Guru Granth Sahib Translation Project

guru-granth-sahib-arabic-page-373

Page 373

ਆਸਾ ਮਹਲਾ ੫ ॥ راغ آسا المعلم الخامس:
ਦੂਖ ਰੋਗ ਭਏ ਗਤੁ ਤਨ ਤੇ ਮਨੁ ਨਿਰਮਲੁ ਹਰਿ ਹਰਿ ਗੁਣ ਗਾਇ ॥ بغناء ترانيم الحمد لله قد طهر ذهني ، وزالت كل الآلام والأمراض من جسدي.
ਭਏ ਅਨੰਦ ਮਿਲਿ ਸਾਧੂ ਸੰਗਿ ਅਬ ਮੇਰਾ ਮਨੁ ਕਤ ਹੀ ਨ ਜਾਇ ॥੧॥ عند مقابلة المعلم ، سادني إحساس بالنعيم والآن لا يتجول عقلي في أي مكان. || 1 ||
ਤਪਤਿ ਬੁਝੀ ਗੁਰ ਸਬਦੀ ਮਾਇ ॥ يا أمي! من خلال كلمة المعلم ، تم إخماد نار الرغبات والرذائل الدنيوية.
ਬਿਨਸਿ ਗਇਓ ਤਾਪ ਸਭ ਸਹਸਾ ਗੁਰੁ ਸੀਤਲੁ ਮਿਲਿਓ ਸਹਜਿ ਸੁਭਾਇ ॥੧॥ ਰਹਾਉ ॥ حدسيًا ، قابلت مثل هذا الهدوء والسلام الذي يمنح جورو أن كل ما عندي من معاناة وخوف قد اختفى. || 1 || وقفة ||
ਧਾਵਤ ਰਹੇ ਏਕੁ ਇਕੁ ਬੂਝਿਆ ਆਇ ਬਸੇ ਅਬ ਨਿਹਚਲੁ ਥਾਇ ॥ منذ أن أدركت وجود الله الوحيد ، انتهت كل رحلاتي وأعيش الآن في حالة توازن.
ਜਗਤੁ ਉਧਾਰਨ ਸੰਤ ਤੁਮਾਰੇ ਦਰਸਨੁ ਪੇਖਤ ਰਹੇ ਅਘਾਇ ॥੨॥ يا إلهي! بالنظر إلى الرؤيا المباركة لقديسيك ، مخلص العالم من الرذائل ، انتهت رغباتي الدنيوية وأظل راضيًا. || 2 ||
ਜਨਮ ਦੋਖ ਪਰੇ ਮੇਰੇ ਪਾਛੈ ਅਬ ਪਕਰੇ ਨਿਹਚਲੁ ਸਾਧੂ ਪਾਇ ॥ يا أمي! الآن بعقل مستقر جئت إلى ملجأ المعلم ؛ أصبحت خطاياي العديدة شيئًا من الماضي.
ਸਹਜ ਧੁਨਿ ਗਾਵੈ ਮੰਗਲ ਮਨੂਆ ਅਬ ਤਾ ਕਉ ਫੁਨਿ ਕਾਲੁ ਨ ਖਾਇ ॥੩॥ ما زال عقلي يغني أغاني التسبيح في لحن الاتزان الروحي ، والآن لا يلتهم الموت الروحي هذا العقل أبدًا.
ਕਰਨ ਕਾਰਨ ਸਮਰਥ ਹਮਾਰੇ ਸੁਖਦਾਈ ਮੇਰੇ ਹਰਿ ਹਰਿ ਰਾਇ ॥ يا ربي الملك! يا ماهر النعيم! يا من لديك القدرة على فعل كل شيء!
ਨਾਮੁ ਤੇਰਾ ਜਪਿ ਜੀਵੈ ਨਾਨਕੁ ਓਤਿ ਪੋਤਿ ਮੇਰੈ ਸੰਗਿ ਸਹਾਇ ॥੪॥੯॥ يبلغ ناناك الحياة الروحية عن طريق حفظ اسمك ، أنت رفيقي الأبدي.
