Guru Granth Sahib Translation Project

guru-granth-sahib-arabic-page-429

Page 429

ਸਹਜੇ ਨਾਮੁ ਧਿਆਈਐ ਗਿਆਨੁ ਪਰਗਟੁ ਹੋਇ ॥੧॥ تتجلى المعرفة الإلهية من خلال التأمل الحدسي في الاسم. || 1 ||
ਏ ਮਨ ਮਤ ਜਾਣਹਿ ਹਰਿ ਦੂਰਿ ਹੈ ਸਦਾ ਵੇਖੁ ਹਦੂਰਿ ॥ يا عقلي! لا أعتقد أن جود بعيد ؛ دائما تراه في متناول اليد.
ਸਦ ਸੁਣਦਾ ਸਦ ਵੇਖਦਾ ਸਬਦਿ ਰਹਿਆ ਭਰਪੂਰਿ ॥੧॥ ਰਹਾਉ ॥ إن الله يستمع إلينا ويراقبنا دائمًا ؛ يمكن إدراكه منتشر في كل مكان من خلال كلمة المعلم. || 1 || وقفة ||
ਗੁਰਮੁਖਿ ਆਪੁ ਪਛਾਣਿਆ ਤਿਨ੍ਹ੍ਹੀ ਇਕ ਮਨਿ ਧਿਆਇਆ ॥ يفهم أتباع المعلم ذواتهم ويتأملون في الله بعقل مركّز.
ਸਦਾ ਰਵਹਿ ਪਿਰੁ ਆਪਣਾ ਸਚੈ ਨਾਮਿ ਸੁਖੁ ਪਾਇਆ ॥੨॥ إنهم يستمتعون دائمًا بصحبة زوجهم - الله ويحققون السلام السماوي من خلال التناغم مع اسم الله الأبدي. || 2 ||
ਏ ਮਨ ਤੇਰਾ ਕੋ ਨਹੀ ਕਰਿ ਵੇਖੁ ਸਬਦਿ ਵੀਚਾਰੁ ॥ يا عقلي! من خلال التفكير في كلمة المعلم ، يمكنك أن ترى أنه في الواقع لا أحد سوى الله هو رفيقك الحقيقي.
ਹਰਿ ਸਰਣਾਈ ਭਜਿ ਪਉ ਪਾਇਹਿ ਮੋਖ ਦੁਆਰੁ ॥੩॥ لذلك اهربوا الى ملجأ الله واكتشفوا الحرية من قيود مايا || 3 ||
ਸਬਦਿ ਸੁਣੀਐ ਸਬਦਿ ਬੁਝੀਐ ਸਚਿ ਰਹੈ ਲਿਵ ਲਾਇ ॥ من يستمع إلى كلمة المعلم ويفهمها ، يظل دائمًا منسجمًا مع الله الأبدي.
ਸਬਦੇ ਹਉਮੈ ਮਾਰੀਐ ਸਚੈ ਮਹਲਿ ਸੁਖੁ ਪਾਇ ॥੪॥ من خلال كلمة المعلم ، يقضي على غروره ويتمتع بالسلام الروحي بإدراك وجود الله في قلبه. || 4 ||
ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥ في هذا العالم ، يتم الحصول على المجد من خلال التأمل في نام. لا يتحقق المجد الحقيقي بدون التأمل في اسم الله.
ਇਹ ਮਾਇਆ ਕੀ ਸੋਭਾ ਚਾਰਿ ਦਿਹਾੜੇ ਜਾਦੀ ਬਿਲਮੁ ਨ ਹੋਇ ॥੫॥ المجد الذي تم الحصول عليه من خلال ثروات المايا هذه قصير العمر ، يختفي في لحظة. || 5 ||
ਜਿਨੀ ਨਾਮੁ ਵਿਸਾਰਿਆ ਸੇ ਮੁਏ ਮਰਿ ਜਾਹਿ ॥ الذين يتركون اسم الله يغادرون هذا العالم أمواتًا روحيًا.
ਹਰਿ ਰਸ ਸਾਦੁ ਨ ਆਇਓ ਬਿਸਟਾ ਮਾਹਿ ਸਮਾਹਿ ॥੬॥ إنهم لا يتمتعون بمذاق اسم الله ويبقون في قذارة الرذائل. || 6 ||
ਇਕਿ ਆਪੇ ਬਖਸਿ ਮਿਲਾਇਅਨੁ ਅਨਦਿਨੁ ਨਾਮੇ ਲਾਇ ॥ لإظهار الرحمة ، أشرك الله البعض في التأمل دائمًا في الاسم ووحدهم معه.
