Guru Granth Sahib Translation Project

guru-granth-sahib-arabic-page-460

Page 460

ਮਾਲੁ ਜੋਬਨੁ ਛੋਡਿ ਵੈਸੀ ਰਹਿਓ ਪੈਨਣੁ ਖਾਇਆ ॥ بالتخلي عن ثروتك وشبابك ، سوف تضطر إلى المغادرة دون أي طعام أو لبس.
ਨਾਨਕ ਕਮਾਣਾ ਸੰਗਿ ਜੁਲਿਆ ਨਹ ਜਾਇ ਕਿਰਤੁ ਮਿਟਾਇਆ ॥੧॥ يا ناناك! فقط كسب الأعمال الصالحة والسيئة يستمر في النهاية ؛ لا يمكن محو عواقب الأفعال. || 1 ||
ਫਾਥੋਹੁ ਮਿਰਗ ਜਿਵੈ ਪੇਖਿ ਰੈਣਿ ਚੰਦ੍ਰਾਇਣੁ ॥ أيها البشر! تمامًا مثل الغزال الذي يركض نحو ضوء اصطناعي مخطئًا أنه ضوء القمر ويقتل ، وبالمثل ، أنت محاصر في شبكة المايا بسبب وهج الأشياء الدنيوية.
ਸੂਖਹੁ ਦੂਖ ਭਏ ਨਿਤ ਪਾਪ ਕਮਾਇਣੁ ॥ إن الملذات والراحة التي من أجلها ترتكب خطايا كل يوم تتحول إلى آلام وأحزان.
ਪਾਪਾ ਕਮਾਣੇ ਛਡਹਿ ਨਾਹੀ ਲੈ ਚਲੇ ਘਤਿ ਗਲਾਵਿਆ ॥ أيها المخلوق! أنت لا تتوقف عن الخطيئة ، حتى أنك لا تتذكر أنه سيتم وضع المربى في حلقك وسحبها قريبًا.
ਹਰਿਚੰਦਉਰੀ ਦੇਖਿ ਮੂਠਾ ਕੂੜੁ ਸੇਜਾ ਰਾਵਿਆ ॥ يخدعك وهم السماء المتخيلة في السماء. أنت تتمتع بوسائل الراحة الدنيوية الكاذبة.
ਲਬਿ ਲੋਭਿ ਅਹੰਕਾਰਿ ਮਾਤਾ ਗਰਬਿ ਭਇਆ ਸਮਾਇਣੁ ॥ منغمسًا في الأطباق الشهية والجشع والأنا ، فأنت مستهلك في الغرور النفساني.
ਨਾਨਕ ਮ੍ਰਿਗ ਅਗਿਆਨਿ ਬਿਨਸੇ ਨਹ ਮਿਟੈ ਆਵਣੁ ਜਾਇਣੁ ॥੨॥ يا ناناك! مثل الغزلان ، يموت البشر بسبب جهلهم ؛ دورات ولادتهم وموتهم لا تنتهي. || 2 ||
ਮਿਠੈ ਮਖੁ ਮੁਆ ਕਿਉ ਲਏ ਓਡਾਰੀ ॥ لا تستطيع ذبابة المنزل العالقة في دبس السكر أن تطير بعيدًا ،
ਹਸਤੀ ਗਰਤਿ ਪਇਆ ਕਿਉ ਤਰੀਐ ਤਾਰੀ ॥ الفيل الذي تم استدراجه إلى حفرة بواسطة تمثال ورقي لفيلة لا يستطيع الخروج منها ،
ਤਰਣੁ ਦੁਹੇਲਾ ਭਇਆ ਖਿਨ ਮਹਿ ਖਸਮੁ ਚਿਤਿ ਨ ਆਇਓ ॥ وبالمثل ، فإن الشخص المنغمس في الرذائل ، لا يتذكر الله ولو للحظة ، ويجد صعوبة في السباحة عبر محيط الرذائل الدنيوية.
ਦੂਖਾ ਸਜਾਈ ਗਣਤ ਨਾਹੀ ਕੀਆ ਅਪਣਾ ਪਾਇਓ ॥ وآلامه وعقوباته لا يحسب لها ؛ يحصد اجر أعماله.
