Guru Granth Sahib Translation Project

guru-granth-sahib-arabic-page-515

Page 515

ਵਾਹੁ ਵਾਹੁ ਤਿਸ ਨੋ ਆਖੀਐ ਜਿ ਸਭ ਮਹਿ ਰਹਿਆ ਸਮਾਇ ॥ يجب أن نغني بحمد هذا الإله السائد في الكل.
ਵਾਹੁ ਵਾਹੁ ਤਿਸ ਨੋ ਆਖੀਐ ਜਿ ਦੇਦਾ ਰਿਜਕੁ ਸਬਾਹਿ ॥ يجب أن نغني تسبيح ذلك الله الذي يرزق الجميع.
ਨਾਨਕ ਵਾਹੁ ਵਾਹੁ ਇਕੋ ਕਰਿ ਸਾਲਾਹੀਐ ਜਿ ਸਤਿਗੁਰ ਦੀਆ ਦਿਖਾਇ ॥੧॥ يا ناناك! يجب أن نغني تسبيح الله ، الذي كشفه المعلم الحقيقي. || 1 ||
ਮਃ ੩ ॥ المعلم الثالث:
ਵਾਹੁ ਵਾਹੁ ਗੁਰਮੁਖ ਸਦਾ ਕਰਹਿ ਮਨਮੁਖ ਮਰਹਿ ਬਿਖੁ ਖਾਇ ॥ يستمر أتباع المعلم دائمًا في ترديد تسبيح الله والمغرورون يتراجعون روحياً من خلال الانغماس في الثروة والثروات الدنيوية التي تعتبر سامة للحياة الروحية.
ਓਨਾ ਵਾਹੁ ਵਾਹੁ ਨ ਭਾਵਈ ਦੁਖੇ ਦੁਖਿ ਵਿਹਾਇ ॥ إن تسبيح الله لا يرضي المغرور ، وكل حياتهم تمر في بؤس شديد.
ਗੁਰਮੁਖਿ ਅੰਮ੍ਰਿਤੁ ਪੀਵਣਾ ਵਾਹੁ ਵਾਹੁ ਕਰਹਿ ਲਿਵ ਲਾਇ ॥ يشرب المعلم التابع (يتأمل) في رحيق نام ، وعقله منسجم مع الله ، ويغنيون بحمده
ਨਾਨਕ ਵਾਹੁ ਵਾਹੁ ਕਰਹਿ ਸੇ ਜਨ ਨਿਰਮਲੇ ਤ੍ਰਿਭਵਣ ਸੋਝੀ ਪਾਇ ॥੨॥ يا ناناك! الذين يسبحون الله يصبحون طاهرون ويحصلون على معرفة العوالم الثلاثة. || 2 ||
ਪਉੜੀ ॥ بوري:
ਹਰਿ ਕੈ ਭਾਣੈ ਗੁਰੁ ਮਿਲੈ ਸੇਵਾ ਭਗਤਿ ਬਨੀਜੈ ॥ بمشيئة الله ، يلتقي المرء مع المعلم وتوجد فرصة للتذكر والعبادة التعبدية لله.
ਹਰਿ ਕੈ ਭਾਣੈ ਹਰਿ ਮਨਿ ਵਸੈ ਸਹਜੇ ਰਸੁ ਪੀਜੈ ॥ بمشيئة الله ، يدرك المرء وجود الله في عقله. ثم يشترك المرء بشكل حدسي في إكسير نام (يتأمل في الاسم).
ਹਰਿ ਕੈ ਭਾਣੈ ਸੁਖੁ ਪਾਈਐ ਹਰਿ ਲਾਹਾ ਨਿਤ ਲੀਜੈ ॥ بمشيئة الله ، ينال المرء السلام الروحي ويكسب باستمرار أجر تذكر الله ،
ਹਰਿ ਕੈ ਤਖਤਿ ਬਹਾਲੀਐ ਨਿਜ ਘਰਿ ਸਦਾ ਵਸੀਜੈ ॥ إنه مكرم في محضر الله ويقيم دائمًا في حضور الله في قلبه.
