Guru Granth Sahib Translation Project

guru-granth-sahib-arabic-page-34

Page 34

ਸਬਦਿ ਮੰਨਿਐ ਗੁਰੁ ਪਾਈਐ ਵਿਚਹੁ ਆਪੁ ਗਵਾਇ ॥ عندما يطيع المرء كلمة المعلم ويزيل الهوى النفسانية والغرور الذاتي،حينذاك يدرك المرء أن الله هوالمعلم النهائي.
ਅਨਦਿਨੁ ਭਗਤਿ ਕਰੇ ਸਦਾ ਸਾਚੇ ਕੀ ਲਿਵ ਲਾਇ ॥ إنه يعبد الله الأزلي دائمًا بعقل منسجم معه.
ਨਾਮੁ ਪਦਾਰਥੁ ਮਨਿ ਵਸਿਆ ਨਾਨਕ ਸਹਜਿ ਸਮਾਇ ॥੪॥੧੯॥੫੨॥ يا ناناك! ثروة اسم الله تسكن في العقل، وهو يندمج في الإله الأبدي بشكل حدسي.
ਸਿਰੀਰਾਗੁ ਮਹਲਾ ੩ ॥ سيري راغ، بواسطة المعلم الثالث:
ਜਿਨੀ ਪੁਰਖੀ ਸਤਗੁਰੁ ਨ ਸੇਵਿਓ ਸੇ ਦੁਖੀਏ ਜੁਗ ਚਾਰਿ ॥ الذين لم يتبعوا تعاليم المعلم الحقيقي يظلون دائمًا بائسين.
ਘਰਿ ਹੋਦਾ ਪੁਰਖੁ ਨ ਪਛਾਣਿਆ ਅਭਿਮਾਨਿ ਮੁਠੇ ਅਹੰਕਾਰਿ ॥ الكائن البدائي (الله) موجود في قلوبهم، لكنهم لا يعرفونه. لقد سلبهم كبريائهم الأناني وغطرستهم.
ਸਤਗੁਰੂ ਕਿਆ ਫਿਟਕਿਆ ਮੰਗਿ ਥਕੇ ਸੰਸਾਰਿ ॥ تم رفضهم من قبل المعلم الصادق بسبب غرورهم، يتجولون حول العالم متسولين، حتى يستنفدواويتعبوا.
ਸਚਾ ਸਬਦੁ ਨ ਸੇਵਿਓ ਸਭਿ ਕਾਜ ਸਵਾਰਣਹਾਰੁ ॥੧॥ إنهم لا يتأملون في كلمة المعلم الحقيقية التي يمكنها إنجاز جميع المهام.
ਮਨ ਮੇਰੇ ਸਦਾ ਹਰਿ ਵੇਖੁ ਹਦੂਰਿ ॥ يا عقلي! انظر وأشعر بحضور الله بجانبك.
ਜਨਮ ਮਰਨ ਦੁਖੁ ਪਰਹਰੈ ਸਬਦਿ ਰਹਿਆ ਭਰਪੂਰਿ ॥੧॥ ਰਹਾਉ ॥ إنه يدمر آلام الولادة والموت، وهو يسود في كل مكان بشكل كامل في شكل كلمة المعلم.
ਸਚੁ ਸਲਾਹਨਿ ਸੇ ਸਚੇ ਸਚਾ ਨਾਮੁ ਅਧਾਰੁ ॥ الذين يمدحون الحق الحقيقي يصبحون أيضًا حقيقيين ويصبح اسم الله دعمهم الوحيد.
ਸਚੀ ਕਾਰ ਕਮਾਵਣੀ ਸਚੇ ਨਾਲਿ ਪਿਆਰੁ ॥ إنهم يتصرفون ويتعاملون بصدق (يتأملون في اسم الله بمحبة وإخلاص) وهم مشبعون بحب الله.
ਸਚਾ ਸਾਹੁ ਵਰਤਦਾ ਕੋਇ ਨ ਮੇਟਣਹਾਰੁ ॥ لقد كتب الملك الحقيقي (الله) أمره الذي لا يستطيع أحد محوه.
