Guru Granth Sahib Translation Project

guru-granth-sahib-arabic-page-4

Page 4

ਅਸੰਖ ਭਗਤ ਗੁਣ ਗਿਆਨ ਵੀਚਾਰ ॥ .هناك عدد لا يحصى من المخلصين يتاملون في فضائل و حكمة الله تعال
ਅਸੰਖ ਸਤੀ ਅਸੰਖ ਦਾਤਾਰ ॥ هناك عدد لا يحصى من القديسين والمحسنین۔
ਅਸੰਖ ਸੂਰ ਮੁਹ ਭਖ ਸਾਰ ॥ هناك عدد لا يحصى من المجاهدين الروحيين الأبطال الذين يحملون وطأة الهجوم في المعارك
ਅਸੰਖ ਮੋਨਿ ਲਿਵ ਲਾਇ ਤਾਰ ॥ هناك عدد لا يحصى من المخلصين الخافتين الذين ينسجمون مع الله تعالى بتركيز مخلص متفاني
ਕੁਦਰਤਿ ਕਵਣ ਕਹਾ ਵੀਚਾਰੁ ॥ كيف يمكنني وصف إبداعك الهائل وأني بهذا القدر من العجز.
ਵਾਰਿਆ ਨ ਜਾਵਾ ਏਕ ਵਾਰ ॥ ولا املك اي عطاء يليق بعظمتك حتى أن تقديم حياتي لن يكفي.
ਜੋ ਤੁਧੁ ਭਾਵੈ ਸਾਈ ਭਲੀ ਕਾਰ ॥ أينما كنت ، هذا هو الأفضل للجميع.
ਤੂ ਸਦਾ ਸਲਾਮਤਿ ਨਿਰੰਕਾਰ ॥੧੭॥ كل ما يرضي جلالتك هو خير للجميع. أنت الواحد الذي لا يموت وغير ذا الشكل. || 17 ||
ਅਸੰਖ ਮੂਰਖ ਅੰਧ ਘੋਰ ॥ هناك عدد لا يحصى من السفهاء الذين أعماهم الجهل.
ਅਸੰਖ ਚੋਰ ਹਰਾਮਖੋਰ ॥ ناك عدد لا يحصى من اللصوص والمختلسين.
ਅਸੰਖ ਅਮਰ ਕਰਿ ਜਾਹਿ ਜੋਰ ॥ هناك عدد لا يحصى من من يفرضون إرادتهم بالقوة.
ਅਸੰਖ ਗਲਵਢ ਹਤਿਆ ਕਮਾਹਿ ॥ هناك عدد لا يحصى من السفاحين والقتلة الذين لا يرحمون.
ਅਸੰਖ ਪਾਪੀ ਪਾਪੁ ਕਰਿ ਜਾਹਿ ॥ هناك عدد لا يحصى من الخطة الذين يستمرون في الخطيئة.
ਅਸੰਖ ਕੂੜਿਆਰ ਕੂੜੇ ਫਿਰਾਹਿ ॥ هناك عدد لا يحصى من الكاذبين الضالين في أكاذيبهم.
ਅਸੰਖ ਮਲੇਛ ਮਲੁ ਭਖਿ ਖਾਹਿ ॥ اك عدد لا يحصى من الأشرار الذين ينجحون من خلال تصرفاتهم الغير أخلاقية.
ਅਸੰਖ ਨਿੰਦਕ ਸਿਰਿ ਕਰਹਿ ਭਾਰੁ ॥ هناك عدد لا يحصى من المغتابين الذين يستمرون في ارتكاب الذنوب عن طريق الجهر بالسوء من القول عنالأخرين
ਨਾਨਕੁ ਨੀਚੁ ਕਹੈ ਵੀਚਾਰੁ ॥ يصف ناناك حالة الوضيعين (هؤلاء في السطور السابقة(.
ਵਾਰਿਆ ਨ ਜਾਵਾ ਏਕ ਵਾਰ ॥ لا أملك أي عطاء يليق بعظمتك. حتى أن تقديم حياتي لن يكفي.
ਜੋ ਤੁਧੁ ਭਾਵੈ ਸਾਈ ਭਲੀ ਕਾਰ ॥ كل ما يرضيك فهو خير للجميع.
