Guru Granth Sahib Translation Project

guru-granth-sahib-arabic-page-437

Page 437

ਕਰਿ ਮਜਨੋ ਸਪਤ ਸਰੇ ਮਨ ਨਿਰਮਲ ਮੇਰੇ ਰਾਮ ॥ يا عقلي! اغمر أعضائك الحسية الخمسة وعقلك وفكرك في الجماعة المقدسة وتصبح طاهرًا.
ਨਿਰਮਲ ਜਲਿ ਨ੍ਹ੍ਹਾਏ ਜਾ ਪ੍ਰਭ ਭਾਏ ਪੰਚ ਮਿਲੇ ਵੀਚਾਰੇ ॥ يمكن للمرء أن ينغمس في الجماعة المقدسة فقط عندما يرضي الله ؛ ثم من خلال التفكير في كلمة المعلم ، يحصل المرء على الفضائل الخمس (الحقيقة ، والقناعة ، والرحمة ، والصبر ، والصلاح).
ਕਾਮੁ ਕਰੋਧੁ ਕਪਟੁ ਬਿਖਿਆ ਤਜਿ ਸਚੁ ਨਾਮੁ ਉਰਿ ਧਾਰੇ ॥ ونبذ الشهوة والغضب والخداع وسم الغنى الدنيوي ، فإن هذا الشخص يحفظ اسم الله في قلبه.
ਹਉਮੈ ਲੋਭ ਲਹਰਿ ਲਬ ਥਾਕੇ ਪਾਏ ਦੀਨ ਦਇਆਲਾ ॥ من يدرك سيد الودعاء الرحيم ، تهدأ موجات الأنا والجشع الناشئة في العقل.
ਨਾਨਕ ਗੁਰ ਸਮਾਨਿ ਤੀਰਥੁ ਨਹੀ ਕੋਈ ਸਾਚੇ ਗੁਰ ਗੋਪਾਲਾ ॥੩॥ يا ناناك! لا يوجد مكان للحج يضاهي المعلم ؛ المعلم هو تجسيد للإله الأبدي. || 3 ||
ਹਉ ਬਨੁ ਬਨੋ ਦੇਖਿ ਰਹੀ ਤ੍ਰਿਣੁ ਦੇਖਿ ਸਬਾਇਆ ਰਾਮ ॥ اللهم اني فتشت كل الغابات والغابات. لقد رأيت أيضًا كل النباتات بما في ذلك ،
ਤ੍ਰਿਭਵਣੋ ਤੁਝਹਿ ਕੀਆ ਸਭੁ ਜਗਤੁ ਸਬਾਇਆ ਰਾਮ ॥ وخلصت إلى أنك أنت من خلقت العوالم الثلاثة للكون بأسره.
ਤੇਰਾ ਸਭੁ ਕੀਆ ਤੂੰ ਥਿਰੁ ਥੀਆ ਤੁਧੁ ਸਮਾਨਿ ਕੋ ਨਾਹੀ ॥ لقد خلقت كل شيء ، أنت وحدك أبدي ولا يوجد ما يعادلك.
ਤੂੰ ਦਾਤਾ ਸਭ ਜਾਚਿਕ ਤੇਰੇ ਤੁਧੁ ਬਿਨੁ ਕਿਸੁ ਸਾਲਾਹੀ ॥ أنت المتبرع وجميع متسولوك لماذا امدح غيرك.
ਅਣਮੰਗਿਆ ਦਾਨੁ ਦੀਜੈ ਦਾਤੇ ਤੇਰੀ ਭਗਤਿ ਭਰੇ ਭੰਡਾਰਾ ॥ أيها الرب المحسن! تمنح الهدايا دون أن يطلب منك ذلك ، وكنوزك مليئة بعبادتك التعبدية.
