Guru Granth Sahib Translation Project

guru-granth-sahib-arabic-page-331

Page 331

ਕਉਨੁ ਕੋ ਪੂਤੁ ਪਿਤਾ ਕੋ ਕਾ ਕੋ ॥ من لديه ابن؟ من لديه أب؟ (أي علاقة الأب والابن ليست دائمة) ،
ਕਉਨੁ ਮਰੈ ਕੋ ਦੇਇ ਸੰਤਾਪੋ ॥੧॥ من يموت ومن يسبب الألم || 1 ||
ਹਰਿ ਠਗ ਜਗ ਕਉ ਠਗਉਰੀ ਲਾਈ ॥ الله ، الساحر ، أعطى جرعة المايا للعالم أجمع
ਹਰਿ ਕੇ ਬਿਓਗ ਕੈਸੇ ਜੀਅਉ ਮੇਰੀ ਮਾਈ ॥੧॥ ਰਹਾਉ ॥ يا أمي! انفصلت عن الله ، كيف أحيا روحيًا. || 1 || وقفة ||
ਕਉਨ ਕੋ ਪੁਰਖੁ ਕਉਨ ਕੀ ਨਾਰੀ ॥ من هو الزوج ومن تكون الزوجة
ਇਆ ਤਤ ਲੇਹੁ ਸਰੀਰ ਬਿਚਾਰੀ ॥੨॥ تأمل هذه الحقيقة حول جسم الإنسان التي لا تدوم أيًا من العلاقات إلى الأبد. || 2 ||
ਕਹਿ ਕਬੀਰ ਠਗ ਸਿਉ ਮਨੁ ਮਾਨਿਆ ॥ يقول كبير ، إن عقلي مسرور وراضٍ عن الساحر الإلهي.
ਗਈ ਠਗਉਰੀ ਠਗੁ ਪਹਿਚਾਨਿਆ ॥੩॥੩੯॥ لقد تعرفت على الساحر الإلهي واختفت جرعة مايا بالنسبة لي. || 3 || 39 ||
ਅਬ ਮੋ ਕਉ ਭਏ ਰਾਜਾ ਰਾਮ ਸਹਾਈ ॥ الآن أصبح الله المُطلق مُعيني.
ਜਨਮ ਮਰਨ ਕਟਿ ਪਰਮ ਗਤਿ ਪਾਈ ॥੧॥ ਰਹਾਉ ॥ قطعت الروابط المؤدية إلى دورات الولادة والموت ، وصلت إلى المكانة الروحية الأسمى. || 1 || وقفة ||
ਸਾਧੂ ਸੰਗਤਿ ਦੀਓ ਰਲਾਇ ॥ لقد وحدني الله مع الجماعة المقدسة
ਪੰਚ ਦੂਤ ਤੇ ਲੀਓ ਛਡਾਇ ॥ وأنقذني من الشياطين الخمسة (الشهوة والغضب والجشع والتعلق والأنا).
ਅੰਮ੍ਰਿਤ ਨਾਮੁ ਜਪਉ ਜਪੁ ਰਸਨਾ ॥ الآن أنا أرشد بلساني وأتأمل في اسم الله الطيبة.
ਅਮੋਲ ਦਾਸੁ ਕਰਿ ਲੀਨੋ ਅਪਨਾ ॥੧॥ بهذه الطريقة جعلني الله عبداً له دون دفع ثمن. || 1 ||
ਸਤਿਗੁਰ ਕੀਨੋ ਪਰਉਪਕਾਰੁ ॥ لقد باركني المعلم الحقيقي بكرمه ،
ਕਾਢਿ ਲੀਨ ਸਾਗਰ ਸੰਸਾਰ ॥ لقد أخرجني من محيط العالم.
