Guru Granth Sahib Translation Project

guru-granth-sahib-arabic-page-33

Page 33

ਸਤਗੁਰਿ ਮਿਲਿਐ ਸਦ ਭੈ ਰਚੈ ਆਪਿ ਵਸੈ ਮਨਿ ਆਇ ॥੧॥ بلقاء المعلم الصادق يتخلل المرء إلى الأبد الخوف المبجل من الله الذي يأتي هو نفسه ليسكن فيالعقل والذهن.
ਭਾਈ ਰੇ ਗੁਰਮੁਖਿ ਬੂਝੈ ਕੋਇ ॥ يا أخي! الأشخاص النادرون فقط يدركون الله ويعرفونه باتباع تعاليم المعلم.
ਬਿਨੁ ਬੂਝੇ ਕਰਮ ਕਮਾਵਣੇ ਜਨਮੁ ਪਦਾਰਥੁ ਖੋਇ ॥੧॥ ਰਹਾਉ ॥ أداء الطقوس والمراسم بدون فهم وفراسة إهدار للحياة البشرية القَيِّمة.
ਜਿਨੀ ਚਾਖਿਆ ਤਿਨੀ ਸਾਦੁ ਪਾਇਆ ਬਿਨੁ ਚਾਖੇ ਭਰਮਿ ਭੁਲਾਇ ॥ الذين تذوقوا رحيق اسم الله يتمتعون بنكهته وذائقته. دون أن يتذوقوه ضلوا في الشك ضائعينومخدوعين.
ਅੰਮ੍ਰਿਤੁ ਸਾਚਾ ਨਾਮੁ ਹੈ ਕਹਣਾ ਕਛੂ ਨ ਜਾਇ ॥ اسم الله الأبدي هو رحيق أمبروسيال لا يستطيع أحدن يصف ذلك.
ਪੀਵਤ ਹੂ ਪਰਵਾਣੁ ਭਇਆ ਪੂਰੈ ਸਬਦਿ ਸਮਾਇ ॥੨॥ يُقبل المرء على الفور في بلاط الله الذي هو ينغمس في كلمة المعلم الكامل عندما يشرب رحيق اسمالله.
ਆਪੇ ਦੇਇ ਤ ਪਾਈਐ ਹੋਰੁ ਕਰਣਾ ਕਿਛੂ ਨ ਜਾਇ ॥ لا نجد عطية هذا الرحيق إلا إذا مَنَحَنَا إياه بنفسه. لا يمكن فعل أي شيء آخر للحصول عليه.
ਦੇਵਣ ਵਾਲੇ ਕੈ ਹਥਿ ਦਾਤਿ ਹੈ ਗੁਰੂ ਦੁਆਰੈ ਪਾਇ ॥ الهدية في يد المانح العظيم، ويتلقاها المرء من خلال المعلم.
ਜੇਹਾ ਕੀਤੋਨੁ ਤੇਹਾ ਹੋਆ ਜੇਹੇ ਕਰਮ ਕਮਾਇ ॥੩॥ يصبح المرء كما جعله الله بناءً على أعمال الماضي.(يصبح كما كان ولد من بطن أمه طاهرا ونقيا منالذنوب)
ਜਤੁ ਸਤੁ ਸੰਜਮੁ ਨਾਮੁ ਹੈ ਵਿਣੁ ਨਾਵੈ ਨਿਰਮਲੁ ਨ ਹੋਇ ॥ اسم الله هو العفة والصدق وضبط النفس. لا يطهر أحد بدون التأمل والتفكر في نام.
ਪੂਰੈ ਭਾਗਿ ਨਾਮੁ ਮਨਿ ਵਸੈ ਸਬਦਿ ਮਿਲਾਵਾ ਹੋਇ ॥ يأتي اسم الله ليحل في الذهن والعقل من خلال حسن الحظ. ويندمج المرء فيه بكلمة المعلم.
ਨਾਨਕ ਸਹਜੇ ਹੀ ਰੰਗਿ ਵਰਤਦਾ ਹਰਿ ਗੁਣ ਪਾਵੈ ਸੋਇ ॥੪॥੧੭॥੫੦॥ يا ناناك! الشخص المشبع بحب الله بشكل حدسي، يطور فضائله ويُعِد حسناته.
