Guru Granth Sahib Translation Project

guru-granth-sahib-arabic-page-590

Page 590

ਨਾਨਕ ਬਿਨੁ ਸਤਿਗੁਰ ਸੇਵੇ ਜਮ ਪੁਰਿ ਬਧੇ ਮਾਰੀਅਨਿ ਮੁਹਿ ਕਾਲੈ ਉਠਿ ਜਾਹਿ ॥੧॥ يا ناناك! بدون اتباع تعاليم المعلم الحقيقي ، يغادر الناس العالم في عار ويعاقبون فيما بعد. || 1 ||
ਮਹਲਾ ੧ ॥ المعلم الأول:
ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ ॥ سأحرق مثل هذه الطقوس التي قد تجعلني أنسى الله الحبيب.
ਨਾਨਕ ਸਾਈ ਭਲੀ ਪਰੀਤਿ ਜਿਤੁ ਸਾਹਿਬ ਸੇਤੀ ਪਤਿ ਰਹੈ ॥੨॥ يا ناناك! هذا الحب الذي يحفظ شرفي مع الله. || 2 ||
ਪਉੜੀ ॥ بوري:
ਹਰਿ ਇਕੋ ਦਾਤਾ ਸੇਵੀਐ ਹਰਿ ਇਕੁ ਧਿਆਈਐ ॥ يجب أن ننخرط في عبادة الله المحسن ؛ يجب أن نتذكر بمحبة إلهًا واحدًا فقط.
ਹਰਿ ਇਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ ॥ يجب أن نطلب ما نرغب فيه من الله الواحد الذي ننال منه ثمر رغبة قلوبنا.
ਜੇ ਦੂਜੇ ਪਾਸਹੁ ਮੰਗੀਐ ਤਾ ਲਾਜ ਮਰਾਈਐ ॥ الأفضل أن تموت من العار على أن تسأل غير الله.
ਜਿਨਿ ਸੇਵਿਆ ਤਿਨਿ ਫਲੁ ਪਾਇਆ ਤਿਸੁ ਜਨ ਕੀ ਸਭ ਭੁਖ ਗਵਾਈਐ ॥ كل من أدى العبادة التعبدية لله ، فقد نال ثمر اسم الله ، واختفى كل اشتياقه للأمور الدنيوية.
ਨਾਨਕੁ ਤਿਨ ਵਿਟਹੁ ਵਾਰਿਆ ਜਿਨ ਅਨਦਿਨੁ ਹਿਰਦੈ ਹਰਿ ਨਾਮੁ ਧਿਆਈਐ ॥੧੦॥ ناناك افدي نفسي للذين يتذكرون دائمًا اسم الله في قلوبهم بمحبة. || 10 ||
ਸਲੋਕੁ ਮਃ ੩ ॥ شالوك ، المعلم الثالث:
ਭਗਤ ਜਨਾ ਕੰਉ ਆਪਿ ਤੁਠਾ ਮੇਰਾ ਪਿਆਰਾ ਆਪੇ ਲਇਅਨੁ ਜਨ ਲਾਇ ॥ إلهي الحبيب نفسه يكرّم أتباعه ، ويشركهم بمفرده في التأمل باسمه.
ਪਾਤਿਸਾਹੀ ਭਗਤ ਜਨਾ ਕਉ ਦਿਤੀਅਨੁ ਸਿਰਿ ਛਤੁ ਸਚਾ ਹਰਿ ਬਣਾਇ ॥ يبارك الله أتباعه المتواضعين بالملكية ؛ يمنحهم الاحترام والمجد وكأنه قد بنى لهم تاجًا ملكيًا.
ਸਦਾ ਸੁਖੀਏ ਨਿਰਮਲੇ ਸਤਿਗੁਰ ਕੀ ਕਾਰ ਕਮਾਇ ॥ باتباع تعاليم المعلم ، يظلون دائمًا مسالمين ونقيين.