ਗੁਝਾ ਕਮਾਣਾ ਪ੍ਰਗਟੁ ਹੋਆ ਈਤ ਉਤਹਿ ਖੁਆਰੀ ॥ تنكشف أعماله السرية ويخزي هنا وفي الآخرة
ਨਾਨਕ ਸਤਿਗੁਰ ਬਾਝੁ ਮੂਠਾ ਮਨਮੁਖੋ ਅਹੰਕਾਰੀ ॥੩॥ يا ناناك! بدون اتباع تعاليم المعلم الحقيقي ، فإن الأناني ينخدع ويفقد حياته الروحية بسبب الشرور. || 3 ||
ਹਰਿ ਕੇ ਦਾਸ ਜੀਵੇ ਲਗਿ ਪ੍ਰਭ ਕੀ ਚਰਣੀ ॥ يعيش أتباع الله حياة روحية سامية بالبقاء منسجمين مع اسم الله.
ਕੰਠਿ ਲਗਾਇ ਲੀਏ ਤਿਸੁ ਠਾਕੁਰ ਸਰਣੀ ॥ يأتون إلى ملجأ الله ويقدم لهم نصرة.
ਬਲ ਬੁਧਿ ਗਿਆਨੁ ਧਿਆਨੁ ਅਪਣਾ ਆਪਿ ਨਾਮੁ ਜਪਾਇਆ ॥ يباركهم الله بقوته الروحية وحكمته ومعرفته للتأمل. يلهمهم للتأمل في اسمه.
ਸਾਧਸੰਗਤਿ ਆਪਿ ਹੋਆ ਆਪਿ ਜਗਤੁ ਤਰਾਇਆ ॥ يكشف لهم نفسه في الجماعة المقدسة ويساعدهم على عبور محيط الرذائل الدنيوية.
ਰਾਖਿ ਲੀਏ ਰਖਣਹਾਰੈ ਸਦਾ ਨਿਰਮਲ ਕਰਣੀ ॥ المخلص (الله) نفسه يخلص أولئك الذين تكون أعمالهم دائمًا طاهرة.
ਨਾਨਕ ਨਰਕਿ ਨ ਜਾਹਿ ਕਬਹੂੰ ਹਰਿ ਸੰਤ ਹਰਿ ਕੀ ਸਰਣੀ ॥੪॥੨॥੧੧॥ يا ناناك! لكونه دائمًا في ملجأ الله ، فإن أتباعه لا يعانون أبدًا من الألم والمعاناة مثل الجحيم. || 4 || 2 || 11 ||
ਆਸਾ ਮਹਲਾ ੫ ॥ راغ آسا المعلم الخامس:
ਵੰਞੁ ਮੇਰੇ ਆਲਸਾ ਹਰਿ ਪਾਸਿ ਬੇਨੰਤੀ ॥ اذهب بعيدا يا كسلتي: أصلي هذه الصلاة أمام الله.
ਰਾਵਉ ਸਹੁ ਆਪਨੜਾ ਪ੍ਰਭ ਸੰਗਿ ਸੋਹੰਤੀ ॥ من خلال التأمل وتثبيت زوجي-الله في قلبي ، يتم تزيين حياتي.
ਸੰਗੇ ਸੋਹੰਤੀ ਕੰਤ ਸੁਆਮੀ ਦਿਨਸੁ ਰੈਣੀ ਰਾਵੀਐ ॥ ينبغي أن نتأمل فيه ليلا ونهارا. تصبح حياة عروس الروح ، التي تتأمل في زوجها الله ، جميلة.
ਸਾਸਿ ਸਾਸਿ ਚਿਤਾਰਿ ਜੀਵਾ ਪ੍ਰਭੁ ਪੇਖਿ ਹਰਿ ਗੁਣ ਗਾਵੀਐ ॥ أبقى حياً روحياً بتذكر الله مع كل نفس. ندرك حضوره يجب أن نتغنى بحمده.
ਬਿਰਹਾ ਲਜਾਇਆ ਦਰਸੁ ਪਾਇਆ ਅਮਿਉ ਦ੍ਰਿਸਟਿ ਸਿੰਚੰਤੀ ॥ عندما أمطرني الله برحيقه مثل النظرة. أدركت حضوره المبارك وانفصالي عنه.
ਬਿਨਵੰਤਿ ਨਾਨਕੁ ਮੇਰੀ ਇਛ ਪੁੰਨੀ ਮਿਲੇ ਜਿਸੁ ਖੋਜੰਤੀ ॥੧॥ ناناك يخضع ، رغبتي تتحقق ؛ لقد قابلت الشخص الذي كنت أبحث عنه.
ਨਸਿ ਵੰਞਹੁ ਕਿਲਵਿਖਹੁ ਕਰਤਾ ਘਰਿ ਆਇਆ ॥ اهرب يا خاطي! لقد أدركت الآن الخالق في قلبي.