ਸਚੁ ਕਮਾਵਹਿ ਸਚਿ ਰਹਹਿ ਸਚੇ ਸਚਿ ਸਮਾਹਿ ॥੭॥ إنهم دائمًا يتأملون في اسم الله ، ويعيشون حياة صادقة ويندمجوا في النهاية في الله الأبدي. || 7 ||
ਬਿਨੁ ਸਬਦੈ ਸੁਣੀਐ ਨ ਦੇਖੀਐ ਜਗੁ ਬੋਲਾ ਅੰਨ੍ਹ੍ਹਾ ਭਰਮਾਇ ॥ بدون كلمة المعلم ، لا يمكن سماع تسبيح الله ولا يمكن إدراكه ؛ العالم كله يتجول في شك كونه أعمى وأغبياء روحيا.
ਬਿਨੁ ਨਾਵੈ ਦੁਖੁ ਪਾਇਸੀ ਨਾਮੁ ਮਿਲੈ ਤਿਸੈ ਰਜਾਇ ॥੮॥ العالم كله يتحمل البؤس دون التأمل في نام. ومع ذلك ، فإن اسم الله يُقبَل فقط من خلال مشيئته. || 8 ||
ਜਿਨ ਬਾਣੀ ਸਿਉ ਚਿਤੁ ਲਾਇਆ ਸੇ ਜਨ ਨਿਰਮਲ ਪਰਵਾਣੁ ॥ الذين يتفقون مع كلمة المعلم طاهرون و مقبولون في حضور الله.
ਨਾਨਕ ਨਾਮੁ ਤਿਨ੍ਹ੍ਹਾ ਕਦੇ ਨ ਵੀਸਰੈ ਸੇ ਦਰਿ ਸਚੇ ਜਾਣੁ ॥੯॥੧੩॥੩੫॥ يا ناناك! لا ينسون الاسم أبدًا ويتم الاعتراف بهم بشرف في حضور الله. || 9 || 13 || 35 ||
ਆਸਾ ਮਹਲਾ ੩ ॥ راغ آسا المعلم الثالث:
ਸਬਦੌ ਹੀ ਭਗਤ ਜਾਪਦੇ ਜਿਨ੍ਹ੍ਹ ਕੀ ਬਾਣੀ ਸਚੀ ਹੋਇ ॥ أصبح المصلين الذين ينطقون بكلمات الله في تسبيح الله معروفين في العالم.
ਵਿਚਹੁ ਆਪੁ ਗਇਆ ਨਾਉ ਮੰਨਿਆ ਸਚਿ ਮਿਲਾਵਾ ਹੋਇ ॥੧॥ يتم استئصال غرورهم من الداخل ، ويطورون إيمانهم بنعام ويتحدون مع الله الأبدي. || 1 ||
ਹਰਿ ਹਰਿ ਨਾਮੁ ਜਨ ਕੀ ਪਤਿ ਹੋਇ ॥ يحصل المصلين على الكرامة من خلال التأمل في اسم الله.
ਸਫਲੁ ਤਿਨ੍ਹ੍ਹਾ ਕਾ ਜਨਮੁ ਹੈ ਤਿਨ੍ਹ੍ਹ ਮਾਨੈ ਸਭੁ ਕੋਇ ॥੧॥ ਰਹਾਉ ॥ حياتهم مثمرة لأن الجميع يعشقهم. || 1 || وقفة ||
ਹਉਮੈ ਮੇਰਾ ਜਾਤਿ ਹੈ ਅਤਿ ਕ੍ਰੋਧੁ ਅਭਿਮਾਨੁ ॥ الأنانية في الإنسان تخلق هويته المنفصلة عن الله والتي تبرز فيه الغضب الشديد والغطرسة.
