Guru Granth Sahib Translation Project

guru-granth-sahib-arabic-page-514

Page 514

ਨਾਨਕ ਮਨ ਹੀ ਤੇ ਮਨੁ ਮਾਨਿਆ ਨਾ ਕਿਛੁ ਮਰੈ ਨ ਜਾਇ ॥੨॥ يا ناناك! من خلال العقل نفسه يتم إقناع أذهاننا بحقيقة أنه لا يوجد شيء يموت ولا يولد (إنه مجرد تغيير للأجساد بالروح).
ਪਉੜੀ ॥ بوري:
ਕਾਇਆ ਕੋਟੁ ਅਪਾਰੁ ਹੈ ਮਿਲਣਾ ਸੰਜੋਗੀ ॥ يشبه جسم الإنسان حصنًا كبيرًا لا يتم الحصول عليه إلا من خلال الحظ السعيد.
ਕਾਇਆ ਅੰਦਰਿ ਆਪਿ ਵਸਿ ਰਹਿਆ ਆਪੇ ਰਸ ਭੋਗੀ ॥ الله نفسه يثبت في الجسد ، وهو نفسه ينعم بكل الملذات ،
ਆਪਿ ਅਤੀਤੁ ਅਲਿਪਤੁ ਹੈ ਨਿਰਜੋਗੁ ਹਰਿ ਜੋਗੀ ॥ هو نفسه يظل منفصلاً وغير متأثر بالثروات الدنيوية.
ਜੋ ਤਿਸੁ ਭਾਵੈ ਸੋ ਕਰੇ ਹਰਿ ਕਰੇ ਸੁ ਹੋਗੀ ॥ يفعل ما يشاء ، وكل ما يفعله يتحقق.
ਹਰਿ ਗੁਰਮੁਖਿ ਨਾਮੁ ਧਿਆਈਐ ਲਹਿ ਜਾਹਿ ਵਿਜੋਗੀ ॥੧੩॥ باتباع نصيحة المعلم ، يجب أن نتأمل في الاسم، حتى ينتهي انفصالنا عنه ". || 13 ||
ਸਲੋਕੁ ਮਃ ੩ ॥ شالوك ، المعلم الثالث:
ਵਾਹੁ ਵਾਹੁ ਆਪਿ ਅਖਾਇਦਾ ਗੁਰ ਸਬਦੀ ਸਚੁ ਸੋਇ ॥ (رائع ، رائع!) ، الله نفسه يجعلنا نمدحه ، من خلال الكلمة الحقيقية للمعلم.
ਵਾਹੁ ਵਾਹੁ ਸਿਫਤਿ ਸਲਾਹ ਹੈ ਗੁਰਮੁਖਿ ਬੂਝੈ ਕੋਇ ॥ ومع ذلك ، فإن أحد أتباع المعلم فقط يفهم ذلك بمجرد قول رائع، رائع! نفسها تمدح الله
ਵਾਹੁ ਵਾਹੁ ਬਾਣੀ ਸਚੁ ਹੈ ਸਚਿ ਮਿਲਾਵਾ ਹੋਇ ॥ رائع، رائع! هي كلمات تسبيح الله التي توحدنا به.
ਨਾਨਕ ਵਾਹੁ ਵਾਹੁ ਕਰਤਿਆ ਪ੍ਰਭੁ ਪਾਇਆ ਕਰਮਿ ਪਰਾਪਤਿ ਹੋਇ ॥੧॥ يا ناناك! ينطق رائع، رائع! يتحد المرء مع الله ، ولكن هذا الاتحاد يتحقق فقط بنعمته. || 1 ||
ਮਃ ੩ ॥ المعلم الثالث:
ਵਾਹੁ ਵਾਹੁ ਕਰਤੀ ਰਸਨਾ ਸਬਦਿ ਸੁਹਾਈ ॥ يرددون رائع، رائع! اللسان مُزين بكلمة المعلم.
ਪੂਰੈ ਸਬਦਿ ਪ੍ਰਭੁ ਮਿਲਿਆ ਆਈ ॥ من خلال الكلمة الكاملة للمعلم ، يتوصل المرء إلى إدراك الله.
