Guru Granth Sahib Translation Project

guru-granth-sahib-arabic-page-318

Page 318

ਗਉੜੀ ਕੀ ਵਾਰ ਮਹਲਾ ੫ ਰਾਇ ਕਮਾਲਦੀ ਮੋਜਦੀ ਕੀ ਵਾਰ ਕੀ ਧੁਨਿ ਉਪਰਿ ਗਾਵਣੀ غوري كي وار ، المعلم الخامس: أن تغني على أنغام راي كامالدي موجدي:
ੴ ਸਤਿਗੁਰ ਪ੍ਰਸਾਦਿ ॥ إله واحد أبدي. أدركت بنعمة المعلم الحقيقي:
ਸਲੋਕ ਮਃ ੫ ॥ شلوق المعلم الخامس:
ਹਰਿ ਹਰਿ ਨਾਮੁ ਜੋ ਜਨੁ ਜਪੈ ਸੋ ਆਇਆ ਪਰਵਾਣੁ ॥ المقبول هو قدوم ذلك الشخص الذي يتذكر اسم الله بمحبة.
ਤਿਸੁ ਜਨ ਕੈ ਬਲਿਹਾਰਣੈ ਜਿਨਿ ਭਜਿਆ ਪ੍ਰਭੁ ਨਿਰਬਾਣੁ ॥ أفدي نفسي لمن تأمل في الله الخالي من الرغبة.
ਜਨਮ ਮਰਨ ਦੁਖੁ ਕਟਿਆ ਹਰਿ ਭੇਟਿਆ ਪੁਰਖੁ ਸੁਜਾਣੁ ॥ لقد التقى بالكائن الأسمى الحكيم ، وتم القضاء على كل آلامه منذ الولادة حتى الموت.
ਸੰਤ ਸੰਗਿ ਸਾਗਰੁ ਤਰੇ ਜਨ ਨਾਨਕ ਸਚਾ ਤਾਣੁ ॥੧॥ يا ناناك! من خلال ارتباطه بالقديسين ، فإنه يعبر محيط العالم من الرذائل ، لأنه يتمتع بقوة الله ودعمه. || 1 ||
ਮਃ ੫ ॥ شلوق ، المعلم الخامس:
ਭਲਕੇ ਉਠਿ ਪਰਾਹੁਣਾ ਮੇਰੈ ਘਰਿ ਆਵਉ ॥ إذا جاء ضيف مقدس إلى منزلي في ساعات الصباح الباكر ،
ਪਾਉ ਪਖਾਲਾ ਤਿਸ ਕੇ ਮਨਿ ਤਨਿ ਨਿਤ ਭਾਵਉ ॥ أغسل قدميه (أخدمه بتواضع) ، وقد يكون دائمًا ما يرضي.
ਨਾਮੁ ਸੁਣੇ ਨਾਮੁ ਸੰਗ੍ਰਹੈ ਨਾਮੇ ਲਿਵ ਲਾਵਉ ॥ قد يستمع إلى الاسم ، ويجمع ثروة الاسم ويبقى منسجمًا مع الاسم.
ਗ੍ਰਿਹੁ ਧਨੁ ਸਭੁ ਪਵਿਤ੍ਰੁ ਹੋਇ ਹਰਿ ਕੇ ਗੁਣ ਗਾਵਉ ॥ برفقته ، أغني بحمد الله ليقدس بيتي وثروتي كلها.
ਹਰਿ ਨਾਮ ਵਾਪਾਰੀ ਨਾਨਕਾ ਵਡਭਾਗੀ ਪਾਵਉ ॥੨॥ يا ناناك! إنه لمن حسن حظي فقط أن ألتقي بتاجر يحمل اسم الله. || 2 ||
ਪਉੜੀ ॥ بوري:
ਜੋ ਤੁਧੁ ਭਾਵੈ ਸੋ ਭਲਾ ਸਚੁ ਤੇਰਾ ਭਾਣਾ ॥ يا الله) كل ما يرضيك هو الأفضل ، والحق هي إرادتك.
ਤੂ ਸਭ ਮਹਿ ਏਕੁ ਵਰਤਦਾ ਸਭ ਮਾਹਿ ਸਮਾਣਾ ॥ أنت الواحد المنتشر في الكل. وأنت تتغلغل في كل شيء.
ਥਾਨ ਥਨੰਤਰਿ ਰਵਿ ਰਹਿਆ ਜੀਅ ਅੰਦਰਿ ਜਾਣਾ ॥ أنت تتخلل كل الأماكن والفراغات ؛ ومن المعروف أنها موجودة في جميع المخلوقات.
ਸਾਧਸੰਗਿ ਮਿਲਿ ਪਾਈਐ ਮਨਿ ਸਚੇ ਭਾਣਾ ॥ يتحقق الله من خلال الانضمام إلى الجماعة المقدسة والخضوع لمشيئته.
ਨਾਨਕ ਪ੍ਰਭ ਸਰਣਾਗਤੀ ਸਦ ਸਦ ਕੁਰਬਾਣਾ ॥੧॥ يا ناناك! استعذ بالله وافد نفسك له إلى الأبد. || 1 ||
ਸਲੋਕ ਮਃ ੫ ॥ شلوق المعلم الخامس:
ਚੇਤਾ ਈ ਤਾਂ ਚੇਤਿ ਸਾਹਿਬੁ ਸਚਾ ਸੋ ਧਣੀ ॥ إذا كنت تتذكر أن الله أزلي ، فتذكر بمحبة ذلك المعلم الحقيقي.
ਨਾਨਕ ਸਤਿਗੁਰੁ ਸੇਵਿ ਚੜਿ ਬੋਹਿਥਿ ਭਉਜਲੁ ਪਾਰਿ ਪਉ ॥੧॥ يا ناناك! اتبع تعاليم المعلم الحقيقي ، تعال على متن سفينة الاسم (تأمل في الاسم) واسبح عبر محيط العالم المرعب من الرذائل. || 1 ||
ਮਃ ੫ ॥ شلوق المعلم الخامس:
