Guru Granth Sahib Translation Project

guru-granth-sahib-arabic-page-366

Page 366

ੴ ਸਤਿਗੁਰ ਪ੍ਰਸਾਦਿ ॥ إله واحد أبدي. أدركت بنعمة المعلم الحقيقي:
ਰਾਗੁ ਆਸਾ ਘਰੁ ੨ ਮਹਲਾ ੪ ॥ راغ آسا ، الضربة الثانية ، المعلم الرابع:
ਕਿਸ ਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ ॥ يشكل البعض تحالفات مع الأصدقاء والأطفال والأشقاء.
ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ ॥ يشكل البعض تحالفات مع الأصهار والأقارب.
ਕਿਸ ਹੀ ਧੜਾ ਕੀਆ ਸਿਕਦਾਰ ਚਉਧਰੀ ਨਾਲਿ ਆਪਣੈ ਸੁਆਈ ॥ يشكل البعض تحالفات مع الرؤساء والقادة لدوافعهم الأنانية.
ਹਮਾਰਾ ਧੜਾ ਹਰਿ ਰਹਿਆ ਸਮਾਈ ॥੧॥ لكن حلفائي مع الله الذي يسود في كل مكان. || 1 ||
ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ ॥ لقد شكلت تحالفي مع الله وهو دعمي الوحيد.
ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ ਹਉ ਹਰਿ ਗੁਣ ਗਾਵਾ ਅਸੰਖ ਅਨੇਕ ॥੧॥ ਰਹਾਉ ॥ بخلاف الله ، ليس لدي فصيل أو تحالف آخر ، وأظل أغني بفضائله المجيدة التي لا حصر لها والتي لا نهاية لها. || 1 || وقفة ||
ਜਿਨ੍ਹ੍ਹ ਸਿਉ ਧੜੇ ਕਰਹਿ ਸੇ ਜਾਹਿ ॥ إنهم في النهاية يغادرون العالم الذي يقيم معه الناس تحالفات
ਝੂਠੁ ਧੜੇ ਕਰਿ ਪਛੋਤਾਹਿ ॥ صنع تحالفات كاذبة ، يتوب الناس ويندمون في النهاية.
ਥਿਰੁ ਨ ਰਹਹਿ ਮਨਿ ਖੋਟੁ ਕਮਾਹਿ ॥ الذين يصنعون الفصائل أيضًا لا يعيشون إلى الأبد ، وبالتالي ، يستمرون دون داع في خداع أنفسهم والآخرين.
ਹਮ ਹਰਿ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥੁ ਨਾਹਿ ॥੨॥ لكني أقمت ميثاقًا فقط مع الله الذي لا يمكن لأحد أن يعادله في القوة. || 2 ||
ਏਹ ਸਭਿ ਧੜੇ ਮਾਇਆ ਮੋਹ ਪਸਾਰੀ ॥ كل هذه التحالفات هي مجرد امتدادات لمحبة مايا.
ਮਾਇਆ ਕਉ ਲੂਝਹਿ ਗਾਵਾਰੀ ॥ من أجل مايا ، يستمر الجهلاء في الاشتباك مع بعضهم البعض.
ਜਨਮਿ ਮਰਹਿ ਜੂਐ ਬਾਜੀ ਹਾਰੀ ॥ يخسرون لعبة الحياة ويسقطون في دورات الولادة والموت.
ਹਮਰੈ ਹਰਿ ਧੜਾ ਜਿ ਹਲਤੁ ਪਲਤੁ ਸਭੁ ਸਵਾਰੀ ॥੩॥ لكن حلفائي مع الله الذي يزين هذا العالم والعالم الآخر || 3 ||
ਕਲਿਜੁਗ ਮਹਿ ਧੜੇ ਪੰਚ ਚੋਰ ਝਗੜਾਏ ॥ في كليوغ ، تثير الرذائل الخمس تحالفات وصراعات.
ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਵਧਾਏ ॥ ازدادت الشهوة والغضب والجشع والحنان الدنيوي والكبرياء.
ਜਿਸ ਨੋ ਕ੍ਰਿਪਾ ਕਰੇ ਤਿਸੁ ਸਤਸੰਗਿ ਮਿਲਾਏ ॥ من يظهر الله عليه رحمته ، يتحد مع الجماعة المقدسة.
ਹਮਰਾ ਹਰਿ ਧੜਾ ਜਿਨਿ ਏਹ ਧੜੇ ਸਭਿ ਗਵਾਏ ॥੪॥ تحالفي مع الله الذي جعلني أتخلى عن كل الفصائل الدنيوية الأخرى. | 4 |
