Guru Granth Sahib Translation Project

guru-granth-sahib-arabic-page-345

Page 345

ਜਬ ਲਗੁ ਘਟ ਮਹਿ ਦੂਜੀ ਆਨ ॥ ما دامت هناك رغبة في إرضاء الناس الدنيويين وقبولهم ،
ਤਉ ਲਉ ਮਹਲਿ ਨ ਲਾਭੈ ਜਾਨ ॥ حتى ذلك الحين لا يستطيع أن ينضم إلى قدمي الرب.
ਰਮਤ ਰਾਮ ਸਿਉ ਲਾਗੋ ਰੰਗੁ ॥ أثناء التأمل في الله ، يصبح المرء مغرمًا به
ਕਹਿ ਕਬੀਰ ਤਬ ਨਿਰਮਲ ਅੰਗ ॥੮॥੧॥ ثم يصبح المرء طاهرًا ، كما يقول كبير. || 8 || 1 ||
ਰਾਗੁ ਗਉੜੀ ਚੇਤੀ ਬਾਣੀ ਨਾਮਦੇਉ ਜੀਉ ਕੀ راغ جوري تشياتي ، اسم ديو جي:
ੴ ਸਤਿਗੁਰ ਪ੍ਰਸਾਦਿ ॥ إله واحد أبدي. أدركت بنعمة المعلم الحقيقي:
ਦੇਵਾ ਪਾਹਨ ਤਾਰੀਅਲੇ ॥ يا إلهي! لقد جعلت حتى تلك الحجارة تسبح في المحيط الذي كتب عليه اسمك.
ਰਾਮ ਕਹਤ ਜਨ ਕਸ ਨ ਤਰੇ ॥੧॥ ਰਹਾਉ ॥ فلماذا لا يخلص هؤلاء المصلين الذين ينطقون باسمك؟ | 1 | وقفة |
ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ ਬਿਆਧਿ ਅਜਾਮਲੁ ਤਾਰੀਅਲੇ ॥ يا إلهي! لقد أنقذت العاهرة الشريرة من الرذائل ، لقد أزلت قبح الكوبيجا القبيح ، لقد جمعت أجامل في الرذائل.
ਚਰਨ ਬਧਿਕ ਜਨ ਤੇਊ ਮੁਕਤਿ ਭਏ ॥ تم تحرير الصياد الذي أطلق النار على كريشنا في قدمه والعديد من الخطاة مثله
ਹਉ ਬਲਿ ਬਲਿ ਜਿਨ ਰਾਮ ਕਹੇ ॥੧॥ أنا ذبيحة للذين يذكرون اسم الرب.
ਦਾਸੀ ਸੁਤ ਜਨੁ ਬਿਦਰੁ ਸੁਦਾਮਾ ਉਗ੍ਰਸੈਨ ਕਉ ਰਾਜ ਦੀਏ ॥ يا إلهي! لقد أنقذت بيدور ، ابن جارية ، صديق كريشنا المتواضع سوداما وأعدت المملكة إلى أوجارسن.
ਜਪ ਹੀਨ ਤਪ ਹੀਨ ਕੁਲ ਹੀਨ ਕ੍ਰਮ ਹੀਨ ਨਾਮੇ ਕੇ ਸੁਆਮੀ ਤੇਊ ਤਰੇ ॥੨॥੧॥ يا سيد نامديو! لقد أنقذت حتى أولئك الذين لم تكن لديهم مزايا التأمل والتكفير عن الذنب والنسب الصالح والأعمال الصالحة. || 2 || 1 ||
ਰਾਗੁ ਗਉੜੀ ਰਵਿਦਾਸ ਜੀ ਕੇ ਪਦੇ ਗਉੜੀ ਗੁਆਰੇਰੀ راغ جوري جواراياري ، بايد ، روي داس جي:
ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥ إله واحد أبدي ، خالق ، واسع الانتشار ، أدركته نعمة المعلم:
ਮੇਰੀ ਸੰਗਤਿ ਪੋਚ ਸੋਚ ਦਿਨੁ ਰਾਤੀ ॥ اللهم اني قلقة ليلا ونهارا على مصيري لأن صاحبي مع أهل شرير
ਮੇਰਾ ਕਰਮੁ ਕੁਟਿਲਤਾ ਜਨਮੁ ਕੁਭਾਂਤੀ ॥੧॥ أفعالي خادعة وأنا أنتمي إلى طبقة اجتماعية منخفضة. || 1 ||
ਰਾਮ ਗੁਸਈਆ ਜੀਅ ਕੇ ਜੀਵਨਾ ॥ يا الله سيد الأرض وحافظ الحياة ،
ਮੋਹਿ ਨ ਬਿਸਾਰਹੁ ਮੈ ਜਨੁ ਤੇਰਾ ॥੧॥ ਰਹਾਉ ॥ من فضلك لا تتخل عني! أنا خادمك المتواضع. || 1 || وقفة ||
ਮੇਰੀ ਹਰਹੁ ਬਿਪਤਿ ਜਨ ਕਰਹੁ ਸੁਭਾਈ ॥ اللهم ارفع ضيقي وبارك لي يا مخلصي بأفكار سامية.
