Guru Granth Sahib Translation Project

guru-granth-sahib-arabic-page-55

Page 55

ਹਰਿ ਜੀਉ ਸਬਦਿ ਪਛਾਣੀਐ ਸਾਚਿ ਰਤੇ ਗੁਰ ਵਾਕਿ ॥ لا يمكن للمرء أن يتعرف على الله إلا من بكلمات المعلم المصبوغ في اسم برابهو(الله).
ਤਿਤੁ ਤਨਿ ਮੈਲੁ ਨ ਲਗਈ ਸਚ ਘਰਿ ਜਿਸੁ ਓਤਾਕੁ ॥ إن الشخص الذي يتناغم عقله دائمًا مع خدمة الله لا يتلوث أبدًا بالقذارة (من الارتباطات الدنيوية).
ਨਦਰਿ ਕਰੇ ਸਚੁ ਪਾਈਐ ਬਿਨੁ ਨਾਵੈ ਕਿਆ ਸਾਕੁ ॥੫॥ ومن يلقي عليه الرب بنظرته الرحيمة ينالها. لا يمكن ربط اسمه به بدون التأمل والتفكر في اسمالله.
ਜਿਨੀ ਸਚੁ ਪਛਾਣਿਆ ਸੇ ਸੁਖੀਏ ਜੁਗ ਚਾਰਿ ॥ أولئك الذين سبق لهم أن اتحدوا بالرب يتمتعون بالنعيم الروحي.
ਹਉਮੈ ਤ੍ਰਿਸਨਾ ਮਾਰਿ ਕੈ ਸਚੁ ਰਖਿਆ ਉਰ ਧਾਰਿ ॥ يقتلون غرورهم و (مايا) أنانيتهم ​​ورغباتهم ويحافظون على الرب الأبدي (اسمه) في قلوبهم.
ਜਗ ਮਹਿ ਲਾਹਾ ਏਕੁ ਨਾਮੁ ਪਾਈਐ ਗੁਰ ਵੀਚਾਰਿ ॥੬॥ في هذا العالم ، الربح الحقيقي هو اسم الله الذي يكسبه التأمل في كلمة المعلم.
ਸਾਚਉ ਵਖਰੁ ਲਾਦੀਐ ਲਾਭੁ ਸਦਾ ਸਚੁ ਰਾਸਿ ॥ الأبدي (يجب إضافة رأس مال الاسم فقط)، (منه) الربح (الذي ينخفض) دائمًا (يبقى).
ਸਾਚੀ ਦਰਗਹ ਬੈਸਈ ਭਗਤਿ ਸਚੀ ਅਰਦਾਸਿ ॥ من يعبد الرب باستمرار (أمامه) ويصلي ، يجلس في محضره الأبدي.
ਪਤਿ ਸਿਉ ਲੇਖਾ ਨਿਬੜੈ ਰਾਮ ਨਾਮੁ ਪਰਗਾਸਿ ॥੭॥ تم مسح روايته (عن رحلة الحياة) (باحترام) (لأنه بداخله) يُكشف اسم الرب.
ਊਚਾ ਊਚਉ ਆਖੀਐ ਕਹਉ ਨ ਦੇਖਿਆ ਜਾਇ ॥ يُقال للرب أعلى الأعلى وأسمى الأسمى. لكن لا يمكن أن يراه أحد.
ਜਹ ਦੇਖਾ ਤਹ ਏਕੁ ਤੂੰ ਸਤਿਗੁਰਿ ਦੀਆ ਦਿਖਾਇ ॥ أينما نظرت ، أراك فقط. لقد ساعدني المعلم الحقيقي في رؤيتك.
ਜੋਤਿ ਨਿਰੰਤਰਿ ਜਾਣੀਐ ਨਾਨਕ ਸਹਜਿ ਸੁਭਾਇ ॥੮॥੩॥ يا ناناك! من خلال الثبات في التوازن الروحي ، يدرك المرء أن نور الله موجود في كل مكان.
ਸਿਰੀਰਾਗੁ ਮਹਲਾ ੧ ॥ سيري راغ، بواسطة المعلم الأول:
ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ ॥ الذين يعيشون في محيط مليء بالماء لا يسبر غوره ، لم تنتبه الأسماك للشبكة
ਅਤਿ ਸਿਆਣੀ ਸੋਹਣੀ ਕਿਉ ਕੀਤੋ ਵੇਸਾਹੁ ॥ (السمكة التي يجب رؤيتها) جميلة جدًا وحكيمة (يبدو) ، لكن لا ينبغي أن يثق بالشبكة.
