Guru Granth Sahib Translation Project

guru-granth-sahib-arabic-page-382

Page 382

ਸੋਈ ਅਜਾਣੁ ਕਹੈ ਮੈ ਜਾਨਾ ਜਾਨਣਹਾਰੁ ਨ ਛਾਨਾ ਰੇ ॥ من يدعي أنه فهم الله يظل جاهلاً. من يدرك الله لا يبقى مختبئًا لوقت طويل.
ਕਹੁ ਨਾਨਕ ਗੁਰਿ ਅਮਿਉ ਪੀਆਇਆ ਰਸਕਿ ਰਸਕਿ ਬਿਗਸਾਨਾ ਰੇ ॥੪॥੫॥੪੪॥ يقول ناناك ، الشخص الذي يباركه المعلم برحيق نام ، يظل سعيدًا بتذوقه مرارًا وتكرارًا. || 4 || 5 || 44 ||
ਆਸਾ ਮਹਲਾ ੫ ॥ راغ آسا المعلم الخامس:
ਬੰਧਨ ਕਾਟਿ ਬਿਸਾਰੇ ਅਉਗਨ ਅਪਨਾ ਬਿਰਦੁ ਸਮ੍ਹ੍ਹਾਰਿਆ ॥ يا أصدقائي! الذين يلتمسون ملجأ الله ، يتغاضى عن عيوبهم ويكرم تقليده ، ويقطع روابط مايا.
ਹੋਏ ਕ੍ਰਿਪਾਲ ਮਾਤ ਪਿਤ ਨਿਆਈ ਬਾਰਿਕ ਜਿਉ ਪ੍ਰਤਿਪਾਰਿਆ ॥੧॥ ولأنه أصبح طيبًا مثل أم وأب ، فإنه يعتز بهم مثل أولاده. | 1 |
ਗੁਰਸਿਖ ਰਾਖੇ ਗੁਰ ਗੋਪਾਲਿ ॥ ينقذ الله هؤلاء التلاميذ من الرذائل التي تتبع تعاليم المعلم.
ਕਾਢਿ ਲੀਏ ਮਹਾ ਭਵਜਲ ਤੇ ਅਪਨੀ ਨਦਰਿ ਨਿਹਾਲਿ ॥੧॥ ਰਹਾਉ ॥ بإلقاء نظرة النعمة عليه ، ينقذهم من محيط العالم الرهيب من الرذائل. || 1 || وقفة ||
ਜਾ ਕੈ ਸਿਮਰਣਿ ਜਮ ਤੇ ਛੁਟੀਐ ਹਲਤਿ ਪਲਤਿ ਸੁਖੁ ਪਾਈਐ ॥ يا صديقي! الذي بالتأمل فيه نهرب من شيطان الموت ونصل إلى السلام هنا وفي الآخرة.
ਸਾਸਿ ਗਿਰਾਸਿ ਜਪਹੁ ਜਪੁ ਰਸਨਾ ਨੀਤ ਨੀਤ ਗੁਣ ਗਾਈਐ ॥੨॥ يجب أن نقرأ اسمه مع كل نفس ولقمة ونغني دائمًا بحمده. || 2 ||
ਭਗਤਿ ਪ੍ਰੇਮ ਪਰਮ ਪਦੁ ਪਾਇਆ ਸਾਧਸੰਗਿ ਦੁਖ ਨਾਠੇ ॥ بصحبة القديسين ، من خلال التفاني المحب لله ، تهرب أحزان أتباع المعلم ويصلون إلى المكانة الروحية العليا.
ਛਿਜੈ ਨ ਜਾਇ ਕਿਛੁ ਭਉ ਨ ਬਿਆਪੇ ਹਰਿ ਧਨੁ ਨਿਰਮਲੁ ਗਾਠੇ ॥੩॥ غنى اسم الله الطاهر متكدس في قلوبهم. ولا خوف من أن تنقص هذه الثروة أو تنفد أو تُسرق. || 3 ||
ਅੰਤਿ ਕਾਲ ਪ੍ਰਭ ਭਏ ਸਹਾਈ ਇਤ ਉਤ ਰਾਖਨਹਾਰੇ ॥ يصبح الله معينا لهم وقت الموت. يحميهم هنا وفي الآخرة.
