Guru Granth Sahib Translation Project

guru-granth-sahib-arabic-page-548

Page 548

ਰਾਜਨ ਕਿਉ ਸੋਇਆ ਤੂ ਨੀਦ ਭਰੇ ਜਾਗਤ ਕਤ ਨਾਹੀ ਰਾਮ ॥ أيها الملك العزيز! لماذا أنت في حالة نوم عميق في حب مايا ، فلماذا لا تستيقظ؟
ਮਾਇਆ ਝੂਠੁ ਰੁਦਨੁ ਕੇਤੇ ਬਿਲਲਾਹੀ ਰਾਮ ॥ من أجل مايا ، يبكي الكثير من الأشخاص ويذرفون دموعًا كاذبة.
ਬਿਲਲਾਹਿ ਕੇਤੇ ਮਹਾ ਮੋਹਨ ਬਿਨੁ ਨਾਮ ਹਰਿ ਕੇ ਸੁਖੁ ਨਹੀ ॥ يصرخ الكثيرون من أجل مايا ، المغري العظيم ، لكن لا سلام بدون تذكر اسم الله.
ਸਹਸ ਸਿਆਣਪ ਉਪਾਵ ਥਾਕੇ ਜਹ ਭਾਵਤ ਤਹ ਜਾਹੀ ॥ يتعب الناس من خلال بذل آلاف الجهود الذكية ، لكنهم يذهبون حيث يشاء الله.
ਆਦਿ ਅੰਤੇ ਮਧਿ ਪੂਰਨ ਸਰਬਤ੍ਰ ਘਟਿ ਘਟਿ ਆਹੀ ॥ في البداية وفي الوسط وفي النهاية ، يسود الله في كل مكان. إنه في كل قلب.
ਬਿਨਵੰਤ ਨਾਨਕ ਜਿਨ ਸਾਧਸੰਗਮੁ ਸੇ ਪਤਿ ਸੇਤੀ ਘਰਿ ਜਾਹੀ ॥੨॥ يقدم ناناك ، الذين يلتقون ويتبعون تعاليم المعلم ، يذهبون إلى حضور الله بشرف. || 2 ||
ਨਰਪਤਿ ਜਾਣਿ ਗ੍ਰਹਿਓ ਸੇਵਕ ਸਿਆਣੇ ਰਾਮ ॥ أيها الملك! عندك عبيد حكماء في القصر ، لكن اعلم ذلك ،
ਸਰਪਰ ਵੀਛੁੜਣਾ ਮੋਹੇ ਪਛੁਤਾਣੇ ਰਾਮ ॥ سوف ينفصلون عنك بالتأكيد وسيجعلك ارتباطهم تشعر بالندم.
ਹਰਿਚੰਦਉਰੀ ਦੇਖਿ ਭੂਲਾ ਕਹਾ ਅਸਥਿਤਿ ਪਾਈਐ ॥ تمامًا كما قد يضل المرء عندما يرى مدينة جميلة خيالية في السماء ولكنه لا يجد الراحة في أي مكان ،
ਬਿਨੁ ਨਾਮ ਹਰਿ ਕੇ ਆਨ ਰਚਨਾ ਅਹਿਲਾ ਜਨਮੁ ਗਵਾਈਐ ॥ منغمسين بالمثل في الشؤون الدنيوية ، دون التأمل في اسم الله ، فإننا نضيع الحياة البشرية الثمينة.
ਹਉ ਹਉ ਕਰਤ ਨ ਤ੍ਰਿਸਨ ਬੂਝੈ ਨਹ ਕਾਂਮ ਪੂਰਨ ਗਿਆਨੇ ॥ منغمسًا في الغرور الذاتي ، فإن التوق إلى الرغبات الدنيوية لا يطفأ ؛ ولا يبلغ المرء الحكمة الروحية ولا يحقق الغرض من الحياة البشرية.
