Guru Granth Sahib Translation Project

guru-granth-sahib-arabic-page-428

Page 428

ਘਰ ਹੀ ਸੋ ਪਿਰੁ ਪਾਇਆ ਸਚੈ ਸਬਦਿ ਵੀਚਾਰਿ ॥੧॥ من خلال التأمل في كلام المعلم في تسبيح الله ، أدركوا أن زوجهم - الله في قلوبهم || 1 ||
ਅਵਗਣ ਗੁਣੀ ਬਖਸਾਇਆ ਹਰਿ ਸਿਉ ਲਿਵ ਲਾਈ ॥ عروس الروح التي تناغمت مع الله ، غُفرت أخطائها بسبب فضائلها السابقة.
ਹਰਿ ਵਰੁ ਪਾਇਆ ਕਾਮਣੀ ਗੁਰਿ ਮੇਲਿ ਮਿਲਾਈ ॥੧॥ ਰਹਾਉ ॥ وحد المعلم عروس الروح بالله ؛ بهذه الطريقة أدركت عروس الروح زوجها الله. || 1 || وقفة ||
ਇਕਿ ਪਿਰੁ ਹਦੂਰਿ ਨ ਜਾਣਨ੍ਹ੍ਹੀ ਦੂਜੈ ਭਰਮਿ ਭੁਲਾਇ ॥ هناك بعض عرائس الأرواح الذين يخدعهم الغنى الدنيوي والشك ؛ إنهم لا يفهمون أن الزوج-الله على حق بجانبهم.
ਕਿਉ ਪਾਇਨ੍ਹ੍ਹਿ ਡੋਹਾਗਣੀ ਦੁਖੀ ਰੈਣਿ ਵਿਹਾਇ ॥੨॥ كيف يمكن لعرائس النفوس التعساء أن تقابله؟ يقضون حياتهم في بؤس. || 2 ||
ਜਿਨ ਕੈ ਮਨਿ ਸਚੁ ਵਸਿਆ ਸਚੀ ਕਾਰ ਕਮਾਇ ॥ الذين تم حفظ الله الأزلي في أذهانهم ، يفعلون دائمًا العمل الصالح المتمثل في ترديد تسبيحه.
ਅਨਦਿਨੁ ਸੇਵਹਿ ਸਹਜ ਸਿਉ ਸਚੇ ਮਾਹਿ ਸਮਾਇ ॥੩॥ إنهم دائمًا يؤدون العبادة التعبدية بشكل حدسي ويندمجوا مع الله. || 3 ||
ਦੋਹਾਗਣੀ ਭਰਮਿ ਭੁਲਾਈਆ ਕੂੜੁ ਬੋਲਿ ਬਿਖੁ ਖਾਹਿ ॥ ضاع عرائس الروح التعساء في أوهام الثروة الدنيوية ؛ يمارسون الباطل والمايا السامة تدمر حياتهم الروحية.
ਪਿਰੁ ਨ ਜਾਣਨਿ ਆਪਣਾ ਸੁੰਞੀ ਸੇਜ ਦੁਖੁ ਪਾਹਿ ॥੪॥ إنهم لا يدركون إلههم الزوجي ؛ يشعرون بأنهم مهجورون ويعانون من البؤس. || 4 ||
ਸਚਾ ਸਾਹਿਬੁ ਏਕੁ ਹੈ ਮਤੁ ਮਨ ਭਰਮਿ ਭੁਲਾਹਿ ॥ يا عقلي! تذكر أنه يوجد إله أبدي واحد فقط ، لئلا تضيع في شكوك مايا.
ਗੁਰ ਪੂਛਿ ਸੇਵਾ ਕਰਹਿ ਸਚੁ ਨਿਰਮਲੁ ਮੰਨਿ ਵਸਾਹਿ ॥੫॥ قم بحفظ الله الأبدي الطاهر في ذهنك من خلال أداء عبادته التعبدية من خلال تعاليم المعلم. || 5 ||
ਸੋਹਾਗਣੀ ਸਦਾ ਪਿਰੁ ਪਾਇਆ ਹਉਮੈ ਆਪੁ ਗਵਾਇ ॥ تدرك عروس الروح المحظوظة دائمًا زوجها - الله من خلال إبعاد الأنانية والغرور النفساني.
