Guru Granth Sahib Translation Project

guru-granth-sahib-arabic-page-459

Page 459

ਚਰਣ ਕਮਲ ਸੰਗਿ ਪ੍ਰੀਤਿ ਕਲਮਲ ਪਾਪ ਟਰੇ ॥ من تشرب محبة الله تزول ذنوبه وبؤسه.
ਦੂਖ ਭੂਖ ਦਾਰਿਦ੍ਰ ਨਾਠੇ ਪ੍ਰਗਟੁ ਮਗੁ ਦਿਖਾਇਆ ॥ الذي أظهر له المعلم طريق الحياة الصالح ، هرب حزنه ورغبته الشديدة في الأشياء الدنيوية وشعور بالعجز.
ਮਿਲਿ ਸਾਧਸੰਗੇ ਨਾਮ ਰੰਗੇ ਮਨਿ ਲੋੜੀਦਾ ਪਾਇਆ ॥ من خلال الانضمام إلى المصلين المقدس ، يتشرب المرء بالاسم ويحقق رغبة عقله.
ਹਰਿ ਦੇਖਿ ਦਰਸਨੁ ਇਛ ਪੁੰਨੀ ਕੁਲ ਸੰਬੂਹਾ ਸਭਿ ਤਰੇ ॥ بالنظر إلى رؤية الله المباركة ، تتحقق كل رغبات المرء ويتم أيضًا حفظ كل نسله.
ਦਿਨਸੁ ਰੈਣਿ ਅਨੰਦ ਅਨਦਿਨੁ ਸਿਮਰੰਤ ਨਾਨਕ ਹਰਿ ਹਰੇ ॥੪॥੬॥੯॥ يا ناناك! الذين يتأملون دائمًا باسم الله ، تمر أيامهم ولياليهم في نعيم. || 4 || 6 || 9 ||
ਆਸਾ ਮਹਲਾ ੫ ਛੰਤ ਘਰੁ ੭॥ راغ آسا المعلم الخامس:: تشانت ، الضربة السابعة.
ੴ ਸਤਿਗੁਰ ਪ੍ਰਸਾਦਿ ॥ إله أبدي واحد ، تتحقق بنعمة المعلم الحقيقي.
ਸਲੋਕੁ ॥ بيت
ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ॥ أتمنى أن أتداول دائمًا في الأفكار الجيدة وأنطق اسم الله وأقيم في الجماعة المقدسة.
ਨਾਨਕ ਨਾਮੁ ਨ ਵਿਸਰਉ ਇਕ ਘੜੀ ਕਰਿ ਕਿਰਪਾ ਭਗਵੰਤ ॥੧॥ يا إلهي! صلى ناناك ، أظهر الرحمة حتى لا أنسى اسمك حتى للحظة. || 1 ||
ਛੰਤ ॥ شانت:
ਭਿੰਨੀ ਰੈਨੜੀਐ ਚਾਮਕਨਿ ਤਾਰੇ ॥ تتألق فضائل الله الإلهية في أذهان أتباعه مثل تألق النجوم في السماء ليلاً ومثل قطرات الندى تتألق على شفرات العشب.
ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ ॥ يبقى شعب الله الحبيب على دراية بهجمة مايا.
ਰਾਮ ਪਿਆਰੇ ਸਦਾ ਜਾਗਹਿ ਨਾਮੁ ਸਿਮਰਹਿ ਅਨਦਿਨੋ ॥ دائمًا ما يتأمل أتباع الله المحبوبون في نعم ويبقون دائمًا مستيقظين لهجمات المغريات الدنيوية الكاذبة.
ਚਰਣ ਕਮਲ ਧਿਆਨੁ ਹਿਰਦੈ ਪ੍ਰਭ ਬਿਸਰੁ ਨਾਹੀ ਇਕੁ ਖਿਨੋ ॥ مع تركيز انتباههم على اسم الله الطاهر ، فإنهم يصلون: يا إلهي ، من فضلك لا تدعنا ننساك ولو للحظة.