ਹਰਿ ਕਾ ਭਾਣਾ ਤਿਨੀ ਮੰਨਿਆ ਜਿਨਾ ਗੁਰੂ ਮਿਲੀਜੈ ॥੧੬॥ هم وحدهم يقبلون إرادة الله ، الذي يلتقي به المعلم. || 16 ||
ਸਲੋਕੁ ਮਃ ੩ ॥ شالوك ، المعلم الثالث:
ਵਾਹੁ ਵਾਹੁ ਸੇ ਜਨ ਸਦਾ ਕਰਹਿ ਜਿਨ੍ਹ੍ਹ ਕਉ ਆਪੇ ਦੇਇ ਬੁਝਾਇ ॥ هم وحدهم ينشدون تسبيح الله ، الذي هو نفسه يعطي هذا الفهم.
ਵਾਹੁ ਵਾਹੁ ਕਰਤਿਆ ਮਨੁ ਨਿਰਮਲੁ ਹੋਵੈ ਹਉਮੈ ਵਿਚਹੁ ਜਾਇ ॥ تنحرف الأنانية من الداخل ويصبح الذهن طاهرًا بترنيم تسبيح الله.
ਵਾਹੁ ਵਾਹੁ ਗੁਰਸਿਖੁ ਜੋ ਨਿਤ ਕਰੇ ਸੋ ਮਨ ਚਿੰਦਿਆ ਫਲੁ ਪਾਇ ॥ تلميذ المعلم الذي يغني دائمًا بحمد الله ، يحقق ثمار رغبات قلبه.
ਵਾਹੁ ਵਾਹੁ ਕਰਹਿ ਸੇ ਜਨ ਸੋਹਣੇ ਹਰਿ ਤਿਨ੍ਹ੍ਹ ਕੈ ਸੰਗਿ ਮਿਲਾਇ ॥ جميلون هم الرجال الذين يسبحون الرب. اللهم وحدني بهم.
ਵਾਹੁ ਵਾਹੁ ਹਿਰਦੈ ਉਚਰਾ ਮੁਖਹੁ ਭੀ ਵਾਹੁ ਵਾਹੁ ਕਰੇਉ ॥ قد أغني تسبيح الله في قلبي وأغني بحمده بفمي.
ਨਾਨਕ ਵਾਹੁ ਵਾਹੁ ਜੋ ਕਰਹਿ ਹਉ ਤਨੁ ਮਨੁ ਤਿਨ੍ਹ੍ਹ ਕਉ ਦੇਉ ॥੧॥ يا ناناك! أفدي قلبي وعقلي للذين يغنون بحمد الله. || 1 ||
ਮਃ ੩ ॥ المعلم الثالث:
ਵਾਹੁ ਵਾਹੁ ਸਾਹਿਬੁ ਸਚੁ ਹੈ ਅੰਮ੍ਰਿਤੁ ਜਾ ਕਾ ਨਾਉ ॥ رنموا بحمد هذا الإله الأبدي الذي اسمه رحيق اسم الله.
ਜਿਨਿ ਸੇਵਿਆ ਤਿਨਿ ਫਲੁ ਪਾਇਆ ਹਉ ਤਿਨ ਬਲਿਹਾਰੈ ਜਾਉ ॥ الذين يذكرون الله ينعمون بنعام. أنا أفدي لهم.
ਵਾਹੁ ਵਾਹੁ ਗੁਣੀ ਨਿਧਾਨੁ ਹੈ ਜਿਸ ਨੋ ਦੇਇ ਸੁ ਖਾਇ ॥ رنموا تحياتي لهذا الإله الذي هو كنز الفضيلة ، لكنه وحده يتمتع بها ، وهو مبارك جداً.
ਵਾਹੁ ਵਾਹੁ ਜਲਿ ਥਲਿ ਭਰਪੂਰੁ ਹੈ ਗੁਰਮੁਖਿ ਪਾਇਆ ਜਾਇ ॥ غنِّ تمدح هذا الإله الذي يسود الأرض والماء ويتحقق باتباع تعاليم المعلم.
