Guru Granth Sahib Translation Project

guru-granth-sahib-arabic-page-619

Page 619

ਪਾਰਬ੍ਰਹਮੁ ਜਪਿ ਸਦਾ ਨਿਹਾਲ ॥ ਰਹਾਉ ॥ ومن خلال التأمل في الله الأعلى ، أشعر دائمًا بالسعادة. || وقفة ||
ਅੰਤਰਿ ਬਾਹਰਿ ਥਾਨ ਥਨੰਤਰਿ ਜਤ ਕਤ ਪੇਖਉ ਸੋਈ ॥ الآن داخل وخارج ، في كل الأماكن ، أينما نظرت ، أنا أتخيله فقط.
ਨਾਨਕ ਗੁਰੁ ਪਾਇਓ ਵਡਭਾਗੀ ਤਿਸੁ ਜੇਵਡੁ ਅਵਰੁ ਨ ਕੋਈ ॥੨॥੧੧॥੩੯॥ يا ناناك! من حسن حظي أنني قابلت مثل هذا المعلم ، الذي لا يمكن لأحد أن يعادله. || 2 || 11 || 39 ||
ਸੋਰਠਿ ਮਹਲਾ ੫ ॥ راغ سورات ، المعلم الخامس:
ਸੂਖ ਮੰਗਲ ਕਲਿਆਣ ਸਹਜ ਧੁਨਿ ਪ੍ਰਭ ਕੇ ਚਰਣ ਨਿਹਾਰਿਆ ॥ السلام والفرح والسعادة والنغمة المبهجة من التوازن في الشخص الذي اختبر لمحة عن الله.
ਰਾਖਨਹਾਰੈ ਰਾਖਿਓ ਬਾਰਿਕੁ ਸਤਿਗੁਰਿ ਤਾਪੁ ਉਤਾਰਿਆ ॥੧॥ لقد أنقذ المخلص الطفل (هارجوفيند- ابن جورو أرجون ديف جي) من جميع المشاكل ، وقد قضى المعلم الحقيقي على جميع الآلام. || 1 ||
ਉਬਰੇ ਸਤਿਗੁਰ ਕੀ ਸਰਣਾਈ ॥ الذين يبحثون عن ملجأ المعلم الحقيقي ، يخلصون من كل المشاكل في طريق الحياة الروحية
ਜਾ ਕੀ ਸੇਵ ਨ ਬਿਰਥੀ ਜਾਈ ॥ ਰਹਾਉ ॥ لأن التفاني في المعلم لا يذهب سدى. || 1 || وقفة ||
ਘਰ ਮਹਿ ਸੂਖ ਬਾਹਰਿ ਫੁਨਿ ਸੂਖਾ ਪ੍ਰਭ ਅਪੁਨੇ ਭਏ ਦਇਆਲਾ ॥ عندما يصبح الله لطيفًا ورحيمًا بشخص ما ، يسود السلام داخل قلب المرء وخارجه.
ਨਾਨਕ ਬਿਘਨੁ ਨ ਲਾਗੈ ਕੋਊ ਮੇਰਾ ਪ੍ਰਭੁ ਹੋਆ ਕਿਰਪਾਲਾ ॥੨॥੧੨॥੪੦॥ يا ناناك! عندما يكون إلهي رحيمًا ، فلا تأتي المشاكل في حياة المرء. || 2 || 12 || 40 ||
ਸੋਰਠਿ ਮਹਲਾ ੫ ॥ راغ سورات ، المعلم الخامس:
ਸਾਧੂ ਸੰਗਿ ਭਇਆ ਮਨਿ ਉਦਮੁ ਨਾਮੁ ਰਤਨੁ ਜਸੁ ਗਾਈ ॥ من خلال البقاء في شركة المعلم ، يتدفق الإلهام في ذهن المرء ويبدأ في الغناء المديح للاسم الثمين الذي يشبه الجواهر.