ਆਸਾ ਮਹਲਾ ੫ ॥ راغ آسا المعلم الخامس:
ਅਰੜਾਵੈ ਬਿਲਲਾਵੈ ਨਿੰਦਕੁ ॥ إن افتراء القديسين يصرخ من الألم والندوب
ਪਾਰਬ੍ਰਹਮੁ ਪਰਮੇਸਰੁ ਬਿਸਰਿਆ ਅਪਣਾ ਕੀਤਾ ਪਾਵੈ ਨਿੰਦਕੁ ॥੧॥ ਰਹਾਉ ॥ القاذف نسى الله الأسمى ويعاني من عواقب أفعاله السيئة. || 1 || وقفة ||
ਜੇ ਕੋਈ ਉਸ ਕਾ ਸੰਗੀ ਹੋਵੈ ਨਾਲੇ ਲਏ ਸਿਧਾਵੈ ॥ إذا اتصل به أحد ، فقد اعتاد أيضًا على الافتراء.
ਅਣਹੋਦਾ ਅਜਗਰੁ ਭਾਰੁ ਉਠਾਏ ਨਿੰਦਕੁ ਅਗਨੀ ਮਾਹਿ ਜਲਾਵੈ ॥੧॥ يحمل القاذف عبئًا ثقيلًا من الخطايا وكأنه يحمل تنينًا وهميًا ويستمر في المعاناة وكأنه يحترق في نار افتراء الآخرين. || 1 ||
ਪਰਮੇਸਰ ਕੈ ਦੁਆਰੈ ਜਿ ਹੋਇ ਬਿਤੀਤੈ ਸੁ ਨਾਨਕੁ ਆਖਿ ਸੁਣਾਵੈ ॥ القانون الذي يتم استخدامه دائمًا عند باب الله ، يستمع ناناك إلى هذا القانون بإمعان القلب.
ਭਗਤ ਜਨਾ ਕਉ ਸਦਾ ਅਨੰਦੁ ਹੈ ਹਰਿ ਕੀਰਤਨੁ ਗਾਇ ਬਿਗਸਾਵੈ ॥੨॥੧੦॥ محبو الله المتواضعون في النعيم إلى الأبد. يترنمون تسبيح الله ، يظلون سعداء دائمًا. || 2 || 10 ||
ਆਸਾ ਮਹਲਾ ੫ ॥ راغ آسا المعلم الخامس:
ਜਉ ਮੈ ਕੀਓ ਸਗਲ ਸੀਗਾਰਾ ॥ (نيابة عن عروس الروح المنفصلة ، يقول جورو جي): يا أمي ، حتى عندما زينت نفسي بكل الطرق ،
ਤਉ ਭੀ ਮੇਰਾ ਮਨੁ ਨ ਪਤੀਆਰਾ ॥ مع ذلك ، لم يكن ذهني راضيًا.
ਅਨਿਕ ਸੁਗੰਧਤ ਤਨ ਮਹਿ ਲਾਵਉ ॥ قمت بتطبيق أنواع لا حصر لها من العطور على جسدي ،
ਓਹੁ ਸੁਖੁ ਤਿਲੁ ਸਮਾਨਿ ਨਹੀ ਪਾਵਉ ॥ ومع ذلك ، لم أحصل حتى على قدر ضئيل من هذا السلام (الذي يتم الحصول عليه بالاتحاد مع الزوج-الله).
ਮਨ ਮਹਿ ਚਿਤਵਉ ਐਸੀ ਆਸਾਈ ॥ لدي مثل هذا الشوق في ذهني ،
ਪ੍ਰਿਅ ਦੇਖਤ ਜੀਵਉ ਮੇਰੀ ਮਾਈ ॥੧॥ لكي أبقى حياً روحياً برؤية حبيبي إلهي يا أمي. || 1 ||
ਮਾਈ ਕਹਾ ਕਰਉ ਇਹੁ ਮਨੁ ਨ ਧੀਰੈ ॥ يا أمي ماذا أفعل؟ هذا العقل لا يرقد بسلام.
ਪ੍ਰਿਅ ਪ੍ਰੀਤਮ ਬੈਰਾਗੁ ਹਿਰੈ ॥੧॥ ਰਹਾਉ ॥ الشوق إلى الحبيب أسرته كثيرا. || 1 || وقفة ||
ਬਸਤ੍ਰ ਬਿਭੂਖਨ ਸੁਖ ਬਹੁਤ ਬਿਸੇਖੈ ॥ ਓਇ ਭੀ ਜਾਨਉ ਕਿਤੈ ਨ ਲੇਖੈ ॥ أشعر أنه بدون الزوج - الله ، لا جدوى من الملابس والمجوهرات والمتع الرائعة.
