Guru Granth Sahib Translation Project

guru-granth-sahib-arabic-page-552

Page 552

ਮਨਮੁਖ ਮਾਇਆ ਮੋਹੁ ਹੈ ਨਾਮਿ ਨ ਲਗੋ ਪਿਆਰੁ ॥ الشخص صاحب الإرادة الذاتية يحب مايا وحب الاسم لا يصلح فيه.
ਕੂੜੁ ਕਮਾਵੈ ਕੂੜੁ ਸੰਗ੍ਰਹੈ ਕੂੜੁ ਕਰੇ ਆਹਾਰੁ ॥ يمارس الباطل ، ويجمع الباطل ، ويجعل الباطل رزقه أو دعمه في الحياة.
ਬਿਖੁ ਮਾਇਆ ਧਨੁ ਸੰਚਿ ਮਰਹਿ ਅੰਤੇ ਹੋਇ ਸਭੁ ਛਾਰੁ ॥ يكافح الناس بشدة من أجل حشد مايا ، السم للحياة الروحية ؛ مما يثبت عديم الفائدة مثل الرماد في النهاية.
ਕਰਮ ਧਰਮ ਸੁਚ ਸੰਜਮ ਕਰਹਿ ਅੰਤਰਿ ਲੋਭੁ ਵਿਕਾਰੁ ॥ حتى عندما يمارسون الشعائر الدينية والنقاء والانضباط الذاتي الصارم ؛ لا يزال لديهم الجشع والرذائل الأخرى في أذهانهم.
ਨਾਨਕ ਜਿ ਮਨਮੁਖੁ ਕਮਾਵੈ ਸੁ ਥਾਇ ਨਾ ਪਵੈ ਦਰਗਹਿ ਹੋਇ ਖੁਆਰੁ ॥੨॥ يا ناناك! أيًا كان ما يفعله الشخص الذي يريد نفسه ، لا يتم قبوله ، وبالتالي يتعرض للعار في حضور الله. || 2 ||
ਪਉੜੀ ॥ بوري:
ਆਪੇ ਖਾਣੀ ਆਪੇ ਬਾਣੀ ਆਪੇ ਖੰਡ ਵਰਭੰਡ ਕਰੇ ॥ لقد خلق الله بنفسه مصادر الخلق وأشكال الكلام ، وخلق بنفسه القارات والمجرات.
ਆਪਿ ਸਮੁੰਦੁ ਆਪਿ ਹੈ ਸਾਗਰੁ ਆਪੇ ਹੀ ਵਿਚਿ ਰਤਨ ਧਰੇ ॥ الله نفسه هو المحيط ، والبحر هو نفسه ، وقد وضع الجواهر الثمينة مثل الفضائل في داخله.
ਆਪਿ ਲਹਾਏ ਕਰੇ ਜਿਸੁ ਕਿਰਪਾ ਜਿਸ ਨੋ ਗੁਰਮੁਖਿ ਕਰੇ ਹਰੇ ॥ الشخص الذي يرحمه الله ، يمكّنه من العثور على هذه الجوهرة مثل الفضائل بجعله من أتباع المعلم.
ਆਪੇ ਭਉਜਲੁ ਆਪਿ ਹੈ ਬੋਹਿਥਾ ਆਪੇ ਖੇਵਟੁ ਆਪਿ ਤਰੇ ॥ الله نفسه هو محيط العالم المرعب من الرذائل وهو نفسه القارب. هو نفسه الملاح ، وهو يمر عبره.
ਆਪੇ ਕਰੇ ਕਰਾਏ ਕਰਤਾ ਅਵਰੁ ਨ ਦੂਜਾ ਤੁਝੈ ਸਰੇ ॥੯॥ الخالق نفسه يفعل وينجز كل شيء ؛ اللهم لا يوجد مثلك. || 9 ||
ਸਲੋਕ ਮਃ ੩॥ شالوك ، المعلم الثالث:
ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤੁ ਲਾਇ ॥ تعتبر تعاليم المعلم الحقيقي مثمرة ، إذا اتبعها بعقل مركّز
ਨਾਮੁ ਪਦਾਰਥੁ ਪਾਈਐ ਅਚਿੰਤੁ ਵਸੈ ਮਨਿ ਆਇ ॥ ينال ثروة الاسم ويتحقق حضور الله الخالي من الرعاية في العقل.
