Guru Granth Sahib Translation Project

guru-granth-sahib-arabic-page-32

Page 32

ਹਉ ਹਉ ਕਰਤੀ ਜਗੁ ਫਿਰੀ ਨਾ ਧਨੁ ਸੰਪੈ ਨਾਲਿ ॥ يتجول العالم بأسره منغمسًا في الغرور الذاتي والهوى النفساني، دون أن يدرك أن الثروة الدنيوية لاتصاحب أي شخص بعد الموت.
ਅੰਧੀ ਨਾਮੁ ਨ ਚੇਤਈ ਸਭ ਬਾਧੀ ਜਮਕਾਲਿ ॥ العالم الأعمى روحياً لا يتأمل في اسم الله. ولذلك فهو مقيد ومكمم من قبل ملك الموت.
ਸਤਗੁਰਿ ਮਿਲਿਐ ਧਨੁ ਪਾਇਆ ਹਰਿ ਨਾਮਾ ਰਿਦੈ ਸਮਾਲਿ ॥੩॥ يتم الحصول على الثروة الحقيقيةلاسم الله بلقاء المعلم الصادق وتكريس اسم الله في القلب.
ਨਾਮਿ ਰਤੇ ਸੇ ਨਿਰਮਲੇ ਗੁਰ ਕੈ ਸਹਜਿ ਸੁਭਾਇ ॥ الذين ينسجمون مع اسم الربطاهرون ومطَهرون. يحصلون على سلام وتوازن بديهي من خلالالمعلم.
ਮਨੁ ਤਨੁ ਰਾਤਾ ਰੰਗ ਸਿਉ ਰਸਨਾ ਰਸਨ ਰਸਾਇ ॥ عقولهم وأجسادهم مشبعة بحب الله، وألسنتهم تذوق جوهره السامي.
ਨਾਨਕ ਰੰਗੁ ਨ ਉਤਰੈ ਜੋ ਹਰਿ ਧੁਰਿ ਛੋਡਿਆ ਲਾਇ ॥੪॥੧੪॥੪੭॥ يا ناناك! الذين شبعهم الله بحبه منذ البداية، حبهم لله لا يتلاشى أبدًا.
ਸਿਰੀਰਾਗੁ ਮਹਲਾ ੩ ॥ سيري راغ، بواسطة المعلم الثالث:
ਗੁਰਮੁਖਿ ਕ੍ਰਿਪਾ ਕਰੇ ਭਗਤਿ ਕੀਜੈ ਬਿਨੁ ਗੁਰ ਭਗਤਿ ਨ ਹੋਈ ॥ إنما يعبد المرء الله عندما يمنح الله رحمته بالمعلم، لا توجد عبادة تعبدية بدون نعمة المعلم.
ਆਪੈ ਆਪੁ ਮਿਲਾਏ ਬੂਝੈ ਤਾ ਨਿਰਮਲੁ ਹੋਵੈ ਸੋਈ ॥ الشخص الذي يسلم نفسه للمعلم، يفهم السر وتصبح حياته نقية.
ਹਰਿ ਜੀਉ ਸਾਚਾ ਸਾਚੀ ਬਾਣੀ ਸਬਦਿ ਮਿਲਾਵਾ ਹੋਈ ॥੧॥ الله حق، و كلمته حق. يتم الحصول على الاتحاد مع الله بكلمة المعلم فقط
ਭਾਈ ਰੇ ਭਗਤਿਹੀਣੁ ਕਾਹੇ ਜਗਿ ਆਇਆ ॥ أيها الإخوة! لماذا أتيتم إلى هذا العالم إذا كنتم لا تريدون عبادة الله؟
ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮੁ ਗਵਾਇਆ ॥੧॥ ਰਹਾਉ ॥ إذا لم تكن قد خدمت المعلم الكامل باتباع تعاليمه، فقد أهدرت حياتك عبثًا.
ਆਪੇ ਜਗਜੀਵਨੁ ਸੁਖਦਾਤਾ ਆਪੇ ਬਖਸਿ ਮਿਲਾਏ ॥ الله محيي العالم وهو نفسه واهب السلام، وبعد أن يغفر لنا بلطف يوحدنا معه و يصلنا به.