ਮਿਥਿਆ ਦੂਜਾ ਭਾਉ ਧੜੇ ਬਹਿ ਪਾਵੈ ॥ الحب الزائف للازدواجية في ذهن الناس يخلق التحالفات.
ਪਰਾਇਆ ਛਿਦ੍ਰੁ ਅਟਕਲੈ ਆਪਣਾ ਅਹੰਕਾਰੁ ਵਧਾਵੈ ॥ يقوم المرء بتخمينات جامحة حول خطأ الآخرين ويضاعف غروره من خلال التفكير في نفسه متفوقًا على الآخرين.
ਜੈਸਾ ਬੀਜੈ ਤੈਸਾ ਖਾਵੈ ॥ كما يزرع المرء هكذا يحصد.
ਜਨ ਨਾਨਕ ਕਾ ਹਰਿ ਧੜਾ ਧਰਮੁ ਸਭ ਸ੍ਰਿਸਟਿ ਜਿਣਿ ਆਵੈ ॥੫॥੨॥੫੪॥ تحالف ناناك مع البر والله بقوته قهر العالم بأسره. || 5 || 2 || 54 ||
ਆਸਾ ਮਹਲਾ ੪ ॥ راغ أسا المعلم الرابع:
ਹਿਰਦੈ ਸੁਣਿ ਸੁਣਿ ਮਨਿ ਅੰਮ੍ਰਿਤੁ ਭਾਇਆ ॥ شخص يسعد عقله برحيق اسم الله من خلال الاستماع المتكرر لكلمة المعلم.
ਗੁਰਬਾਣੀ ਹਰਿ ਅਲਖੁ ਲਖਾਇਆ ॥੧॥ من خلال كلمة المعلم يفهم الله غير المفهوم. || 1 ||
ਗੁਰਮੁਖਿ ਨਾਮੁ ਸੁਨਹੁ ਮੇਰੀ ਭੈਨਾ ॥ يا أختي! اتبعي تعاليم المعلم واستمعي إلى تسبيح الله.
ਏਕੋ ਰਵਿ ਰਹਿਆ ਘਟ ਅੰਤਰਿ ਮੁਖਿ ਬੋਲਹੁ ਗੁਰ ਅੰਮ੍ਰਿਤ ਬੈਨਾ ॥੧॥ ਰਹਾਉ ॥ الله وحده يسود قلوبنا. لذلك انطق الكلمات الطفيفة للمعلم. || 1 || وقفة ||
ਮੈ ਮਨਿ ਤਨਿ ਪ੍ਰੇਮੁ ਮਹਾ ਬੈਰਾਗੁ ॥ يمتلئ ذهني وجسدي بحب الله وآلام الفراق
ਸਤਿਗੁਰੁ ਪੁਰਖੁ ਪਾਇਆ ਵਡਭਾਗੁ ॥੨॥ من خلال الثروات الطيبة للغاية ، حصلت على المعلم الحقيقي في صورة الله.
ਦੂਜੈ ਭਾਇ ਭਵਹਿ ਬਿਖੁ ਮਾਇਆ ॥ ਭਾਗਹੀਨ ਨਹੀ ਸਤਿਗੁਰੁ ਪਾਇਆ ॥੩॥ طوبى للذين لم يعثروا على المعلم ، فهم يقعون في حب مايا ويتجولون من أجل مايا.
ਅੰਮ੍ਰਿਤੁ ਹਰਿ ਰਸੁ ਹਰਿ ਆਪਿ ਪੀਆਇਆ ॥ الشخص الذي باركه الله بنفسه بإكسير اسمه ،
ਗੁਰਿ ਪੂਰੈ ਨਾਨਕ ਹਰਿ ਪਾਇਆ ॥੪॥੩॥੫੫॥ يا ناناك! لقد وجد ذلك الله من خلال المعلم الكامل.
ਆਸਾ ਮਹਲਾ ੪ ॥ راغ أسا المعلم الرابع:
ਮੇਰੈ ਮਨਿ ਤਨਿ ਪ੍ਰੇਮੁ ਨਾਮੁ ਆਧਾਰੁ ॥ في عقلي وجسدي محبة الله ، واسمه دعمي.
ਨਾਮੁ ਜਪੀ ਨਾਮੋ ਸੁਖ ਸਾਰੁ ॥੧॥ أتأمل في الاسم الذي هو جوهر السلام. || 1 ||
ਨਾਮੁ ਜਪਹੁ ਮੇਰੇ ਸਾਜਨ ਸੈਨਾ ॥ يا أصدقائي ورفاقي! تأملوا في الاسم بتفانٍ محب.
ਨਾਮ ਬਿਨਾ ਮੈ ਅਵਰੁ ਨ ਕੋਈ ਵਡੈ ਭਾਗਿ ਗੁਰਮੁਖਿ ਹਰਿ ਲੈਨਾ ॥੧॥ ਰਹਾਉ ॥ باستثناء اسم الله ، لا أجد أي دعم آخر في الحياة. ومن حسن الحظ فقط أن يتحقق الله من خلال تعاليم المعلم. || 1 || وقفة ||
ਨਾਮ ਬਿਨਾ ਨਹੀ ਜੀਵਿਆ ਜਾਇ ॥ بدون التأمل في اسم الله لا يمكن للمرء أن يعيش روحيا.
ਵਡੈ ਭਾਗਿ ਗੁਰਮੁਖਿ ਹਰਿ ਪਾਇ ॥੨॥ من حسن الحظ وحده أن يتلقى المرء اسم الله. || 2 ||
ਨਾਮਹੀਨ ਕਾਲਖ ਮੁਖਿ ਮਾਇਆ ॥ الذين لا يتأملون في الاسم يتعرضون للعار بسبب حب مايا.
ਨਾਮ ਬਿਨਾ ਧ੍ਰਿਗੁ ਧ੍ਰਿਗੁ ਜੀਵਾਇਆ ॥੩॥ العيش دون التأمل في اسم الله لعنة.


© 2017 SGGS ONLINE
error: Content is protected !!
Scroll to Top