Guru Granth Sahib Translation Project

guru-granth-sahib-arabic-page-564

Page 564

ਤੁਧੁ ਆਪੇ ਕਾਰਣੁ ਆਪੇ ਕਰਣਾ ॥ يا الله أنت الخالق وكذلك الخليقة.
ਹੁਕਮੇ ਜੰਮਣੁ ਹੁਕਮੇ ਮਰਣਾ ॥੨॥ تولد كل المخلوقات بإرادتك وتموت بإرادتك أيضًا. || 2 ||
ਨਾਮੁ ਤੇਰਾ ਮਨ ਤਨ ਆਧਾਰੀ ॥ اللهم اسمك دعم عقلي وجسدي
ਨਾਨਕ ਦਾਸੁ ਬਖਸੀਸ ਤੁਮਾਰੀ ॥੩॥੮॥ ويأمل ناناك مخلصك أن ينعم باسمك. || 3 || 8 ||
ਵਡਹੰਸੁ ਮਹਲਾ ੫ ਘਰੁ ੨॥ راغ وداهانس ، المعلم الخامس:
ੴ ਸਤਿਗੁਰ ਪ੍ਰਸਾਦਿ ॥ إله أبدي واحد ، أدركته نعمة المعلم الحقيقي:
ਮੇਰੈ ਅੰਤਰਿ ਲੋਚਾ ਮਿਲਣ ਕੀ ਪਿਆਰੇ ਹਉ ਕਿਉ ਪਾਈ ਗੁਰ ਪੂਰੇ ॥ يا حبيبي ، أتوق إلى الاتحاد مع المعلم ، ولكن كيف يمكنني العثور على المعلم المثالي؟
ਜੇ ਸਉ ਖੇਲ ਖੇਲਾਈਐ ਬਾਲਕੁ ਰਹਿ ਨ ਸਕੈ ਬਿਨੁ ਖੀਰੇ ॥ مثلما لا يمكن تهدئة الطفل بدون حليب حتى لو حاولنا تسليته بلعب مئات الألعاب المختلفة معه ،
ਮੇਰੈ ਅੰਤਰਿ ਭੁਖ ਨ ਉਤਰੈ ਅੰਮਾਲੀ ਜੇ ਸਉ ਭੋਜਨ ਮੈ ਨੀਰੇ ॥ بالمثل يا صديقي العزيز! حتى لو وُضعت مئات الأطباق أمامي ، لا يزال جوعي الداخلي للوحدة مع الله لا يمكن إرضاؤه.
ਮੇਰੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਬਿਨੁ ਦਰਸਨ ਕਿਉ ਮਨੁ ਧੀਰੇ ॥੧॥ لا يمكن أن يهدأ ذهني بدون بصره المبارك لأنني أحبه بشدة في ذهني وجسدي. || 1 ||
ਸੁਣਿ ਸਜਣ ਮੇਰੇ ਪ੍ਰੀਤਮ ਭਾਈ ਮੈ ਮੇਲਿਹੁ ਮਿਤ੍ਰੁ ਸੁਖਦਾਤਾ ॥ يا صديقي وشقيقي العزيز! يرجى الاستماع إلى طلبي وتوحيدني مع المعلم الصادق، الذي هو أعظم النعيم الروحي.
ਓਹੁ ਜੀਅ ਕੀ ਮੇਰੀ ਸਭ ਬੇਦਨ ਜਾਣੈ ਨਿਤ ਸੁਣਾਵੈ ਹਰਿ ਕੀਆ ਬਾਤਾ ॥ يتفهم كل وجع قلبي ويروي لي قصصًا عن مدح الله كل يوم.
ਹਉ ਇਕੁ ਖਿਨੁ ਤਿਸੁ ਬਿਨੁ ਰਹਿ ਨ ਸਕਾ ਜਿਉ ਚਾਤ੍ਰਿਕੁ ਜਲ ਕਉ ਬਿਲਲਾਤਾ ॥ لا أستطيع أن أعيش بدونه ولو للحظة مثل عصفور المطر الذي يبكي من الألم من أجل قطرات المطر.
ਹਉ ਕਿਆ ਗੁਣ ਤੇਰੇ ਸਾਰਿ ਸਮਾਲੀ ਮੈ ਨਿਰਗੁਣ ਕਉ ਰਖਿ ਲੇਤਾ ॥੨॥ يا الله أي فضائلك أرويها واحفظها في قلبي؟ أنت تحمي دائمًا شخصًا لا قيمة له مثلي. || 2 ||
ਹਉ ਭਈ ਉਡੀਣੀ ਕੰਤ ਕਉ ਅੰਮਾਲੀ ਸੋ ਪਿਰੁ ਕਦਿ ਨੈਣੀ ਦੇਖਾ ॥ يا صديقي العزيز! أنا متشوق لألقي نظرة على زوجتي (الله) ، متى سأتمكن من رؤيته بأم عيني؟
ਸਭਿ ਰਸ ਭੋਗਣ ਵਿਸਰੇ ਬਿਨੁ ਪਿਰ ਕਿਤੈ ਨ ਲੇਖਾ ॥ لقد نسيت كيف أستمتع بكل الملذات لأنها لا تفيدني دون الاتحاد مع زوجتي (الله).
ਇਹੁ ਕਾਪੜੁ ਤਨਿ ਨ ਸੁਖਾਵਈ ਕਰਿ ਨ ਸਕਉ ਹਉ ਵੇਸਾ ॥ حتى ارتداء هذه الملابس لا يسعدني ، ولهذا لا أستطيع أن أزين نفسي بملابس جميلة.