ਸਿਰੀਰਾਗੁ ਮਹਲਾ ੩ ॥ سيري راغ، بواسطة المعلم الثالث:
ਕਾਂਇਆ ਸਾਧੈ ਉਰਧ ਤਪੁ ਕਰੈ ਵਿਚਹੁ ਹਉਮੈ ਨ ਜਾਇ ॥ قد يعذب المرء جسده بأقصى درجات مخالفة النفس والانضباط الذاتي، ويمارس التأمل المكثفالعميق (المراقبة) ويعلق رأسًا على عقب، ومع ذلك كله لا تزول الأنا من الداخل.
ਅਧਿਆਤਮ ਕਰਮ ਜੇ ਕਰੇ ਨਾਮੁ ਨ ਕਬ ਹੀ ਪਾਇ ॥ يمكن للمرء أن يؤدي طقوسًا دينية، لكن هذا الشخص لن يصل أبدًا إلى اسم الله(بمجرد أداء الطقوسوالمراسم) .
ਗੁਰ ਕੈ ਸਬਦਿ ਜੀਵਤੁ ਮਰੈ ਹਰਿ ਨਾਮੁ ਵਸੈ ਮਨਿ ਆਇ ॥੧॥ عندما يقضي المرء تمامًا على الأنا ويزيله كاملا باتباع تعاليم المعلم (كما لو كان المرء قد مات وهو علىقيد الحياة)، فإن اسم الله يأتي ليحل في العقل
ਸੁਣਿ ਮਨ ਮੇਰੇ ਭਜੁ ਸਤਗੁਰ ਸਰਣਾ ॥ اسمع يا عقلي! أسرع إلى حماية ملاذ المعلم.
ਗੁਰ ਪਰਸਾਦੀ ਛੁਟੀਐ ਬਿਖੁ ਭਵਜਲੁ ਸਬਦਿ ਗੁਰ ਤਰਣਾ ॥੧॥ ਰਹਾਉ ॥ ننقذ من خلال نعمة المعلم وفضله ونجونا، ونعبر المحيط العالمي السام المليء بالرذائل.
ਤ੍ਰੈ ਗੁਣ ਸਭਾ ਧਾਤੁ ਹੈ ਦੂਜਾ ਭਾਉ ਵਿਕਾਰੁ ॥ سوف يهلك كل شيء ويفنى تحت تأثير أنماط المايا الثلاثة (الرذيلة والفضيلة والقوة). حب الازدواجيةيقود المرء إلى الانغماس في الرذائل.
ਪੰਡਿਤੁ ਪੜੈ ਬੰਧਨ ਮੋਹ ਬਾਧਾ ਨਹ ਬੂਝੈ ਬਿਖਿਆ ਪਿਆਰਿ ॥ يقرأ البانديتسم (مايا)، يفشل في إدراك الله ومعرفته. (الزاهد/ pandit) الكتب المقدسة بدافع التعلق (لتحقيق مكاسب مادية). غارق في حب
ਸਤਗੁਰਿ ਮਿਲਿਐ ਤ੍ਰਿਕੁਟੀ ਛੂਟੈ ਚਉਥੈ ਪਦਿ ਮੁਕਤਿ ਦੁਆਰੁ ॥੨॥ بلقاء المعلم الصادق الكامل فقط، يجد المرء التحرر والتخلص من الصفات الثلاث للمايا (الرذيلةوالفضيلة والقوة) ويصل إلى الحالة الرابعة للخلاص والنجاة.
ਗੁਰ ਤੇ ਮਾਰਗੁ ਪਾਈਐ ਚੂਕੈ ਮੋਹੁ ਗੁਬਾਰੁ ॥ يتم العثور على الطريق الصالح للحياة من خلال المعلم، وتبدد ظلام الارتباط العاطفي.
ਸਬਦਿ ਮਰੈ ਤਾ ਉਧਰੈ ਪਾਏ ਮੋਖ ਦੁਆਰੁ ॥ إنما يتحرر المرء ويحقق الخلاص والنجاة عندما يمحو الهوى النفسانية وغروره الذاتي باتباع كلمةالمعلم، وصار هو كما لو أن المرء قد مات بينما لا يزال على قيد الحياة.
ਗੁਰ ਪਰਸਾਦੀ ਮਿਲਿ ਰਹੈ ਸਚੁ ਨਾਮੁ ਕਰਤਾਰੁ ॥੩॥ يظل المرء متحداً مع الاسم الأبدي للخالق بواسطة فضل المعلم ونعمته.
ਇਹੁ ਮਨੂਆ ਅਤਿ ਸਬਲ ਹੈ ਛਡੇ ਨ ਕਿਤੈ ਉਪਾਇ ॥ هذا العقل قوي جدا. لا تُحرر ولا تفرج عن شخص بأي وسيلة.
