Guru Granth Sahib Translation Project

guru-granth-sahib-arabic-page-50

Page 50

ਸਤਿਗੁਰੁ ਗਹਿਰ ਗਭੀਰੁ ਹੈ ਸੁਖ ਸਾਗਰੁ ਅਘਖੰਡੁ ॥ المعلم الصادق بحر عميق من السلام وهو مدمر كل الخطايا والذنوب.
ਜਿਨਿ ਗੁਰੁ ਸੇਵਿਆ ਆਪਣਾ ਜਮਦੂਤ ਨ ਲਾਗੈ ਡੰਡੁ ॥ الشخص الذي خدم معلمه لا يهاجم عصا جمدوس (رسول الموت) على رأسه.
ਗੁਰ ਨਾਲਿ ਤੁਲਿ ਨ ਲਗਈ ਖੋਜਿ ਡਿਠਾ ਬ੍ਰਹਮੰਡੁ ॥ لقد بحثت في جميع أنحاء العالم ورأيت أنه لا أحد يساوي المعلم.
ਨਾਮੁ ਨਿਧਾਨੁ ਸਤਿਗੁਰਿ ਦੀਆ ਸੁਖੁ ਨਾਨਕ ਮਨ ਮਹਿ ਮੰਡੁ ॥੪॥੨੦॥੯੦॥ يا ناناك! الذي أنعمه المعلم الصادق بكنز اسم الله ، هذا الشخص في نعيم روحي.
ਸਿਰੀਰਾਗੁ ਮਹਲਾ ੫ ॥ سيري راغ، بواسطة المعلم الخامس:
ਮਿਠਾ ਕਰਿ ਕੈ ਖਾਇਆ ਕਉੜਾ ਉਪਜਿਆ ਸਾਦੁ ॥ يعتبر المرء أن الملذات الدنيوية حلوة ، ينغمس فيها ولكن فيما بعد يجدها مرارة ومؤلمة.
ਭਾਈ ਮੀਤ ਸੁਰਿਦ ਕੀਏ ਬਿਖਿਆ ਰਚਿਆ ਬਾਦੁ ॥ قد ينمي المرء الحب لإخوته وأصدقائه ، ولكن في النهاية يكتشف أنه لم يبن شيئًا سوى شبكة من الألم والمعاناة.
ਜਾਂਦੇ ਬਿਲਮ ਨ ਹੋਵਈ ਵਿਣੁ ਨਾਵੈ ਬਿਸਮਾਦੁ ॥੧॥ لا يستغرق الأمر أي وقت حتى تختفي هذه الشبكة. بدون اسم الله يترك المرء في حيرة.
ਮੇਰੇ ਮਨ ਸਤਗੁਰ ਕੀ ਸੇਵਾ ਲਾਗੁ ॥ يا عقلي! انخرط في خدمة المعلم الصادق(اتبع تعاليمه).
ਜੋ ਦੀਸੈ ਸੋ ਵਿਣਸਣਾ ਮਨ ਕੀ ਮਤਿ ਤਿਆਗੁ ॥੧॥ ਰਹਾਉ ॥ توقف عن المشي خلف عقلك و (تخل عن التعلق بالأشياء الدنيوية ، لأن) كل ما هو مرئي قابل للتلف.
ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ ॥ مثل الكلب المجنون يركض ويسير في كل الاتجاهات.
ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ ॥ الشخص الجشع، غير مدرك لعواقب الشر ، يستهلك كل شيء. (يأكل كل شيء ، سواء كان صالحًا للأكل أو غير صالح للأكل)
ਕਾਮ ਕ੍ਰੋਧ ਮਦਿ ਬਿਆਪਿਆ ਫਿਰਿ ਫਿਰਿ ਜੋਨੀ ਪਾਇ ॥੨॥ ينغمس الناس في تسمم الشهوة والغضب ، ويتجولون في دورة الولادة والموت.