ਵਾਊ ਸੰਦੇ ਕਪੜੇ ਪਹਿਰਹਿ ਗਰਬਿ ਗਵਾਰ ॥ يرتدي الحمقى ملابس رقيقة جميلة بغرور كبير ،
ਨਾਨਕ ਨਾਲਿ ਨ ਚਲਨੀ ਜਲਿ ਬਲਿ ਹੋਏ ਛਾਰੁ ॥੨॥ لكن يا ناناك! هذه الملابس لا ترافقه بعد الموت ؛ وأحرقوا إلى رماد. || 2 ||
ਪਉੜੀ ॥ بوري:
ਸੇਈ ਉਬਰੇ ਜਗੈ ਵਿਚਿ ਜੋ ਸਚੈ ਰਖੇ ॥ في العالم ، هم وحدهم الذين خلصوا ، والذين حمهم الله من الرذائل.
ਮੁਹਿ ਡਿਠੈ ਤਿਨ ਕੈ ਜੀਵੀਐ ਹਰਿ ਅੰਮ੍ਰਿਤੁ ਚਖੇ ॥ عند رؤية هؤلاء الأشخاص ومشاركتهم رحيق اسم الله ، نبقى متجددًا روحياً.
ਕਾਮੁ ਕ੍ਰੋਧੁ ਲੋਭੁ ਮੋਹੁ ਸੰਗਿ ਸਾਧਾ ਭਖੇ ॥ تحطم الشهوة والغضب والجشع والتعلق العاطفي في صحبة هؤلاء المقدسين.
ਕਰਿ ਕਿਰਪਾ ਪ੍ਰਭਿ ਆਪਣੀ ਹਰਿ ਆਪਿ ਪਰਖੇ ॥ ومنح رحمته ، اختبرها الله بنفسه ووافق عليها.
ਨਾਨਕ ਚਲਤ ਨ ਜਾਪਨੀ ਕੋ ਸਕੈ ਨ ਲਖੇ ॥੨॥ يا ناناك! لا يمكن فهم معجزات الله ، ولا يمكن لأي مخلوق أن يفهم
ਸਲੋਕ ਮਃ ੫ ॥ شلوق المعلم الخامس:
ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ ॥ يا ناناك! ذلك اليوم وحده هو أجمل ما يتذكره الله في الذهن.
ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ ॥੧॥ اليوم الذي نسي فيه الله ، اعلم أن الوقت سيء ، وأن الوقت ملعون
ਮਃ ੫ ॥ شلوق المعلم الخامس:
ਨਾਨਕ ਮਿਤ੍ਰਾਈ ਤਿਸੁ ਸਿਉ ਸਭ ਕਿਛੁ ਜਿਸ ਕੈ ਹਾਥਿ ॥ يا ناناك! كن صديقًا للشخص الذي يتحكم في كل شيء.
ਕੁਮਿਤ੍ਰਾ ਸੇਈ ਕਾਂਢੀਅਹਿ ਇਕ ਵਿਖ ਨ ਚਲਹਿ ਸਾਥਿ ॥੨॥ يطلق عليهم أصدقاء مزيفون لا يستطيعون مرافقتنا ولو خطوة واحدة بعد الموت. || 2 ||
ਪਉੜੀ ॥ بوري:
ਅੰਮ੍ਰਿਤੁ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਭਾਈ ॥ يا إخوتي! إن رحيق اسم الله مثل كنز ، شاركوه معًا في رفقة أشخاص قديسين.
ਜਿਸੁ ਸਿਮਰਤ ਸੁਖੁ ਪਾਈਐ ਸਭ ਤਿਖਾ ਬੁਝਾਈ ॥ بتذكره بإخلاص محب ، يتحقق السلام ، وتتلاشى كل الرغبة في مايا (الثروة الدنيوية)
ਕਰਿ ਸੇਵਾ ਪਾਰਬ੍ਰਹਮ ਗੁਰ ਭੁਖ ਰਹੈ ਨ ਕਾਈ ॥ لذا ، اخدم المعلم الإلهي الأعلى ، فلن تترك لك أي رغبة دنيوية.
ਸਗਲ ਮਨੋਰਥ ਪੁੰਨਿਆ ਅਮਰਾ ਪਦੁ ਪਾਈ ॥ تتحقق جميع الأهداف ، ويتم الحصول على مكانة روحية عليا.
ਤੁਧੁ ਜੇਵਡੁ ਤੂਹੈ ਪਾਰਬ੍ਰਹਮ ਨਾਨਕ ਸਰਣਾਈ ॥੩॥ يا الله! أنت وحدك عظيم مثل نفسك ؛ استعذ يا ناناك. || 3 ||
ਸਲੋਕ ਮਃ ੫ ॥ شلوق المعلم الخامس:
ਡਿਠੜੋ ਹਭ ਠਾਇ ਊਣ ਨ ਕਾਈ ਜਾਇ ॥ لقد رأيت كل الأماكن. ولا يوجد مكان بدون الله.
ਨਾਨਕ ਲਧਾ ਤਿਨ ਸੁਆਉ ਜਿਨਾ ਸਤਿਗੁਰੁ ਭੇਟਿਆ ॥੧॥ يا ناناك! هم وحدهم الذين حققوا الهدف الحقيقي للحياة البشرية (التأمل في اسم الله) ، الذين التقوا بالمعلم الحقيقي واتبعوا نصيحته. || 1 ||


© 2017 SGGS ONLINE
Scroll to Top