ਦੂਜੈ ਭਾਇ ਦੁਖੁ ਲਾਇਦਾ ਬਹੁਤੀ ਦੇਇ ਸਜਾਇ ॥ يصيب العقل الإنسان بمرض الازدواجية ويفرض عقوبة شديدة.(يعاقبه بشدة)
ਨਾਨਕ ਨਾਮਿ ਲਗੇ ਸੇ ਉਬਰੇ ਹਉਮੈ ਸਬਦਿ ਗਵਾਇ ॥੪॥੧੮॥੫੧॥ يا ناناك! الذين يتخلصون من غرورهم و أنانيتهم من خلال كلمة المعلم ويتوافقون مع اسم الله، يتمخلاصهم ونجاتهم.
ਸਿਰੀਰਾਗੁ ਮਹਲਾ ੩ ॥ سيري راغ، بواسطة المعلم الثالث:
ਕਿਰਪਾ ਕਰੇ ਗੁਰੁ ਪਾਈਐ ਹਰਿ ਨਾਮੋ ਦੇਇ ਦ੍ਰਿੜਾਇ ॥ عندما يظهر الرحمة، يتم مقابلة المعلم الذي يزرع اسم الله في القلب.
ਬਿਨੁ ਗੁਰ ਕਿਨੈ ਨ ਪਾਇਓ ਬਿਰਥਾ ਜਨਮੁ ਗਵਾਇ ॥ لم يدرك أحد اسم الله بدون اتباع تعاليم المعلم، و بدون إدراك اسم الله يضيع المرء حياته عبثًا.
ਮਨਮੁਖ ਕਰਮ ਕਮਾਵਣੇ ਦਰਗਹ ਮਿਲੈ ਸਜਾਇ ॥੧॥ يعاني المانوخ (الإنسان) من العقاب في بلاط الله بأداء الأعمال الطقسية.
ਮਨ ਰੇ ਦੂਜਾ ਭਾਉ ਚੁਕਾਇ ॥ أيها العقل! تخلَّ عن حب الازدواجية.
ਅੰਤਰਿ ਤੇਰੈ ਹਰਿ ਵਸੈ ਗੁਰ ਸੇਵਾ ਸੁਖੁ ਪਾਇ ॥ ਰਹਾਉ ॥ الله يسكن فيك. ستجد السلام بخدمة المعلم.
ਸਚੁ ਬਾਣੀ ਸਚੁ ਸਬਦੁ ਹੈ ਜਾ ਸਚਿ ਧਰੇ ਪਿਆਰੁ ॥ عندما ينمي الشخص الحب للإله الأبدي، يدرك ذلك الشخص أن كلمة المعلم (جورباني) هي الكلمةالإلهية.
ਹਰਿ ਕਾ ਨਾਮੁ ਮਨਿ ਵਸੈ ਹਉਮੈ ਕ੍ਰੋਧੁ ਨਿਵਾਰਿ ॥ يأتي اسم الله ليحل في الذهن بالقضاء على الأنانية والغضب.
ਮਨਿ ਨਿਰਮਲ ਨਾਮੁ ਧਿਆਈਐ ਤਾ ਪਾਏ ਮੋਖ ਦੁਆਰੁ ॥੨॥ يتحقق التحرر والتخلص (من الرذائل) بالتأمل والتفكر في اسم الله بعقل نقي.
ਹਉਮੈ ਵਿਚਿ ਜਗੁ ਬਿਨਸਦਾ ਮਰਿ ਜੰਮੈ ਆਵੈ ਜਾਇ ॥ يموت العالم المنغمس في الأنانية. يموت ويولد من جديد. يستمر في القدوم والذهاب في التناسخ.
ਮਨਮੁਖ ਸਬਦੁ ਨ ਜਾਣਨੀ ਜਾਸਨਿ ਪਤਿ ਗਵਾਇ ॥ أصحاب الهوى النفسانية لا يدركون قيمة كلمة المعلم؛ يفقدون كرامتهم ويذهبون في الخزي.
ਗੁਰ ਸੇਵਾ ਨਾਉ ਪਾਈਐ ਸਚੇ ਰਹੈ ਸਮਾਇ ॥੩॥ يحقق المرء اسم الله من خلال خدمة المعلم (باتباع تعاليمه)، ويبقى المرء منغمساً في الله الأبدي.


© 2017 SGGS ONLINE
Scroll to Top