Guru Granth Sahib Translation Project

guru-granth-sahib-arabic-page-492

Page 492

ਗੂਜਰੀ ਮਹਲਾ ੩ ਤੀਜਾ ॥ راغ جوجاري ، المعلم الثالث:
ਏਕੋ ਨਾਮੁ ਨਿਧਾਨੁ ਪੰਡਿਤ ਸੁਣਿ ਸਿਖੁ ਸਚੁ ਸੋਈ ॥ أيها الناقد! اسم الله هو الكنز الحقيقي الوحيد ، تعلم الاستماع والتأمل في اسم الله الأزلي.
ਦੂਜੈ ਭਾਇ ਜੇਤਾ ਪੜਹਿ ਪੜਤ ਗੁਣਤ ਸਦਾ ਦੁਖੁ ਹੋਈ ॥੧॥ تتأثر بالازدواجية (حب الأشياء غير الله) ، كل ما تقرأه أو تفكر فيه ، يجلب لك الحزن دائمًا. || 1 ||
ਹਰਿ ਚਰਣੀ ਤੂੰ ਲਾਗਿ ਰਹੁ ਗੁਰ ਸਬਦਿ ਸੋਝੀ ਹੋਈ ॥ أيها الناقد! باتباع تعاليم المعلم ، يجب أن تظل منسجمًا مع اسم الله ؛ سوف تحصل على فهم عن الحياة الصالحة.
ਹਰਿ ਰਸੁ ਰਸਨਾ ਚਾਖੁ ਤੂੰ ਤਾਂ ਮਨੁ ਨਿਰਮਲੁ ਹੋਈ ॥੧॥ ਰਹਾਉ ॥ من خلال الاستمتاع المستمر بإكسير اسم الله بلسانك ، سيصبح عقلك نقيًا بشكل صحيح. || 1 || وقفة ||
ਸਤਿਗੁਰ ਮਿਲਿਐ ਮਨੁ ਸੰਤੋਖੀਐ ਤਾ ਫਿਰਿ ਤ੍ਰਿਸਨਾ ਭੂਖ ਨ ਹੋਇ ॥ من خلال الاجتماع واتباع تعاليم المعلم الحقيقي ، لم يعد العقل يتوق إلى الرغبات الدنيوية.
ਨਾਮੁ ਨਿਧਾਨੁ ਪਾਇਆ ਪਰ ਘਰਿ ਜਾਇ ਨ ਕੋਇ ॥੨॥ عند استلام كنز الاسم، لا ينظر المرء إلى أي شخص آخر للحصول على أي نوع من الدعم. || 2 ||
ਕਥਨੀ ਬਦਨੀ ਜੇ ਕਰੇ ਮਨਮੁਖਿ ਬੂਝ ਨ ਹੋਇ ॥ الشخص الذي يتبع إملاءات عقله ، لا يحصل على فهم للعيش الصالحين فقط من خلال الكلام الحكيم.
ਗੁਰਮਤੀ ਘਟਿ ਚਾਨਣਾ ਹਰਿ ਨਾਮੁ ਪਾਵੈ ਸੋਇ ॥੩॥ فقط هذا الشخص ، الذي ينير قلبه بالحكمة الإلهية من خلال تعاليم المعلم ، هو الذي يدرك اسم الله. || 3 ||
ਸੁਣਿ ਸਾਸਤ੍ਰ ਤੂੰ ਨ ਬੁਝਹੀ ਤਾ ਫਿਰਹਿ ਬਾਰੋ ਬਾਰ ॥ أيها الناقد !حتى بعد الاستماع إلى الشاسترا ، لا تفهم شيئًا عن الحياة الصالحة ؛ هذا هو سبب بقائك تائهًا.
ਸੋ ਮੂਰਖੁ ਜੋ ਆਪੁ ਨ ਪਛਾਣਈ ਸਚਿ ਨ ਧਰੇ ਪਿਆਰੁ ॥੪॥ هذا الشخص أحمق لا يدرك ذاته ولا يشبع نفسه بالحب لله الأزلي. || 4 ||
ਸਚੈ ਜਗਤੁ ਡਹਕਾਇਆ ਕਹਣਾ ਕਛੂ ਨ ਜਾਇ ॥ لقد ضل الإله الأبدي نفسه عن العالم في مايا ؛ لا شيء يمكن أن يقال عن هذا.
ਨਾਨਕ ਜੋ ਤਿਸੁ ਭਾਵੈ ਸੋ ਕਰੇ ਜਿਉ ਤਿਸ ਕੀ ਰਜਾਇ ॥੫॥੭॥੯॥ يا ناناك! الله يفعل ما يرضيه ومهما كانت إرادته. || 5 || 7 || 9 |
ੴ ਸਤਿਗੁਰ ਪ੍ਰਸਾਦਿ ॥ إله أبدي واحد ، تتحقق بنعمة المعلم الحقيقي:
ਰਾਗੁ ਗੂਜਰੀ ਮਹਲਾ ੪ ਚਉਪਦੇ ਘਰੁ ੧ ॥ راغ جوجري ، المعلم الرابع ، تشاو باداس (أربعة خطوط) ، الضربة الاولى ،:
ਹਰਿ ਕੇ ਜਨ ਸਤਿਗੁਰ ਸਤ ਪੁਰਖਾ ਹਉ ਬਿਨਉ ਕਰਉ ਗੁਰ ਪਾਸਿ ॥ يا محب الله! المعلم الحقيقي ، أيها الكائن البدائي الحقيقي ، أقدم صلاتي لك ، يا معلمي.
ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥੧॥ أيها المعلم الحقيقي ، أنا متواضع ومثل دودة متواضعة ، أتيت لأطلب ملجأ لك ، من فضلك أظهر الرحمة وأنورني مع الاسم. || 1 ||
ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ ॥ يا صديقي! المعلم الإلهي ، أنرني باسم الله.
ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ ॥੧॥ ਰਹਾਉ ॥ تلقى الاسم من خلال تعاليم المعلم قد يظل أنفاسي للحياة ، وقد يصبح الترنيم بحمد الله هو عاصمة رحلة حياتي. || 1 || وقفة ||
ਹਰਿ ਜਨ ਕੇ ਵਡਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ ॥ طوبى للمصلين لله الذين يتوقون دائمًا إلى التأمل في اسم الله.
ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ ਮਿਲਿ ਸੰਗਤਿ ਗੁਣ ਪਰਗਾਸਿ ॥੨॥ بإدراكهم لاسم الله ، يتم إشباع شوقهم إلى الرغبات الدنيوية ، و بانضمامهم إلى رفقة القديسين ، تظهر الفضائل الإلهية فيهم. || 2 ||
ਜਿਨ੍ਹ੍ਹ ਹਰਿ ਹਰਿ ਹਰਿ ਰਸੁ ਨਾਮੁ ਨ ਪਾਇਆ ਤੇ ਭਾਗਹੀਣ ਜਮ ਪਾਸਿ ॥ الذين لم يتلقوا إكسير اسم الله ، سيئ الحظ ويظلون أمواتًا روحياً.
ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ ॥੩॥ الذين لم يأتوا إلى ملجأ وجماعة المعلم الحقيقي ، الملعون هو حياتهم واللعنة أملهم في العيش. || 3 ||
ਜਿਨ ਹਰਿ ਜਨ ਸਤਿਗੁਰ ਸੰਗਤਿ ਪਾਈ ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ ॥ المخلصون لله ، الذين بلغوا رفقة المعلم الحقيقي ، يجب أن يكون لديهم مثل هذا المصير.
ਧੰਨੁ ਧੰਨੁ ਸਤਸੰਗਤਿ ਜਿਤੁ ਹਰਿ ਰਸੁ ਪਾਇਆ ਮਿਲਿ ਨਾਨਕ ਨਾਮੁ ਪਰਗਾਸਿ ॥੪॥੧॥ يا ناناك! المباركة هي تلك الجماعة المقدسة ، حيث يحصل المرء على إكسير اسم الله وينير عقله بالاسم. || 4 || 1 ||
ਗੂਜਰੀ ਮਹਲਾ ੪ ॥ راغ ، جوجري ، المعلم الرابع:
ਗੋਵਿੰਦੁ ਗੋਵਿੰਦੁ ਪ੍ਰੀਤਮੁ ਮਨਿ ਪ੍ਰੀਤਮੁ ਮਿਲਿ ਸਤਸੰਗਤਿ ਸਬਦਿ ਮਨੁ ਮੋਹੈ ॥ عزيزي الله ، سيد الكون هو حبيب ذهني ؛ في المصلين المقدس ، يأسر ذهني من خلال كلمة المعلم.
ਜਪਿ ਗੋਵਿੰਦੁ ਗੋਵਿੰਦੁ ਧਿਆਈਐ ਸਭ ਕਉ ਦਾਨੁ ਦੇਇ ਪ੍ਰਭੁ ਓਹੈ ॥੧॥ يجب أن نتأمل بمحبة الله ، سيد الكون ، لأنه هو الذي يعطي كل أنواع العطايا للجميع. || 1 ||
ਮੇਰੇ ਭਾਈ ਜਨਾ ਮੋ ਕਉ ਗੋਵਿੰਦੁ ਗੋਵਿੰਦੁ ਗੋਵਿੰਦੁ ਮਨੁ ਮੋਹੈ ॥ يا إخوتي! لقد أدركت أن الله سيد الكون وهو يأسر ذهني.
ਗੋਵਿੰਦ ਗੋਵਿੰਦ ਗੋਵਿੰਦ ਗੁਣ ਗਾਵਾ ਮਿਲਿ ਗੁਰ ਸਾਧਸੰਗਤਿ ਜਨੁ ਸੋਹੈ ॥੧॥ ਰਹਾਉ ॥ أنا أغني تسبيح الله ، سيد الكون ، لأن محب الله يبدو جميلًا ، يغني بحمده وينضم إلى جماعة المعلم من القديسين. || 1 || وقفة ||
ਸੁਖ ਸਾਗਰ ਹਰਿ ਭਗਤਿ ਹੈ ਗੁਰਮਤਿ ਕਉਲਾ ਰਿਧਿ ਸਿਧਿ ਲਾਗੈ ਪਗਿ ਓਹੈ ॥ عبادة الله مثل محيط من السلام السماوي. إلهة الثروة وجميع أنواع القوى الخارقة تحت تصرف الشخص الذي ، بسبب تعاليم المعلم ، ينعم بالعبادة التعبدية لله.
ਜਨ ਕਉ ਰਾਮ ਨਾਮੁ ਆਧਾਰਾ ਹਰਿ ਨਾਮੁ ਜਪਤ ਹਰਿ ਨਾਮੇ ਸੋਹੈ ॥੨॥ إن اسم الله هو دعم محبته التي تصبح حياتها الروحية جميلة بالتأمل وتظل دومًا منسجمة مع اسم الله.


© 2017 SGGS ONLINE
error: Content is protected !!
Scroll to Top