ਸਬਦਿ ਮਰੈ ਤਾ ਜਾਤਿ ਜਾਇ ਜੋਤੀ ਜੋਤਿ ਮਿਲੈ ਭਗਵਾਨੁ ॥੨॥ من خلال تعاليم المعلم ، عندما تنحسر الأنانية ، تنتهي الثنائية ويندمج ضمير الفرد بنور الله. || 2 ||
ਪੂਰਾ ਸਤਿਗੁਰੁ ਭੇਟਿਆ ਸਫਲ ਜਨਮੁ ਹਮਾਰਾ ॥ أصبحت حياتي مثمرة من خلال مقابلة واتباع تعاليم المعلم المثالي.
ਨਾਮੁ ਨਵੈ ਨਿਧਿ ਪਾਇਆ ਭਰੇ ਅਖੁਟ ਭੰਡਾਰਾ ॥੩॥ لقد بلغت ثروة الاسم، التي تشبه كنوز العالم التسعة وقلبي مليء بثروة نام التي لا تنضب. || 3 ||
ਆਵਹਿ ਇਸੁ ਰਾਸੀ ਕੇ ਵਾਪਾਰੀਏ ਜਿਨ੍ਹ੍ਹਾ ਨਾਮੁ ਪਿਆਰਾ ॥ يأتي تجار ثروة نام هذه إلى المعلم العزيز عليه اسم الله.
ਗੁਰਮੁਖਿ ਹੋਵੈ ਸੋ ਧਨੁ ਪਾਏ ਤਿਨ੍ਹ੍ਹਾ ਅੰਤਰਿ ਸਬਦੁ ਵੀਚਾਰਾ ॥੪॥ لكن فقط أولئك الذين يتبعون تعاليم المعلم يحصلون على ثروة الاسم هذه ؛ لأن بداخلهم القدرة على التأمل بالكلمة الإلهية. || 4 ||
ਭਗਤੀ ਸਾਰ ਨ ਜਾਣਨ੍ਹ੍ਹੀ ਮਨਮੁਖ ਅਹੰਕਾਰੀ ॥ المتكبرون المتكبرون لا يقدرون قيمة العبادة التعبدية.
ਧੁਰਹੁ ਆਪਿ ਖੁਆਇਅਨੁ ਜੂਐ ਬਾਜੀ ਹਾਰੀ ॥੫॥ مقدر لهم أن يضلوا من قبل الله نفسه. يخسرون لعبة الحياة. || 5 ||
ਬਿਨੁ ਪਿਆਰੈ ਭਗਤਿ ਨ ਹੋਵਈ ਨਾ ਸੁਖੁ ਹੋਇ ਸਰੀਰਿ ॥ بدون المودة المحبة لله ، لا يمكن أن تتم العبادة التعبدية وبدونها لا يمكن أن يكون الجسد في سلام.
ਪ੍ਰੇਮ ਪਦਾਰਥੁ ਪਾਈਐ ਗੁਰ ਭਗਤੀ ਮਨ ਧੀਰਿ ॥੬॥ ثروة الحب للاسم تتحقق باتباع تعاليم المعلم. يصبح العقل ثابتًا من خلال العبادة التعبدية. || 6 ||
ਜਿਸ ਨੋ ਭਗਤਿ ਕਰਾਏ ਸੋ ਕਰੇ ਗੁਰ ਸਬਦ ਵੀਚਾਰਿ ॥ من يباركه الله بذلك ، يؤدي عبادة التعبدية من خلال التفكير في كلمة المعلم.
ਹਿਰਦੈ ਏਕੋ ਨਾਮੁ ਵਸੈ ਹਉਮੈ ਦੁਬਿਧਾ ਮਾਰਿ ॥੭॥ ثم من خلال استئصال الأنا والازدواجية ، يدرك أن الله يسكن قلبه. || 7 ||
ਭਗਤਾ ਕੀ ਜਤਿ ਪਤਿ ਏਕੋੁ ਨਾਮੁ ਹੈ ਆਪੇ ਲਏ ਸਵਾਰਿ ॥ التأمل في اسم الله وحده هو المكانة الاجتماعية وشرف المصلين. الله نفسه يزين حياتهم.
ਸਦਾ ਸਰਣਾਈ ਤਿਸ ਕੀ ਜਿਉ ਭਾਵੈ ਤਿਉ ਕਾਰਜੁ ਸਾਰਿ ॥੮॥ يظل المخلصون دائمًا في ملجأ الله ويتمم مهامهم كما يشاء. || 8 ||


© 2017 SGGS ONLINE
error: Content is protected !!
Scroll to Top