ਮਿਟਿ ਗਈ ਚਿੰਤਾ ਸਿਮਰਿ ਅਨੰਤਾ ਸਾਗਰੁ ਤਰਿਆ ਭਾਈ ॥੧॥ بالتأمل في الإله اللامتناهي ، يزول قلق المرء ويسبح عبر محيط الرذائل الدنيوية. || 1 ||
ਹਿਰਦੈ ਹਰਿ ਕੇ ਚਰਣ ਵਸਾਈ ॥ يجب أن تدرس اسم الله في قلبك.
ਸੁਖੁ ਪਾਇਆ ਸਹਜ ਧੁਨਿ ਉਪਜੀ ਰੋਗਾ ਘਾਣਿ ਮਿਟਾਈ ॥ ਰਹਾਉ ॥ واحد ، الذي فعل هذا ، حصل على السلام ، بدأ لحن إلهي حلو يرن في ذهنه ، مما أدى إلى القضاء على العديد من الأمراض. || وقفة ||
ਕਿਆ ਗੁਣ ਤੇਰੇ ਆਖਿ ਵਖਾਣਾ ਕੀਮਤਿ ਕਹਣੁ ਨ ਜਾਈ ॥ يا الله ما من فضائلك أذكر وأصف؟ لا يمكن وصف قيمتك.
ਨਾਨਕ ਭਗਤ ਭਏ ਅਬਿਨਾਸੀ ਅਪੁਨਾ ਪ੍ਰਭੁ ਭਇਆ ਸਹਾਈ ॥੨॥੧੩॥੪੧॥ يا ناناك! المصلين الذين يدعمهم الله ، يصبحون خالدين. || 2 || 13 || 41 ||
ਸੋਰਠਿ ਮਃ ੫ ॥ راغ سورات ، المعلم الخامس:
ਗਏ ਕਲੇਸ ਰੋਗ ਸਭਿ ਨਾਸੇ ਪ੍ਰਭਿ ਅਪੁਨੈ ਕਿਰਪਾ ਧਾਰੀ ॥ كل من اغتسل بنعمة الله ، فقد انتهت آلامه وتم القضاء على كل آلامه.
ਆਠ ਪਹਰ ਆਰਾਧਹੁ ਸੁਆਮੀ ਪੂਰਨ ਘਾਲ ਹਮਾਰੀ ॥੧॥ لذلك ، استمروا في التأمل في الله في جميع الأوقات ، الذي بنعمته يصبح هذا الجهد مثمرًا. || 1 ||
ਹਰਿ ਜੀਉ ਤੂ ਸੁਖ ਸੰਪਤਿ ਰਾਸਿ ॥ يا الله! أنت مصدر سلامي الروحي وثروتي
ਰਾਖਿ ਲੈਹੁ ਭਾਈ ਮੇਰੇ ਕਉ ਪ੍ਰਭ ਆਗੈ ਅਰਦਾਸਿ ॥ ਰਹਾਉ ॥ اللهم إني أدعو الله لك احفظني من كل شك وفزع. || وقفة ||
ਜੋ ਮਾਗਉ ਸੋਈ ਸੋਈ ਪਾਵਉ ਅਪਨੇ ਖਸਮ ਭਰੋਸਾ ॥ لدي إيمان كبير بسيدي الله ، بحيث أحصل منه على كل ما أطلبه.
ਕਹੁ ਨਾਨਕ ਗੁਰੁ ਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ॥੨॥੧੪॥੪੨॥ يقول ناناك ، لقد تبددت كل مخاوفي منذ أن قابلت معلمي المثالي واتبعت تعاليمه. || 2 || 14 || 42 ||
ਸੋਰਠਿ ਮਹਲਾ ੫ ॥ راغ سورات ، المعلم الخامس:
ਸਿਮਰਿ ਸਿਮਰਿ ਗੁਰੁ ਸਤਿਗੁਰੁ ਅਪਨਾ ਸਗਲਾ ਦੂਖੁ ਮਿਟਾਇਆ ॥ من خلال التأمل الدائم في معلمي الحقيقي ، تم القضاء على كل معاناتي.