ਰਾਮ ਨਾਮ ਬਿਨੁ ਮੁਕਤਿ ਨ ਹੋਈ ਨਾਨਕੁ ਕਹੈ ਵੀਚਾਰਾ ॥੪॥੨॥ يعبر ناناك عن هذا الفكر ، أن التحرر من الارتباطات الدنيوية والرذائل غير ممكن بدون التأمل في اسم الله. || 4 || 2 ||
ਆਸਾ ਮਹਲਾ ੧ ॥ راغ آسا ، المعلم الأول:
ਮੇਰਾ ਮਨੋ ਮੇਰਾ ਮਨੁ ਰਾਤਾ ਰਾਮ ਪਿਆਰੇ ਰਾਮ ॥ إن عقلي مشبع بحب ذلك الإله الحبيب ،
ਸਚੁ ਸਾਹਿਬੋ ਆਦਿ ਪੁਰਖੁ ਅਪਰੰਪਰੋ ਧਾਰੇ ਰਾਮ ॥ من هو السيد الأبدي للجميع ، كان موجودًا منذ البداية ، هو لانهائي ، منتشر وداعم لجميع المخلوقات.
ਅਗਮ ਅਗੋਚਰੁ ਅਪਰ ਅਪਾਰਾ ਪਾਰਬ੍ਰਹਮੁ ਪਰਧਾਨੋ ॥ إنه الله الأعلى الذي لا يُسبر غوره ، وغير المفهوم ، اللانهائي والكل القدير.
ਆਦਿ ਜੁਗਾਦੀ ਹੈ ਭੀ ਹੋਸੀ ਅਵਰੁ ਝੂਠਾ ਸਭੁ ਮਾਨੋ ॥ لقد كان هناك حتى قبل بداية الكون والعصور ، إنه حاضر الآن وسيكون حاضرًا إلى الأبد ؛ اعلم أن كل شيء آخر خاطئ (قابل للتلف).
ਕਰਮ ਧਰਮ ਕੀ ਸਾਰ ਨ ਜਾਣੈ ਸੁਰਤਿ ਮੁਕਤਿ ਕਿਉ ਪਾਈਐ ॥ لا يعرف عقلي الأعمال الصالحة والطقوس المنصوص عليها في الكتب المقدسة ، ولا يعرف كيف ينال الخلاص.
ਨਾਨਕ ਗੁਰਮੁਖਿ ਸਬਦਿ ਪਛਾਣੈ ਅਹਿਨਿਸਿ ਨਾਮੁ ਧਿਆਈਐ ॥੧॥ يا ناناك! عقلي ، وفقًا لتعاليم المعلم ، يعرف شيئًا واحدًا فقط ، في ذلك النهار والليل يجب أن نتأمل في الاسم. || 1 ||
ਮੇਰਾ ਮਨੋ ਮੇਰਾ ਮਨੁ ਮਾਨਿਆ ਨਾਮੁ ਸਖਾਈ ਰਾਮ ॥ إن عقلي مقتنع تمامًا بأن اسم الله وحده هو رفيقنا الحقيقي.
ਹਉਮੈ ਮਮਤਾ ਮਾਇਆ ਸੰਗਿ ਨ ਜਾਈ ਰਾਮ ॥ يا الله! الأنانية والتعلق الدنيوي والمايا (ثروات دنيوية) لا تصاحب أحدًا بعد الموت.
ਮਾਤਾ ਪਿਤ ਭਾਈ ਸੁਤ ਚਤੁਰਾਈ ਸੰਗਿ ਨ ਸੰਪੈ ਨਾਰੇ ॥ الأم ، الأب ، العائلة ، الأطفال ، الذكاء ، الملكية والزوج - لا أحد منهم يصبح رفيقًا إلى الأبد.
ਸਾਇਰ ਕੀ ਪੁਤ੍ਰੀ ਪਰਹਰਿ ਤਿਆਗੀ ਚਰਣ ਤਲੈ ਵੀਚਾਰੇ ॥ من خلال التفكير في كلمة المعلم ، فقد تخلت عن مايا. لا يتحكم بي ، وكأنني أبقته تحت قدمي.
ਆਦਿ ਪੁਰਖਿ ਇਕੁ ਚਲਤੁ ਦਿਖਾਇਆ ਜਹ ਦੇਖਾ ਤਹ ਸੋਈ ॥ أظهر الله البدائي هذا العالم مثل مسرحية ؛ أينما نظرت ، أراه.