ਬਿਨਵੰਤਿ ਨਾਨਕ ਬਿਨੁ ਨਾਮ ਹਰਿ ਕੇ ਕੇਤਿਆ ਪਛੁਤਾਨੇ ॥੩॥ يسلم ناناك ، دون التأمل في اسم الله ، غادر العديد من الناس العالم بأسف. || 3 ||
ਧਾਰਿ ਅਨੁਗ੍ਰਹੋ ਅਪਨਾ ਕਰਿ ਲੀਨਾ ਰਾਮ ॥ يرحم من يقبله الله على أنه ملكه ،
ਭੁਜਾ ਗਹਿ ਕਾਢਿ ਲੀਓ ਸਾਧੂ ਸੰਗੁ ਦੀਨਾ ਰਾਮ ॥ ويقدم المساعدة ، يسحب ذلك الشخص من خندق المرفقات الدنيوية ويباركه بصحبة المعلم.
ਸਾਧਸੰਗਮਿ ਹਰਿ ਅਰਾਧੇ ਸਗਲ ਕਲਮਲ ਦੁਖ ਜਲੇ ॥ من يذكر الله بمحبة في صحبة المعلم ، احترقت كل أحزانه وذنوبه.
ਮਹਾ ਧਰਮ ਸੁਦਾਨ ਕਿਰਿਆ ਸੰਗਿ ਤੇਰੈ ਸੇ ਚਲੇ ॥ التأمل في الاسم هو أعظم دين وأفضل صدقة. هذا وحده يمكن أن يتماشى معك في النهاية.
ਰਸਨਾ ਅਰਾਧੈ ਏਕੁ ਸੁਆਮੀ ਹਰਿ ਨਾਮਿ ਮਨੁ ਤਨੁ ਭੀਨਾ ॥ من يتلو بلسانه اسم سيد الله الواحد ، يصبح قلبه وعقله غارقين في اسم الله.
ਨਾਨਕ ਜਿਸ ਨੋ ਹਰਿ ਮਿਲਾਏ ਸੋ ਸਰਬ ਗੁਣ ਪਰਬੀਨਾ ॥੪॥੬॥੯॥ يا ناناك ! الذي اتحده الله مع نفسه ، يصبح حكيمًا وفاضلًا. || 4 || 6 || 9 ||
ਬਿਹਾਗੜੇ ਕੀ ਵਾਰ ਮਹਲਾ ੪॥ حرب بيهاجرا ، كوكب المشتري الرابع:
ੴ ਸਤਿਗੁਰ ਪ੍ਰਸਾਦਿ ॥ إله أبدي واحد ، أدركته نعمة المعلم الحقيقي:
ਸਲੋਕ ਮਃ ੩ ॥ شالوك ، المعلم الثالث:
ਗੁਰ ਸੇਵਾ ਤੇ ਸੁਖੁ ਪਾਈਐ ਹੋਰ ਥੈ ਸੁਖੁ ਨ ਭਾਲਿ ॥ لا يأتي السلام السماوي إلا باتباع تعاليم المعلم ؛ لا تبحث عن السلام في أي مكان آخر.
ਗੁਰ ਕੈ ਸਬਦਿ ਮਨੁ ਭੇਦੀਐ ਸਦਾ ਵਸੈ ਹਰਿ ਨਾਲਿ ॥ نشعر دائمًا بوجود الله معنا عندما يقتنع أذهاننا تمامًا بكلمة المعلم الإلهية.
ਨਾਨਕ ਨਾਮੁ ਤਿਨਾ ਕਉ ਮਿਲੈ ਜਿਨ ਹਰਿ ਵੇਖੈ ਨਦਰਿ ਨਿਹਾਲਿ ॥੧॥ يا ناناك! هم فقط يستقبلون الاسم، الذي ألقى الله نظرة نعمة عليه. || 1 ||
ਮਃ ੩ ॥ المعلم الثالث:
ਸਿਫਤਿ ਖਜਾਨਾ ਬਖਸ ਹੈ ਜਿਸੁ ਬਖਸੈ ਸੋ ਖਰਚੈ ਖਾਇ ॥ كنز تسبيح الله عطية مباركة. هو وحده الذي ينعم به.
