Guru Granth Sahib Translation Project

guru-granth-sahib-arabic-page-570

Page 570

ਗੁਣ ਮਹਿ ਗੁਣੀ ਸਮਾਏ ਜਿਸੁ ਆਪਿ ਬੁਝਾਏ ਲਾਹਾ ਭਗਤਿ ਸੈਸਾਰੇ ॥ فالشخص الفاضل الذي يمنحه الله البصيرة يبقى مغمورًا في الله الذي هو مصدر كل الفضائل. يجني فائدة التأمل في الله في هذا العالم.
ਬਿਨੁ ਭਗਤੀ ਸੁਖੁ ਨ ਹੋਈ ਦੂਜੈ ਪਤਿ ਖੋਈ ਗੁਰਮਤਿ ਨਾਮੁ ਅਧਾਰੇ ॥ إنه يجعل اسم الله هو المرساة لحياته باتباع تعاليم المعلم ؛ إنه يعتقد أنه لا يمكن أن يسود سلام دون التأمل في الله وأن الذين يحبون الأشياء المادية يفقدون كرامتهم.
ਵਖਰੁ ਨਾਮੁ ਸਦਾ ਲਾਭੁ ਹੈ ਜਿਸ ਨੋ ਏਤੁ ਵਾਪਾਰਿ ਲਾਏ ॥ الشخص الذي ينخرط فيه الله في التأمل في الاسم يتأمل دائمًا ثم يحصل على أجر الاسم.
ਰਤਨ ਪਦਾਰਥ ਵਣਜੀਅਹਿ ਜਾਂ ਸਤਿਗੁਰੁ ਦੇਇ ਬੁਝਾਏ ॥੧॥ عندما ينقل المعلم الحقيقي البصيرة عندها فقط يتعامل المرء في سلعة الاسم. || 1 ||
ਮਾਇਆ ਮੋਹੁ ਸਭੁ ਦੁਖੁ ਹੈ ਖੋਟਾ ਇਹੁ ਵਾਪਾਰਾ ਰਾਮ ॥ التعلق بمايا يجلب الألم فقط وهو عمل خاسر.
ਕੂੜੁ ਬੋਲਿ ਬਿਖੁ ਖਾਵਣੀ ਬਹੁ ਵਧਹਿ ਵਿਕਾਰਾ ਰਾਮ ॥ في هذا العمل ، يجب على المرء أن يبتلع سم الثروة الدنيوية غير المشروعة ، والتي بسببها تزداد الرذائل بداخلها بشكل كبير.
ਬਹੁ ਵਧਹਿ ਵਿਕਾਰਾ ਸਹਸਾ ਇਹੁ ਸੰਸਾਰਾ ਬਿਨੁ ਨਾਵੈ ਪਤਿ ਖੋਈ ॥ بهذه الطريقة ، يستمر الشر في التكاثر ويصبح العالم متشككًا ، ويفقد المرء كرامته دون التأمل في اسم الله.
ਪੜਿ ਪੜਿ ਪੰਡਿਤ ਵਾਦੁ ਵਖਾਣਹਿ ਬਿਨੁ ਬੂਝੇ ਸੁਖੁ ਨ ਹੋਈ ॥ لهذا السبب ، من خلال دراسة الفيدا على نطاق واسع ، يصف النقاد العديد من النظريات المتضاربة ، لكن السلام لا يتحقق دون فهم أهمية تذكر الله.
ਆਵਣ ਜਾਣਾ ਕਦੇ ਨ ਚੂਕੈ ਮਾਇਆ ਮੋਹ ਪਿਆਰਾ ॥ والنتيجة أن دورة الولادة والموت لا تنتهي أبدًا لمن يحب الأشياء المادية.
ਮਾਇਆ ਮੋਹੁ ਸਭੁ ਦੁਖੁ ਹੈ ਖੋਟਾ ਇਹੁ ਵਾਪਾਰਾ ॥੨॥ التعلق بمايا يجلب الألم فقط وهو عمل خاسر. || 2 ||
ਖੋਟੇ ਖਰੇ ਸਭਿ ਪਰਖੀਅਨਿ ਤਿਤੁ ਸਚੇ ਕੈ ਦਰਬਾਰਾ ਰਾਮ ॥ يتم فحص جميع البشر ، سواء أكانوا صالحين أم سيئين ، في حضور الله الأزلي.
ਖੋਟੇ ਦਰਗਹ ਸੁਟੀਅਨਿ ਊਭੇ ਕਰਨਿ ਪੁਕਾਰਾ ਰਾਮ ॥ الأبواب الشريرة مرفوضة وهم يستغيثون.
