Guru Granth Sahib Translation Project

guru-granth-sahib-arabic-page-35

Page 35

ਮਨਮੁਖ ਜਨਮੁ ਬਿਰਥਾ ਗਇਆ ਕਿਆ ਮੁਹੁ ਦੇਸੀ ਜਾਇ ॥੩॥ وبهذه الطريقة تضيع حياة هؤلاء الذين يريدون أنفسهم. ما هو الوجه الذي سيظهرونه عندما يذهبونإلى بلاط الله؟
ਸਭ ਕਿਛੁ ਆਪੇ ਆਪਿ ਹੈ ਹਉਮੈ ਵਿਚਿ ਕਹਨੁ ਨ ਜਾਇ ॥ الله نفسه الكل و هوموجو د في الكل، لكن كونهم في الأنا لا يمكن أن يقبلواذلك
ਗੁਰ ਕੈ ਸਬਦਿ ਪਛਾਣੀਐ ਦੁਖੁ ਹਉਮੈ ਵਿਚਹੁ ਗਵਾਇ ॥ ومع ذلك من خلال مباركة كلمة المعلم، فإنهم يدركون ذلك (أن الله هو الكل في الكل)، ويتم القضاءعلى آلام أنانيتهم من الداخل.
ਸਤਗੁਰੁ ਸੇਵਨਿ ਆਪਣਾ ਹਉ ਤਿਨ ਕੈ ਲਾਗਉ ਪਾਇ ॥ أنا أخدم بكل تواضع الذين يتبعون تعاليم المعلم.
ਨਾਨਕ ਦਰਿ ਸਚੈ ਸਚਿਆਰ ਹਹਿ ਹਉ ਤਿਨ ਬਲਿਹਾਰੈ ਜਾਉ ॥੪॥੨੧॥੫੪॥ يا ناناك! أنا تضحية للذين يحكم عليهم بأنهم يستحقون الشرف في بلاط الله.
ਸਿਰੀਰਾਗੁ ਮਹਲਾ ੩ ॥ سيري راغ، من خلال المعلم الثالث:
ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ ॥ إذا فكرنا في الوقت المناسب لعبادة الله، فقد نجد أنه لا يوجد وقت محدد لعبادة الله (أي لحظةمقبولة.)
ਅਨਦਿਨੁ ਨਾਮੇ ਰਤਿਆ ਸਚੇ ਸਚੀ ਸੋਇ ॥ نصبح مثل الله الأبدي من خلال تشبعنا دائمًا بمحبة الله وننال المجد الأبدي.
ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ ॥ أنت تنسى الله الحبيب ولو للحظة، أي نوع من التكريس والمحبة هذا ؟
ਮਨੁ ਤਨੁ ਸੀਤਲੁ ਸਾਚ ਸਿਉ ਸਾਸੁ ਨ ਬਿਰਥਾ ਕੋਇ ॥੧॥ عندما لا يضيع حتى نَفَس واحد (بدون تذكر الله). بعد ذلك يصبح كل من العقل والجسد هادئينبالتناغم مع الله.
ਮੇਰੇ ਮਨ ਹਰਿ ਕਾ ਨਾਮੁ ਧਿਆਇ ॥ يا عقلي! تأمل في اسم الله بمحبة وتفان.
ਸਾਚੀ ਭਗਤਿ ਤਾ ਥੀਐ ਜਾ ਹਰਿ ਵਸੈ ਮਨਿ ਆਇ ॥੧॥ ਰਹਾਉ ॥ إنما تتم العبادة الحقيقية عندما يأتي الله ليثبت في القلب.
ਸਹਜੇ ਖੇਤੀ ਰਾਹੀਐ ਸਚੁ ਨਾਮੁ ਬੀਜੁ ਪਾਇ ॥ إذا كنا في حالة من الاتزان البديهي نزرع المزرعة (من أجسادنا) ونزرع بذرة اسم الله.