ਸਤਿਗੁਰ ਬਿਨੁ ਹਥਿ ਨ ਆਵਈ ਸਭ ਥਕੇ ਕਰਮ ਕਮਾਇ ॥ يتعب الناس من أداء جميع أنواع الطقوس ، لكن هذه البركة لا يمكن تلقيها دون اتباع تعاليم المعلم الحقيقي.
ਨਾਨਕ ਮਨਮੁਖੁ ਜਗਤੁ ਧਨਹੀਣੁ ਹੈ ਅਗੈ ਭੁਖਾ ਕਿ ਖਾਇ ॥੨॥ يا ناناك !هذا العالم المغرور خالٍ من ثروة نام بدون الثروة نعم ، أتساءل ماذا سيكون مصيرهم في المستقبل. || 2 ||
ਪਉੜੀ ॥ بوري:
ਸਭ ਤੇਰੀ ਤੂ ਸਭਸ ਦਾ ਸਭ ਤੁਧੁ ਉਪਾਇਆ ॥ يا الله! الكون لك ، أنت سيد الكل وأنت خلقت الكل.
ਸਭਨਾ ਵਿਚਿ ਤੂ ਵਰਤਦਾ ਤੂ ਸਭਨੀ ਧਿਆਇਆ ॥ أنت تتغلغل في كل شيء وكلهم يتأملون فيك.
ਤਿਸ ਦੀ ਤੂ ਭਗਤਿ ਥਾਇ ਪਾਇਹਿ ਜੋ ਤੁਧੁ ਮਨਿ ਭਾਇਆ ॥ أنت توافق على العبادة التعبدية لذلك الشخص الذي يرضي عقلك.
ਜੋ ਹਰਿ ਪ੍ਰਭ ਭਾਵੈ ਸੋ ਥੀਐ ਸਭਿ ਕਰਨਿ ਤੇਰਾ ਕਰਾਇਆ ॥ يا الله ! كل ما يرضيك يحدث ، كلهم يفعلون ما تجعلهم يفعلون؟
ਸਲਾਹਿਹੁ ਹਰਿ ਸਭਨਾ ਤੇ ਵਡਾ ਜੋ ਸੰਤ ਜਨਾਂ ਕੀ ਪੈਜ ਰਖਦਾ ਆਇਆ ॥੧॥ الحمد لله الذي هو الأسمى على الإطلاق والذي حافظ على كرامة القديسين. || 1 ||
ਸਲੋਕ ਮਃ ੩ ॥ شالوك ، المعلم الثالث:
ਨਾਨਕ ਗਿਆਨੀ ਜਗੁ ਜੀਤਾ ਜਗਿ ਜੀਤਾ ਸਭੁ ਕੋਇ ॥ يا ناناك! الحكيم الروحاني قد غزا كل مغريات العالم ، لكن هذه المغريات غزت كل شخص آخر.
ਨਾਮੇ ਕਾਰਜ ਸਿਧਿ ਹੈ ਸਹਜੇ ਹੋਇ ਸੁ ਹੋਇ ॥ تنجح الحياة الروحية بالتأمل في نام ويدرك المرء أن كل ما يحدث يحدث بشكل حدسي وفقًا لإرادة الله.
ਗੁਰਮਤਿ ਮਤਿ ਅਚਲੁ ਹੈ ਚਲਾਇ ਨ ਸਕੈ ਕੋਇ ॥ من خلال تعاليم المعلم ، يصبح عقل الشخص مرموقًا وثابتًا ولا يمكن أن تهتزه المغريات الدنيوية.
ਭਗਤਾ ਕਾ ਹਰਿ ਅੰਗੀਕਾਰੁ ਕਰੇ ਕਾਰਜੁ ਸੁਹਾਵਾ ਹੋਇ ॥ الله يحمي المصلين وكل عملهم يتم على الدوام بشكل جميل.


© 2017 SGGS ONLINE
Scroll to Top