Guru Granth Sahib Translation Project

guru-granth-sahib-arabic-page-31

Page 31

ਸਿਰੀਰਾਗੁ ਮਹਲਾ ੩ ॥ سيري راغ، بواسطة المعلم الثالث:
ਅੰਮ੍ਰਿਤੁ ਛੋਡਿ ਬਿਖਿਆ ਲੋਭਾਣੇ ਸੇਵਾ ਕਰਹਿ ਵਿਡਾਣੀ ॥ الذين يهجرون الحياة الروحية التي تمنح رحيق نام، والذين هم مغرورون يتشبثون المغرور بسم الغنىوالثروات الدنيوية ويخدمون ويعبدون الآخرين من دون الله.
ਆਪਣਾ ਧਰਮੁ ਗਵਾਵਹਿ ਬੂਝਹਿ ਨਾਹੀ ਅਨਦਿਨੁ ਦੁਖਿ ਵਿਹਾਣੀ ॥ ولذا ينسون الغرض من حياة الإنسان. إنهم لا يدركون (حماقتهم) ويعيشون كل حياتهم في بؤس.
ਮਨਮੁਖ ਅੰਧ ਨ ਚੇਤਹੀ ਡੂਬਿ ਮੁਏ ਬਿਨੁ ਪਾਣੀ ॥੧॥ وهكذا فإن المغرورين بأنفسهم الذين عموا باحرص والجشع لا يتذكرون الله ويموتون موتًا روحيًا، كمالو أنهم غرقوا بلا ماء.
ਮਨ ਰੇ ਸਦਾ ਭਜਹੁ ਹਰਿ ਸਰਣਾਈ ॥ يا عقلي! تأمل دائمًا في اسم الله واطلب ملجأ الله.
ਗੁਰ ਕਾ ਸਬਦੁ ਅੰਤਰਿ ਵਸੈ ਤਾ ਹਰਿ ਵਿਸਰਿ ਨ ਜਾਈ ॥੧॥ ਰਹਾਉ ॥ لذلك، ترتبط كلمة المعلم بعقلك ونتيجة لذلك لن تنسى الله أبدًا.
ਇਹੁ ਸਰੀਰੁ ਮਾਇਆ ਕਾ ਪੁਤਲਾ ਵਿਚਿ ਹਉਮੈ ਦੁਸਟੀ ਪਾਈ ॥ هذا الجسد هو دمية المايا (الثروة والسلطة الدنيوية والقوة). شر الأنانية والعداوة بداخلها.
ਆਵਣੁ ਜਾਣਾ ਜੰਮਣੁ ਮਰਣਾ ਮਨਮੁਖਿ ਪਤਿ ਗਵਾਈ ॥ (بسبب شر العداوة والأنانية) يعلق هؤلاء الأشخاص المغرورون في دائرة الولادة والموت و يفقدونشرفهم وكرامته
ਸਤਗੁਰੁ ਸੇਵਿ ਸਦਾ ਸੁਖੁ ਪਾਇਆ ਜੋਤੀ ਜੋਤਿ ਮਿਲਾਈ ॥੨॥ ومع ذلك، ينال المرء سلامًا أبديًا باتباع تعاليم المعلم ويندمج نوره (روحه) مع النور الأسمى وينضممعه.
ਸਤਗੁਰ ਕੀ ਸੇਵਾ ਅਤਿ ਸੁਖਾਲੀ ਜੋ ਇਛੇ ਸੋ ਫਲੁ ਪਾਏ ॥ إن خدمة المعلم الصادق باتباع تعاليمه تجلب سلامًا عميقًا، ويتم تحقيق رغبات المرء.
ਜਤੁ ਸਤੁ ਤਪੁ ਪਵਿਤੁ ਸਰੀਰਾ ਹਰਿ ਹਰਿ ਮੰਨਿ ਵਸਾਏ ॥ تجلب خدمة المعلم مزايا الامتناع عن ممارسة الجنس والصدق والانضباط الذاتي. تطهر الجسد. ويأتيالله ليسكن في الذهن.
ਸਦਾ ਅਨੰਦਿ ਰਹੈ ਦਿਨੁ ਰਾਤੀ ਮਿਲਿ ਪ੍ਰੀਤਮ ਸੁਖੁ ਪਾਏ ॥੩॥ مثل هذا الشخص يبقى سعيدًا إلى الأبد ليلاً ونهارًا. ويتم الحصول على الأمن والسلام بلقاء الحبيب.