ਚਰਣ ਨ ਛਾਡਉ ਸਰੀਰ ਕਲ ਜਾਈ ॥੨॥ لن أتخلى عن حبك أبدًا حتى لو فقد جسدي كل قوته. || 2 ||
ਕਹੁ ਰਵਿਦਾਸ ਪਰਉ ਤੇਰੀ ਸਾਭਾ ॥ روي داس يقول ، يا إلهي! جئت إلى ملجأك ،
ਬੇਗਿ ਮਿਲਹੁ ਜਨ ਕਰਿ ਨ ਬਿਲਾਂਬਾ ॥੩॥੧॥ قابلني الخادم بسرعة ، لا تتهاون.
ਬੇਗਮ ਪੁਰਾ ਸਹਰ ਕੋ ਨਾਉ ॥ بيجومبورا ، المدينة الخالية من الحزن ، هي الحالة الذهنية التي أعيش فيها الآن.
ਦੂਖੁ ਅੰਦੋਹੁ ਨਹੀ ਤਿਹਿ ਠਾਉ ॥ في ذلك المكان (الحالة الذهنية) لا توجد معاناة ولا قلق.
ਨਾਂ ਤਸਵੀਸ ਖਿਰਾਜੁ ਨ ਮਾਲੁ ॥ لا داعي للقلق ولا ضرائب على الممتلكات.
ਖਉਫੁ ਨ ਖਤਾ ਨ ਤਰਸੁ ਜਵਾਲੁ ॥੧॥ في هذه الحالة الذهنية لا يوجد خوف من ارتكاب خطايا أو أي خوف من التدهور الروحي. || 1 ||
ਅਬ ਮੋਹਿ ਖੂਬ ਵਤਨ ਗਹ ਪਾਈ ॥ يا أخي! لقد وجدت الآن مكانًا لطيفًا للغاية للإقامة ،
ਊਹਾਂ ਖੈਰਿ ਸਦਾ ਮੇਰੇ ਭਾਈ ॥੧॥ ਰਹਾਉ ॥ حيث يسود السلام والهدوء دائما. || 1 || وقفة ||
ਕਾਇਮੁ ਦਾਇਮੁ ਸਦਾ ਪਾਤਿਸਾਹੀ ॥ هذه الحالة الذهنية هي سيادة أبدية.
ਦੋਮ ਨ ਸੇਮ ਏਕ ਸੋ ਆਹੀ ॥ لا أحد يعامل هنا كمواطن من الدرجة الثانية أو الثالثة ، كلهم يعتبرون متساوين.
ਆਬਾਦਾਨੁ ਸਦਾ ਮਸਹੂਰ ॥ هذه المدينة مكتظة بالسكان ومشهورة إلى الأبد.
ਊਹਾਂ ਗਨੀ ਬਸਹਿ ਮਾਮੂਰ ॥੨॥ الذين يعيشون هنا ينعمون بثروة الاسم لدرجة أنهم يشعرون بأنهم أثرياء وشبع. || 2 ||
ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥ في تلك الحالة من النعيم يذهبون كما يحلو لهم.
ਮਹਰਮ ਮਹਲ ਨ ਕੋ ਅਟਕਾਵੈ ॥ إنهم يعرفون حضور الله ، لذلك لا أحد يمنعهم من إدراكه.
ਕਹਿ ਰਵਿਦਾਸ ਖਲਾਸ ਚਮਾਰਾ ॥ يقول روي داس ، الإسكافي الذي تم تحريره ،
ਜੋ ਹਮ ਸਹਰੀ ਸੁ ਮੀਤੁ ਹਮਾਰਾ ॥੩॥੨॥ كل من يعيش في هذه المدينة (حالة ذهنية) هو صديقي. || 3 || 2 ||
ੴ ਸਤਿਗੁਰ ਪ੍ਰਸਾਦਿ ॥ إله واحد أبدي. أدركت بنعمة المعلم الحقيقي:
ਗਉੜੀ ਬੈਰਾਗਣਿ ਰਵਿਦਾਸ ਜੀਉ ॥ جوري باراجان ، روي داس جي:
ਘਟ ਅਵਘਟ ਡੂਗਰ ਘਣਾ ਇਕੁ ਨਿਰਗੁਣੁ ਬੈਲੁ ਹਮਾਰ ॥ إن طريق الوصول إلى الله غادر جدًا مثل الجبل. أن أتسلق على هذا الطريق ، ثوري مثل عقلي بلا أي فضائل.
ਰਮਈਏ ਸਿਉ ਇਕ ਬੇਨਤੀ ਮੇਰੀ ਪੂੰਜੀ ਰਾਖੁ ਮੁਰਾਰਿ ॥੧॥ لذلك أدعو الله أن يحفظ رأسمالي من جهود التأمل باسمك. || 1 ||
ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਇ ਰੇ ॥੧॥ ਰਹਾਉ ॥ إذا كان بإمكاني مقابلة تاجر حقيقي من نعم ، فيمكنني أيضًا أن أحمل ثروة نام في رحلتي الروحية. || 1 || وقفة ||


© 2017 SGGS ONLINE
error: Content is protected !!
Scroll to Top