ਮਾਇਆ ਜਾਲੁ ਪਸਾਰਿਆ ਭੀਤਰਿ ਚੋਗ ਬਣਾਇ ॥ (كصياد) نشر الله شبكة مايا ، وفيها وضع الطُعم (من ثروات العالم وقوته)
ਤ੍ਰਿਸਨਾ ਪੰਖੀ ਫਾਸਿਆ ਨਿਕਸੁ ਨ ਪਾਏ ਮਾਇ ॥ يا امي! لقد أوقع حب المايا المخلوق في شرك. لا يستطيع المخلوق الهروب من ذلك الفخ
ਜਿਨਿ ਕੀਤਾ ਤਿਸਹਿ ਨ ਜਾਣਈ ਫਿਰਿ ਫਿਰਿ ਆਵੈ ਜਾਇ ॥੩॥ من لا يدرك الخالق ، يستمر في دورة الولادة والموت.
ਅਨਿਕ ਪ੍ਰਕਾਰੀ ਮੋਹਿਆ ਬਹੁ ਬਿਧਿ ਇਹੁ ਸੰਸਾਰੁ ॥ لقد فتن هذا العالم (مايا) من نواح كثيرة بأشكال وألوان عديدة.
ਜਿਸ ਨੋ ਰਖੈ ਸੋ ਰਹੈ ਸੰਮ੍ਰਿਥੁ ਪੁਰਖੁ ਅਪਾਰੁ ॥ هم وحدهم يخلصون، الذين يحميهم أكال بورك (الله القدير اللامتناهي).
ਹਰਿ ਜਨ ਹਰਿ ਲਿਵ ਉਧਰੇ ਨਾਨਕ ਸਦ ਬਲਿਹਾਰੁ ॥੪॥੨੧॥੯੧॥ يا ناناك! أنت دائمًا ذبيحة لمحبي الذين خلصهم ارتباطهم به.
ਸਿਰੀਰਾਗੁ ਮਹਲਾ ੫ ਘਰੁ ੨ ॥ سيري راغ، للمعلم الخامس ، الضربة الثانية
ਗੋਇਲਿ ਆਇਆ ਗੋਇਲੀ ਕਿਆ ਤਿਸੁ ਡੰਫੁ ਪਸਾਰੁ ॥ لفترة قصيرة في أوقات الشدة) يذهب جوالا (يأخذ بضائعه وماشيته) إلى مكان للرعي ، حيث لا يحب إظهار أي من عظمته.
ਮੁਹਲਤਿ ਪੁੰਨੀ ਚਲਣਾ ਤੂੰ ਸੰਮਲੁ ਘਰ ਬਾਰੁ ॥੧॥ أيها البشر! عندما ينتهي الوقت المخصص لك ، سيكون عليك مغادرة هذا العالم. يجب أن تعتني بمسكنك الحقيقي.
ਹਰਿ ਗੁਣ ਗਾਉ ਮਨਾ ਸਤਿਗੁਰੁ ਸੇਵਿ ਪਿਆਰਿ ॥ يا عقلي! غنّ بحمد الله، واخدم المعلم الصادق بمحبة (اتبع تعاليمه).
ਕਿਆ ਥੋੜੜੀ ਬਾਤ ਗੁਮਾਨੁ ॥੧॥ ਰਹਾਉ ॥ لماذا تفتخر بهذا الشيء الصغير (لهذه الحياة القصيرة)؟
ਜੈਸੇ ਰੈਣਿ ਪਰਾਹੁਣੇ ਉਠਿ ਚਲਸਹਿ ਪਰਭਾਤਿ ॥ مثلما يغادر الضيف، الذي يأتي للإقامة ليلاً، في الصباح (يمكنك المغادرة من هنا عندما تنتهي حياتك).
ਕਿਆ ਤੂੰ ਰਤਾ ਗਿਰਸਤ ਸਿਉ ਸਭ ਫੁਲਾ ਕੀ ਬਾਗਾਤਿ ॥੨॥ لماذا تسمم بهذه الأسرة (عائلة الحديقة)؟ هذه هي حديقة كل الزهور.
ਮੇਰੀ ਮੇਰੀ ਕਿਆ ਕਰਹਿ ਜਿਨਿ ਦੀਆ ਸੋ ਪ੍ਰਭੁ ਲੋੜਿ ॥ هذا الشيء ملكي ، هذا العقار ملكي - لماذا أنت فخور جدًا؟ ابحث عن الله الذي أعطى كل هذا.