ਜਨਮ ਮਰਨ ਦੁਖੁ ਕਟੀਐ ਹਉਮੈ ਮਮਤਾ ਜਾਇ ॥ الأنا والتعلق الدنيوي يزول ، وبؤس الحياة. من الولادة إلى الموت يتم استئصالها.
ਉਤਮ ਪਦਵੀ ਪਾਈਐ ਸਚੇ ਰਹੈ ਸਮਾਇ ॥ يبقى المرء منغمساً في تذكر الله الأزلي ويتلقى المكانة الروحية الأسمى.
ਨਾਨਕ ਪੂਰਬਿ ਜਿਨ ਕਉ ਲਿਖਿਆ ਤਿਨਾ ਸਤਿਗੁਰੁ ਮਿਲਿਆ ਆਇ ॥੧॥ يا ناناك! فقط الذين لديهم مثل هذا المصير المحدد يجتمعون مع المعلم الحقيقي ويتبعون تعاليمه. || 1 ||
ਮਃ ੩ ॥ المعلم الثالث:
ਨਾਮਿ ਰਤਾ ਸਤਿਗੁਰੂ ਹੈ ਕਲਿਜੁਗ ਬੋਹਿਥੁ ਹੋਇ ॥ المعلم الحقيقي مشبع بالاسم؛ إنه المركب الذي ينقل أهل كاليوج.
ਗੁਰਮੁਖਿ ਹੋਵੈ ਸੁ ਪਾਰਿ ਪਵੈ ਜਿਨਾ ਅੰਦਰਿ ਸਚਾ ਸੋਇ ॥ الشخص الذي يتبع تعاليم المعلم ، يدرك وجود الله في الداخل ويعبر محيط الرذائل الدنيوية.
ਨਾਮੁ ਸਮ੍ਹ੍ਹਾਲੇ ਨਾਮੁ ਸੰਗ੍ਰਹੈ ਨਾਮੇ ਹੀ ਪਤਿ ਹੋਇ ॥ يتذكر الاسم ، ويجمع ثروة الاسم ويحصل على التكريم من خلال الاسم.
ਨਾਨਕ ਸਤਿਗੁਰੁ ਪਾਇਆ ਕਰਮਿ ਪਰਾਪਤਿ ਹੋਇ ॥੨॥ يا ناناك! يتم استقبال الاسم بمقابلة المعلم الحقيقي من خلال نعمة الله. || 2 ||
ਪਉੜੀ ॥ بوري:
ਆਪੇ ਪਾਰਸੁ ਆਪਿ ਧਾਤੁ ਹੈ ਆਪਿ ਕੀਤੋਨੁ ਕੰਚਨੁ ॥ الله نفسه مثل حجر الفيلسوف ، وهو نفسه المعدن ، وهو نفسه يحول الشخص العادي الشبيه بالمعدن إلى أتباع المعلم مثل الذهب.
ਆਪੇ ਠਾਕੁਰੁ ਸੇਵਕੁ ਆਪੇ ਆਪੇ ਹੀ ਪਾਪ ਖੰਡਨੁ ॥ الله نفسه هو السيد ، وهو نفسه المتعصب ، وهو نفسه مدمر الخطايا.
ਆਪੇ ਸਭਿ ਘਟ ਭੋਗਵੈ ਸੁਆਮੀ ਆਪੇ ਹੀ ਸਭੁ ਅੰਜਨੁ ॥ من خلال تغلغل كل قلب ، يتمتع السيد نفسه بالملذات الدنيوية ، وهو نفسه كل ظلام مايا ، ثروات وقوة العالم.
ਆਪਿ ਬਿਬੇਕੁ ਆਪਿ ਸਭੁ ਬੇਤਾ ਆਪੇ ਗੁਰਮੁਖਿ ਭੰਜਨੁ ॥ هو نفسه المعرفة الإلهية ، وهو يعرف كل شيء وهو مدمر الروابط الدنيوية من خلال المعلم.