ਖੇਤੀ ਜੰਮੀ ਅਗਲੀ ਮਨੂਆ ਰਜਾ ਸਹਜਿ ਸੁਭਾਇ ॥ يتم تحقيق محصول وفير من حيث الرضا البديهي للعقل.
ਗੁਰ ਕਾ ਸਬਦੁ ਅੰਮ੍ਰਿਤੁ ਹੈ ਜਿਤੁ ਪੀਤੈ ਤਿਖ ਜਾਇ ॥ كلمة المعلم هي رحيق أمبروسيال يستمتع بها، قد روت الشوق إلى مايا
ਇਹੁ ਮਨੁ ਸਾਚਾ ਸਚਿ ਰਤਾ ਸਚੇ ਰਹਿਆ ਸਮਾਇ ॥੨॥ هذا العقل المطهر المتناغم مع الله يظل مخترقًا معه.
ਆਖਣੁ ਵੇਖਣੁ ਬੋਲਣਾ ਸਬਦੇ ਰਹਿਆ ਸਮਾਇ ॥ هؤلاء الناس يرون ويتكلمون وينطقون كل شيء حسب الكلمة الإلهية.
ਬਾਣੀ ਵਜੀ ਚਹੁ ਜੁਗੀ ਸਚੋ ਸਚੁ ਸੁਣਾਇ ॥ أصبح كلامهم الذي هو كلمة المعلم مشهورًا في جميع العصور الأربعة، ولا يكرزون إلا بالحق.
ਹਉਮੈ ਮੇਰਾ ਰਹਿ ਗਇਆ ਸਚੈ ਲਇਆ ਮਿਲਾਇ ॥ قد تم القضاء على أنانيتهم وتملكهم، ويقبلهم الحق في نفسه.
ਤਿਨ ਕਉ ਮਹਲੁ ਹਦੂਰਿ ਹੈ ਜੋ ਸਚਿ ਰਹੇ ਲਿਵ ਲਾਇ ॥੩॥ الذين يظلون متناغمين بمحبة مع الحق، يدركون وجوده في الداخل.
ਨਦਰੀ ਨਾਮੁ ਧਿਆਈਐ ਵਿਣੁ ਕਰਮਾ ਪਾਇਆ ਨ ਜਾਇ ॥ نتأمل في نام بفضل نعمته وفضله. بدون رحمته لا يمكن أن يتحقق.
ਪੂਰੈ ਭਾਗਿ ਸਤਸੰਗਤਿ ਲਹੈ ਸਤਗੁਰੁ ਭੇਟੈ ਜਿਸੁ ਆਇ ॥ يبحث المرء عن العابدين والجماعة المقدسة بالقدر الكامل ويقابل المعلم.
ਅਨਦਿਨੁ ਨਾਮੇ ਰਤਿਆ ਦੁਖੁ ਬਿਖਿਆ ਵਿਚਹੁ ਜਾਇ ॥ يتم تبديد المعاناة من حب مايا (الارتباطات الدنيوية) من الداخل من خلال البقاء دائمًا مشبعًا باسم الله.
ਨਾਨਕ ਸਬਦਿ ਮਿਲਾਵੜਾ ਨਾਮੇ ਨਾਮਿ ਸਮਾਇ ॥੪॥੨੨॥੫੫॥ يا ناناك! يحصل المرء على الاتحاد والاتصال بالله بالاندماج مع كلمة المعلم.
ਸਿਰੀਰਾਗੁ ਮਹਲਾ ੩ ॥ سيري راغ، بواسطة المعلم الثالث:
ਆਪਣਾ ਭਉ ਤਿਨ ਪਾਇਓਨੁ ਜਿਨ ਗੁਰ ਕਾ ਸਬਦੁ ਬੀਚਾਰਿ ॥ الذين يتداولون في كلمة المعلم، ينعمون بخوفه المبجل.
ਸਤਸੰਗਤੀ ਸਦਾ ਮਿਲਿ ਰਹੇ ਸਚੇ ਕੇ ਗੁਣ ਸਾਰਿ ॥ يظلون متحدين إلى الأبد مع أشخاص قديسين (الصوفية/ الأولياء) ويسكنون في أمجاد الحق.