ਜੀਅ ਜੰਤ ਏ ਕਿਆ ਵੇਚਾਰੇ ਕਿਆ ਕੋ ਆਖਿ ਸੁਣਾਏ ॥ إذن ماذا عن كل هذه الكائنات والمخلوقات العاجزة؟ لا يمكن لأي شخص أن يقول في هذا الأمر.
ਗੁਰਮੁਖਿ ਆਪੇ ਦੇਇ ਵਡਾਈ ਆਪੇ ਸੇਵ ਕਰਾਏ ॥੨॥ يمنح الله نفسه بعض الناس شرفا وكرامة بالمعلم، ويأمرهم بخدمته وطاعته. (العبادة التعبدية)
ਦੇਖਿ ਕੁਟੰਬੁ ਮੋਹਿ ਲੋਭਾਣਾ ਚਲਦਿਆ ਨਾਲਿ ਨ ਜਾਈ ॥ عند التحديق في عائلاتهم، يغريهم الارتباط العاطفي ويحاصرهم، لكن لا أحد يوافقهم في النهاية.
ਸਤਗੁਰੁ ਸੇਵਿ ਗੁਣ ਨਿਧਾਨੁ ਪਾਇਆ ਤਿਸ ਦੀ ਕੀਮ ਨ ਪਾਈ ॥ من المستحيل تقدير قيمة الشخص الذي أدرك أن الله هو كنز الفضائل باتباع تعاليم المعلم الصادق.
ਹਰਿ ਪ੍ਰਭੁ ਸਖਾ ਮੀਤੁ ਪ੍ਰਭੁ ਮੇਰਾ ਅੰਤੇ ਹੋਇ ਸਖਾਈ ॥੩॥ والله صديقي ورفيقي. يكون الله نصيرا لي في النهاية.
ਆਪਣੈ ਮਨਿ ਚਿਤਿ ਕਹੈ ਕਹਾਏ ਬਿਨੁ ਗੁਰ ਆਪੁ ਨ ਜਾਈ ॥ قد تعتقد بعقلك الواعي أن أنانيتي قد ولت وذهبت، ولكن لا تزول الأنانية بدون مساعدة المعلم.
ਹਰਿ ਜੀਉ ਦਾਤਾ ਭਗਤਿ ਵਛਲੁ ਹੈ ਕਰਿ ਕਿਰਪਾ ਮੰਨਿ ਵਸਾਈ ॥ فالرب الرحيم يحب أتباعه، و بإظهار الرحمة يلقي في قلوبهم إخلاصه المحب.
ਨਾਨਕ ਸੋਭਾ ਸੁਰਤਿ ਦੇਇ ਪ੍ਰਭੁ ਆਪੇ ਗੁਰਮੁਖਿ ਦੇ ਵਡਿਆਈ ॥੪॥੧੫॥੪੮॥ يا ناناك! يمنح وعيًا مستنيرًا وفكرة منورة بنعمته وفضله؛ يبارك الله نفسه أتباع المعلم بالمجد.
ਸਿਰੀਰਾਗੁ ਮਹਲਾ ੩ ॥ سيري راغ، بواسطة المعلم الثالث:
ਧਨੁ ਜਨਨੀ ਜਿਨਿ ਜਾਇਆ ਧੰਨੁ ਪਿਤਾ ਪਰਧਾਨੁ ॥ طوبى للأم التي أنجبت المعلم (جورو أنجاد ديفجي)؛ وطوبى أيضًا لأبيه الكريم.
ਸਤਗੁਰੁ ਸੇਵਿ ਸੁਖੁ ਪਾਇਆ ਵਿਚਹੁ ਗਇਆ ਗੁਮਾਨੁ ॥ من خلال خدمة (باتباع تعاليم) مثل هذا المعلم الصادق، حصل الكثيرون على السلام وتخلصوا منأنانيتهم من الداخل.
ਦਰਿ ਸੇਵਨਿ ਸੰਤ ਜਨ ਖੜੇ ਪਾਇਨਿ ਗੁਣੀ ਨਿਧਾਨੁ ॥੧॥ القديسون (الصوفية/ الأولياء) الذين يقفون عند عتبة باب المعلم و يخدمونه (يتبعون تعاليمه)يدركون أن الله كنز كل الفضائل. ،
ਮੇਰੇ ਮਨ ਗੁਰ ਮੁਖਿ ਧਿਆਇ ਹਰਿ ਸੋਇ ॥ يا عقلي! تأمل في الله بتفانٍ محب باتباع تعاليم المعلم.