ਚਰਨ ਕਮਲ ਸਿਉ ਲਾਗੀ ਪ੍ਰੀਤਿ ॥ الآن ، أنا منسجم مع الله الطاهر ،
ਗੋਬਿੰਦੁ ਬਸੈ ਨਿਤਾ ਨਿਤ ਚੀਤ ॥੨॥ وسيد الكون يسكن في قلبي دائمًا. || 2 ||
ਮਾਇਆ ਤਪਤਿ ਬੁਝਿਆ ਅੰਗਿਆਰੁ ॥ تم إطفاء رغبات مايا المشتعلة.
ਮਨਿ ਸੰਤੋਖੁ ਨਾਮੁ ਆਧਾਰੁ ॥ إن عقلي راضٍ عن دعم الاسم.
ਜਲਿ ਥਲਿ ਪੂਰਿ ਰਹੇ ਪ੍ਰਭ ਸੁਆਮੀ ॥ سيد الله يتغلغل في الماء والأرض.
ਜਤ ਪੇਖਉ ਤਤ ਅੰਤਰਜਾਮੀ ॥੩॥ أينما نظرت ، أرى العارف الداخلي لجميع القلوب. || 3 ||
ਅਪਨੀ ਭਗਤਿ ਆਪ ਹੀ ਦ੍ਰਿੜਾਈ ॥ لقد زرع الله نفسه عبادته في داخلي.
ਪੂਰਬ ਲਿਖਤੁ ਮਿਲਿਆ ਮੇਰੇ ਭਾਈ ॥ يا أخي العزيز! (لقد) حصلت على سرد للأفعال التي تمت في الحياة السابقة (استيقظت ثروتي)
ਜਿਸੁ ਕ੍ਰਿਪਾ ਕਰੇ ਤਿਸੁ ਪੂਰਨ ਸਾਜ ॥ من يظهر عليه نعمته ، يتمم هدف الحياة البشرية.
ਕਬੀਰ ਕੋ ਸੁਆਮੀ ਗਰੀਬ ਨਿਵਾਜ ॥੪॥੪੦॥ سيد كبير هو عزيز المتواضع والوديع. || 4 || 40 ||
ਜਲਿ ਹੈ ਸੂਤਕੁ ਥਲਿ ਹੈ ਸੂਤਕੁ ਸੂਤਕ ਓਪਤਿ ਹੋਈ ॥ إذا تسببت الولادة والموت في عيب خلقي ، فيوجد جنين في الماء ، وهناك جنين على الأرض ، وفي كل مكان أصله.
ਜਨਮੇ ਸੂਤਕੁ ਮੂਏ ਫੁਨਿ ਸੂਤਕੁ ਸੂਤਕ ਪਰਜ ਬਿਗੋਈ ॥੧॥ إذا كان هناك نجاسة في الولادة وأيضاً في الموت ، فإن العالم بأسره ينهار في خرافة النجاسة || 1 ||
ਕਹੁ ਰੇ ਪੰਡੀਆ ਕਉਨ ਪਵੀਤਾ ॥ يا بانديت! قل لي من هو المقدس؟
ਐਸਾ ਗਿਆਨੁ ਜਪਹੁ ਮੇਰੇ ਮੀਤਾ ॥੧॥ ਰਹਾਉ ॥ يا صديقي! تأمل جيدًا في هذه الحكمة. || 1 || وقفة ||
ਨੈਨਹੁ ਸੂਤਕੁ ਬੈਨਹੁ ਸੂਤਕੁ ਸੂਤਕੁ ਸ੍ਰਵਨੀ ਹੋਈ ॥ العديد من الكائنات الحية الدقيقة تموت مع كلامنا وحركتنا ، ثم هناك حمل في العينين واللسان والأذنين.
ਊਠਤ ਬੈਠਤ ਸੂਤਕੁ ਲਾਗੈ ਸੂਤਕੁ ਪਰੈ ਰਸੋਈ ॥੨॥ بهذه الطريقة يتم تلويثنا بكل ما نقوم به ؛ مطبخنا نجس أيضًا لأن هناك حشرات وبكتيريا في الحطب والماء. || 2 ||
ਫਾਸਨ ਕੀ ਬਿਧਿ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ ॥ الجميع يعرف كيف يورط الناس في مثل هذه الخرافات ولكن فقط شخص نادر يعرف طريقة الهروب منها.