ਊਭੇ ਕਰਨਿ ਪੁਕਾਰਾ ਮੁਗਧ ਗਵਾਰਾ ਮਨਮੁਖਿ ਜਨਮੁ ਗਵਾਇਆ ॥ هؤلاء الجهلاء الروحيون والأغبياء يندبون ، وبالتالي فإن هؤلاء الأشخاص الذين يبدون إرادتهم بأنفسهم يضيعون حياتهم البشرية.
ਬਿਖਿਆ ਮਾਇਆ ਜਿਨਿ ਜਗਤੁ ਭੁਲਾਇਆ ਸਾਚਾ ਨਾਮੁ ਨ ਭਾਇਆ ॥ بسبب هذه الارتباطات الدنيوية السامة ، التي ضللت العالم بأسره ، لم يكن اسم الله الأزلي يرضيهم.
ਮਨਮੁਖ ਸੰਤਾ ਨਾਲਿ ਵੈਰੁ ਕਰਿ ਦੁਖੁ ਖਟੇ ਸੰਸਾਰਾ ॥ إلى جانب ذلك ، يعاني أصحاب الإرادة الذاتية من المزيد من الألم بسبب عدائهم تجاه الشعب القديسين.
ਖੋਟੇ ਖਰੇ ਪਰਖੀਅਨਿ ਤਿਤੁ ਸਚੈ ਦਰਵਾਰਾ ਰਾਮ ॥੩॥ يتم فحص جميع البشر ، سواء أكانوا صالحين أم سيئين ، في حضور ذلك الإله الأزلي. || 3 ||
ਆਪਿ ਕਰੇ ਕਿਸੁ ਆਖੀਐ ਹੋਰੁ ਕਰਣਾ ਕਿਛੂ ਨ ਜਾਈ ਰਾਮ ॥ الله نفسه يصنف البشر على أنهم طيبون أو سيئون ، فكيف نشكو من أي شخص؟ لذلك لا يمكن عمل أي شيء آخر.
ਜਿਤੁ ਭਾਵੈ ਤਿਤੁ ਲਾਇਸੀ ਜਿਉ ਤਿਸ ਦੀ ਵਡਿਆਈ ਰਾਮ ॥ يشرك الله البشر ليتبعوا الطريق حسب مشيئته كما يشاء.
ਜਿਉ ਤਿਸ ਦੀ ਵਡਿਆਈ ਆਪਿ ਕਰਾਈ ਵਰੀਆਮੁ ਨ ਫੁਸੀ ਕੋਈ ॥ وعظمته أنه بنفسه يجعل الجميع يتصرفون بالطريقة التي يشاء ، ولا يوجد أحد شجاع أو جبان بمفرده.
ਜਗਜੀਵਨੁ ਦਾਤਾ ਕਰਮਿ ਬਿਧਾਤਾ ਆਪੇ ਬਖਸੇ ਸੋਈ ॥ إن الله الصالح مخلص العالم هو مهندس مصير البشر وهو يغفر هو بنفسه.
ਗੁਰ ਪਰਸਾਦੀ ਆਪੁ ਗਵਾਈਐ ਨਾਨਕ ਨਾਮਿ ਪਤਿ ਪਾਈ ॥ يقول ناناك ، يمكننا التخلص من غرورنا بفضل نعمة المعلم فقط ويمكن تكريمنا من خلال تكييف أنفسنا مع الاسم.
ਆਪਿ ਕਰੇ ਕਿਸੁ ਆਖੀਐ ਹੋਰੁ ਕਰਣਾ ਕਿਛੂ ਨ ਜਾਈ ॥੪॥੪॥ الله نفسه يصنف البشر على أنهم طيبون أو سيئون ، فكيف نشكو من أي شخص؟ لا يمكن فعل أي شيء آخر. || 4 || 4 ||
ਵਡਹੰਸੁ ਮਹਲਾ ੩ ॥ راغ وداهانس ، المعلم الثالث:
ਸਚਾ ਸਉਦਾ ਹਰਿ ਨਾਮੁ ਹੈ ਸਚਾ ਵਾਪਾਰਾ ਰਾਮ ॥ اسم الله هو البضاعة الحقيقية ، والتأمل في اسم الله هو التجارة الحقيقية.
ਗੁਰਮਤੀ ਹਰਿ ਨਾਮੁ ਵਣਜੀਐ ਅਤਿ ਮੋਲੁ ਅਫਾਰਾ ਰਾਮ ॥ لذلك ، يجب أن نتعامل باسم الله باتباع تعاليم المعلم لأنها ذات قيمة هائلة.