ਮਨਮੁਖ ਮਹਲੁ ਨ ਪਾਇਨੀ ਕੂੜਿ ਮੁਠੇ ਕੂੜਿਆਰ ॥੨॥ إن الأشخاص الذين يتسمون بالهوى النفسانية لا يصلون أبدًا إلى بلاط الله. هؤلاء الكذبة ينهبهم الباطل.
ਹਉਮੈ ਕਰਤਾ ਜਗੁ ਮੁਆ ਗੁਰ ਬਿਨੁ ਘੋਰ ਅੰਧਾਰੁ ॥ يموت العالم كله روحياً منغمسا في الأنانية. هناك ظلام مطلق للجهل بدون إرشاد المعلم.
ਮਾਇਆ ਮੋਹਿ ਵਿਸਾਰਿਆ ਸੁਖਦਾਤਾ ਦਾਤਾਰੁ ॥ نسي العالم الله في حب مايا (ثروات العالم وقوته) الله الذي هو واهب الأمن والسلام.
ਸਤਗੁਰੁ ਸੇਵਹਿ ਤਾ ਉਬਰਹਿ ਸਚੁ ਰਖਹਿ ਉਰ ਧਾਰਿ ॥ الذين يخدمون المعلم الصادق الكامل ويتبعون تعاليمه يخلصون؛ يحفظون الحق كامنا في قلوبهم.
ਕਿਰਪਾ ਤੇ ਹਰਿ ਪਾਈਐ ਸਚਿ ਸਬਦਿ ਵੀਚਾਰਿ ॥੩॥ يمكن أن يدرك الله بنعمته بالتأمل والتفكر في كلمة المعلم الأبدية.
ਸਤਗੁਰੁ ਸੇਵਿ ਮਨੁ ਨਿਰਮਲਾ ਹਉਮੈ ਤਜਿ ਵਿਕਾਰ ॥ يصبح العقل طاهرًا نقيا باتباع تعاليم المعلم الصادق الكامل، ويتم تبديد الأنانية والرذائل.
ਆਪੁ ਛੋਡਿ ਜੀਵਤ ਮਰੈ ਗੁਰ ਕੈ ਸਬਦਿ ਵੀਚਾਰ ॥ من خلال التفكير في كلمة المعلم يتخلى المرء عن الهوى النفسانية والغرور الذاتي، كما لو أنه مات وهولا يزال على قيد الحياة.
ਧੰਧਾ ਧਾਵਤ ਰਹਿ ਗਏ ਲਾਗਾ ਸਾਚਿ ਪਿਆਰੁ ॥ ينتهي السعي وراء الشؤون الدنيوية عندما تتبنى محبة الله.
ਸਚਿ ਰਤੇ ਮੁਖ ਉਜਲੇ ਤਿਤੁ ਸਾਚੈ ਦਰਬਾਰਿ ॥੪॥ الذين ينسجمون مع الحق وجوههم مشعة ومنورة بالشرف والكرامة في بلاط الله.
ਸਤਗੁਰੁ ਪੁਰਖੁ ਨ ਮੰਨਿਓ ਸਬਦਿ ਨ ਲਗੋ ਪਿਆਰੁ ॥ الذين لا يؤمنون بالكائن البدائي المعلم الحقيقي، والذين لا يحبون كلمة المعلم،
ਇਸਨਾਨੁ ਦਾਨੁ ਜੇਤਾ ਕਰਹਿ ਦੂਜੈ ਭਾਇ ਖੁਆਰੁ ॥ كل الوضوء والجمعيات الخيرية والأعمال الصالحة تضيع وتستهلك في النهاية بحبهم للازدواجية.
ਹਰਿ ਜੀਉ ਆਪਣੀ ਕ੍ਰਿਪਾ ਕਰੇ ਤਾ ਲਾਗੈ ਨਾਮ ਪਿਆਰੁ ॥ عندما يهب الله نفسه نعمته، يلهمهم حب النام.
ਨਾਨਕ ਨਾਮੁ ਸਮਾਲਿ ਤੂ ਗੁਰ ਕੈ ਹੇਤਿ ਅਪਾਰਿ ॥੫॥੨੦॥੫੩॥ يا ناناك! من خلال الحب اللامتناهي والتفاني للمعلم تأمل في اسم الله وأدخله في قلبك.