ਤੂ ਸਦਾ ਸਲਾਮਤਿ ਨਿਰੰਕਾਰ ॥੧੮॥ كل ما يرضي جلالتك هو خير للجميع. أنت الواحد الذي لا يموت وغير ذا الشكل. || 18 ||
ਅਸੰਖ ਨਾਵ ਅਸੰਖ ਥਾਵ ॥ هناك عدد لا يحصى من أسماء مخلوقتك و عدد لا يحصى من اماكنها.
ਅਗੰਮ ਅਗੰਮ ਅਸੰਖ ਲੋਅ ॥ هناك عدد لا يحصى من العوالم المنيعة الحصينة التي تتجاوز الخيال.
ਅਸੰਖ ਕਹਹਿ ਸਿਰਿ ਭਾਰੁ ਹੋਇ ॥ حتى كلمة "تعد ولا تحصى" لا يمكنها أن تصف الطبيعة اللانهائية لإبداعاته سبحانه.
ਅਖਰੀ ਨਾਮੁ ਅਖਰੀ ਸਾਲਾਹ ॥ باستخدام تلك الكلمات يمكن أن نذكر اسمه باستخدام الكلمات يمكننا غناء مديحه وثناياه.
ਅਖਰੀ ਗਿਆਨੁ ਗੀਤ ਗੁਣ ਗਾਹ ॥ باستخدام وسيلة الكلمات فقط يمكن اكتساب المعرفة الإلهية، فيمكن غناء تسابيحه ومعرفة فضاله.
ਅਖਰੀ ਲਿਖਣੁ ਬੋਲਣੁ ਬਾਣਿ ॥ لا يمكن التعبير عن النصوص المكتوبة والخطاب المنطوق إلا باستخدام الكلمات.
ਅਖਰਾ ਸਿਰਿ ਸੰਜੋਗੁ ਵਖਾਣਿ ॥ فقط من خلال الكلمات يمكن تفسير مصير المرء
ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ ॥ الله هو الذي كتب مصيرالخلق أجمع، وهو أعلى من أن يكتب له مصير. (يعني أن لا أحد لديه القدرة على كتابةمصيره عز وجل)
ਜਿਵ ਫੁਰਮਾਏ ਤਿਵ ਤਿਵ ਪਾਹਿ ॥ نحن نتلقي ما قدره الله تعالى لنا.
ਜੇਤਾ ਕੀਤਾ ਤੇਤਾ ਨਾਉ ॥ الكون المخلوق هو تصوير يجلي معنى اسمك سبحانك.
ਵਿਣੁ ਨਾਵੈ ਨਾਹੀ ਕੋ ਥਾਉ ॥ فبدون اسمك، عدم كل مكان على الإطلاق.
ਕੁਦਰਤਿ ਕਵਣ ਕਹਾ ਵੀਚਾਰੁ ॥ كيف يمكنني وصف إيداعك الهائل وأني بهذا القدر من العجز ولا أملك أي عطاء يليقبعظمتك.
ਵਾਰਿਆ ਨ ਜਾਵਾ ਏਕ ਵਾਰ ॥ حتى أن تقيم حياتي لن يكفي.
ਜੋ ਤੁਧੁ ਭਾਵੈ ਸਾਈ ਭਲੀ ਕਾਰ ॥ كل ما يرضي جلالتك هو خير للجميع.
ਤੂ ਸਦਾ ਸਲਾਮਤਿ ਨਿਰੰਕਾਰ ॥੧੯॥ أنت الواحد الذي لا يموت و غير ذا الشكل. || 19
ਭਰੀਐ ਹਥੁ ਪੈਰੁ ਤਨੁ ਦੇਹ ॥ عندما تكون اليدين والقدمين والجسم متسخين،
ਪਾਣੀ ਧੋਤੈ ਉਤਰਸੁ ਖੇਹ ॥ يمكن للتطهر بالماء أن يزيل الأوساخ.
ਮੂਤ ਪਲੀਤੀ ਕਪੜੁ ਹੋਇ ॥ عند تلوث الملابس بالبقع من البول،
ਦੇ ਸਾਬੂਣੁ ਲਈਐ ਓਹੁ ਧੋਇ ॥ يمكن للصابون غسلها ليجعلها نظيفة.