ਨਾਨਕ ਹਰਿ ਕੀ ਭਗਤਿ ਨ ਛੋਡਉ ਸਹਜੇ ਹੋਇ ਸੁ ਹੋਈ ॥੨॥ يا ناناك! لن أتخلى عن عبادة الله التعبدية ؛ كل ما يحدث يحدث بشكل حدسي. || 2 ||
ਮੇਰਾ ਮਨੋ ਮੇਰਾ ਮਨੁ ਨਿਰਮਲੁ ਸਾਚੁ ਸਮਾਲੇ ਰਾਮ ॥ لقد أصبح عقلي نقيًا بطريقة صحيحة من خلال تكريس اسم الله في قلبي.
ਅਵਗਣ ਮੇਟਿ ਚਲੇ ਗੁਣ ਸੰਗਮ ਨਾਲੇ ਰਾਮ ॥ لقد قضيت على رذائي والآن أظل مصحوبًا بالفضائل.
ਅਵਗਣ ਪਰਹਰਿ ਕਰਣੀ ਸਾਰੀ ਦਰਿ ਸਚੈ ਸਚਿਆਰੋ ॥ الشخص الذي يتجاهل الرذائل ، يفعل العمل الصالح بالتأمل في اسم الله يحكم عليه بالصدق في محضر الله.
ਆਵਣੁ ਜਾਵਣੁ ਠਾਕਿ ਰਹਾਏ ਗੁਰਮੁਖਿ ਤਤੁ ਵੀਚਾਰੋ ॥ ينهي جولات الولادة والموت بالتأمل في الواقع من خلال تعاليم المعلم.
ਸਾਜਨੁ ਮੀਤੁ ਸੁਜਾਣੁ ਸਖਾ ਤੂੰ ਸਚਿ ਮਿਲੈ ਵਡਿਆਈ ॥ يا إلهي! أنت صديقي ، رفيقي ، ورفيقي العارف ؛ يتم بلوغ المجد بالتوافق مع اسمك.
ਨਾਨਕ ਨਾਮੁ ਰਤਨੁ ਪਰਗਾਸਿਆ ਐਸੀ ਗੁਰਮਤਿ ਪਾਈ ॥੩॥ يا ناناك! لقد تلقيت مثل هذا التعليم من المعلم ، أن الجوهرة التي لا تقدر بثمن مثل نام أصبحت ظاهرة في قلبي. || 3 ||
ਸਚੁ ਅੰਜਨੋ ਅੰਜਨੁ ਸਾਰਿ ਨਿਰੰਜਨਿ ਰਾਤਾ ਰਾਮ ॥ من خلال تطبيق كحل المعرفة الإلهية على عيني ، تشبع عقلي بحب الله الطاهر.
ਮਨਿ ਤਨਿ ਰਵਿ ਰਹਿਆ ਜਗਜੀਵਨੋ ਦਾਤਾ ਰਾਮ ॥ والآن أدركت الله ، حياة الدنيا والفاعل العظيم يسود قلبي وعقلي.
ਜਗਜੀਵਨੁ ਦਾਤਾ ਹਰਿ ਮਨਿ ਰਾਤਾ ਸਹਜਿ ਮਿਲੈ ਮੇਲਾਇਆ ॥ نعم ، إن ذهني مشبع بالله ، والمعطي والحياة للعالم .؛ لقد اندمجت معه بشكل حدسي من خلال المعلم.
ਸਾਧ ਸਭਾ ਸੰਤਾ ਕੀ ਸੰਗਤਿ ਨਦਰਿ ਪ੍ਰਭੂ ਸੁਖੁ ਪਾਇਆ ॥ يتحقق السلام السماوي من خلال نعمة الله ، من خلال البقاء بصحبة المعلم في الجماعة المقدسة.
ਹਰਿ ਕੀ ਭਗਤਿ ਰਤੇ ਬੈਰਾਗੀ ਚੂਕੇ ਮੋਹ ਪਿਆਸਾ ॥ المتنازلون ، المشبعون بعبادة الله التعبدية ، والذين تخلوا عن ارتباطهم العاطفي وشوقهم ،
ਨਾਨਕ ਹਉਮੈ ਮਾਰਿ ਪਤੀਣੇ ਵਿਰਲੇ ਦਾਸ ਉਦਾਸਾ ॥੪॥੩॥ نادر؛ يا ناناك! هؤلاء المصلين المنفصلين ينتصرون على غرورهم ويظل إيمانهم بالاسم ثابتًا. || 4 || 3 ||


© 2017 SGGS ONLINE
error: Content is protected !!
Scroll to Top