Guru Granth Sahib Translation Project

guru-granth-sahib-arabic-page-438

Page 438

ਰਾਗੁ ਆਸਾ ਮਹਲਾ ੧ ਛੰਤ ਘਰੁ ੨ راغ آسا ، المعلم الأول: تشانتا ، الضربة الثانية.
ੴ ਸਤਿਗੁਰ ਪ੍ਰਸਾਦਿ ॥ إله أبدي واحد ، تتحقق بنعمة المعلم الحقيقي:
ਤੂੰ ਸਭਨੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਣਹਾਰੁ ਜੀਉ ॥ يا الله! أينما ذهبت ، أرى أنك حاضر في كل مكان: أنت الخالق الأبدي.
ਸਭਨਾ ਕਾ ਦਾਤਾ ਕਰਮ ਬਿਧਾਤਾ ਦੂਖ ਬਿਸਾਰਣਹਾਰੁ ਜੀਉ ॥ أنت فاعل خير للجميع ، ومهندس مصير الجميع ومدمّر الأحزان.
ਦੂਖ ਬਿਸਾਰਣਹਾਰੁ ਸੁਆਮੀ ਕੀਤਾ ਜਾ ਕਾ ਹੋਵੈ ॥ السيد الله مبدد الشدة. كل ما يحدث هو بعمله.
ਕੋਟ ਕੋਟੰਤਰ ਪਾਪਾ ਕੇਰੇ ਏਕ ਘੜੀ ਮਹਿ ਖੋਵੈ ॥ إنه يدمر ملايين وملايين من الخطايا في لحظة.
ਹੰਸ ਸਿ ਹੰਸਾ ਬਗ ਸਿ ਬਗਾ ਘਟ ਘਟ ਕਰੇ ਬੀਚਾਰੁ ਜੀਉ ॥ من طاهر إلى أكثر طهارة ومن مجرم صغير إلى أبشع مذنب ، يتأمل في حالة كل فرد.
ਤੂੰ ਸਭਨੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਣਹਾਰੁ ਜੀਉ ॥੧॥ يا الله! أينما ذهبت ، (أرى) أنك حاضر في كل مكان: أنت الخالق الأبدي. || 1 ||
ਜਿਨ੍ਹ੍ਹ ਇਕ ਮਨਿ ਧਿਆਇਆ ਤਿਨ੍ਹ੍ਹ ਸੁਖੁ ਪਾਇਆ ਤੇ ਵਿਰਲੇ ਸੰਸਾਰਿ ਜੀਉ ॥ الذين تأملوا فيه بتفانٍ واحد نالوا السلام السماوي ، لكنهم نادرون في العالم.
ਤਿਨ ਜਮੁ ਨੇੜਿ ਨ ਆਵੈ ਗੁਰ ਸਬਦੁ ਕਮਾਵੈ ਕਬਹੁ ਨ ਆਵਹਿ ਹਾਰਿ ਜੀਉ ॥ الذين يعيشون حياتهم من خلال تعاليم المعلم ، فإن الخوف من الموت لا يقترب منهم ؛ لم يهزموا أبدا في لعبة الحياة ،
ਤੇ ਕਬਹੁ ਨ ਹਾਰਹਿ ਹਰਿ ਹਰਿ ਗੁਣ ਸਾਰਹਿ ਤਿਨ੍ਹ੍ਹ ਜਮੁ ਨੇੜਿ ਨ ਆਵੈ ॥ الذين يكرسون فضائل الله في القلب لا يعانون أبدًا من الهزيمة ضد الرذائل والخوف من الموت لا يقترب منهم.
ਜੰਮਣੁ ਮਰਣੁ ਤਿਨ੍ਹ੍ਹਾ ਕਾ ਚੂਕਾ ਜੋ ਹਰਿ ਲਾਗੇ ਪਾਵੈ ॥ الذين يلتمسون ملجأ الله ، تنتهي دورة ميلادهم وموتهم.
ਗੁਰਮਤਿ ਹਰਿ ਰਸੁ ਹਰਿ ਫਲੁ ਪਾਇਆ ਹਰਿ ਹਰਿ ਨਾਮੁ ਉਰ ਧਾਰਿ ਜੀਉ ॥ الذين يتبعون تعاليم المعلم ويستمتعون بإكسير اسم الله ، يحصلون على ثمار نام ؛ يقدسون اسم الله في قلوبهم.
ਜਿਨ੍ਹ੍ਹ ਇਕ ਮਨਿ ਧਿਆਇਆ ਤਿਨ੍ਹ੍ਹ ਸੁਖੁ ਪਾਇਆ ਤੇ ਵਿਰਲੇ ਸੰਸਾਰਿ ਜੀਉ ॥੨॥ الذين يتأملون في الله بتفانٍ وحيد الذهن ، ينالون السلام السماوي ، لكن مثل هؤلاء الأشخاص نادرون في العالم. || 2 ||
ਜਿਨਿ ਜਗਤੁ ਉਪਾਇਆ ਧੰਧੈ ਲਾਇਆ ਤਿਸੈ ਵਿਟਹੁ ਕੁਰਬਾਣੁ ਜੀਉ ॥ أفدي نفسي لذلك الإله الذي خلق هذا العالم وخصص كل الكائنات لمهامهم
ਤਾ ਕੀ ਸੇਵ ਕਰੀਜੈ ਲਾਹਾ ਲੀਜੈ ਹਰਿ ਦਰਗਹ ਪਾਈਐ ਮਾਣੁ ਜੀਉ ॥ يجب أن نجمع ربح العبادة التعبدية لله ، لأننا بهذه الطريقة نحصل على المجد في حضور الله.