ਕਹਿ ਕਬੀਰ ਰਾਮੁ ਰਿਦੈ ਬਿਚਾਰੈ ਸੂਤਕੁ ਤਿਨੈ ਨ ਹੋਈ ॥੩॥੪੧॥ يقول كبير، الذين يتأملون الله في قلوبهم لا يتأثرون بهذه النجاسة. || 3 || 41 ||
ਗਉੜੀ ॥ راغ جوري:
ਝਗਰਾ ਏਕੁ ਨਿਬੇਰਹੁ ਰਾਮ ॥ يا الله! أرجوك حل هذا النزاع الواحد ،
ਜਉ ਤੁਮ ਅਪਨੇ ਜਨ ਸੌ ਕਾਮੁ ॥੧॥ ਰਹਾਉ ॥ إذا كنت تريد أن يتأمل مخلصك المتواضع فيك. || 1 || وقفة ||
ਇਹੁ ਮਨੁ ਬਡਾ ਕਿ ਜਾ ਸਉ ਮਨੁ ਮਾਨਿਆ ॥ هل هذا العقل أعظم أم هو من ينسجم معه العقل؟
ਰਾਮੁ ਬਡਾ ਕੈ ਰਾਮਹਿ ਜਾਨਿਆ ॥੧॥ هل الله أكبر أم من أدرك الله؟
ਬ੍ਰਹਮਾ ਬਡਾ ਕਿ ਜਾਸੁ ਉਪਾਇਆ ॥ هل براهما أعظم أم خالقه؟
ਬੇਦੁ ਬਡਾ ਕਿ ਜਹਾਂ ਤੇ ਆਇਆ ॥੨॥ هل الفيدا أكبر أم المصدر من حيث نشأت؟ ”|| 2 ||
ਕਹਿ ਕਬੀਰ ਹਉ ਭਇਆ ਉਦਾਸੁ ॥ كبير يقول ، أنا متردد.
ਤੀਰਥੁ ਬਡਾ ਕਿ ਹਰਿ ਕਾ ਦਾਸੁ ॥੩॥੪੨॥ هل الحرم المقدس للحج أعظم أم محبًا لله بسبب تقديس هذا المكان؟ || 3 || 42 ||
ਰਾਗੁ ਗਉੜੀ ਚੇਤੀ ॥ راغ جوري شايتي:
ਦੇਖੌ ਭਾਈ ਗ੍ਯ੍ਯਾਨ ਕੀ ਆਈ ਆਂਧੀ ॥ هوذا يا أخي ، بفضل العبادة التعبدية ، صدم ذهني بعاصفة المعرفة الإلهية.
ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ ॥੧॥ ਰਹਾਉ ॥ لقد دمرت سقف الخرافات تمامًا ولم تُترك حتى لعبودية مايا. || وقفة ||
ਦੁਚਿਤੇ ਕੀ ਦੁਇ ਥੂਨਿ ਗਿਰਾਨੀ ਮੋਹ ਬਲੇਡਾ ਟੂਟਾ ॥ انكسار عقلي المزدوج والروابط العاطفية كما لو أن أعمدة الكوخ وعوارضه تحطمت.
ਤਿਸਨਾ ਛਾਨਿ ਪਰੀ ਧਰ ਊਪਰਿ ਦੁਰਮਤਿ ਭਾਂਡਾ ਫੂਟਾ ॥੧॥ سقط سقف الرغبات الدنيوية المسقوف على الأرض وانكسر إبريق الفكر الشرير. || 1 ||


© 2017 SGGS ONLINE
error: Content is protected !!
Scroll to Top