Guru Granth Sahib Translation Project

guru-granth-sahib-arabic-page-606

Page 606

ਆਪੇ ਕਾਸਟ ਆਪਿ ਹਰਿ ਪਿਆਰਾ ਵਿਚਿ ਕਾਸਟ ਅਗਨਿ ਰਖਾਇਆ ॥ الله نفسه هو خالق الحطب وقد أغلق النار بداخله.
ਆਪੇ ਹੀ ਆਪਿ ਵਰਤਦਾ ਪਿਆਰਾ ਭੈ ਅਗਨਿ ਨ ਸਕੈ ਜਲਾਇਆ ॥ عزيزي الله نفسه ، الكل بنفسه ينتشر في كل مكان ؛ بأمره ، لا يمكن للنار داخل الحطب أن تحرقه.
ਆਪੇ ਮਾਰਿ ਜੀਵਾਇਦਾ ਪਿਆਰਾ ਸਾਹ ਲੈਦੇ ਸਭਿ ਲਵਾਇਆ ॥੩॥ الله نفسه يقتل ويحيي. كلهم ينفثون روح الحياة التي وهبها. || 3 ||
ਆਪੇ ਤਾਣੁ ਦੀਬਾਣੁ ਹੈ ਪਿਆਰਾ ਆਪੇ ਕਾਰੈ ਲਾਇਆ ॥ الله نفسه هو القوة والحاكم. هو نفسه يشرك الجميع في مهامهم.
ਜਿਉ ਆਪਿ ਚਲਾਏ ਤਿਉ ਚਲੀਐ ਪਿਆਰੇ ਜਿਉ ਹਰਿ ਪ੍ਰਭ ਮੇਰੇ ਭਾਇਆ ॥ يا أصدقائي الأعزاء ، يجب أن ندير حياتنا كما يرضي إلهي.
ਆਪੇ ਜੰਤੀ ਜੰਤੁ ਹੈ ਪਿਆਰਾ ਜਨ ਨਾਨਕ ਵਜਹਿ ਵਜਾਇਆ ॥੪॥੪॥ يا ناناك! الله نفسه هو الموسيقي وجميع المخلوقات هي آلاته الموسيقية ؛ كل هذه الآلات تلعب كما يعزف عليها. || 4 || 4 ||
ਸੋਰਠਿ ਮਹਲਾ ੪ ॥ راغ سورات ، المعلم الرابع:
ਆਪੇ ਸ੍ਰਿਸਟਿ ਉਪਾਇਦਾ ਪਿਆਰਾ ਕਰਿ ਸੂਰਜੁ ਚੰਦੁ ਚਾਨਾਣੁ ॥ عزيزي الله نفسه خلق الكون وخلق الشمس والقمر ليضيئه.
ਆਪਿ ਨਿਤਾਣਿਆ ਤਾਣੁ ਹੈ ਪਿਆਰਾ ਆਪਿ ਨਿਮਾਣਿਆ ਮਾਣੁ ॥ الله نفسه هو دعم الناس الذين لا يدعمونهم وشرف أولئك الذين ليس لديهم أي شرف.
ਆਪਿ ਦਇਆ ਕਰਿ ਰਖਦਾ ਪਿਆਰਾ ਆਪੇ ਸੁਘੜੁ ਸੁਜਾਣੁ ॥੧॥ والله نفسه أحكم حكماء وعليمًا. الرحمة يحمي الجميع. || 1 ||
ਮੇਰੇ ਮਨ ਜਪਿ ਰਾਮ ਨਾਮੁ ਨੀਸਾਣੁ ॥ يا عقلي! تأمل في اسم الله ، الذي هو علامة الاستحسان في حضرة الله.
ਸਤਸੰਗਤਿ ਮਿਲਿ ਧਿਆਇ ਤੂ ਹਰਿ ਹਰਿ ਬਹੁੜਿ ਨ ਆਵਣ ਜਾਣੁ ॥ ਰਹਾਉ ॥ بالانضمام إلى المصلين المقدس ، يجب أن تتذكر الله بتفانٍ محب ، وسوف يحررك من دورة الولادة والموت. || وقفة ||
ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਵਾਣੁ ॥ الله وحده يوزع الفضائل بين الناس ثم يقبلها في حضرته.
ਆਪੇ ਬਖਸ ਕਰਾਇਦਾ ਪਿਆਰਾ ਆਪੇ ਸਚੁ ਨੀਸਾਣੁ ॥ الله بنفسه يهب نعمته للجميع وهو نفسه شارة الحقيقة.
ਆਪੇ ਹੁਕਮਿ ਵਰਤਦਾ ਪਿਆਰਾ ਆਪੇ ਹੀ ਫੁਰਮਾਣੁ ॥੨॥ عزيزي الله نفسه يجعل المخلوقات تطيع أمره ويصدر بنفسه الأمر. || 2 ||
ਆਪੇ ਭਗਤਿ ਭੰਡਾਰ ਹੈ ਪਿਆਰਾ ਆਪੇ ਦੇਵੈ ਦਾਣੁ ॥ الله نفسه هو كنز العبادة التعبدية وهو يعطي هذه الهدية بنفسه.
ਆਪੇ ਸੇਵ ਕਰਾਇਦਾ ਪਿਆਰਾ ਆਪਿ ਦਿਵਾਵੈ ਮਾਣੁ ॥ الله بنفسه يشرك الناس في عبادته التعبدية وهو نفسه يولد لهم الشرف.