ਸਰਪਰ ਉਠੀ ਚਲਣਾ ਛਡਿ ਜਾਸੀ ਲਖ ਕਰੋੜਿ ॥੩॥ من المؤكد أنه يجب علينا يومًا ما أن نغادر هذا العالم ونترك ورائنا الآلاف والملايين (كل ثرواتنا الدنيوية).
ਲਖ ਚਉਰਾਸੀਹ ਭ੍ਰਮਤਿਆ ਦੁਲਭ ਜਨਮੁ ਪਾਇਓਇ ॥ بعد التجول في ملايين التجسيدات ، حصلت على هذه الحياة البشرية التي لا تقدر بثمن.
ਨਾਨਕ ਨਾਮੁ ਸਮਾਲਿ ਤੂੰ ਸੋ ਦਿਨੁ ਨੇੜਾ ਆਇਓਇ ॥੪॥੨੨॥੯੨॥ يا ناناك! احفظ اسم الله في قلبك؛ يوم المغادرة يقترب.
ਸਿਰੀਰਾਗੁ ਮਹਲਾ ੫ ॥ سيري راغ، بواسطة المعلم الخامس:
ਤਿਚਰੁ ਵਸਹਿ ਸੁਹੇਲੜੀ ਜਿਚਰੁ ਸਾਥੀ ਨਾਲਿ ॥ مثل العروس تكون سعيدة ما دام العريس معها ، يكون الجسد سعيدًا (حيًا) عندما يسكن رفيقها (الروح) في الجسد.
ਜਾ ਸਾਥੀ ਉਠੀ ਚਲਿਆ ਤਾ ਧਨ ਖਾਕੂ ਰਾਲਿ ॥੧॥ ولكن عندما يغادر الرفيق (الروح) هذا العالم يختلط الجسد بالتراب.
ਮਨਿ ਬੈਰਾਗੁ ਭਇਆ ਦਰਸਨੁ ਦੇਖਣੈ ਕਾ ਚਾਉ ॥ لقد أصبح ذهني غافلاً عن الرغبات الدنيوية ويتوق لرؤية الرب.
ਧੰਨੁ ਸੁ ਤੇਰਾ ਥਾਨੁ ॥੧॥ ਰਹਾਉ ॥ (يا الله!) طوبى للجسد الذي سكنت فيه (حيث تتذكر أنت).
ਜਿਚਰੁ ਵਸਿਆ ਕੰਤੁ ਘਰਿ ਜੀਉ ਜੀਉ ਸਭਿ ਕਹਾਤਿ ॥ ما دام العريس (الروح) في المنزل (الجسد) ، يحترم الجميع جسد العروس.
ਜਾ ਉਠੀ ਚਲਸੀ ਕੰਤੜਾ ਤਾ ਕੋਇ ਨ ਪੁਛੈ ਤੇਰੀ ਬਾਤ ॥੨॥ ولكن عندما يقوم الزوج المتواضع (جيوتما/ العريس/ الروح) ويبتعد ويغادرك، فلا أحد يسألك
ਪੇਈਅੜੈ ਸਹੁ ਸੇਵਿ ਤੂੰ ਸਾਹੁਰੜੈ ਸੁਖਿ ਵਸੁ ॥ أيها العروس (الروح)! طالما أنك في منزل والديك (في هذا العالم) ، استمر في التأمل في زوجك - الله ، حتى تتمكن من العيش بسلام في منزل زوجك (محكمة الله)
ਗੁਰ ਮਿਲਿ ਚਜੁ ਅਚਾਰੁ ਸਿਖੁ ਤੁਧੁ ਕਦੇ ਨ ਲਗੈ ਦੁਖੁ ॥੩॥ تعلم كيف تعيش من خلال مقابلة المعلم ، وتعلم التصرف بشكل جيد، وتعلم الآداب والأخلاق المناسبة فلن تشعر بأي ألم
ਸਭਨਾ ਸਾਹੁਰੈ ਵੰਞਣਾ ਸਭਿ ਮੁਕਲਾਵਣਹਾਰ ॥ يجب على جميع المخلوقات الذهاب إلى منزل الأصهار (دورهم في الآخرة) ، وعليهم جميعًا الذهاب إلى مكلاوا.


© 2017 SGGS ONLINE
error: Content is protected !!
Scroll to Top