ਕੀਤੇ ਕਾਰਣਿ ਪਾਕੜੀ ਕਾਲੁ ਨ ਟਲੈ ਸਿਰਾਹੁ ॥੧॥ يقبض (على الشبكة) فقط بسبب الثقة ، والموت لا يفلت من رأسه
ਭਾਈ ਰੇ ਇਉ ਸਿਰਿ ਜਾਣਹੁ ਕਾਲੁ ॥ يا أخي! فكر في الموت على رأسك هكذا.
ਜਿਉ ਮਛੀ ਤਿਉ ਮਾਣਸਾ ਪਵੈ ਅਚਿੰਤਾ ਜਾਲੁ ॥੧॥ ਰਹਾਉ ॥ مثلما يتم صيد سمكة في شبكة (سمكة) مفاجئة ، يسقط موت مفاجئ على رأس إنسان.
ਸਭੁ ਜਗੁ ਬਾਧੋ ਕਾਲ ਕੋ ਬਿਨੁ ਗੁਰ ਕਾਲੁ ਅਫਾਰੁ ॥ العالم كله مليء بالخوف من الموت ، والخوف من الموت (على رأس الجميع) دون القدوم إلى ملجأالمعلم لا لا مفر منه.
ਸਚਿ ਰਤੇ ਸੇ ਉਬਰੇ ਦੁਬਿਧਾ ਛੋਡਿ ਵਿਕਾਰ ॥ الذين يشبعون بحب الله الأزلي، والذين يتخلون عن الازدواجية والخطيئة ، يخلصون.
ਹਉ ਤਿਨ ਕੈ ਬਲਿਹਾਰਣੈ ਦਰਿ ਸਚੈ ਸਚਿਆਰ ॥੨॥ أفدي نفسي للذين هم بأمان (عند باب المعلم) عند باب الرب.
ਸੀਚਾਨੇ ਜਿਉ ਪੰਖੀਆ ਜਾਲੀ ਬਧਿਕ ਹਾਥਿ ॥ فكما أن الشباك في أيدي النسور والطيور الجارحة هي للطيور ، كذلك الارتباط بمايا هو سببالموت الروحي للبشر.
ਗੁਰਿ ਰਾਖੇ ਸੇ ਉਬਰੇ ਹੋਰਿ ਫਾਥੇ ਚੋਗੈ ਸਾਥਿ ॥ الذين كانوا يحميهم المعلم نجوا من فخ مايا ، ووقع الباقون في فخ التعلق بعباءة المايا.
ਬਿਨੁ ਨਾਵੈ ਚੁਣਿ ਸੁਟੀਅਹਿ ਕੋਇ ਨ ਸੰਗੀ ਸਾਥਿ ॥੩॥ بدون اسم الله ، يتم التقاطهم ويُلتهمون بدون أصدقاء وبدون رفقاء.
ਸਚੋ ਸਚਾ ਆਖੀਐ ਸਚੇ ਸਚਾ ਥਾਨੁ ॥ على المرء أن يتأمل في الله الأزلي الذي لا يتزعزع عرشه.
ਜਿਨੀ ਸਚਾ ਮੰਨਿਆ ਤਿਨ ਮਨਿ ਸਚੁ ਧਿਆਨੁ ॥ أولئك الذين تنغمس أذهانهم في سمران (التأمل والتفكر في اسم الله) ، تمتلئ أذهانهم بذكر الله.
ਮਨਿ ਮੁਖਿ ਸੂਚੇ ਜਾਣੀਅਹਿ ਗੁਰਮੁਖਿ ਜਿਨਾ ਗਿਆਨੁ ॥੪॥ الذين لديهم شركة عميقة مع الله في أذهانهم وأفواههم باللجوء إلى المعلم يعتبرون أتقياء.
ਸਤਿਗੁਰ ਅਗੈ ਅਰਦਾਸਿ ਕਰਿ ਸਾਜਨੁ ਦੇਇ ਮਿਲਾਇ ॥ (يا عقلي! استمر في الصلاة وقدم صلاتك المخلصة للمعلم للقاء الرب ، (المعلم) يوحد مع الرب.
ਸਾਜਨਿ ਮਿਲਿਐ ਸੁਖੁ ਪਾਇਆ ਜਮਦੂਤ ਮੁਏ ਬਿਖੁ ਖਾਇ ॥ إذا التقى المرء بالرب ، يصل المرء إلى النعيم الروحي ، ثم (يعتقد ذلك)أنه قد مات جمدوت(شيطانالموت) بأكل السم.
ਨਾਵੈ ਅੰਦਰਿ ਹਉ ਵਸਾਂ ਨਾਉ ਵਸੈ ਮਨਿ ਆਇ ॥੫॥ (إذا التقي بالرب)يمكنني دائمًا الثبات في اسمه، اسمه يثبت في ذهني (إلى الأبد).
