Guru Granth Sahib Translation Project

guru-granth-sahib-arabic-page-572

Page 572

ਘਰ ਮਹਿ ਨਿਜ ਘਰੁ ਪਾਇਆ ਸਤਿਗੁਰੁ ਦੇਇ ਵਡਾਈ ॥ يدرك هذا الشخص وجود الله في عقله ويباركه المعلم الحقيقي بشرف.
ਨਾਨਕ ਜੋ ਨਾਮਿ ਰਤੇ ਸੇਈ ਮਹਲੁ ਪਾਇਨਿ ਮਤਿ ਪਰਵਾਣੁ ਸਚੁ ਸਾਈ ॥੪॥੬॥ يا ناناك! فقط المشبعون بالاسم يدركون حضور الله ؛ عقلهم موافق عليه من الله. || 4 || 6 ||
ਵਡਹੰਸੁ ਮਹਲਾ ੪ ਛੰਤ॥ راغ واداهانس ، المعلم الرابع ، تشانت:
ੴ ਸਤਿਗੁਰ ਪ੍ਰਸਾਦਿ ॥ إله أبدي واحد ، تتحقق بنعمة المعلم الحقيقي:
ਮੇਰੈ ਮਨਿ ਮੇਰੈ ਮਨਿ ਸਤਿਗੁਰਿ ਪ੍ਰੀਤਿ ਲਗਾਈ ਰਾਮ ॥ لقد شبع المعلم ذهني بحب الله.
ਹਰਿ ਹਰਿ ਹਰਿ ਹਰਿ ਨਾਮੁ ਮੇਰੈ ਮੰਨਿ ਵਸਾਈ ਰਾਮ ॥ لقد قرر المعلم اسم الله في ذهني.
ਹਰਿ ਹਰਿ ਨਾਮੁ ਮੇਰੈ ਮੰਨਿ ਵਸਾਈ ਸਭਿ ਦੂਖ ਵਿਸਾਰਣਹਾਰਾ ॥ لقد أثبت المعلم اسم الله هذا في ذهني والذي هو مبدد كل الآلام.
ਵਡਭਾਗੀ ਗੁਰ ਦਰਸਨੁ ਪਾਇਆ ਧਨੁ ਧਨੁ ਸਤਿਗੁਰੂ ਹਮਾਰਾ ॥ من حسن حظي أنني وجدت معلمي ؛ معلمي رائع حقًا.
ਊਠਤ ਬੈਠਤ ਸਤਿਗੁਰੁ ਸੇਵਹ ਜਿਤੁ ਸੇਵਿਐ ਸਾਂਤਿ ਪਾਈ ॥ الآن أنا أتبع تعاليم معلمي في جميع الأوقات. لقد وجدت السلام بسبب هذا التفاني.
ਮੇਰੈ ਮਨਿ ਮੇਰੈ ਮਨਿ ਸਤਿਗੁਰ ਪ੍ਰੀਤਿ ਲਗਾਈ ॥੧॥ إنني محظوظ بالعبادة المحبة لمعلمي في ذهني. || 1 ||
ਹਉ ਜੀਵਾ ਹਉ ਜੀਵਾ ਸਤਿਗੁਰ ਦੇਖਿ ਸਰਸੇ ਰਾਮ ॥ أشعر بتجدد شبابي ويسعدني أن أحصل على لمحة عن المعلم الحقيقي.
ਹਰਿ ਨਾਮੋ ਹਰਿ ਨਾਮੁ ਦ੍ਰਿੜਾਏ ਜਪਿ ਹਰਿ ਹਰਿ ਨਾਮੁ ਵਿਗਸੇ ਰਾਮ ॥ يغرس المعلم اسم الله في ذهني ، وما زلت سعيدًا بالتأمل في اسمه.
ਜਪਿ ਹਰਿ ਹਰਿ ਨਾਮੁ ਕਮਲ ਪਰਗਾਸੇ ਹਰਿ ਨਾਮੁ ਨਵੰ ਨਿਧਿ ਪਾਈ ॥ من خلال التأمل المستمر في اسم الله ، يزدهر ذهني مثل زهرة اللوتس وأشعر كما لو أنني حصلت على جميع كنوز العالم التسعة.
ਹਉਮੈ ਰੋਗੁ ਗਇਆ ਦੁਖੁ ਲਾਥਾ ਹਰਿ ਸਹਜਿ ਸਮਾਧਿ ਲਗਾਈ ॥ لقد تم القضاء على مرض الأنانية من ذهني ، وانتهت معاناتي ، ووافق الاسم ذهني على الاتزان الروحي.
ਹਰਿ ਨਾਮੁ ਵਡਾਈ ਸਤਿਗੁਰ ਤੇ ਪਾਈ ਸੁਖੁ ਸਤਿਗੁਰ ਦੇਵ ਮਨੁ ਪਰਸੇ ॥ لقد حظيت بمجد اسم الله من قبل المعلم الحقيقي ، ويشعر عقلي بالسعادة بتذكر المعلم الإلهي.
ਹਉ ਜੀਵਾ ਹਉ ਜੀਵਾ ਸਤਿਗੁਰ ਦੇਖਿ ਸਰਸੇ ॥੨॥ أشعر بالحيوية وعقلي يشعر بالسعادة لرؤية معلمي الحقيقي. || 2 ||
ਕੋਈ ਆਣਿ ਕੋਈ ਆਣਿ ਮਿਲਾਵੈ ਮੇਰਾ ਸਤਿਗੁਰੁ ਪੂਰਾ ਰਾਮ ॥ أتمنى لو أتى شخص واحد فقط ووحدني مع المعلم المثالي ،
