ਰਾਖੀ ਪਰਮੇਸਰਿ ਉਧਰਿਆ ਸਭੁ ਸੰਸਾਰੋ ॥੨॥੨੦॥੪੮॥ يا ناناك! لقد حفظ الله شرفنا وخلاص العالم بأسره. || 2 || 20 || 48 ||
ਸੋਰਠਿ ਮਹਲਾ ੫ ॥ راغ سورات ، المعلم الخامس:
ਮੇਰਾ ਸਤਿਗੁਰੁ ਰਖਵਾਲਾ ਹੋਆ ॥ لقد أصبح معلمي الحقيقي هو المنقذ ؛
ਧਾਰਿ ਕ੍ਰਿਪਾ ਪ੍ਰਭ ਹਾਥ ਦੇ ਰਾਖਿਆ ਹਰਿ ਗੋਵਿਦੁ ਨਵਾ ਨਿਰੋਆ ॥੧॥ ਰਹਾਉ ॥ بإظهار رحمته ودعمه ، خلص الله هارجوفيند. الآن هو بصحة جيدة تماما. || 1 || وقفة ||
ਤਾਪੁ ਗਇਆ ਪ੍ਰਭਿ ਆਪਿ ਮਿਟਾਇਆ ਜਨ ਕੀ ਲਾਜ ਰਖਾਈ ॥ ذهبت الحمى ، وبها الله بنفسه وحافظ على كرامة مخلصه.
ਸਾਧਸੰਗਤਿ ਤੇ ਸਭ ਫਲ ਪਾਏ ਸਤਿਗੁਰ ਕੈ ਬਲਿ ਜਾਂਈ ॥੧॥ لقد تلقيت كل البركات من شركة المعلم ؛ أنا مكرس للمعلم الحقيقي. || 1 ||
ਹਲਤੁ ਪਲਤੁ ਪ੍ਰਭ ਦੋਵੈ ਸਵਾਰੇ ਹਮਰਾ ਗੁਣੁ ਅਵਗੁਣੁ ਨ ਬੀਚਾਰਿਆ ॥ لم يأخذ الله في الحسبان فضائلي أو رذائي ، بل افتديني هنا وفي الآخرة.


© 2017 SGGS ONLINE
Scroll to Top