ਜਨੁ ਨਾਨਕੁ ਸਾਲਾਹਿ ਨ ਰਜੈ ਤੁਧੁ ਕਰਤੇ ਤੂ ਹਰਿ ਸੁਖਦਾਤਾ ਵਡਨੁ ॥੧੦॥ أيها الخالق! المحب ناناك لا يتعب من غناء مديحك ؛ أنت أعظم مانح للسلام السماوي. || 10 ||
ਸਲੋਕੁ ਮਃ ੪ ॥ الآية ، المعلم الرابع:
ਬਿਨੁ ਸਤਿਗੁਰ ਸੇਵੇ ਜੀਅ ਕੇ ਬੰਧਨਾ ਜੇਤੇ ਕਰਮ ਕਮਾਹਿ ॥ بدون اتباع تعاليم المعلم الحقيقي ، فإن كل الأعمال التي يقوم بها الناس تصبح روابط للروح.
ਬਿਨੁ ਸਤਿਗੁਰ ਸੇਵੇ ਠਵਰ ਨ ਪਾਵਹੀ ਮਰਿ ਜੰਮਹਿ ਆਵਹਿ ਜਾਹਿ ॥ بدون اتباع تعاليم المعلم الحقيقي ، لا يجدون أي دعم روحي ؛ يموتون فقط لكي يولدوا ثانية ، ويستمرون في دورة الولادة والموت.
ਬਿਨੁ ਸਤਿਗੁਰ ਸੇਵੇ ਫਿਕਾ ਬੋਲਣਾ ਨਾਮੁ ਨ ਵਸੈ ਮਨਿ ਆਇ ॥ بدون إتباع تعاليم المعلم الحقيقي ، كل ما يتكلم به المرء غير سار ولا يحفظ الاسم في القلب.
ਨਾਨਕ ਬਿਨੁ ਸਤਿਗੁਰ ਸੇਵੇ ਜਮ ਪੁਰਿ ਬਧੇ ਮਾਰੀਅਹਿ ਮੁਹਿ ਕਾਲੈ ਉਠਿ ਜਾਹਿ ॥੧॥ يا ناناك! بدون إتباع تعاليم المعلم الحقيقي ، يبتعد البشر عن العالم في خزي ويعانون من الآخرة. || 1 ||
ਮਃ ੩ ॥ المعلم الثالث:
ਇਕਿ ਸਤਿਗੁਰ ਕੀ ਸੇਵਾ ਕਰਹਿ ਚਾਕਰੀ ਹਰਿ ਨਾਮੇ ਲਗੈ ਪਿਆਰੁ ॥ يتبع الكثير من الناس تعاليم المعلم ويتذكرون الله بمحبة ، وبذلك يتبنون الحب لاسم الله.
ਨਾਨਕ ਜਨਮੁ ਸਵਾਰਨਿ ਆਪਣਾ ਕੁਲ ਕਾ ਕਰਨਿ ਉਧਾਰੁ ॥੨॥ يا ناناك! يزينون حياتهم ويخلصون أجيالهم أيضًا. || 2 ||
ਪਉੜੀ ॥ بوري:
ਆਪੇ ਚਾਟਸਾਲ ਆਪਿ ਹੈ ਪਾਧਾ ਆਪੇ ਚਾਟੜੇ ਪੜਣ ਕਉ ਆਣੇ ॥ الله نفسه هو المدرسة ، وهو نفسه المعلم ، وهو بنفسه يجلب الطلاب للدراسة.
ਆਪੇ ਪਿਤਾ ਮਾਤਾ ਹੈ ਆਪੇ ਆਪੇ ਬਾਲਕ ਕਰੇ ਸਿਆਣੇ ॥ الله نفسه هو الأب والأم ، وهو بنفسه يجعل الأبناء حكماء.
ਇਕ ਥੈ ਪੜਿ ਬੁਝੈ ਸਭੁ ਆਪੇ ਇਕ ਥੈ ਆਪੇ ਕਰੇ ਇਆਣੇ ॥ في مكان ما ، هو نفسه يدرس ويفهم كل شيء ، وفي مكان ما يجعل الأطفال يجهلون.
ਇਕਨਾ ਅੰਦਰਿ ਮਹਲਿ ਬੁਲਾਏ ਜਾ ਆਪਿ ਤੇਰੈ ਮਨਿ ਸਚੇ ਭਾਣੇ ॥ اللهم ان بعض الذين يرضون عقلك دعوتهم الى حضرتك.


© 2017 SGGS ONLINE
error: Content is protected !!
Scroll to Top