ਸਿਰੀਰਾਗੁ ਮਹਲਾ ੩ ॥ سيري راغ، بواسطة المعلم الثالث:
ਕਿਸੁ ਹਉ ਸੇਵੀ ਕਿਆ ਜਪੁ ਕਰੀ ਸਤਗੁਰ ਪੂਛਉ ਜਾਇ ॥ عندما أذهب وأسأل معلمي لمن سأخدم؟ ما الذي يجب أن أتأمل فيه؟
ਸਤਗੁਰ ਕਾ ਭਾਣਾ ਮੰਨਿ ਲਈ ਵਿਚਹੁ ਆਪੁ ਗਵਾਇ ॥ يجب أن أقبل رضاء المعلم الحقيقي، وأن أقضي على الأنانية و أزيله من الداخل.
ਏਹਾ ਸੇਵਾ ਚਾਕਰੀ ਨਾਮੁ ਵਸੈ ਮਨਿ ਆਇ ॥ من خلال هذه الخدمة والتفاني، سيأتي اسم الرب ليحل في ذهني.
ਨਾਮੈ ਹੀ ਤੇ ਸੁਖੁ ਪਾਈਐ ਸਚੈ ਸਬਦਿ ਸੁਹਾਇ ॥੧॥ من خلال اسم الله ينال السلام. أنا منمق روحياً بالكلمة الحقيقية للمعلم.
ਮਨ ਮੇਰੇ ਅਨਦਿਨੁ ਜਾਗੁ ਹਰਿ ਚੇਤਿ ॥ يا عقلي! ابق دائمًا يقظًا من هجمات الرذائل، وتأمل في اسم الله بمحبة وتفان.
ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ ॥੧॥ ਰਹਾਉ ॥ بهذه الطريقة احمِ المحصول (من حياتك الروحية) ، لئلا يغزو الفلامنجو (الشيخوخة) الحقل (لجسدكويبطل كل مساعيك الروحية)
ਮਨ ਕੀਆ ਇਛਾ ਪੂਰੀਆ ਸਬਦਿ ਰਹਿਆ ਭਰਪੂਰਿ ॥ تتحقق رغبات العقل عندما يبقى قلب المرء ممتلئًا بالشباد (كلمة إلهية.)
ਭੈ ਭਾਇ ਭਗਤਿ ਕਰਹਿ ਦਿਨੁ ਰਾਤੀ ਹਰਿ ਜੀਉ ਵੇਖੈ ਸਦਾ ਹਦੂਰਿ ॥ من يتأمل في اسم الله ليلًا ونهارًا بمحبة وإخلاص لله، يراه دائمًا ظاهرًا أمامه.
ਸਚੈ ਸਬਦਿ ਸਦਾ ਮਨੁ ਰਾਤਾ ਭ੍ਰਮੁ ਗਇਆ ਸਰੀਰਹੁ ਦੂਰਿ ॥ يبتعد الشك عن الذين تظل عقولهم منسجمة إلى الأبد مع الكلمة الإلهية.
ਨਿਰਮਲੁ ਸਾਹਿਬੁ ਪਾਇਆ ਸਾਚਾ ਗੁਣੀ ਗਹੀਰੁ ॥੨॥ لقد أدركوا السيد الطاهر، الكنز الأبدي للفضائل.
ਜੋ ਜਾਗੇ ਸੇ ਉਬਰੇ ਸੂਤੇ ਗਏ ਮੁਹਾਇ ॥ الذين يظلون على دراية بالإغراءات الدنيوية يخلصون من الرذائل، والذين يظلون غير مدركين ينهبونثروتهم الروحية.
ਸਚਾ ਸਬਦੁ ਨ ਪਛਾਣਿਓ ਸੁਪਨਾ ਗਇਆ ਵਿਹਾਇ ॥ إنهم لا يدركون الكلمة الحقيقية للمعلم، ومثل الحلم تتلاشى حياتهم عبثًا.
ਸੁੰਞੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਇ ॥ مثل الضيوف في منزل مهجور فإنهم يتركون العالم خالي الوفاض تمامًا كما دخلوا إليه.


© 2017 SGGS ONLINE
error: Content is protected !!
Scroll to Top