ਤਜਿ ਮਾਨੁ ਮੋਹੁ ਬਿਕਾਰੁ ਮਨ ਕਾ ਕਲਮਲਾ ਦੁਖ ਜਾਰੇ ॥ يتخلصون من غرورهم وتعلقهم وأفكارهم الشريرة في العقل ، ويحرقون كل آثامهم وأحزانهم
ਬਿਨਵੰਤਿ ਨਾਨਕ ਸਦਾ ਜਾਗਹਿ ਹਰਿ ਦਾਸ ਸੰਤ ਪਿਆਰੇ ॥੧॥ يؤكد ناناك أن قديسي الله المحبوبين يظلون دائمًا على دراية بهجمات التعلق الدنيوي. || 1 ||
ਮੇਰੀ ਸੇਜੜੀਐ ਆਡੰਬਰੁ ਬਣਿਆ ॥ يا صديقي! تزين قلبي بالفضائل الإلهية ؛
ਮਨਿ ਅਨਦੁ ਭਇਆ ਪ੍ਰਭੁ ਆਵਤ ਸੁਣਿਆ ॥ عندما أدركت وجود الله في قلبي ، أصبح ذهني منتشيًا.
ਪ੍ਰਭ ਮਿਲੇ ਸੁਆਮੀ ਸੁਖਹ ਗਾਮੀ ਚਾਵ ਮੰਗਲ ਰਸ ਭਰੇ ॥ تمتلئ قلوب الذين يدركون نعمة العطاء يا سيد الله بالفرح والبهجة.
ਅੰਗ ਸੰਗਿ ਲਾਗੇ ਦੂਖ ਭਾਗੇ ਪ੍ਰਾਣ ਮਨ ਤਨ ਸਭਿ ਹਰੇ ॥ يظلون دائمًا منسجمين مع اسم الله ؛ تتلاشى أحزانهم وتتجدد روحهم وعقلهم وأجسادهم روحيا.
ਮਨ ਇਛ ਪਾਈ ਪ੍ਰਭ ਧਿਆਈ ਸੰਜੋਗੁ ਸਾਹਾ ਸੁਭ ਗਣਿਆ ॥ كل رغبة في قلبهم تتحقق بذكر الله. أنا أعتبر لحظة الاتحاد هذه هي الأكثر ميمونًا.
ਬਿਨਵੰਤਿ ਨਾਨਕ ਮਿਲੇ ਸ੍ਰੀਧਰ ਸਗਲ ਆਨੰਦ ਰਸੁ ਬਣਿਆ ॥੨॥ يقدم ناناك: الذين يدركون الله ، يستمتعون بكل أنواع النعيم والسرور. || 2 ||
ਮਿਲਿ ਸਖੀਆ ਪੁਛਹਿ ਕਹੁ ਕੰਤ ਨੀਸਾਣੀ ॥ انضم إليّ أصدقائي وطلبوا مني أن أصف بعض علامات الله على الزوج.
ਰਸਿ ਪ੍ਰੇਮ ਭਰੀ ਕਛੁ ਬੋਲਿ ਨ ਜਾਣੀ ॥ أنا مليء بنعمة اتحاده ولكني لا أعرف كيف أقول أي شيء.
ਗੁਣ ਗੂੜ ਗੁਪਤ ਅਪਾਰ ਕਰਤੇ ਨਿਗਮ ਅੰਤੁ ਨ ਪਾਵਹੇ ॥ إن فضائل الخالق عميقة وغير محدودة وغامضة. حتى الفيدا لا تجد حدود فضائله.
ਭਗਤਿ ਭਾਇ ਧਿਆਇ ਸੁਆਮੀ ਸਦਾ ਹਰਿ ਗੁਣ ਗਾਵਹੇ ॥ مشبعًا بحبه وتفانيه ، يواصل أتباعه التأمل في الزوج-الله ويستمرون دائمًا في ترديد تسبيحه.
ਸਗਲ ਗੁਣ ਸੁਗਿਆਨ ਪੂਰਨ ਆਪਣੇ ਪ੍ਰਭ ਭਾਣੀ ॥ تصبح عروس الروح التي لديها كل الفضائل والحكمة السامية مرضية لزوجها الله.