ਪਤਿ ਸੋਭਾ ਅਰੁ ਮਾਨੁ ਮਹਤੁ ॥ حتى لو كنت أتمتع ، الشرف ، والشهرة ، والكرامة والعظمة ،
ਆਗਿਆਕਾਰੀ ਸਗਲ ਜਗਤੁ ॥ وقد يطيعني العالم كله ،
ਗ੍ਰਿਹੁ ਐਸਾ ਹੈ ਸੁੰਦਰ ਲਾਲ ॥ وتعيش في منزل جميل باهظ الثمن مثل الجوهرة.
ਪ੍ਰਭ ਭਾਵਾ ਤਾ ਸਦਾ ਨਿਹਾਲ ॥੨॥ حتى ذلك الحين ، لا يمكنني أن أظل سعيدًا إلى الأبد إلا إذا كنت أرضي زوج الله. || 2 ||
ਬਿੰਜਨ ਭੋਜਨ ਅਨਿਕ ਪਰਕਾਰ ॥ حتى لو استطعت الاستمتاع بالعديد من الأطعمة والمأكولات الشهية ،
ਰੰਗ ਤਮਾਸੇ ਬਹੁਤੁ ਬਿਸਥਾਰ ॥ وكل أنواع الملذات ووسائل الترفيه ،
ਰਾਜ ਮਿਲਖ ਅਰੁ ਬਹੁਤੁ ਫੁਰਮਾਇਸਿ ॥ قد يكون لدي سيطرة واسعة والسيطرة على مناطق شاسعة ،
ਮਨੁ ਨਹੀ ਧ੍ਰਾਪੈ ਤ੍ਰਿਸਨਾ ਨ ਜਾਇਸਿ ॥ لا يزال العقل لا يشبع ولا ينتهي شغفه.
ਬਿਨੁ ਮਿਲਬੇ ਇਹੁ ਦਿਨੁ ਨ ਬਿਹਾਵੈ ॥ بدون مقابلة الزوج-الله ، لن يمر يومك هذا بسلام.
ਮਿਲੈ ਪ੍ਰਭੂ ਤਾ ਸਭ ਸੁਖ ਪਾਵੈ ॥੩॥ تتمتع عروس الروح بالنعيم التام فقط عندما تتحد مع الله. || 3 ||
ਖੋਜਤ ਖੋਜਤ ਸੁਨੀ ਇਹ ਸੋਇ ॥ بعد بحث طويل وشاق ، سمعت هذا الخبر ،
ਸਾਧਸੰਗਤਿ ਬਿਨੁ ਤਰਿਓ ਨ ਕੋਇ ॥ أنه بدون الجماعة المقدسة ، لم يسبق لأحد أن عبر محيط الرذائل في العالم.
ਜਿਸੁ ਮਸਤਕਿ ਭਾਗੁ ਤਿਨਿ ਸਤਿਗੁਰੁ ਪਾਇਆ ॥ الشخص الذي تم تحديده مسبقًا يلتقي بالمعلم الحقيقي.
ਪੂਰੀ ਆਸਾ ਮਨੁ ਤ੍ਰਿਪਤਾਇਆ ॥ تتحقق آماله ويشبع عقله.
ਪ੍ਰਭ ਮਿਲਿਆ ਤਾ ਚੂਕੀ ਡੰਝਾ ॥ عندما يدرك المرء الله ، تطفأ نار شهواته الدنيوية.
ਨਾਨਕ ਲਧਾ ਮਨ ਤਨ ਮੰਝਾ ॥੪॥੧੧॥ يا ناناك! لقد أدرك هذا الشخص وجود الله في قلبه. || 4 || 11 ||
error: Content is protected !!
Scroll to Top
https://mta.sertifikasi.upy.ac.id/application/mdemo/ slot gacor slot demo https://bppkad.mamberamorayakab.go.id/wp-content/modemo/ http://gsgs.lingkungan.ft.unand.ac.id/includes/demo/
https://jackpot-1131.com/ https://mainjp1131.com/ https://triwarno-banyuurip.purworejokab.go.id/template-surat/kk/kaka-sbobet/
https://mta.sertifikasi.upy.ac.id/application/mdemo/ slot gacor slot demo https://bppkad.mamberamorayakab.go.id/wp-content/modemo/ http://gsgs.lingkungan.ft.unand.ac.id/includes/demo/
https://jackpot-1131.com/ https://mainjp1131.com/ https://triwarno-banyuurip.purworejokab.go.id/template-surat/kk/kaka-sbobet/