Guru Granth Sahib Translation Project

guru-granth-sahib-arabic-page-567

Page 567

ਰਾਜੁ ਤੇਰਾ ਕਬਹੁ ਨ ਜਾਵੈ ॥ قاعدتك لا تنتهي أبدا.
ਰਾਜੋ ਤ ਤੇਰਾ ਸਦਾ ਨਿਹਚਲੁ ਏਹੁ ਕਬਹੁ ਨ ਜਾਵਏ ॥ مجالك أبدي ولا يمكن أن ينتهي أبدًا.
ਚਾਕਰੁ ਤ ਤੇਰਾ ਸੋਇ ਹੋਵੈ ਜੋਇ ਸਹਜਿ ਸਮਾਵਏ ॥ فقط هذا الشخص يصبح مخلصك الذي يبقى في حالة سلام واتزان.
ਦੁਸਮਨੁ ਤ ਦੂਖੁ ਨ ਲਗੈ ਮੂਲੇ ਪਾਪੁ ਨੇੜਿ ਨ ਆਵਏ ॥ لا أحد يصير عدوًا له ، ولا يعانيه أي ألم ولا تقترب منه خطيئة.
ਹਉ ਬਲਿਹਾਰੀ ਸਦਾ ਹੋਵਾ ਏਕ ਤੇਰੇ ਨਾਵਏ ॥੪॥ أنا افدي حياتي إلى الأبد لاسمك فقط || 4 ||
ਜੁਗਹ ਜੁਗੰਤਰਿ ਭਗਤ ਤੁਮਾਰੇ ॥ يا الله! لقد كان هناك محبون لك على مر العصور ،
ਕੀਰਤਿ ਕਰਹਿ ਸੁਆਮੀ ਤੇਰੈ ਦੁਆਰੇ ॥ الذين يقفون في حضرتك ويغنون بحمدك.
ਜਪਹਿ ਤ ਸਾਚਾ ਏਕੁ ਮੁਰਾਰੇ ॥ يتأملون فيك ، الإله الواحد الأزلي.
ਸਾਚਾ ਮੁਰਾਰੇ ਤਾਮਿ ਜਾਪਹਿ ਜਾਮਿ ਮੰਨਿ ਵਸਾਵਹੇ ॥ لكنهم لا يستطيعون إلا أن يتأملوا فيك أنت ، الإله الأبدي ، إذا حفظت اسمك في أذهانهم ،
ਭਰਮੋ ਭੁਲਾਵਾ ਤੁਝਹਿ ਕੀਆ ਜਾਮਿ ਏਹੁ ਚੁਕਾਵਹੇ ॥ وعندما تزيل بنفسك الشك حول مايا الذي خلقته في أذهانهم.
ਗੁਰ ਪਰਸਾਦੀ ਕਰਹੁ ਕਿਰਪਾ ਲੇਹੁ ਜਮਹੁ ਉਬਾਰੇ ॥ ثم من خلال نعمة المعلم ، تظهر رحمة وتحميهم من ملك الموت.
ਜੁਗਹ ਜੁਗੰਤਰਿ ਭਗਤ ਤੁਮਾਰੇ ॥੫॥ يا الله! أتباعك كانوا هناك على مر العصور. || 5 ||
ਵਡੇ ਮੇਰੇ ਸਾਹਿਬਾ ਅਲਖ ਅਪਾਰਾ ॥ يا سيدي العظيم! أنت لا نهائي وغير مفهوم ،
ਕਿਉ ਕਰਿ ਕਰਉ ਬੇਨੰਤੀ ਹਉ ਆਖਿ ਨ ਜਾਣਾ ॥ لا أعرف كيف يمكنني تقديم رسالتي ، ولا أعرف حتى ماذا أقول.
ਨਦਰਿ ਕਰਹਿ ਤਾ ਸਾਚੁ ਪਛਾਣਾ ॥ إذا باركتني بنعمتك ، عندها فقط يمكنني أن أدرك اسمك الأبدي.
ਸਾਚੋ ਪਛਾਣਾ ਤਾਮਿ ਤੇਰਾ ਜਾਮਿ ਆਪਿ ਬੁਝਾਵਹੇ ॥ لا أستطيع أن أدرك اسمك الأبدي إلا عندما تمنح نفسك هذا الفكر
ਦੂਖ ਭੂਖ ਸੰਸਾਰਿ ਕੀਏ ਸਹਸਾ ਏਹੁ ਚੁਕਾਵਹੇ ॥ وعندما تزيل هذا الشك من ذهني ، فأنت أنت من خلقت كل الأحزان والملذات في العالم.