ਪ੍ਰਾਨ ਮੀਤ ਹੀਤ ਧਨੁ ਮੇਰੈ ਨਾਨਕ ਸਦ ਬਲਿਹਾਰੇ ॥੪॥੬॥੪੫॥ يا ناناك! أنا أفدي نفسي لله إلى الأبد ؛ اسمه ثروة دعم حياتي وأقرب أصدقائي. || 4 || 6 || 45 ||
ਆਸਾ ਮਹਲਾ ੫ ॥ راغ آسا المعلم الخامس:
ਜਾ ਤੂੰ ਸਾਹਿਬੁ ਤਾ ਭਉ ਕੇਹਾ ਹਉ ਤੁਧੁ ਬਿਨੁ ਕਿਸੁ ਸਾਲਾਹੀ ॥ يا الله بما أنك سيدي فلماذا أخاف؟ ماعدا أنت الذي أحتاج إلى مدح؟
ਏਕੁ ਤੂੰ ਤਾ ਸਭੁ ਕਿਛੁ ਹੈ ਮੈ ਤੁਧੁ ਬਿਨੁ ਦੂਜਾ ਨਾਹੀ ॥੧॥ عندما تكون فقط بجانبي ، أشعر أن لدي كل شيء ؛ غيرك ليس لي غيرك معي. || 1 ||
ਬਾਬਾ ਬਿਖੁ ਦੇਖਿਆ ਸੰਸਾਰੁ ॥ يا إلهي! لقد رأيت أن الارتباط العاطفي بالعالم مثل السم الذي يدمر الحياة الروحية.
ਰਖਿਆ ਕਰਹੁ ਗੁਸਾਈ ਮੇਰੇ ਮੈ ਨਾਮੁ ਤੇਰਾ ਆਧਾਰੁ ॥੧॥ ਰਹਾਉ ॥ يا سيدي! نجني من سم مايا هذا ؛ اسمك هو دعمي الوحيد. || 1 || وقفة ||
ਜਾਣਹਿ ਬਿਰਥਾ ਸਭਾ ਮਨ ਕੀ ਹੋਰੁ ਕਿਸੁ ਪਹਿ ਆਖਿ ਸੁਣਾਈਐ ॥ يا إلهي! أنت وحدك تعرف ألم كل القلوب ، فمن غيرنا يمكننا أن نتحدث عن آلامنا ومعاناتنا؟
ਵਿਣੁ ਨਾਵੈ ਸਭੁ ਜਗੁ ਬਉਰਾਇਆ ਨਾਮੁ ਮਿਲੈ ਸੁਖੁ ਪਾਈਐ ॥੨॥ بدون التأمل في اسم الله ، فقد جن جنون العالم بأسره. يتحقق السلام السماوي فقط عندما ننعم بالاسم. || 2 ||
ਕਿਆ ਕਹੀਐ ਕਿਸੁ ਆਖਿ ਸੁਣਾਈਐ ਜਿ ਕਹਣਾ ਸੁ ਪ੍ਰਭ ਜੀ ਪਾਸਿ ॥ اللهم ماذا نقول ولمن نربط آلامنا ومعاناتنا؟ كل ما نريد قوله ، يجب أن نقوله لك.
ਸਭੁ ਕਿਛੁ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ॥੩॥ كل ما يحدث هو حسب مشيئتك. أنت أملنا دائمًا وأبدًا. || 3 ||
ਜੇ ਦੇਹਿ ਵਡਿਆਈ ਤਾ ਤੇਰੀ ਵਡਿਆਈ ਇਤ ਉਤ ਤੁਝਹਿ ਧਿਆਉ ॥ يا الله! إذا باركتني بشرف ، فهذا هو مجدك في الواقع. هنا وفي الآخرة لا أتأمل إلا فيك
ਨਾਨਕ ਕੇ ਪ੍ਰਭ ਸਦਾ ਸੁਖਦਾਤੇ ਮੈ ਤਾਣੁ ਤੇਰਾ ਇਕੁ ਨਾਉ ॥੪॥੭॥੪੬॥ يا سلام دائمًا بإعطاء إله ناناك ، اسمك وحده هو دعمي. | 4 | 7 | 46 |
ਆਸਾ ਮਹਲਾ ੫ ॥ راغ آسا المعلم الخامس:
ਅੰਮ੍ਰਿਤੁ ਨਾਮੁ ਤੁਮ੍ਹ੍ਹਾਰਾ ਠਾਕੁਰ ਏਹੁ ਮਹਾ ਰਸੁ ਜਨਹਿ ਪੀਓ ॥ يا الله! اسمك هو رحيق الأمبروسيال ، ولا يشاركك هذا الإكسير الرائع إلا أحد المحبين النادر لك.