ਰਾਜੇ ਓਇ ਨ ਆਖੀਅਹਿ ਭਿੜਿ ਮਰਹਿ ਫਿਰਿ ਜੂਨੀ ਪਾਹਿ ॥ لا يُقال إنهم الملوك الحقيقيون الذين يموتون في النزاعات ثم يدخلون في دورة الولادة والموت.
ਨਾਨਕ ਵਿਣੁ ਨਾਵੈ ਨਕੀ ਵਢੀ ਫਿਰਹਿ ਸੋਭਾ ਮੂਲਿ ਨ ਪਾਹਿ ॥੧॥ يا ناناك! دون التأمل في الاسم ، يتجولون في خزي ولا يحترمون على الإطلاق || 1 ||
ਮਃ ੩ ॥ المعلم الثالث:
ਸੁਣਿ ਸਿਖਿਐ ਸਾਦੁ ਨ ਆਇਓ ਜਿਚਰੁ ਗੁਰਮੁਖਿ ਸਬਦਿ ਨ ਲਾਗੈ ॥ فقط من خلال الاستماع ، لا يقدر المرء مذاق كلمات المعلم. لا تسير الأمور على ما يرام ما لم يلتزم المرء بكلمة المعلم.
ਸਤਿਗੁਰਿ ਸੇਵਿਐ ਨਾਮੁ ਮਨਿ ਵਸੈ ਵਿਚਹੁ ਭ੍ਰਮੁ ਭਉ ਭਾਗੈ ॥ باتباع تعاليم المعلم الحقيقي ، يتحقق وجود الله في العقل ، ويهرب الشك والرهبة من الداخل.
ਜੇਹਾ ਸਤਿਗੁਰ ਨੋ ਜਾਣੈ ਤੇਹੋ ਹੋਵੈ ਤਾ ਸਚਿ ਨਾਮਿ ਲਿਵ ਲਾਗੈ ॥ عندما يفترض شخص ما نفس الفضائل التي يعتقد أن المعلم الحقيقي يمتلكها ، فإن وعيه يصبح منسجمًا مع اسم الله الأبدي.
ਨਾਨਕ ਨਾਮਿ ਮਿਲੈ ਵਡਿਆਈ ਹਰਿ ਦਰਿ ਸੋਹਨਿ ਆਗੈ ॥੨॥ يا ناناك! بالتأمل في اسم الله ، ينعم هؤلاء الناس بالمجد في هذا العالم ، ويتم تكريمهم فيما بعد في حضور الله. || 2 ||
ਪਉੜੀ ॥ بوري:
ਗੁਰਸਿਖਾਂ ਮਨਿ ਹਰਿ ਪ੍ਰੀਤਿ ਹੈ ਗੁਰੁ ਪੂਜਣ ਆਵਹਿ ॥ يمتلئ عقل تلاميذ المعلم بحب الله ولهذا يأتون لعبادة المعلم باتباع تعاليمه.
ਹਰਿ ਨਾਮੁ ਵਣੰਜਹਿ ਰੰਗ ਸਿਉ ਲਾਹਾ ਹਰਿ ਨਾਮੁ ਲੈ ਜਾਵਹਿ ॥ بالحب والمودة ، يتأملون في اسم الله ، ويخرجون من هنا بثروة اسمه.
ਗੁਰਸਿਖਾ ਕੇ ਮੁਖ ਉਜਲੇ ਹਰਿ ਦਰਗਹ ਭਾਵਹਿ ॥ يتم التعرف على هؤلاء التلاميذ بشرف ويتم الموافقة عليهم في حضور الله.
ਗੁਰੁ ਸਤਿਗੁਰੁ ਬੋਹਲੁ ਹਰਿ ਨਾਮ ਕਾ ਵਡਭਾਗੀ ਸਿਖ ਗੁਣ ਸਾਂਝ ਕਰਾਵਹਿ ॥ المعلم الحقيقي هو كنز اسم الله والتلاميذ المحظوظون للمعلم يتشاركون هذا الكنز.