ਤਾਪ ਰੋਗ ਗਏ ਗੁਰ ਬਚਨੀ ਮਨ ਇਛੇ ਫਲ ਪਾਇਆ ॥੧॥ فقط باتباع تعاليم المعلم ، اختفت جميع الأمراض والبلاء ، وحصلت على ثمار رغبة قلبي. || 1 ||
ਮੇਰਾ ਗੁਰੁ ਪੂਰਾ ਸੁਖਦਾਤਾ ॥ معلمي المثالي هو أفضل ما في السلام والراحة.
ਕਰਣ ਕਾਰਣ ਸਮਰਥ ਸੁਆਮੀ ਪੂਰਨ ਪੁਰਖੁ ਬਿਧਾਤਾ ॥ ਰਹਾਉ ॥ المعلم هو تجسيد للمبدع الشامل والذي هو سبب الأسباب والقوى المطلقة. || وقفة ||
ਅਨੰਦ ਬਿਨੋਦ ਮੰਗਲ ਗੁਣ ਗਾਵਹੁ ਗੁਰ ਨਾਨਕ ਭਏ ਦਇਆਲਾ ॥ يا ناناك! أصبح المعلم رحيمًا ، غنِّ بحمد الله وستستمتع بالسعادة والسلام السماوي.
ਜੈ ਜੈ ਕਾਰ ਭਏ ਜਗ ਭੀਤਰਿ ਹੋਆ ਪਾਰਬ੍ਰਹਮੁ ਰਖਵਾਲਾ ॥੨॥੧੫॥੪੩॥ صدى الهتاف والتهاني في جميع أنحاء العالم ، لقد أصبح الله الأعظم مخلصنا. || 2 || 15 || 43 ||
ਸੋਰਠਿ ਮਹਲਾ ੫ ॥ راغ سورات ، المعلم الخامس:
ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ ॥ يا أصدقائي! لا يأخذ الله في الحسبان مزايانا أو أخطائنا ، بل إنه يكرم تقليده في التسامح.
ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗੁ ਮਾਣਿ ॥੧॥ إنه يمد دعمه ويحمينا من الرذائل ونستمتع بالنعيم الروحي إلى الأبد. || 1 ||
ਸਾਚਾ ਸਾਹਿਬੁ ਸਦ ਮਿਹਰਵਾਣ ॥ الله الأزلي دائما رحيم.
ਬੰਧੁ ਪਾਇਆ ਮੇਰੈ ਸਤਿਗੁਰਿ ਪੂਰੈ ਹੋਈ ਸਰਬ ਕਲਿਆਣ ॥ ਰਹਾਉ ॥ لقد وضع معلمي الحقيقي المثالي حداً لمشاكلي ، لذلك ، الآن هناك نعيم في كل مكان. || وقفة ||
ਜੀਉ ਪਾਇ ਪਿੰਡੁ ਜਿਨਿ ਸਾਜਿਆ ਦਿਤਾ ਪੈਨਣੁ ਖਾਣੁ ॥ إن الله الذي خلق هذا الجسد ، جعل النفس بداخلها وأمدها باللباس والغذاء ،
ਅਪਣੇ ਦਾਸ ਕੀ ਆਪਿ ਪੈਜ ਰਾਖੀ ਨਾਨਕ ਸਦ ਕੁਰਬਾਣੁ ॥੨॥੧੬॥੪੪॥ هو نفسه يحافظ على شرف أتباعه. يا ناناك ، أنا مكرس له إلى الأبد. || 2 || 16 || 44 ||
Scroll to Top
jp1131 https://login-bobabet.net/ https://sugoi168daftar.com/ https://login-domino76.com/
https://e-learning.akperakbid-bhaktihusada.ac.id/storages/gacor/
https://siakba.kpu-mamuju.go.id/summer/gcr/
jp1131 https://login-bobabet.net/ https://sugoi168daftar.com/ https://login-domino76.com/
https://e-learning.akperakbid-bhaktihusada.ac.id/storages/gacor/
https://siakba.kpu-mamuju.go.id/summer/gcr/