ਵਡਭਾਗੀਆ ਵਾਹੁ ਵਾਹੁ ਮੁਹਹੁ ਕਢਾਈ ॥ هم فقط الأشخاص المحظوظون جدا الذين جعلهم الله ينطقون بالواهو! رائع! في مدحه.
ਵਾਹੁ ਵਾਹੁ ਕਰਹਿ ਸੇਈ ਜਨ ਸੋਹਣੇ ਤਿਨ੍ਹ੍ਹ ਕਉ ਪਰਜਾ ਪੂਜਣ ਆਈ ॥ هؤلاء المصلين يبدون جميلين الذين ينطقون رائع، رائع! يحترمهم الناس كثيرًا كما لو أنهم جاؤوا ليعبدوا.
ਵਾਹੁ ਵਾਹੁ ਕਰਮਿ ਪਰਾਪਤਿ ਹੋਵੈ ਨਾਨਕ ਦਰਿ ਸਚੈ ਸੋਭਾ ਪਾਈ ॥੨॥ ولكن يا ناناك! هذا بحمد الله ، كما رائع، رائع! لا ينالها إلا نعمته ، ويحصل المرء على الإكرام في بلاط الله. || 2 ||
ਪਉੜੀ II بوري:
ਬਜਰ ਕਪਾਟ ਕਾਇਆ ਗੜ੍ਹ੍ਹ ਭੀਤਰਿ ਕੂੜੁ ਕੁਸਤੁ ਅਭਿਮਾਨੀ ॥ جسد المتكبر مثل حصن له أبواب جامدة للباطل والخداع.
ਭਰਮਿ ਭੂਲੇ ਨਦਰਿ ਨ ਆਵਨੀ ਮਨਮੁਖ ਅੰਧ ਅਗਿਆਨੀ ॥ هذه الأبواب غير القابلة للكسر ليست مرئية للمكفوفين روحياً والجهل والمغرور بأنفسهم.
ਉਪਾਇ ਕਿਤੈ ਨ ਲਭਨੀ ਕਰਿ ਭੇਖ ਥਕੇ ਭੇਖਵਾਨੀ ॥ حتى الذين يزينون أنفسهم بالزي المقدس قد تعبوا من المحاولة ، ولم يتمكنوا من العثور على هذه الأبواب بأي وسيلة.
ਗੁਰ ਸਬਦੀ ਖੋਲਾਈਅਨ੍ਹ੍ਹਿ ਹਰਿ ਨਾਮੁ ਜਪਾਨੀ ॥ تفتح الأبواب فقط من خلال تعاليم المعلم وعن طريق التأمل في الاسم.
ਹਰਿ ਜੀਉ ਅੰਮ੍ਰਿਤ ਬਿਰਖੁ ਹੈ ਜਿਨ ਪੀਆ ਤੇ ਤ੍ਰਿਪਤਾਨੀ ॥੧੪॥ الإله الحبيب هو شجرة رحيق اسم الله. الذين يشربون هذا الرحيق وفوا || 14 ||
ਸਲੋਕੁ ਮਃ ੩ ॥ شالوك ، المعلم الثالث:
ਵਾਹੁ ਵਾਹੁ ਕਰਤਿਆ ਰੈਣਿ ਸੁਖਿ ਵਿਹਾਇ ॥ الترانيم بحمد الله ياهو! رائع! تمضي ليلة المرء في سلام وسكينة.
ਵਾਹੁ ਵਾਹੁ ਕਰਤਿਆ ਸਦਾ ਅਨੰਦੁ ਹੋਵੈ ਮੇਰੀ ਮਾਇ ॥ الترانيم بحمد الله ياهو! رائع! أنا في النعيم الأبدي يا أمي!
ਵਾਹੁ ਵਾਹੁ ਕਰਤਿਆ ਹਰਿ ਸਿਉ ਲਿਵ ਲਾਇ ॥ الترانيم بحمد الله ياهو! رائع! يوجه المرء عقله إلى الله.
ਵਾਹੁ ਵਾਹੁ ਕਰਮੀ ਬੋਲੈ ਬੋਲਾਇ ॥ ومع ذلك ، فقط بنعمة الله يغني المرء بحمد الله ، يا واهو! رائع! ويلهم الآخرين لفعل الشيء نفسه ،
ਵਾਹੁ ਵਾਹੁ ਕਰਤਿਆ ਸੋਭਾ ਪਾਇ ॥ وهكذا يكتسب المجد بينما يسبح الله مرارًا وتكرارًا بترديد "رائع"!رائع!