ਵਾਹੁ ਵਾਹੁ ਗੁਰਸਿਖ ਨਿਤ ਸਭ ਕਰਹੁ ਗੁਰ ਪੂਰੇ ਵਾਹੁ ਵਾਹੁ ਭਾਵੈ ॥ يا تلاميذ المعلم! غنوا دائمًا بحمد الله التي ترضي المعلم المثالي.
ਨਾਨਕ ਵਾਹੁ ਵਾਹੁ ਜੋ ਮਨਿ ਚਿਤਿ ਕਰੇ ਤਿਸੁ ਜਮਕੰਕਰੁ ਨੇੜਿ ਨ ਆਵੈ ॥੨॥ يا ناناك! الشخص الذي يغني بحمد الله بعقل مركّز ، فإن الخوف من الموت لا يقترب منه. || 2 ||
ਪਉੜੀ ॥ بوري:
ਹਰਿ ਜੀਉ ਸਚਾ ਸਚੁ ਹੈ ਸਚੀ ਗੁਰਬਾਣੀ ॥ إن الإله المبجَّر أبدي وأبدي هو كلمة المعلم الإلهية.
ਸਤਿਗੁਰ ਤੇ ਸਚੁ ਪਛਾਣੀਐ ਸਚਿ ਸਹਜਿ ਸਮਾਣੀ ॥ من خلال تعاليم المعلم الحقيقي ندرك الإله الأزلي ونندمج فيه بشكل بديهي.
ਅਨਦਿਨੁ ਜਾਗਹਿ ਨਾ ਸਵਹਿ ਜਾਗਤ ਰੈਣਿ ਵਿਹਾਣੀ ॥ يظلون دائمًا متيقظين ولا يقعون أبدًا في حب مايا ؛ تمضي ليلة حياتهم وهم يقظون تمامًا.
ਗੁਰਮਤੀ ਹਰਿ ਰਸੁ ਚਾਖਿਆ ਸੇ ਪੁੰਨ ਪਰਾਣੀ ॥ محظوظون هم الذين تذوقوا ، من خلال تعاليم المعلم ، إكسير اسم الله.
ਬਿਨੁ ਗੁਰ ਕਿਨੈ ਨ ਪਾਇਓ ਪਚਿ ਮੁਏ ਅਜਾਣੀ ॥੧੭॥ لا أحد قد أدرك الله بدون تعاليم المعلم. يفسدون روحيا ويعانون طوال حياتهم. || 17 ||
ਸਲੋਕੁ ਮਃ ੩ ॥ شالوك ، المعلم الثالث:
ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥ إن الكلمات الإلهية في تسبيح الله هي مظهر من مظاهر الله الخالي من الشكل. لا أحد عظيم مثله.
ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ ॥ الحمد لله الذي لا يُفهم ولا يسبر غوره ؛ الحمد أن الله الأزلي.
ਵਾਹੁ ਵਾਹੁ ਵੇਪਰਵਾਹੁ ਹੈ ਵਾਹੁ ਵਾਹੁ ਕਰੇ ਸੁ ਹੋਇ ॥ الحمد لله الذي ليس لديه هموم وكما يشاء هكذا يحدث.
ਵਾਹੁ ਵਾਹੁ ਅੰਮ੍ਰਿਤ ਨਾਮੁ ਹੈ ਗੁਰਮੁਖਿ ਪਾਵੈ ਕੋਇ ॥ الحمد لله الذي يشبه اسمه رحيق الطعام ، والذي لا يحصل عليه إلا شخص نادر بفضل نعمة المعلم.
ਵਾਹੁ ਵਾਹੁ ਕਰਮੀ ਪਾਈਐ ਆਪਿ ਦਇਆ ਕਰਿ ਦੇਇ ॥ موهبة الترنيم بحمد الله تنال بنعمته. يظهر الرحمة ، هو نفسه يهب هذه العطية.


© 2017 SGGS ONLINE
Scroll to Top