ਬਾਝੁ ਗੁਰੂ ਗੁਬਾਰੁ ਹੈ ਬਿਨੁ ਸਬਦੈ ਬੂਝ ਨ ਪਾਇ ॥ بدون المعلم ، هناك ظلمة وبدون اسم الله ، لا يمكن الحصول على الفهم.
ਗੁਰਮਤੀ ਪਰਗਾਸੁ ਹੋਇ ਸਚਿ ਰਹੈ ਲਿਵ ਲਾਇ ॥ بتعليمات المعلم ، يضيء النور الإلهي ويتم امتصاص البقايا البشرية في حب الرب الحقيقي.
ਤਿਥੈ ਕਾਲੁ ਨ ਸੰਚਰੈ ਜੋਤੀ ਜੋਤਿ ਸਮਾਇ ॥੬॥ لا يدخل الموت هناك ويندمج نور الإنسان (الروح) بالنور العظيم (الله).
ਤੂੰਹੈ ਸਾਜਨੁ ਤੂੰ ਸੁਜਾਣੁ ਤੂੰ ਆਪੇ ਮੇਲਣਹਾਰੁ ॥ يا إلهي! أنت صديقي ، أنت عالم أحزاني ، أنت قادر على مقابلتي عند قدميك.
ਗੁਰ ਸਬਦੀ ਸਾਲਾਹੀਐ ਅੰਤੁ ਨ ਪਾਰਾਵਾਰੁ ॥ فقط بكلمة المعلم يمكنك الثناء عليك ، ثم لا نهاية لفضائلك.
ਤਿਥੈ ਕਾਲੁ ਨ ਅਪੜੈ ਜਿਥੈ ਗੁਰ ਕਾ ਸਬਦੁ ਅਪਾਰੁ ॥੭॥ الخوف من الموت لا يمكن أن يصل إلى القلب الذي قد استقرت فيه كلمة المعلم، والرب اللامتناهينفسه استقر فيه.
ਹੁਕਮੀ ਸਭੇ ਊਪਜਹਿ ਹੁਕਮੀ ਕਾਰ ਕਮਾਹਿ ॥ جميع الناس يولدون في ظل حكم الله ، يعملون فقط تحت حكمه.
ਹੁਕਮੀ ਕਾਲੈ ਵਸਿ ਹੈ ਹੁਕਮੀ ਸਾਚਿ ਸਮਾਹਿ ॥ إن الخلق في خوف الموت فقط في حكم الرب ، فبحسب الحكم فإن الكائنات ثابتة في ذكر الرب.
ਨਾਨਕ ਜੋ ਤਿਸੁ ਭਾਵੈ ਸੋ ਥੀਐ ਇਨਾ ਜੰਤਾ ਵਸਿ ਕਿਛੁ ਨਾਹਿ ॥੮॥੪॥ يا ناناك! الشيء الوحيد الذي يحدث هو أن إرضاء الله لا شيء في قوة هذه الكائنات.
ਸਿਰੀਰਾਗੁ ਮਹਲਾ ੧ ॥ سيري راغ، بواسطة المعلم الأول:
ਮਨਿ ਜੂਠੈ ਤਨਿ ਜੂਠਿ ਹੈ ਜਿਹਵਾ ਜੂਠੀ ਹੋਇ ॥ إذا كان عقل المرء قد تلوث من الرذائل ، فإن الجسد يصبح ملوثًا أيضًا (ينخرط في الرذائل) ويلوثاللسان أيضًا.
error: Content is protected !!
Scroll to Top
https://elsa.polteksahid.ac.id/pendaftaran/menang/ https://ppg.fkip.unri.ac.id/themes/sterdemo/ https://ppg.fkip.unri.ac.id/themes/kingsgacor/ http://kompen.jti.polinema.ac.id/system/ http://kompen.jti.polinema.ac.id/application/thaigacor/ http://kompen.jti.polinema.ac.id/application/ https://dinkes.pacitankab.go.id/comm/pandemo/ https://dinkes.pacitankab.go.id/comm/smaxwin/
https://jackpot-1131.com/ jp1131
https://elsa.polteksahid.ac.id/pendaftaran/menang/ https://ppg.fkip.unri.ac.id/themes/sterdemo/ https://ppg.fkip.unri.ac.id/themes/kingsgacor/ http://kompen.jti.polinema.ac.id/system/ http://kompen.jti.polinema.ac.id/application/thaigacor/ http://kompen.jti.polinema.ac.id/application/ https://dinkes.pacitankab.go.id/comm/pandemo/ https://dinkes.pacitankab.go.id/comm/smaxwin/
https://jackpot-1131.com/ jp1131