ਹਉ ਮਨੁ ਤਨੁ ਹਉ ਮਨੁ ਤਨੁ ਦੇਵਾ ਤਿਸੁ ਕਾਟਿ ਸਰੀਰਾ ਰਾਮ ॥ كنت سأقطع روابط ارتباطاتي الدنيوية وأعرض عليه ذهني وجسدي.
ਹਉ ਮਨੁ ਤਨੁ ਕਾਟਿ ਕਾਟਿ ਤਿਸੁ ਦੇਈ ਜੋ ਸਤਿਗੁਰ ਬਚਨ ਸੁਣਾਏ ॥ سوف أتخلى عن ارتباطاتي الدنيوية وأفدي عقلي وجسدي للشخص الذي يروي لي كلمة المعلم الحقيقي.
ਮੇਰੈ ਮਨਿ ਬੈਰਾਗੁ ਭਇਆ ਬੈਰਾਗੀ ਮਿਲਿ ਗੁਰ ਦਰਸਨਿ ਸੁਖੁ ਪਾਏ ॥ يتوق عقلي إلى الحصول على لمحة عن المعلم لأنه يشعر بالسلام بعد رؤية المعلم.
ਹਰਿ ਹਰਿ ਕ੍ਰਿਪਾ ਕਰਹੁ ਸੁਖਦਾਤੇ ਦੇਹੁ ਸਤਿਗੁਰ ਚਰਨ ਹਮ ਧੂਰਾ ॥ اللهم امين السعادة ، من فضلك ارحمني وبارك لي حتى أتبع تعاليم المعلم بكل تواضع.
ਕੋਈ ਆਣਿ ਕੋਈ ਆਣਿ ਮਿਲਾਵੈ ਮੇਰਾ ਸਤਿਗੁਰੁ ਪੂਰਾ ॥੩॥ أتمنى أن يأتي شخص ما ويوحدني مع المعلم المثالي. || 3 ||
ਗੁਰ ਜੇਵਡੁ ਗੁਰ ਜੇਵਡੁ ਦਾਤਾ ਮੈ ਅਵਰੁ ਨ ਕੋਈ ਰਾਮ ॥ لا أرى أي فاعل خير آخر مثل المعلم.
ਹਰਿ ਦਾਨੋ ਹਰਿ ਦਾਨੁ ਦੇਵੈ ਹਰਿ ਪੁਰਖੁ ਨਿਰੰਜਨੁ ਸੋਈ ਰਾਮ ॥ لقد باركني المعلم بهدية نعم من الله السائد الذي لا يتأثر بمايا.
ਹਰਿ ਹਰਿ ਨਾਮੁ ਜਿਨੀ ਆਰਾਧਿਆ ਤਿਨ ਕਾ ਦੁਖੁ ਭਰਮੁ ਭਉ ਭਾਗਾ ॥ الذين تأملوا في اسم الله ، كل معاناتهم وأوهامهم ومخاوفهم قد تلاشت.
ਸੇਵਕ ਭਾਇ ਮਿਲੇ ਵਡਭਾਗੀ ਜਿਨ ਗੁਰ ਚਰਨੀ ਮਨੁ ਲਾਗਾ ॥ هؤلاء الأشخاص المحظوظون الذين كان عقلهم منسجمًا مع كلمة جورو أصبحوا واحدًا مع الله من خلال تفانيهم.
ਕਹੁ ਨਾਨਕ ਹਰਿ ਆਪਿ ਮਿਲਾਏ ਮਿਲਿ ਸਤਿਗੁਰ ਪੁਰਖ ਸੁਖੁ ਹੋਈ ॥ ناناك يقول ، الله نفسه يوحد مع المعلم الحقيقي ؛ يختبر المرء النعيم الروحي عند لقاء المعلم الحقيقي ، الذي هو تجسيد لله.
ਗੁਰ ਜੇਵਡੁ ਗੁਰ ਜੇਵਡੁ ਦਾਤਾ ਮੈ ਅਵਰੁ ਨ ਕੋਈ ॥੪॥੧॥ هذا هو السبب في أنني أقول أنه لا يوجد فاعل خير مثل المعلم. || 4 || 1 ||
ਵਡਹੰਸੁ ਮਹਲਾ ੪ ॥ راغ وداهانس ، المعلم الرابع:
ਹੰਉ ਗੁਰ ਬਿਨੁ ਹੰਉ ਗੁਰ ਬਿਨੁ ਖਰੀ ਨਿਮਾਣੀ ਰਾਮ ॥ كنت عاجزًا حقًا بدون توجيهات المعلم.
ਜਗਜੀਵਨੁ ਜਗਜੀਵਨੁ ਦਾਤਾ ਗੁਰ ਮੇਲਿ ਸਮਾਣੀ ਰਾਮ ॥ بمقابلة المعلم واتباع تعاليمه ، أدركت أن الله ، داعم الحياة ، وكنت متحداً معه.
ਸਤਿਗੁਰੁ ਮੇਲਿ ਹਰਿ ਨਾਮਿ ਸਮਾਣੀ ਜਪਿ ਹਰਿ ਹਰਿ ਨਾਮੁ ਧਿਆਇਆ ॥ بمباركة المعلم ، انغمست في الاسم وبدأت أتأمل في الاسم.
ਜਿਸੁ ਕਾਰਣਿ ਹੰਉ ਢੂੰਢਿ ਢੂਢੇਦੀ ਸੋ ਸਜਣੁ ਹਰਿ ਘਰਿ ਪਾਇਆ ॥ ثم أدركت ذلك الصديق الحقيقي ، الله ، في قلبي الذي كنت أبحث عنه لفترة طويلة.


© 2017 SGGS ONLINE
error: Content is protected !!
Scroll to Top