ਆਪੇ ਤਾੜੀ ਲਾਇਦਾ ਪਿਆਰਾ ਆਪੇ ਗੁਣੀ ਨਿਧਾਨੁ ॥੩॥ الله نفسه كنز الفضائل. هو نفسه يفترض نشوة عميقة. || 3 ||
ਆਪੇ ਵਡਾ ਆਪਿ ਹੈ ਪਿਆਰਾ ਆਪੇ ਹੀ ਪਰਧਾਣੁ ॥ الحبيب نفسه هو أعظم العظماء. هو نفسه الأسمى.
ਆਪੇ ਕੀਮਤਿ ਪਾਇਦਾ ਪਿਆਰਾ ਆਪੇ ਤੁਲੁ ਪਰਵਾਣੁ ॥ هو بنفسه يقدر قيمة الناس باستخدام معاييره الخاصة.
ਆਪੇ ਅਤੁਲੁ ਤੁਲਾਇਦਾ ਪਿਆਰਾ ਜਨ ਨਾਨਕ ਸਦ ਕੁਰਬਾਣੁ ॥੪॥੫॥ الله بنفسه يقدر خليقته التي لا تقدر بثمن ؛ المحب ناناك هو دائما مكرس له. || 4 || 5 ||
ਸੋਰਠਿ ਮਹਲਾ ੪ ॥ راغ سورات ، المعلم الرابع:
ਆਪੇ ਸੇਵਾ ਲਾਇਦਾ ਪਿਆਰਾ ਆਪੇ ਭਗਤਿ ਉਮਾਹਾ ॥ الله بنفسه يشرك الناس في عبادته التعبدية ؛ هو نفسه يلهمهم لذلك.
ਆਪੇ ਗੁਣ ਗਾਵਾਇਦਾ ਪਿਆਰਾ ਆਪੇ ਸਬਦਿ ਸਮਾਹਾ ॥ عزيزي الله نفسه يجعل الناس يترنمون بحمده ، ومن تلقاء نفسه يوجههم إلى كلمة المعلم.
ਆਪੇ ਲੇਖਣਿ ਆਪਿ ਲਿਖਾਰੀ ਆਪੇ ਲੇਖੁ ਲਿਖਾਹਾ ॥੧॥ هو نفسه القلم وهو الكاتب. هو نفسه يكتب القدر. || 1 ||
ਮੇਰੇ ਮਨ ਜਪਿ ਰਾਮ ਨਾਮੁ ਓਮਾਹਾ ॥ يا عقلي! تأمل في اسم الله بحماس كبير.
ਅਨਦਿਨੁ ਅਨਦੁ ਹੋਵੈ ਵਡਭਾਗੀ ਲੈ ਗੁਰਿ ਪੂਰੈ ਹਰਿ ਲਾਹਾ ॥ ਰਹਾਉ ॥ من خلال المعلم المثالي كسب مكافأة تذكر الله ؛ المحظوظ الذي يفعلها يبقى دائما في النعيم. || وقفة ||
ਆਪੇ ਗੋਪੀ ਕਾਨੁ ਹੈ ਪਿਆਰਾ ਬਨਿ ਆਪੇ ਗਊ ਚਰਾਹਾ ॥ الله نفسه هو الحلابة والله كريشنا. هو نفسه يرعى الأبقار في الغابة.
ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸੁ ਵਜਾਹਾ ॥ الله نفسه هو الشخص الوسيم ذو البشرة الداكنة وهو يعزف على الناي.
ਕੁਵਲੀਆ ਪੀੜੁ ਆਪਿ ਮਰਾਇਦਾ ਪਿਆਰਾ ਕਰਿ ਬਾਲਕ ਰੂਪਿ ਪਚਾਹਾ ॥੨॥ بافتراض دور الطفل كريشنا ، فإن الله نفسه هو مدمر الفيل || 2 ||
ਆਪਿ ਅਖਾੜਾ ਪਾਇਦਾ ਪਿਆਰਾ ਕਰਿ ਵੇਖੈ ਆਪਿ ਚੋਜਾਹਾ ॥ الله بنفسه يهيئ المسرح ويؤدي المسرحيات وهو يراقبها بنفسه.
ਕਰਿ ਬਾਲਕ ਰੂਪ ਉਪਾਇਦਾ ਪਿਆਰਾ ਚੰਡੂਰੁ ਕੰਸੁ ਕੇਸੁ ਮਾਰਾਹਾ ॥ اتخذ الله نفسه شكل الطفل كريشانا ومن خلاله قتل الشياطين تشاندور ، كانسا وكيسي.
ਆਪੇ ਹੀ ਬਲੁ ਆਪਿ ਹੈ ਪਿਆਰਾ ਬਲੁ ਭੰਨੈ ਮੂਰਖ ਮੁਗਧਾਹਾ ॥੩॥ الله نفسه لديه القوة ، وهو نفسه يدمر قوة الحمقى. || 3 ||
ਸਭੁ ਆਪੇ ਜਗਤੁ ਉਪਾਇਦਾ ਪਿਆਰਾ ਵਸਿ ਆਪੇ ਜੁਗਤਿ ਹਥਾਹਾ ॥ عزيزي الله نفسه خلق العالم كله ، ويبقيه تحت سيطرته ،


© 2017 SGGS ONLINE
error: Content is protected !!
Scroll to Top