ਜਨਮ ਜਨਮ ਚੂਕੇ ਭੈ ਭਾਰੇ ਦੁਰਤੁ ਬਿਨਾਸਿਓ ਭਰਮੁ ਬੀਓ ॥੧॥ عند شرب هذا الرحيق ، تلاشت المخاوف وعبء الخطايا من الولادات التي لا تعد ولا تحصى. كما تم تبديد الشك والازدواجية. || 1 ||
ਦਰਸਨੁ ਪੇਖਤ ਮੈ ਜੀਓ ॥ أشعر بتجدد روحي عندما أدركت أنك في قلبي ،
ਸੁਨਿ ਕਰਿ ਬਚਨ ਤੁਮ੍ਹ੍ਹਾਰੇ ਸਤਿਗੁਰ ਮਨੁ ਤਨੁ ਮੇਰਾ ਠਾਰੁ ਥੀਓ ॥੧॥ ਰਹਾਉ ॥ عند الاستماع إلى كلماتك ، يصبح جسدي وعقلي هادئين وهادئين ، يا معلمي الحقيقي. || 1 || وقفة ||
ਤੁਮ੍ਹ੍ਹਰੀ ਕ੍ਰਿਪਾ ਤੇ ਭਇਓ ਸਾਧਸੰਗੁ ਏਹੁ ਕਾਜੁ ਤੁਮ੍ਹ੍ਹ ਆਪਿ ਕੀਓ ॥ يا إلهي! بلطفك وصلت إلى رفقة المعلم ؛ لقد قمت بنفسك بهذه المهمة النبيلة.
ਦਿੜੁ ਕਰਿ ਚਰਣ ਗਹੇ ਪ੍ਰਭ ਤੁਮ੍ਹ੍ਹਰੇ ਸਹਜੇ ਬਿਖਿਆ ਭਈ ਖੀਓ ॥੨॥ يا الله ! بعد تعاليم المعلم ، تأملت فيك بعزم ثابت اختفى حبي لمايا بشكل حدسي. || 2 ||
ਸੁਖ ਨਿਧਾਨ ਨਾਮੁ ਪ੍ਰਭ ਤੁਮਰਾ ਏਹੁ ਅਬਿਨਾਸੀ ਮੰਤ੍ਰੁ ਲੀਓ ॥ يا الله! اسمك كنز السلام. لقد بدأت في تلاوة هذا الشعار الأبدي للاسم.
ਕਰਿ ਕਿਰਪਾ ਮੋਹਿ ਸਤਿਗੁਰਿ ਦੀਨਾ ਤਾਪੁ ਸੰਤਾਪੁ ਮੇਰਾ ਬੈਰੁ ਗੀਓ ॥੩॥ أظهر رحمته ، باركني المعلم الحقيقي بهذه المانترا وذهبت كل آلامي وقلقي وعداوتي. || 3 ||
ਧੰਨੁ ਸੁ ਮਾਣਸ ਦੇਹੀ ਪਾਈ ਜਿਤੁ ਪ੍ਰਭਿ ਅਪਨੈ ਮੇਲਿ ਲੀਓ ॥ طوبى لجسد الإنسان الذي نلته ، والذي من خلاله وحدني الله به.
ਧੰਨੁ ਸੁ ਕਲਿਜੁਗੁ ਸਾਧਸੰਗਿ ਕੀਰਤਨੁ ਗਾਈਐ ਨਾਨਕ ਨਾਮੁ ਅਧਾਰੁ ਹੀਓ ॥੪॥੮॥੪੭॥ يا ناناك! كاليوغ أيضًا مبارك ، إذا غنينا بحمد الله بصحبة القديسين ، وإذا بقي نام دعامة قلوبنا. || 4 || 8 || 47 ||
error: Content is protected !!
Scroll to Top
https://mta.sertifikasi.upy.ac.id/application/mdemo/ slot gacor slot demo https://bppkad.mamberamorayakab.go.id/wp-content/modemo/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/ https://triwarno-banyuurip.purworejokab.go.id/template-surat/kk/kaka-sbobet/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html
https://mta.sertifikasi.upy.ac.id/application/mdemo/ slot gacor slot demo https://bppkad.mamberamorayakab.go.id/wp-content/modemo/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/ https://triwarno-banyuurip.purworejokab.go.id/template-surat/kk/kaka-sbobet/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html