ਦੂਤਹ ਦਹਨੁ ਭਇਆ ਗੋਵਿੰਦੁ ਪ੍ਰਗਟਾਇਆ ॥ إن الشياطين (الشهوة ، الغضب ، الجشع ، التعلق والأنا) تدمر من القلب الذي يظهر فيه الله.
ਪ੍ਰਗਟੇ ਗੁਪਾਲ ਗੋਬਿੰਦ ਲਾਲਨ ਸਾਧਸੰਗਿ ਵਖਾਣਿਆ ॥ يكشف الله الحبيب نفسه في قلب ذلك الشخص الذي يغني بحمده في الجماعة المقدسة.
ਆਚਰਜੁ ਡੀਠਾ ਅਮਿਉ ਵੂਠਾ ਗੁਰ ਪ੍ਰਸਾਦੀ ਜਾਣਿਆ ॥ الشخص الذي يدرك الله بنعمة المعلم ، يلاحظ عجبًا ، أن رحيق الاسم ينهمر في قلبه.
ਮਨਿ ਸਾਂਤਿ ਆਈ ਵਜੀ ਵਧਾਈ ਨਹ ਅੰਤੁ ਜਾਈ ਪਾਇਆ ॥ يسود السلام في عقله. إنه يشعر بمثل هذه الحالة الذهنية السامية التي لا يمكن معرفة حدودها.
ਬਿਨਵੰਤਿ ਨਾਨਕ ਸੁਖ ਸਹਜਿ ਮੇਲਾ ਪ੍ਰਭੂ ਆਪਿ ਬਣਾਇਆ ॥੨॥ يسلم ناناك ، الله نفسه ينعم بنا بسلام حدسي وهو نفسه يوحدنا معه. || 2 ||
ਨਰਕ ਨ ਡੀਠੜਿਆ ਸਿਮਰਤ ਨਾਰਾਇਣ ॥ الذين يتأملون في الله الطاهر لا يحتملون أبدًا الألم والمعاناة.
ਜੈ ਜੈ ਧਰਮੁ ਕਰੇ ਦੂਤ ਭਏ ਪਲਾਇਣ ॥ صفق لهم القاضي الصالح ، وهرب منهم رسول الموت.
ਧਰਮ ਧੀਰਜ ਸਹਜ ਸੁਖੀਏ ਸਾਧਸੰਗਤਿ ਹਰਿ ਭਜੇ ॥ من خلال تذكر الله في الجماعة المقدسة ، يكتسبون البر والرضا والاتزان والسلام.
ਕਰਿ ਅਨੁਗ੍ਰਹੁ ਰਾਖਿ ਲੀਨੇ ਮੋਹ ਮਮਤਾ ਸਭ ਤਜੇ ॥ إظهار رحمته الله ينقذهم من الرذائل ويتخلون عن كل ارتباطاتهم العاطفية.
ਗਹਿ ਕੰਠਿ ਲਾਏ ਗੁਰਿ ਮਿਲਾਏ ਗੋਵਿੰਦ ਜਪਤ ਅਘਾਇਣ ॥ الذين اتحدهم الله مع نفسه من خلال المعلم ؛ من خلال التأمل في اسم الله ، لا يتوقون إلى الغنى الدنيوي.
ਬਿਨਵੰਤਿ ਨਾਨਕ ਸਿਮਰਿ ਸੁਆਮੀ ਸਗਲ ਆਸ ਪੁਜਾਇਣ ॥੩॥ يستسلم ناناك ، ويتم تحقيق كل آمالهم بتذكر الله. || 3 ||
error: Content is protected !!
Scroll to Top
https://mta.sertifikasi.upy.ac.id/application/mdemo/ slot gacor slot demo https://bppkad.mamberamorayakab.go.id/wp-content/modemo/ http://gsgs.lingkungan.ft.unand.ac.id/includes/demo/
https://jackpot-1131.com/ https://mainjp1131.com/ https://triwarno-banyuurip.purworejokab.go.id/template-surat/kk/kaka-sbobet/
https://mta.sertifikasi.upy.ac.id/application/mdemo/ slot gacor slot demo https://bppkad.mamberamorayakab.go.id/wp-content/modemo/ http://gsgs.lingkungan.ft.unand.ac.id/includes/demo/
https://jackpot-1131.com/ https://mainjp1131.com/ https://triwarno-banyuurip.purworejokab.go.id/template-surat/kk/kaka-sbobet/