ਜਿਨੀ ਸਖੀ ਲਾਲੁ ਰਾਵਿਆ ਪਿਆਰਾ ਤਿਨ ਆਗੈ ਹਮ ਆਦੇਸਾ ॥੩॥ أطلب من الأصدقاء الذين أرضوا أزواجهم (الله) أن يوحّدوني أيضًا بالله. || 3 ||
ਮੈ ਸਭਿ ਸੀਗਾਰ ਬਣਾਇਆ ਅੰਮਾਲੀ ਬਿਨੁ ਪਿਰ ਕਾਮਿ ਨ ਆਏ ॥ يا صديقي العزيز! حتى لو حاولت أداء جميع الطقوس ، فإنها لا تزال غير مجدية ما لم يكن هناك اتحاد مع زوجي (الله).
ਜਾ ਸਹਿ ਬਾਤ ਨ ਪੁਛੀਆ ਅੰਮਾਲੀ ਤਾ ਬਿਰਥਾ ਜੋਬਨੁ ਸਭੁ ਜਾਏ ॥ يا صديقي! إذا لم ينتبه لي زوجي (الله) ، فإن حياتي كلها ستذهب سدى.
ਧਨੁ ਧਨੁ ਤੇ ਸੋਹਾਗਣੀ ਅੰਮਾਲੀ ਜਿਨ ਸਹੁ ਰਹਿਆ ਸਮਾਏ ॥ يا صديقي! محظوظون هم عرائس الأرواح الذين كرّسوا الله في قلوبهم إلى الأبد.
ਹਉ ਵਾਰਿਆ ਤਿਨ ਸੋਹਾਗਣੀ ਅੰਮਾਲੀ ਤਿਨ ਕੇ ਧੋਵਾ ਸਦ ਪਾਏ ॥੪॥ يا صديقي! أنا ملتزم بهؤلاء العرائس المحظوظات وأنا مستعد دائمًا لخدمتهم بكل تواضع. || 4 ||
ਜਿਚਰੁ ਦੂਜਾ ਭਰਮੁ ਸਾ ਅੰਮਾਲੀ ਤਿਚਰੁ ਮੈ ਜਾਣਿਆ ਪ੍ਰਭੁ ਦੂਰੇ ॥ يا صديقي! بينما كان هناك اعتقاد خاطئ بوجود دعم من شخص آخر غير الله ، كنت أعتقد أن الله أقام بعيدًا عني.
ਜਾ ਮਿਲਿਆ ਪੂਰਾ ਸਤਿਗੁਰੂ ਅੰਮਾਲੀ ਤਾ ਆਸਾ ਮਨਸਾ ਸਭ ਪੂਰੇ ॥ ومع ذلك ، يا صديقي! عندما وجدت المعلم الحقيقي ، تحققت كل رغباتي وأمنياتي
ਮੈ ਸਰਬ ਸੁਖਾ ਸੁਖ ਪਾਇਆ ਅੰਮਾਲੀ ਪਿਰੁ ਸਰਬ ਰਹਿਆ ਭਰਪੂਰੇ ॥ ثم يا صديقي أدركت أن الله مصدر كل سبل الراحة واتضح لي أن الله في الجميع.
ਜਨ ਨਾਨਕ ਹਰਿ ਰੰਗੁ ਮਾਣਿਆ ਅੰਮਾਲੀ ਗੁਰ ਸਤਿਗੁਰ ਕੈ ਲਗਿ ਪੈਰੇ ॥੫॥੧॥੯॥ يا صديقي! باتباع تعاليم المعلم بكل تواضع ، ينعم الآن المحب ناناك بالاتحاد بالله. || 5 || 1 || 9 ||
ਵਡਹੰਸੁ ਮਹਲਾ ੩ ਅਸਟਪਦੀਆ॥ راغ وداهانس ،أشتابادي (ثمانية مقاطع) المعلم الثالث:
ੴ ਸਤਿਗੁਰ ਪ੍ਰਸਾਦਿ ॥ إله أبدي واحد ، أدركته نعمة إيروي جورو:
ਸਚੀ ਬਾਣੀ ਸਚੁ ਧੁਨਿ ਸਚੁ ਸਬਦੁ ਵੀਚਾਰਾ ॥ لقد بدأت في امتصاص نفسي في الكلمة الحقيقية الأبدية للمعلم وأصبح التأمل في نام هو الشخصية المركزية في إيماني ،
ਅਨਦਿਨੁ ਸਚੁ ਸਲਾਹਣਾ ਧਨੁ ਧਨੁ ਵਡਭਾਗ ਹਮਾਰਾ ॥੧॥ وأشعر بأنني محظوظ للغاية لأنني أنشد مديح الله الأبدي ليلا ونهارا || 1 ||
ਮਨ ਮੇਰੇ ਸਾਚੇ ਨਾਮ ਵਿਟਹੁ ਬਲਿ ਜਾਉ ॥ يا عقلي! ابق مكرسًا لنعام الإله الأبدي إلى الأبد ،
ਦਾਸਨਿ ਦਾਸਾ ਹੋਇ ਰਹਹਿ ਤਾ ਪਾਵਹਿ ਸਚਾ ਨਾਉ ॥੧॥ ਰਹਾਉ ॥ ومع ذلك ، سوف تدرك اسمه الأبدي فقط إذا اتبعت تعاليم أتباع الله. | 1 || وقفة ||


© 2017 SGGS ONLINE
error: Content is protected !!
Scroll to Top