ਤਿਨਾ ਗੁਰਸਿਖਾ ਕੰਉ ਹਉ ਵਾਰਿਆ ਜੋ ਬਹਦਿਆ ਉਠਦਿਆ ਹਰਿ ਨਾਮੁ ਧਿਆਵਹਿ ॥੧੧॥ أنا أفدي نفسي لتلاميذ المعلم الذين يتأملون دائمًا في اسم الله في كل موقف. || 11 ||
ਸਲੋਕ ਮਃ ੩ ॥ شالوك ، المعلم الثالث:
ਨਾਨਕ ਨਾਮੁ ਨਿਧਾਨੁ ਹੈ ਗੁਰਮੁਖਿ ਪਾਇਆ ਜਾਇ ॥ الاسم هو كنز لا يمكن تحقيقه إلا باتباع تعاليم المعلم
ਮਨਮੁਖ ਘਰਿ ਹੋਦੀ ਵਥੁ ਨ ਜਾਣਨੀ ਅੰਧੇ ਭਉਕਿ ਮੁਏ ਬਿਲਲਾਇ ॥੧॥ الجهلاء العصامون لا يدركون وجود هذه الثروة في قلوبهم ، ويموتون روحياً وهم ينوحون ويهدرون من أجل الثروة الدنيوية. || 1 ||
ਮਃ ੩ ॥ المعلم الثالث:
ਕੰਚਨ ਕਾਇਆ ਨਿਰਮਲੀ ਜੋ ਸਚਿ ਨਾਮਿ ਸਚਿ ਲਾਗੀ ॥ إن جسد الإنسان نقي كالذهب المتناغم مع الله الأزلي من خلال التأمل في الاسم.
ਨਿਰਮਲ ਜੋਤਿ ਨਿਰੰਜਨੁ ਪਾਇਆ ਗੁਰਮੁਖਿ ਭ੍ਰਮੁ ਭਉ ਭਾਗੀ ॥ هذا الشخص يدرك النور النقي من الله الطاهر ، وبفضل نعمة المعلم ، يهرب الشك والرهبة لديه.
ਨਾਨਕ ਗੁਰਮੁਖਿ ਸਦਾ ਸੁਖੁ ਪਾਵਹਿ ਅਨਦਿਨੁ ਹਰਿ ਬੈਰਾਗੀ ॥੨॥ يا ناناك! أتباع المعلم يبتهجون دائمًا بسلام ؛ كونهم في حب الله يظلون دائمًا منفصلين عن عوامل الجذب الدنيوية. || 2 ||
ਪਉੜੀ ॥ بوري:
ਸੇ ਗੁਰਸਿਖ ਧਨੁ ਧੰਨੁ ਹੈ ਜਿਨੀ ਗੁਰ ਉਪਦੇਸੁ ਸੁਣਿਆ ਹਰਿ ਕੰਨੀ ॥ طوبى لأتباع المعلم الذين استمعوا إلى تعاليم المعلم باهتمام كامل.
ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਤਿਨਿ ਹੰਉਮੈ ਦੁਬਿਧਾ ਭੰਨੀ ॥ الشخص ، الذي غرس المعلم الحقيقي في قلبه اسم الله بثبات ، سحق الأنا والازدواجية تمامًا.
ਬਿਨੁ ਹਰਿ ਨਾਵੈ ਕੋ ਮਿਤ੍ਰੁ ਨਾਹੀ ਵੀਚਾਰਿ ਡਿਠਾ ਹਰਿ ਜੰਨੀ ॥ لقد تأمل أتباع الله واستنتجوا أنه لا يوجد صديق حقيقي غير اسم الله.


© 2017 SGGS ONLINE
error: Content is protected !!
Scroll to Top