ਨਾਨਕ ਵਾਹੁ ਵਾਹੁ ਸਤਿ ਰਜਾਇ ॥੧॥ يا ناناك ، هذا ترنيمة رائع! رائع! في محبة الله وإعجابه ، يحافظ على انسجام الشخص مع إرادته. || 1 ||
ਮਃ ੩ ॥ المعلم الثالث:
ਵਾਹੁ ਵਾਹੁ ਬਾਣੀ ਸਚੁ ਹੈ ਗੁਰਮੁਖਿ ਲਧੀ ਭਾਲਿ ॥ الغناء رائع! رائع! بهذه الطريقة يكون الثناء الحقيقي لله ، كما اكتشف أتباع المعلم ،
ਵਾਹੁ ਵਾਹੁ ਸਬਦੇ ਉਚਰੈ ਵਾਹੁ ਵਾਹੁ ਹਿਰਦੈ ਨਾਲਿ ॥ هكذا بقول هذه المديح يا واهو! رائع! وفقًا لتعاليم المعلم ، يقدسها المرء في القلب.
ਵਾਹੁ ਵਾਹੁ ਕਰਤਿਆ ਹਰਿ ਪਾਇਆ ਸਹਜੇ ਗੁਰਮੁਖਿ ਭਾਲਿ ॥ بهذه الطريقة ، يرددون رائع! رائع! أتباع المعلم وجدوا الله وأدركوه.
ਸੇ ਵਡਭਾਗੀ ਨਾਨਕਾ ਹਰਿ ਹਰਿ ਰਿਦੈ ਸਮਾਲਿ ॥੨॥ يا ناناك! محظوظون جدًا لأولئك الذين قدسوا الله في قلوبهم. || 2 ||
ਪਉੜੀ ॥ بوري:
ਏ ਮਨਾ ਅਤਿ ਲੋਭੀਆ ਨਿਤ ਲੋਭੇ ਰਾਤਾ ॥ يا عقلي! الجشع تمامًا ، أنت دائمًا مليء بالجشع والبخل
ਮਾਇਆ ਮਨਸਾ ਮੋਹਣੀ ਦਹ ਦਿਸ ਫਿਰਾਤਾ ॥ في رغبتك في جذب مايا ، تتجول بلا هدف في جميع الاتجاهات العشرة.
ਅਗੈ ਨਾਉ ਜਾਤਿ ਨ ਜਾਇਸੀ ਮਨਮੁਖਿ ਦੁਖੁ ਖਾਤਾ ॥ لا تترافق شهرة المرء وحالته الاجتماعية في الآخرة ؛ وهكذا فإن الحزن والألم يستهلكه الشخص المغرور بنفسه.
ਰਸਨਾ ਹਰਿ ਰਸੁ ਨ ਚਖਿਓ ਫੀਕਾ ਬੋਲਾਤਾ ॥ لسان المرء لا يستمتع بجوهر الله السامي. ينطق فقط بالتفاهات اللطيفة.
ਜਿਨਾ ਗੁਰਮੁਖਿ ਅੰਮ੍ਰਿਤੁ ਚਾਖਿਆ ਸੇ ਜਨ ਤ੍ਰਿਪਤਾਤਾ ॥੧੫॥ ومع ذلك ، فإن المصلين الذين يشربون في رحيق الاسم اللذيذ راضون عن الثروات الدنيوية. || 15 ||
ਸਲੋਕੁ ਮਃ ੩ ॥ شالوك ، المعلم الثالث:
ਵਾਹੁ ਵਾਹੁ ਤਿਸ ਨੋ ਆਖੀਐ ਜਿ ਸਚਾ ਗਹਿਰ ਗੰਭੀਰੁ ॥ رنموا بحمد هذا الإله الأزلي الذي لا يسبر غوره.
ਵਾਹੁ ਵਾਹੁ ਤਿਸ ਨੋ ਆਖੀਐ ਜਿ ਗੁਣਦਾਤਾ ਮਤਿ ਧੀਰੁ ॥ رنموا بحمد ذلك الإله الذي يعطي الفضائل والذكاء والصبر لأتباعه.


© 2017 SGGS ONLINE
error: Content is protected !!
Scroll to Top