ਬਿਨਵੰਤਿ ਨਾਨਕੁ ਜਾਇ ਸਹਸਾ ਬੁਝੈ ਗੁਰ ਬੀਚਾਰਾ ॥ يؤكد ناناك أن شكوك المرء تختفي عندما يفهم المرء الخطاب حول كلمة المعلم.
ਵਡਾ ਸਾਹਿਬੁ ਹੈ ਆਪਿ ਅਲਖ ਅਪਾਰਾ ॥੬॥ الله اللامتناهي وغير المفهوم هو سيد الجميع. || 6 ||
ਤੇਰੇ ਬੰਕੇ ਲੋਇਣ ਦੰਤ ਰੀਸਾਲਾ ॥ يا الله! لقد خلقت البشر في شكلك الجميل. عيناك جميلتان وأسنانك جميلة ،
ਸੋਹਣੇ ਨਕ ਜਿਨ ਲੰਮੜੇ ਵਾਲਾ ॥ أنت ذلك السيد الذي له أنف رشيق وشعر طويل ،
ਕੰਚਨ ਕਾਇਆ ਸੁਇਨੇ ਕੀ ਢਾਲਾ ॥ وجسمك صحي ورائع للغاية ، كما لو كان مصبوبًا من الذهب.
ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ ਸਹੇਲੀਹੋ ॥ يا أصدقائي الأعزاء! اعبدوا الله الذي جسده طاهر كأنه مصبوب من الذهب وهو يرتدي مسبحة الفائزين.
ਜਮ ਦੁਆਰਿ ਨ ਹੋਹੁ ਖੜੀਆ ਸਿਖ ਸੁਣਹੁ ਮਹੇਲੀਹੋ ॥ يا أصدقائي! إذا استمعت إلى نصيحتي هذه ، فلن تضطر أبدًا إلى الوقوف على باب ملك الموت.
ਹੰਸ ਹੰਸਾ ਬਗ ਬਗਾ ਲਹੈ ਮਨ ਕੀ ਜਾਲਾ ॥ من خلال التأمل في الاسم ، يتم غسل قذارة رذائل العقل ويصبح حتى الشخص الأكثر نفاقًا مثل الرافعة نقيًا مثل البجعة.
ਬੰਕੇ ਲੋਇਣ ਦੰਤ ਰੀਸਾਲਾ ॥੭॥ إن الله المنتشر له عيون جذابة وأسنان جميلة. || 7 ||
ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ॥ يا الله! في صورتك الملموسة ، مشيتك مهدئة للعقل وكلامك رخيم
ਕੁਹਕਨਿ ਕੋਕਿਲਾ ਤਰਲ ਜੁਆਣੀ ॥ الوقواق الذي خلقته أنت تغني الأغاني الشنيعة ؛ السيدات الجميلات اللواتي ابتكرتهن مسكرات بشباب مرح.
ਤਰਲਾ ਜੁਆਣੀ ਆਪਿ ਭਾਣੀ ਇਛ ਮਨ ਕੀ ਪੂਰੀਏ ॥ هذا الشاب المفعم بالحيوية الذي خلقه الله نفسه يرضيه. بخلق هذا فإنه يحقق رغبات عقله.
ਸਾਰੰਗ ਜਿਉ ਪਗੁ ਧਰੈ ਠਿਮਿ ਠਿਮਿ ਆਪਿ ਆਪੁ ਸੰਧੂਰਏ ॥ الله الذي يسود الشابة الجميلة تمشي برشاقة مثل الفيل ، هو نفسه مسكر بفخر الشباب.
ਸ੍ਰੀਰੰਗ ਰਾਤੀ ਫਿਰੈ ਮਾਤੀ ਉਦਕੁ ਗੰਗਾ ਵਾਣੀ ॥ التي تعيش مشبعًا بحب زوجها - الله ، من خلال ترانيم تسابيح الله ، تصبح حياتها نقية مثل المياه النقية لنهر الغانج.