ਦੁਬਿਧਾ ਮੈਲੁ ਚੁਕਾਈਅਨੁ ਹਰਿ ਰਾਖਿਆ ਉਰ ਧਾਰਿ ॥ إنهم يطرحون قذارة ازدواجيتهم العقلية، ويحفظون الخالق في قلوبهم.
ਸਚੀ ਬਾਣੀ ਸਚੁ ਮਨਿ ਸਚੇ ਨਾਲਿ ਪਿਆਰੁ ॥੧॥ صحيح كلامهم والصحيح يسكن في أذهانهم. إنهم مغرمون به.
ਮਨ ਮੇਰੇ ਹਉਮੈ ਮੈਲੁ ਭਰ ਨਾਲਿ ॥ يا عقلي! العالم مليء بقذارة الأنا.
ਹਰਿ ਨਿਰਮਲੁ ਸਦਾ ਸੋਹਣਾ ਸਬਦਿ ਸਵਾਰਣਹਾਰੁ ॥੧॥ ਰਹਾਉ ॥ لكن الله طاهر، فهو جميل دائمًا. هو قادر على تجميل البشر وتزيينه (بالحسنات)بكلمة المعلم.
ਸਚੈ ਸਬਦਿ ਮਨੁ ਮੋਹਿਆ ਪ੍ਰਭਿ ਆਪੇ ਲਏ ਮਿਲਾਇ ॥ الذين يفتنون بالكلمة الحقيقية للمعلم، فإن الله نفسه يباركهم بالاتحاد معه والاتصال به.
ਅਨਦਿਨੁ ਨਾਮੇ ਰਤਿਆ ਜੋਤੀ ਜੋਤਿ ਸਮਾਇ ॥ فهم مشبعون في نام دائمًا، و متشكلون اتحادًا روحيًا مع الخالق.
ਜੋਤੀ ਹੂ ਪ੍ਰਭੁ ਜਾਪਦਾ ਬਿਨੁ ਸਤਗੁਰ ਬੂਝ ਨ ਪਾਇ ॥ يظهر الله من خلال هذا النور الروحي الداخلي، لا يمكن التعرف على هذا الضوء الداخلي بدون توجيهالمعلم.
ਜਿਨ ਕਉ ਪੂਰਬਿ ਲਿਖਿਆ ਸਤਗੁਰੁ ਭੇਟਿਆ ਤਿਨ ਆਇ ॥੨॥ لكن المعلم الحقيقي يأتي للقاء الذين فقط تم تحديدهم مسبقًا.
ਵਿਣੁ ਨਾਵੈ ਸਭ ਡੁਮਣੀ ਦੂਜੈ ਭਾਇ ਖੁਆਇ ॥ بدون اسم الله، وقعوا في شرك مايا وهم بائسون. يضيعون حياتهم في حب الازدواجية.
ਤਿਸੁ ਬਿਨੁ ਘੜੀ ਨ ਜੀਵਦੀ ਦੁਖੀ ਰੈਣਿ ਵਿਹਾਇ ॥ بدونه لا يمكن للمرء أن يعيش بسلام حتى للحظة، ويعيش حياته كلها في كرب.
ਭਰਮਿ ਭੁਲਾਣਾ ਅੰਧੁਲਾ ਫਿਰਿ ਫਿਰਿ ਆਵੈ ਜਾਇ ॥ يتجول الشك، والازدواجية، يأتي الأعمى الروحي ويذهب في دورة الولادة والموت مرارًا وتكرارًا.
ਨਦਰਿ ਕਰੇ ਪ੍ਰਭੁ ਆਪਣੀ ਆਪੇ ਲਏ ਮਿਲਾਇ ॥੩॥ عندما يمنح الله نعمته وفضله، فإنه وحده يجمعهم به.


© 2017 SGGS ONLINE
error: Content is protected !!
Scroll to Top