ਭਰੀਐ ਮਤਿ ਪਾਪਾ ਕੈ ਸੰਗਿ ॥ ولكن عندما يكون العقل ملطخا وملوئا بالأفكار والأفعال الخبيثة،
ਓਹੁ ਧੋਪੈ ਨਾਵੈ ਕੈ ਰੰਗਿ ॥ لا يمكن تطهيره إلا بحب ال"نعم" وتدبر اسم الله.
ਪੁੰਨੀ ਪਾਪੀ ਆਖਣੁ ਨਾਹਿ ॥ الطاهر" أو "الأثم" ليسا مجرد أوصاف؛"
ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥ فنحن نصبح عفيفين أو مذنبين بنوع الأفعال التي نرتكبها وننقلها إلى الحياة التالية.
ਆਪੇ ਬੀਜਿ ਆਪੇ ਹੀ ਖਾਹੁ ॥ يحصد المرء ما يزرعه.
ਨਾਨਕ ਹੁਕਮੀ ਆਵਹੁ ਜਾਹੁ ॥੨੦॥ (أي أننا نجزي الحسنات ونعاقب بالسيئات حسب أعمالنا).أيها الحكيم ناناك، حسبالشريعة الإلهية، فالإنسان يأتي إلى ويغادر من هذا العالم بما يفعل. || 20 ||
ਤੀਰਥੁ ਤਪੁ ਦਇਆ ਦਤੁ ਦਾਨੁ ॥ الحج والشعائر القاسية والإحسان والصدقة هي أمور في حد ذاتها
ਜੇ ਕੋ ਪਾਵੈ ਤਿਲ ਕਾ ਮਾਨੁ ॥ لا تجلب سوی ذرة بسيطة من الفضل.
ਸੁਣਿਆ ਮੰਨਿਆ ਮਨਿ ਕੀਤਾ ਭਾਉ ॥ المرء الذي يستمع إلى "نعم" ويتدبر اسم الله بإخلاص ويتنكره سبحانه بالحب في قلبه،
ਅੰਤਰਗਤਿ ਤੀਰਥਿ ਮਲਿ ਨਾਉ ॥ يقوم بالحب الحقيقي من خلال تزكية نفسه داخليا، وذلك عن طريق الانخراط في "نعم".
ਸਭਿ ਗੁਣ ਤੇਰੇ ਮੈ ਨਾਹੀ ਕੋਇ ॥ لن أنال أية قضائل إلا إذا غنيت تسابيحك.
ਵਿਣੁ ਗੁਣ ਕੀਤੇ ਭਗਤਿ ਨ ਹੋਇ ॥ كل النعم في ناداك يا الله يا مهيب! فبدون الفضائل، لا يمكن أن تكون هناك عبادة مخلصة.
ਸੁਅਸਤਿ ਆਥਿ ਬਾਣੀ ਬਰਮਾਉ ॥ أنا أركع لك يا خالق مايا وخالق الكلمة المقدسة
ਸਤਿ ਸੁਹਾਣੁ ਸਦਾ ਮਨਿ ਚਾਉ ॥ الواحد الحي، الجميل الودود، المليء دائما بالفرح الأبدي.
ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ ॥ متى خلق الكون؟ في أي وقت، وفي أي لحظة؟ في أي يوم وفي أي تاريخ؟
ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ॥ في أي موسم، وفي أي شهر كان؟ متى خلق الكون؟
ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ ॥ لم يعرف الباندت (العلماء الهندوس) متى خلق الكون وإلا لكانوا قد سجلوه في البور أناس(الكتب الهندوسية المقدسة)
ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ ॥ ولم يعرفه علماء الفقه المسلمون، وإلا لكانوا قد سجلوه في القرآن.
ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥ لم يكن اليوم والتاريخ ولا الشهر والموسم معروفين لليوغائيين،
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥ الخالق وحده الذي أنشا هذا من العدم يعرف.
ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ॥ كيف أتكلم عن عظمة الله؟ كيف أسبح؟ كيف أصف فضائله؟ كيف اعرفه؟


© 2017 SGGS ONLINE
error: Content is protected !!
Scroll to Top