ਹਰਿ ਦਰਗਹ ਮਾਨੁ ਸੋਈ ਜਨੁ ਪਾਵੈ ਜੋ ਨਰੁ ਏਕੁ ਪਛਾਣੈ ॥ فقط هذا الشخص ينال الإكرام في محضر الله ، الذي يدرك الإله الواحد.
ਓਹੁ ਨਵ ਨਿਧਿ ਪਾਵੈ ਗੁਰਮਤਿ ਹਰਿ ਧਿਆਵੈ ਨਿਤ ਹਰਿ ਗੁਣ ਆਖਿ ਵਖਾਣੈ ॥ الشخص الذي يتأمل في الله من خلال تعاليم المعلم ويغني دائمًا بحمده ، يحصل على كنوز العالم التسعة.
ਅਹਿਨਿਸਿ ਨਾਮੁ ਤਿਸੈ ਕਾ ਲੀਜੈ ਹਰਿ ਊਤਮੁ ਪੁਰਖੁ ਪਰਧਾਨੁ ਜੀਉ ॥ علينا أن نتذكر اسم ذلك الإله وحده ، الجليل ، الأسمى والأكثر انتشارًا.
ਜਿਨਿ ਜਗਤੁ ਉਪਾਇਆ ਧੰਧੈ ਲਾਇਆ ਹਉ ਤਿਸੈ ਵਿਟਹੁ ਕੁਰਬਾਨੁ ਜੀਉ ॥੩॥ أفدي نفسي للشخص الذي خلق العالم وخصص كل الكائنات لمهامهم. || 3 ||
ਨਾਮੁ ਲੈਨਿ ਸਿ ਸੋਹਹਿ ਤਿਨ ਸੁਖ ਫਲ ਹੋਵਹਿ ਮਾਨਹਿ ਸੇ ਜਿਣਿ ਜਾਹਿ ਜੀਉ ॥ الذين يتأملون في الاسم ينالون المجد وثمار السلام السماوي ؛ أصبحوا مشهورين ويغادرون من هنا بعد فوزهم في لعبة الحياة
ਤਿਨ ਫਲ ਤੋਟਿ ਨ ਆਵੈ ਜਾ ਤਿਸੁ ਭਾਵੈ ਜੇ ਜੁਗ ਕੇਤੇ ਜਾਹਿ ਜੀਉ ॥ إذا كان ذلك يرضي الله ، فلن يواجهوا أبدًا أي نقص في موهبة السلام السماوي ، حتى بعد مرور العديد من العصور.
ਜੇ ਜੁਗ ਕੇਤੇ ਜਾਹਿ ਸੁਆਮੀ ਤਿਨ ਫਲ ਤੋਟਿ ਨ ਆਵੈ ॥ مع أن عصور عديدة قد تمر يا الله ، إلا أن بركاتهم لم تنفد.
ਤਿਨ੍ਹ੍ਹ ਜਰਾ ਨ ਮਰਣਾ ਨਰਕਿ ਨ ਪਰਣਾ ਜੋ ਹਰਿ ਨਾਮੁ ਧਿਆਵੈ ॥ الذين يتأملون في اسم الله لا يعانون من الخوف من الشيخوخة أو الموت ولا يعانون من أي عذاب نفسي مثل إلقائهم في الجحيم
ਹਰਿ ਹਰਿ ਕਰਹਿ ਸਿ ਸੂਕਹਿ ਨਾਹੀ ਨਾਨਕ ਪੀੜ ਨ ਖਾਹਿ ਜੀਉ ॥ يا ناناك! أولئك الذين ينطقون باستمرار باسم الله ، سلامهم السماوي لا يذبل أبدًا ولا ألم يبتلع سعادتهم الداخلية.
ਨਾਮੁ ਲੈਨ੍ਹ੍ਹਿ ਸਿ ਸੋਹਹਿ ਤਿਨ੍ਹ੍ਹ ਸੁਖ ਫਲ ਹੋਵਹਿ ਮਾਨਹਿ ਸੇ ਜਿਣਿ ਜਾਹਿ ਜੀਉ ॥੪॥੧॥੪॥ الذين يتأملون في الاسم ينالون المجد وثمار السلام السماوي ؛ أصبحوا مشهورين ويغادرون من هنا بعد فوزهم في لعبة الحياة
ੴ ਸਤਿਗੁਰ ਪ੍ਰਸਾਦਿ ॥ .إله أزلي واحد ، أدركته نعمة المعلم الحقيقي:
ਆਸਾ ਮਹਲਾ ੧ ਛੰਤ ਘਰੁ ੩ ॥ راغ آسا، المعلم الأول: تشانت ، الضربة الثالثة.
ਤੂੰ ਸੁਣਿ ਹਰਣਾ ਕਾਲਿਆ ਕੀ ਵਾੜੀਐ ਰਾਤਾ ਰਾਮ ॥ اسمع يا عقلي! لماذا أنت منغمس في بستان مايا الدنيوي مثل الغزلان السوداء؟
ਬਿਖੁ ਫਲੁ ਮੀਠਾ ਚਾਰਿ ਦਿਨ ਫਿਰਿ ਹੋਵੈ ਤਾਤਾ ਰਾਮ ॥ فاكهة المايا السامة (الثروات الدنيوية) حلوة لأيام قليلة فقط ، ثم تصبح مزعجة للغاية.
ਫਿਰਿ ਹੋਇ ਤਾਤਾ ਖਰਾ ਮਾਤਾ ਨਾਮ ਬਿਨੁ ਪਰਤਾਪਏ ॥ هذه الفاكهة ، التي تنغمس فيها بشدة ، تصبح مؤلمة جدًا بدون تأمل في الاسم.


© 2017 SGGS ONLINE
error: Content is protected !!
Scroll to Top