ਪਿਰ ਸੇਤੀ ਅਨਦਿਨੁ ਗਹਿ ਰਹੀ ਸਚੀ ਸੇਜ ਸੁਖੁ ਪਾਇ ॥੬॥ تتذكر دائمًا زوجها الله وتتمتع بالسلام السماوي محققًا وجوده في قلبها. || 6 ||
ਮੇਰੀ ਮੇਰੀ ਕਰਿ ਗਏ ਪਲੈ ਕਿਛੁ ਨ ਪਾਇ ॥ الذين رحلوا عن العالم مهووسين بثرواتهم وعلاقاتهم الدنيوية لم يحققوا شيئًا في الحياة.
ਮਹਲੁ ਨਾਹੀ ਡੋਹਾਗਣੀ ਅੰਤਿ ਗਈ ਪਛੁਤਾਇ ॥੭॥ عروس الروح البائسة لا تدرك حضور الله في قلبها وتغادر توبة في النهاية. || 7 ||
ਸੋ ਪਿਰੁ ਮੇਰਾ ਏਕੁ ਹੈ ਏਕਸੁ ਸਿਉ ਲਿਵ ਲਾਇ ॥ يا عروسة الروح! أن زوجي هو الله الوحيد ؛ ما زلت منسجمًا مع هذا الشخص وحده.
ਨਾਨਕ ਜੇ ਸੁਖੁ ਲੋੜਹਿ ਕਾਮਣੀ ਹਰਿ ਕਾ ਨਾਮੁ ਮੰਨਿ ਵਸਾਇ ॥੮॥੧੧॥੩੩॥ يا ناناك! إذا كانت روح العروس تتوق إلى السلام الروحي ، فعليها أن تكرس اسم الله في عقلها. || 8 || 11 || 33 ||
ਆਸਾ ਮਹਲਾ ੩ ॥ راغ آسا المعلم الثالث:
ਅੰਮ੍ਰਿਤੁ ਜਿਨ੍ਹ੍ਹਾ ਚਖਾਇਓਨੁ ਰਸੁ ਆਇਆ ਸਹਜਿ ਸੁਭਾਇ ॥ الذين ساعدهم الله في تذوق رحيق الطعام ، استمتعوا بطعمه حدسيًا.
ਸਚਾ ਵੇਪਰਵਾਹੁ ਹੈ ਤਿਸ ਨੋ ਤਿਲੁ ਨ ਤਮਾਇ ॥੧॥ الله ليس لديه هموم ولا ذرة من الجشع. || 1 ||
ਅੰਮ੍ਰਿਤੁ ਸਚਾ ਵਰਸਦਾ ਗੁਰਮੁਖਾ ਮੁਖਿ ਪਾਇ ॥ دائمًا ما يستمر رحيق اسم الله في هطول الأمطار في كل مكان ولكن لا يشاركه سوى أتباع المعلم ،
ਮਨੁ ਸਦਾ ਹਰੀਆਵਲਾ ਸਹਜੇ ਹਰਿ ਗੁਣ ਗਾਇ ॥੧॥ ਰਹਾਉ ॥ ويظل عقلهم دائمًا في حالة ازدهار من خلال ترديد تسبيح الله بشكل حدسي. || 1 || وقفة ||
ਮਨਮੁਖਿ ਸਦਾ ਦੋਹਾਗਣੀ ਦਰਿ ਖੜੀਆ ਬਿਲਲਾਹਿ ॥ تبقى عرائس النفوس المغرورون دائمًا منفصلين عن الله ؛ إنهم ينوحون بلا نهاية حتى عندما يكون الله حاضرًا في قلوبهم.
ਜਿਨ੍ਹ੍ਹਾ ਪਿਰ ਕਾ ਸੁਆਦੁ ਨ ਆਇਓ ਜੋ ਧੁਰਿ ਲਿਖਿਆ ਸੋੁ ਕਮਾਹਿ ॥੨॥ الذين لم يتمتعوا أبدًا بمتعة الاتحاد مع زوجهم-الله ، يمكنهم فقط القيام بالأعمال وفقًا لمصيرهم المحدد. || 2 ||
ਗੁਰਮੁਖਿ ਬੀਜੇ ਸਚੁ ਜਮੈ ਸਚੁ ਨਾਮੁ ਵਾਪਾਰੁ ॥ يغرس أتباع المعلم الاسم الحقيقي في قلبه ، وينبت نام في قلبه وهو يتأمل في الاسم.