ਬਿਨਵੰਤਿ ਨਾਨਕੁ ਦਾਸੁ ਹਰਿ ਕਾ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ॥੮॥੨॥ ناناك مخلص الله ، يصلي ، يا إلهي ، في شكلك الملموس ، مشيتك رشيقة وكلامك رخيم. || 8 || 2 ||
ਵਡਹੰਸੁ ਮਹਲਾ ੩ ਛੰਤ॥ راغ وداهانس ، المعلم الخامس:
ੴ ਸਤਿਗੁਰ ਪ੍ਰਸਾਦਿ ॥ إله أبدي واحد ، أدركته نعمة المعلم الحقيقي:
ਆਪਣੇ ਪਿਰ ਕੈ ਰੰਗਿ ਰਤੀ ਮੁਈਏ ਸੋਭਾਵੰਤੀ ਨਾਰੇ ॥ يا عروسة الروح ، التي تحررت من حب مايا ومشبعة بحب زوجك الله ، لقد أصبحت مشرفًا.
ਸਚੈ ਸਬਦਿ ਮਿਲਿ ਰਹੀ ਮੁਈਏ ਪਿਰੁ ਰਾਵੇ ਭਾਇ ਪਿਆਰੇ ॥ باتباع كلمة المعلم ، تظل منسجمًا مع الله الأبدي ؛ بسبب هذا الحب ، أنت تستمتع بصحبة زوجك الله.
ਸਚੈ ਭਾਇ ਪਿਆਰੀ ਕੰਤਿ ਸਵਾਰੀ ਹਰਿ ਹਰਿ ਸਿਉ ਨੇਹੁ ਰਚਾਇਆ ॥ قام الزوج-الله بتزيين حياة تلك العروس ، التي تشبعت بحب الله الأبدي وأصبحت مرضية له.
ਆਪੁ ਗਵਾਇਆ ਤਾ ਪਿਰੁ ਪਾਇਆ ਗੁਰ ਕੈ ਸਬਦਿ ਸਮਾਇਆ ॥ عندما اندمجت في كلمة المعلم وقضت على غرورها الذاتي ، أدركت أن الزوج-الله داخل نفسها.
ਸਾ ਧਨ ਸਬਦਿ ਸੁਹਾਈ ਪ੍ਰੇਮ ਕਸਾਈ ਅੰਤਰਿ ਪ੍ਰੀਤਿ ਪਿਆਰੀ ॥ روح العروس ، التي تغريها محبة الله ، تزينها كلمة المعلم ، ويظل حب الله متجذرًا في قلبها.
ਨਾਨਕ ਸਾ ਧਨ ਮੇਲਿ ਲਈ ਪਿਰਿ ਆਪੇ ਸਾਚੈ ਸਾਹਿ ਸਵਾਰੀ ॥੧॥ يا ناناك ! الزوج-الله قد وحدها به ، وقد زينها الله الأبدي. || 1 ||
ਨਿਰਗੁਣਵੰਤੜੀਏ ਪਿਰੁ ਦੇਖਿ ਹਦੂਰੇ ਰਾਮ ॥ يا عروسي العديمة الفاضلة ، انظري زوجك-الله في متناول يدك.
ਗੁਰਮੁਖਿ ਜਿਨੀ ਰਾਵਿਆ ਮੁਈਏ ਪਿਰੁ ਰਵਿ ਰਹਿਆ ਭਰਪੂਰੇ ਰਾਮ ॥ يا عروسة الروح العزيزة ، من يتأمل في الله باتباع تعاليم المعلم ، يدرك أن الزوج - الله يسود في كل مكان.
error: Content is protected !!
Scroll to Top
https://elsa.polteksahid.ac.id/pendaftaran/menang/ https://ppg.fkip.unri.ac.id/themes/sterdemo/ https://ppg.fkip.unri.ac.id/themes/kingsgacor/ http://kompen.jti.polinema.ac.id/system/ http://kompen.jti.polinema.ac.id/application/thaigacor/ http://kompen.jti.polinema.ac.id/application/ https://dinkes.pacitankab.go.id/comm/pandemo/ https://dinkes.pacitankab.go.id/comm/smaxwin/
https://jackpot-1131.com/ jp1131
https://elsa.polteksahid.ac.id/pendaftaran/menang/ https://ppg.fkip.unri.ac.id/themes/sterdemo/ https://ppg.fkip.unri.ac.id/themes/kingsgacor/ http://kompen.jti.polinema.ac.id/system/ http://kompen.jti.polinema.ac.id/application/thaigacor/ http://kompen.jti.polinema.ac.id/application/ https://dinkes.pacitankab.go.id/comm/pandemo/ https://dinkes.pacitankab.go.id/comm/smaxwin/
https://jackpot-1131.com/ jp1131