ਜੋ ਸਤਗੁਰ ਕੀ ਸਰਣਾਗਤੀ ਹਉ ਤਿਨ ਕੈ ਬਲਿ ਜਾਉ ॥ أفدي نفسي للذين يبحثون عن ملاذ المعلم الصادق
ਦਰਿ ਸਚੈ ਸਚੀ ਵਡਿਆਈ ਸਹਜੇ ਸਚਿ ਸਮਾਉ ॥ ينعمون بالعظمة الحقيقية في دار الصادقين. يتم استيعابهم بشكل حدسي في الله
ਨਾਨਕ ਨਦਰੀ ਪਾਈਐ ਗੁਰਮੁਖਿ ਮੇਲਿ ਮਿਲਾਉ ॥੪॥੧੨॥੪੫॥ لكن يا ناناك! ينعم المرء بفرصة لقاء أتباع مثل هذا المعلم بنعمة الله فقط.
ਸਿਰੀਰਾਗੁ ਮਹਲਾ ੩ ॥ سيري راغ، بواسطة المعلم الثالث:
ਮਨਮੁਖ ਕਰਮ ਕਮਾਵਣੇ ਜਿਉ ਦੋਹਾਗਣਿ ਤਨਿ ਸੀਗਾਰੁ ॥ يقوم منوخ (البشر) بطقوس دينية، مثل العروس (المهجورة) التي تزين جسدها.
ਸੇਜੈ ਕੰਤੁ ਨ ਆਵਈ ਨਿਤ ਨਿਤ ਹੋਇ ਖੁਆਰੁ ॥ زوجها الله لا يأتي إلى قلبها. تزداد بؤسا يوما بعد يوم.
ਪਿਰ ਕਾ ਮਹਲੁ ਨ ਪਾਵਈ ਨਾ ਦੀਸੈ ਘਰੁ ਬਾਰੁ ॥੧॥ لا يمكن لأحد أن يشعر بوجود الله بأداء الطقوس الدينية. ولا يستطيع أن يتصور بلاط الله.
ਭਾਈ ਰੇ ਇਕ ਮਨਿ ਨਾਮੁ ਧਿਆਇ ॥ يا أخي! تأمل في اسم الله بعقل واحد حنيفا.
ਸੰਤਾ ਸੰਗਤਿ ਮਿਲਿ ਰਹੈ ਜਪਿ ਰਾਮ ਨਾਮੁ ਸੁਖੁ ਪਾਇ ॥੧॥ ਰਹਾਉ ॥ ابق متحدًا مع رفقة القديسين(الصوفية/الأولياء) واحصل على السلام بالتفكر في اسم الله.
ਗੁਰਮੁਖਿ ਸਦਾ ਸੋਹਾਗਣੀ ਪਿਰੁ ਰਾਖਿਆ ਉਰ ਧਾਰਿ ॥ أتباع المعلم هم مثل العرائس المتزوجات إلى الأبد الذين يحافظون دائمًا على أزواجهم (الله) فيقلوبهم.
ਮਿਠਾ ਬੋਲਹਿ ਨਿਵਿ ਚਲਹਿ ਸੇਜੈ ਰਵੈ ਭਤਾਰੁ ॥ إنهم يتحدثون مع الجميع بمحبة ولطف ويتعاملون مع الخلق بنهاية التواضع والخضوع. سيدهم (الله)يستمتع بصحبتهم.
ਸੋਭਾਵੰਤੀ ਸੋਹਾਗਣੀ ਜਿਨ ਗੁਰ ਕਾ ਹੇਤੁ ਅਪਾਰੁ ॥੨॥ الرجل الذي يحب المعلم حبا جما هو مثل عروس محترمة تتمتع بالنعيم الزوجي.
ਪੂਰੈ ਭਾਗਿ ਸਤਗੁਰੁ ਮਿਲੈ ਜਾ ਭਾਗੈ ਕਾ ਉਦਉ ਹੋਇ ॥ لا يستيقظ مصير الشخص وتقديره إلا بالحظ الكامل ويلتقي بالمعلم الصادق.