ਅਤਿ ਮੋਲੁ ਅਫਾਰਾ ਸਚ ਵਾਪਾਰਾ ਸਚਿ ਵਾਪਾਰਿ ਲਗੇ ਵਡਭਾਗੀ ॥ تعتبر هذه التجارة الحقيقية قيمة للغاية ، ومن المحظوظين جدًا هؤلاء التجار الذين يشاركون في هذا العمل الحقيقي المتمثل في التأمل باسم الله.
ਅੰਤਰਿ ਬਾਹਰਿ ਭਗਤੀ ਰਾਤੇ ਸਚਿ ਨਾਮਿ ਲਿਵ ਲਾਗੀ ॥ بينما يقودون حياتهم اليومية ، فإنهم مشبعون من الداخل إلى الخارج بالتفاني ، ووعيهم منسجم مع اسم الله الأبدي.
ਨਦਰਿ ਕਰੇ ਸੋਈ ਸਚੁ ਪਾਏ ਗੁਰ ਕੈ ਸਬਦਿ ਵੀਚਾਰਾ ॥ ولكن فقط الشخص الذي تباركه نظرة نعمة الله ، هو الذي يدرك الإله الأبدي بالتأمل في كلمة المعلم.
ਨਾਨਕ ਨਾਮਿ ਰਤੇ ਤਿਨ ਹੀ ਸੁਖੁ ਪਾਇਆ ਸਾਚੈ ਕੇ ਵਾਪਾਰਾ ॥੧॥ يا ناناك! فقط المشبعون بحب نام قد حققوا السلام الروحي بالتأمل في الاسم. || 1 ||
ਹੰਉਮੈ ਮਾਇਆ ਮੈਲੁ ਹੈ ਮਾਇਆ ਮੈਲੁ ਭਰੀਜੈ ਰਾਮ ॥ الأنا وحب المايا مثل الأوساخ ، يظل عقل الإنسان منشغلاً بأوساخ المايا.
ਗੁਰਮਤੀ ਮਨੁ ਨਿਰਮਲਾ ਰਸਨਾ ਹਰਿ ਰਸੁ ਪੀਜੈ ਰਾਮ ॥ يصبح العقل طاهرًا باتباع تعاليم المعلم ؛ مذاق لساننا الرحيق الإلهي لاسم الله.
ਰਸਨਾ ਹਰਿ ਰਸੁ ਪੀਜੈ ਅੰਤਰੁ ਭੀਜੈ ਸਾਚ ਸਬਦਿ ਬੀਚਾਰੀ ॥ من خلال التفكير في تعاليم المعلم ، يتذوق اللسان الرحيق الإلهي لاسم الله وتبقى أرواحنا مشبعة بمحبة الله.
ਅੰਤਰਿ ਖੂਹਟਾ ਅੰਮ੍ਰਿਤਿ ਭਰਿਆ ਸਬਦੇ ਕਾਢਿ ਪੀਐ ਪਨਿਹਾਰੀ ॥ في أعماقنا يوجد رحيق نام مثل النافورة الجميلة. من خلال التأمل في نعم من خلال كلمة المعلم ، يسحب وعينا هذا الرحيق ويتذوقه.
ਜਿਸੁ ਨਦਰਿ ਕਰੇ ਸੋਈ ਸਚਿ ਲਾਗੈ ਰਸਨਾ ਰਾਮੁ ਰਵੀਜੈ ॥ ولكن ، فقط الشخص الذي يُظهر الله نعمته عليه ، يتناغم مع الله الأبدي ويقرأ اسم الله بلسانه.
ਨਾਨਕ ਨਾਮਿ ਰਤੇ ਸੇ ਨਿਰਮਲ ਹੋਰ ਹਉਮੈ ਮੈਲੁ ਭਰੀਜੈ ॥੨॥ يا ناناك! الطاهرون هم أولئك المشبعون بنعام ، ويظل باقي العالم ممتلئًا بأوساخ الأنا. || 2 ||
ਪੰਡਿਤ ਜੋਤਕੀ ਸਭਿ ਪੜਿ ਪੜਿ ਕੂਕਦੇ ਕਿਸੁ ਪਹਿ ਕਰਹਿ ਪੁਕਾਰਾ ਰਾਮ ॥ يدرس النقاد والمنجمون على نطاق واسع ويصرخون حول الفلسفات المختلفة ولكني أتساءل من هم الذين يحاولون التأثير؟


© 2017 SGGS ONLINE
error: Content is protected !!
Scroll to Top