ਗੁਰ ਕਾ ਸਬਦੁ ਮਨਿ ਵਸੈ ਮਨੁ ਤਨੁ ਨਿਰਮਲੁ ਹੋਇ ॥੧॥ ਰਹਾਉ ॥ تسكن كلمة المعلم في العقل، ويصبح الجسد والعقل طاهرين.
ਕਰਿ ਕਿਰਪਾ ਘਰਿ ਆਇਆ ਆਪੇ ਮਿਲਿਆ ਆਇ ॥ جاء هو ليحل في قلبي بفضله ونعمته. لقد جاء هو نفسه للقائي.
ਗੁਰ ਸਬਦੀ ਸਾਲਾਹੀਐ ਰੰਗੇ ਸਹਜਿ ਸੁਭਾਇ ॥ نغني تسبيحه من خلال كلمة المعلم ، نحن مشبعون في حبه بسهولة بديهية.
ਸਚੈ ਸਚਿ ਸਮਾਇਆ ਮਿਲਿ ਰਹੈ ਨ ਵਿਛੁੜਿ ਜਾਇ ॥੨॥ عندما نصبح صادقين، نندمج مع الحق؛ إذا بقينا متحدين معه ، فلن نفترق مرة أخرى.
ਜੋ ਕਿਛੁ ਕਰਣਾ ਸੁ ਕਰਿ ਰਹਿਆ ਅਵਰੁ ਨ ਕਰਣਾ ਜਾਇ ॥ فهو يفعل ما يشاء. لا أحد يستطيع أن يفعل أي شيء.
ਚਿਰੀ ਵਿਛੁੰਨੇ ਮੇਲਿਅਨੁ ਸਤਗੁਰ ਪੰਨੈ ਪਾਇ ॥ لقد اتحد الله مع نفسه الذين انفصلوا عنه لفترة طويلة من خلال وضعهم تحت مسؤولية المعلمالصادق.
ਆਪੇ ਕਾਰ ਕਰਾਇਸੀ ਅਵਰੁ ਨ ਕਰਣਾ ਜਾਇ ॥੩॥ هو نفسه يكلفهم بمهامهم كلها؛ لا يمكن فعل أي شيء آخر.
ਮਨੁ ਤਨੁ ਰਤਾ ਰੰਗ ਸਿਉ ਹਉਮੈ ਤਜਿ ਵਿਕਾਰ ॥ فإن جسد المرء وعقله مشبعان بحب الله بالتخلص من الأنا والأفكار الشريرة.
ਅਹਿਨਿਸਿ ਹਿਰਦੈ ਰਵਿ ਰਹੈ ਨਿਰਭਉ ਨਾਮੁ ਨਿਰੰਕਾਰ ॥ يتفكرون في قلوبهم ليلا ونهارا في اسم الله الذي لا شكل له والذي يبدد الخوف.
ਨਾਨਕ ਆਪਿ ਮਿਲਾਇਅਨੁ ਪੂਰੈ ਸਬਦਿ ਅਪਾਰ ॥੪॥੧੬॥੪੯॥ يا ناناك! وحدهم الله اللامتناهي مع نفسه واتصلهم به من خلال كلمة المعلم الكامل.
ਸਿਰੀਰਾਗੁ ਮਹਲਾ ੩ ॥ سيري راغ، بواسطة المعلم الثالث:
ਗੋਵਿਦੁ ਗੁਣੀ ਨਿਧਾਨੁ ਹੈ ਅੰਤੁ ਨ ਪਾਇਆ ਜਾਇ ॥ إله الكون هو كنز الفضائل. لا يمكن معرفة حدوده.
ਕਥਨੀ ਬਦਨੀ ਨ ਪਾਈਐ ਹਉਮੈ ਵਿਚਹੁ ਜਾਇ ॥ يمكن إدراكه إلا من خلال تبديد الأنا من الداخل وليس عن طريق الماشية.


© 2017 SGGS ONLINE
error: Content is protected !!