ਅੰਤਰਹੁ ਦੁਖੁ ਭ੍ਰਮੁ ਕਟੀਐ ਸੁਖੁ ਪਰਾਪਤਿ ਹੋਇ ॥ تزول الآلام والشكوك من الداخل وينال السلام.
ਗੁਰ ਕੈ ਭਾਣੈ ਜੋ ਚਲੈ ਦੁਖੁ ਨ ਪਾਵੈ ਕੋਇ ॥੩॥ الشخص الذي يقبل رضاء المعلم ويرضى برضاه لا يعاني أبدًا من أي ألم.
ਗੁਰ ਕੇ ਭਾਣੇ ਵਿਚਿ ਅੰਮ੍ਰਿਤੁ ਹੈ ਸਹਜੇ ਪਾਵੈ ਕੋਇ ॥ الرحيق، رحيق أمبروسيال(Ambrosial) موجود في إرادة المعلم. يتم الحصول عليها بسهولة بديهية.
ਜਿਨਾ ਪਰਾਪਤਿ ਤਿਨ ਪੀਆ ਹਉਮੈ ਵਿਚਹੁ ਖੋਇ ॥ الذين حصلوا على هذا الرحيق، شاركوا فيه بتبديد غرورهم من الداخل.
ਨਾਨਕ ਗੁਰਮੁਖਿ ਨਾਮੁ ਧਿਆਈਐ ਸਚਿ ਮਿਲਾਵਾ ਹੋਇ ॥੪॥੧੩॥੪੬॥ يا ناناك! يجب أن نتأمل في اسم الله بمحبة وإخلاص باتباع تعاليم المعلم، حتى نتمكن من الاتحادوالاتصال معه.
ਸਿਰੀਰਾਗੁ ਮਹਲਾ ੩ ॥ سيري راغ، بواسطة المعلم الثالث:
ਜਾ ਪਿਰੁ ਜਾਣੈ ਆਪਣਾ ਤਨੁ ਮਨੁ ਅਗੈ ਧਰੇਇ ॥ عندما تتعرف الروح (العروس) على الله (زوجها)، فإنها تسلم جسدها وعقلها له.
ਸੋਹਾਗਣੀ ਕਰਮ ਕਮਾਵਦੀਆ ਸੇਈ ਕਰਮ ਕਰੇਇ ॥ بعد ذلك هذه الروح (العروس) تقوم بالأعمال مثل الأرواح المتحدة إلى الأبد (العرائس المتزوجبسعادة.)
ਸਹਜੇ ਸਾਚਿ ਮਿਲਾਵੜਾ ਸਾਚੁ ਵਡਾਈ ਦੇਇ ॥੧॥ ستندمج مع الإله الحقيقي بكل سهولة ، و سيباركك بعظمة حقيقية.
ਭਾਈ ਰੇ ਗੁਰ ਬਿਨੁ ਭਗਤਿ ਨ ਹੋਇ ॥ يا إخوتي! لا توجد عبادة تعبدية بدون المعلم.
ਬਿਨੁ ਗੁਰ ਭਗਤਿ ਨ ਪਾਈਐ ਜੇ ਲੋਚੈ ਸਭੁ ਕੋਇ ॥੧॥ ਰਹਾਉ ॥ حتى لو كان الجميع يتوق ويشتاق إليه فلا يمكن أيضا إتمام عبادة الله بدون توجيهات المعلم.
ਲਖ ਚਉਰਾਸੀਹ ਫੇਰੁ ਪਇਆ ਕਾਮਣਿ ਦੂਜੈ ਭਾਇ ॥ الروح (العروس)، التي تظل عالقة في الازدواجية (حب الأشياء غير الله) تتجول في ملايين الوجود.
ਬਿਨੁ ਗੁਰ ਨੀਦ ਨ ਆਵਈ ਦੁਖੀ ਰੈਣਿ ਵਿਹਾਇ ॥ بدون توجيهات المعلم، لا تجد أي نوم (لا راحة)، وتقضي الليل (حياتها) في عذاب.
ਬਿਨੁ ਸਬਦੈ ਪਿਰੁ ਨ ਪਾਈਐ ਬਿਰਥਾ ਜਨਮੁ ਗਵਾਇ ॥੨॥ بدون كلمة المعلم لا تستطيع الروح (العروس) إدراك الله ومعرفته (الزوج) وتهدر الحياة عبثًا.


© 2017 SGGS ONLINE
error: Content is protected !!
Scroll to Top