ਜੋ ਇਤੁ ਲਾਹੈ ਲਾਇਅਨੁ ਭਗਤੀ ਦੇਇ ਭੰਡਾਰ ॥੩॥ يمنح الله كنز العبادة التعبدية لأولئك الذين يعلقهم على هذا المشروع المربح للتأمل. || 3 ||
ਗੁਰਮੁਖਿ ਸਦਾ ਸੋਹਾਗਣੀ ਭੈ ਭਗਤਿ ਸੀਗਾਰਿ ॥ أتباع المعلم هم عرائس الروح المحظوظات ، فهم يزينون حياتهم الروحية بالخوف المبجل والتفاني في سبيل الله.
ਅਨਦਿਨੁ ਰਾਵਹਿ ਪਿਰੁ ਆਪਣਾ ਸਚੁ ਰਖਹਿ ਉਰ ਧਾਰਿ ॥੪॥ إنهم يستمتعون دائمًا بصحبة زوجهم الله ويحتفظون به في قلوبهم. || 4 ||
ਜਿਨ੍ਹ੍ਹਾ ਪਿਰੁ ਰਾਵਿਆ ਆਪਣਾ ਤਿਨ੍ਹ੍ਹਾ ਵਿਟਹੁ ਬਲਿ ਜਾਉ ॥ أفدي نفسي للعرائس الذين استمتعوا بصحبة زوجهم - الله.
ਸਦਾ ਪਿਰ ਕੈ ਸੰਗਿ ਰਹਹਿ ਵਿਚਹੁ ਆਪੁ ਗਵਾਇ ॥੫॥ من خلال القضاء على الغرور الذاتي من الداخل ، يظلون دائمًا بصحبة زوجهم-الله. || 5 ||
ਤਨੁ ਮਨੁ ਸੀਤਲੁ ਮੁਖ ਉਜਲੇ ਪਿਰ ਕੈ ਭਾਇ ਪਿਆਰਿ ॥ المشبعون بحب زوجهم الله ، يظل جسدهم وعقلهم هادئين وهادئين ويتم تكريمهم هنا وفي الآخرة.
ਸੇਜ ਸੁਖਾਲੀ ਪਿਰੁ ਰਵੈ ਹਉਮੈ ਤ੍ਰਿਸਨਾ ਮਾਰਿ ॥੬॥ من خلال القضاء على غرورهم ورغباتهم الدنيوية ، فإنهم يستمتعون بحضور زوجهم الله في قلوبهم. || 6 ||
ਕਰਿ ਕਿਰਪਾ ਘਰਿ ਆਇਆ ਗੁਰ ਕੈ ਹੇਤਿ ਅਪਾਰਿ ॥ بمنحه نعمته ، يأتي إلى قلب عروس الروح ، من خلال الحب اللامتناهي للمعلم ،
ਵਰੁ ਪਾਇਆ ਸੋਹਾਗਣੀ ਕੇਵਲ ਏਕੁ ਮੁਰਾਰਿ ॥੭॥ تتحد عروس الروح المحظوظة مع الزوج-الله ، الذي هو الوحيد مثله. || 7 ||
ਸਭੇ ਗੁਨਹ ਬਖਸਾਇ ਲਇਓਨੁ ਮੇਲੇ ਮੇਲਣਹਾਰਿ ॥ غُفِرت للمعلم كل ذنوبه ؛ يوحِّده الله بنفسه.
ਨਾਨਕ ਆਖਣੁ ਆਖੀਐ ਜੇ ਸੁਣਿ ਧਰੇ ਪਿਆਰੁ ॥੮॥੧੨॥੩੪॥ يا ناناك! يجب أن ننطق مثل هذه الكلمات من تسبيح الله ، فنسمع ما قد يحبنا. || 8 || 12 || 34 ||
ਆਸਾ ਮਹਲਾ ੩ ॥ راغ آسا المعلم الثالث:
ਸਤਿਗੁਰ ਤੇ ਗੁਣ ਊਪਜੈ ਜਾ ਪ੍ਰਭੁ ਮੇਲੈ ਸੋਇ ॥ عندما يدفعنا الله إلى لقاء المعلم ، فإن المعلم يباركنا بالفضائل.


© 2017 SGGS ONLINE
error: Content is protected !!
Scroll to Top