Guru Granth Sahib Translation Project

guru-granth-sahib-arabic-page-348

Page 348

ਆਸਾ ਮਹਲਾ ੪ ॥ راغ أسا المعلم الرابع:
ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ ॥ هذا الكائن الأسمى نقي وغير مفهوم ولانهائي.
ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ ਹਰਿ ਸਚੇ ਸਿਰਜਣਹਾਰਾ ॥ أيها الخالق الأبدي! كل البشر يتأملون فيك بتفانٍ محب.
ਸਭਿ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ॥ Nكل الكائنات ملك لك وأنت المستفيد من جميع الكائنات.
ਹਰਿ ਧਿਆਵਹੁ ਸੰਤਹੁ ਜੀ ਸਭਿ ਦੂਖ ਵਿਸਾਰਣਹਾਰਾ ॥ أيها القديسون! تأملوا في الله الذي يبدد كل الأحزان.
ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ ਕਿਆ ਨਾਨਕ ਜੰਤ ਵਿਚਾਰਾ ॥੧॥ الله نفسه هو السيد المنتشر في جميع الكائنات وهو نفسه خادمه. يا ناناك ، ما مدى أهمية البشر! || 1 ||
ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ ॥ Nيا الله! أنت حاضر في كل قلب ، وتنتشر في جميع الكائنات.
ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ ॥ بعضهم مانحون والبعض متسولون. كل هذا هو لعبتك العجيبة!
ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ ਅਵਰੁ ਨ ਜਾਣਾ ॥ Nأنت نفسك هو المانح والمتمتع بالخيرات. غيرك ، لا أعرف أحداً مثلك.
ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ਤੇਰੇ ਕਿਆ ਗੁਣ ਆਖਿ ਵਖਾਣਾ ॥ Nيا الله الأعلى! أنت غير محدود. ما هي فضائلك التي يمكن أن أصفها؟
ਜੋ ਸੇਵਹਿ ਜੋ ਸੇਵਹਿ ਤੁਧੁ ਜੀ ਜਨੁ ਨਾਨਕੁ ਤਿਨ੍ਹ੍ਹ ਕੁਰਬਾਣਾ ॥੨॥ Hيا إلهي! ناناك يفدي نفسه لمن يتذكرك ويتأمل فيك بمحبة. || 2 ||
ਹਰਿ ਧਿਆਵਹਿ ਹਰਿ ਧਿਆਵਹਿ ਤੁਧੁ ਜੀ ਸੇ ਜਨ ਜੁਗ ਮਹਿ ਸੁਖ ਵਾਸੀ ॥ يا الله! الذين يتذكرونك ويتأملون فيك بتفانٍ محب يعيشون في سلام
ਸੇ ਮੁਕਤੁ ਸੇ ਮੁਕਤੁ ਭਏ ਜਿਨ੍ਹ੍ਹ ਹਰਿ ਧਿਆਇਆ ਜੀਉ ਤਿਨ ਟੂਟੀ ਜਮ ਕੀ ਫਾਸੀ ॥ Hالذين تأملوا في الرب ، تحرروا إلى الأبد من أغلال مايا ، وقد انكسر شركهم.
ਜਿਨ ਨਿਰਭਉ ਜਿਨ੍ਹ੍ਹ ਹਰਿ ਨਿਰਭਉ ਧਿਆਇਆ ਜੀਉ ਤਿਨ ਕਾ ਭਉ ਸਭੁ ਗਵਾਸੀ ॥ الذين يتأملون في الله الشجاع يبدد كل خوفهم.
ਜਿਨ੍ਹ੍ਹ ਸੇਵਿਆ ਜਿਨ੍ਹ੍ਹ ਸੇਵਿਆ ਮੇਰਾ ਹਰਿ ਜੀਉ ਤੇ ਹਰਿ ਹਰਿ ਰੂਪਿ ਸਮਾਸੀ ॥ HH الذين يذكرون الله بتفان محب يندمجون في الله نفسه.
ਸੇ ਧੰਨੁ ਸੇ ਧੰਨੁ ਜਿਨ ਹਰਿ ਧਿਆਇਆ ਜੀਉ ਜਨੁ ਨਾਨਕੁ ਤਿਨ ਬਲਿ ਜਾਸੀ ॥੩॥ طوبى لمن تأمل في الله ؛ ناناك ذبيحة لهم. || 3 ||
ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ਭਰੇ ਬੇਅੰਤ ਬੇਅੰਤਾ ॥ يا الله ، كنوز لا حصر لها من عبادتك التعبدية مليئة بالحيوية.
ਤੇਰੇ ਭਗਤ ਤੇਰੇ ਭਗਤ ਸਲਾਹਨਿ ਤੁਧੁ ਜੀ ਹਰਿ ਅਨਿਕ ਅਨੇਕ ਅਨੰਤਾ ॥ يا الله! عدد لا يحصى من أتباعك الذين يمدحونك بطرق لا تعد ولا تحصى.
ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ ਜੀ ਤਪੁ ਤਾਪਹਿ ਜਪਹਿ ਬੇਅੰਤਾ ॥ يا إلهي! العديد من الكائنات يعبدونك ، والكائنات اللامتناهية تسخن (لمقابلتك).
ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿੰਮ੍ਰਿਤਿ ਸਾਸਤ ਜੀ ਕਰਿ ਕਿਰਿਆ ਖਟੁ ਕਰਮ ਕਰੰਤਾ ॥ قرأ العديد من خدامك العديد من سمرت وشاسترا ، وأداء أعمالًا أخرى على الأعمال الدينية الست التي ذكروها.
ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ॥੪॥ يا خادم ناناك! طيبون هم المحبون الأعزاء للرب الإله الحبيب.
ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁ ਜੇਵਡੁ ਅਵਰੁ ਨ ਕੋਈ ॥ Nيا إلهي! أنت الكائن البدائي ، الخالق اللامتناهي ، أسمى الله لا أحد أفضل مثلك.
ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ ॥ NNNأنت الوحيد في كل عصر ، أنت الوحيد دائمًا ، أنت الأبدي ، خالق الكل.
ਤੁਧੁ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੁ ਹੋਈ ॥ Nكل ما يرضيك يتحقق وهذا وحده يحدث ما تفعله بنفسك.
ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ ॥ يا إلهي! أنت نفسك خلقت الكون بأكمله ، وبعد أن فعلت ذلك ، أنت الذي تدمره كله.
ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ ॥੫॥੨॥ الخادم ناناك يغني تسبيح الخالق العليم للجميع. || 5 || 2 ||
ੴ ਸਤਿਗੁਰ ਪ੍ਰਸਾਦਿ ॥ Nإله أبدي واحد ، أدركته بنعمة المعلم الحقيقي:
ਰਾਗੁ ਆਸਾ ਮਹਲਾ ੧ ਚਉਪਦੇ ਘਰੁ ੨ ॥ راغ آسا ، الهزيمة ، الضربة الثانية ، المعلم الأول:
ਸੁਣਿ ਵਡਾ ਆਖੈ ਸਭ ਕੋਈ ॥ اللهم بعد الاستماع للآخرين يناديك الجميع.
ਕੇਵਡੁ ਵਡਾ ਡੀਠਾ ਹੋਈ ॥ لكن ما مدى كبرك لا يمكن إخبارك به إلا من خلال النظر إليك


© 2017 SGGS ONLINE
error: Content is protected !!
Scroll to Top