ਬਿਨਵੰਤਿ ਨਾਨਕ ਰੰਗਿ ਰਾਤੀ ਪ੍ਰੇਮ ਸਹਜਿ ਸਮਾਣੀ ॥੩॥ يسلم ناناك: عروس الروح المشبعة بحب الله تندمج معه بشكل حدسي. || 3 ||
ਸੁਖ ਸੋਹਿਲੜੇ ਹਰਿ ਗਾਵਣ ਲਾਗੇ ॥ عندما يبدأ المصلين في ترديد ترانيم الفرح التي تمنح السلام في تسبيح الله ،
ਸਾਜਨ ਸਰਸਿਅੜੇ ਦੁਖ ਦੁਸਮਨ ਭਾਗੇ ॥ تبدأ فضائلهم بالازدهار وتهرب أحزانهم ورذائلهم.
ਸੁਖ ਸਹਜ ਸਰਸੇ ਹਰਿ ਨਾਮਿ ਰਹਸੇ ਪ੍ਰਭਿ ਆਪਿ ਕਿਰਪਾ ਧਾਰੀਆ ॥ عندما يمنح الله نفسه الرحمة والسلام والتوازن يزدهر في قلوبهم ويفرحون بالتأمل في اسم الله.
ਹਰਿ ਚਰਣ ਲਾਗੇ ਸਦਾ ਜਾਗੇ ਮਿਲੇ ਪ੍ਰਭ ਬਨਵਾਰੀਆ ॥ وبتوافقهم مع اسم الله ، يظلون دائمًا على دراية بهجمة الرذائل ، وبالتالي فهم يدركون أن الله ، سيد الكون.
ਸੁਭ ਦਿਵਸ ਆਏ ਸਹਜਿ ਪਾਏ ਸਗਲ ਨਿਧਿ ਪ੍ਰਭ ਪਾਗੇ ॥ لقد حانت الأيام السعيدة بالنسبة لهم ، وأدركوا بشكل حدسي وجود الله ، والآن اندمجوا جميعًا مع الله ، كنز كل الفضائل.
ਬਿਨਵੰਤਿ ਨਾਨਕ ਸਰਣਿ ਸੁਆਮੀ ਸਦਾ ਹਰਿ ਜਨ ਤਾਗੇ ॥੪॥੧॥੧੦॥ يسلم ناناك: يظل محبو الله دائمًا في ملجأه. || 4 || 1 || 10 ||
ਆਸਾ ਮਹਲਾ ੫ ॥ راغ آسا المعلم الخامس:
ਉਠਿ ਵੰਞੁ ਵਟਾਊੜਿਆ ਤੈ ਕਿਆ ਚਿਰੁ ਲਾਇਆ ॥ أيها المسافر! استعد واستأنف مسيرتك نحو وجهتك ؛ لماذا تتأخر
ਮੁਹਲਤਿ ਪੁੰਨੜੀਆ ਕਿਤੁ ਕੂੜਿ ਲੋਭਾਇਆ ॥ لقد أوشك الوقت المخصص لك في هذا العالم على الانتهاء ؛ في أي نوع من الإغراءات الباطلة تمسك؟
ਕੂੜੇ ਲੁਭਾਇਆ ਧੋਹੁ ਮਾਇਆ ਕਰਹਿ ਪਾਪ ਅਮਿਤਿਆ ॥ يغريك بخداع المايا والباطل ، فأنت ترتكب خطايا لا تعد ولا تحصى.
ਤਨੁ ਭਸਮ ਢੇਰੀ ਜਮਹਿ ਹੇਰੀ ਕਾਲਿ ਬਪੁੜੈ ਜਿਤਿਆ ॥ أيها البائس! شيطان الموت عينه عليك. سينتصر عليك الموت ويكون جسدك هذا كومة تراب.


© 2017 SGGS ONLINE
error: Content is protected !!
Scroll to Top