Guru Granth Sahib Translation Project

guru-granth-sahib-arabic-page-298

Page 298

ਊਤਮੁ ਊਚੌ ਪਾਰਬ੍ਰਹਮੁ ਗੁਣ ਅੰਤੁ ਨ ਜਾਣਹਿ ਸੇਖ ॥ أن الله الأسمى هو أسمى وأسمى. حتى الحية الألف لسان لا تعرف حدود أمجاده.
ਨਾਰਦ ਮੁਨਿ ਜਨ ਸੁਕ ਬਿਆਸ ਜਸੁ ਗਾਵਤ ਗੋਬਿੰਦ ॥ ناراد ، المخلوقات المتواضعة ، سوك وفياسا يغنون تسبيح رب الكون.
ਰਸ ਗੀਧੇ ਹਰਿ ਸਿਉ ਬੀਧੇ ਭਗਤ ਰਚੇ ਭਗਵੰਤ ॥ هم مشبعون بجوهر الرب. متحدون معه إنهم منغمسون في العبادة التعبدية للرب الإله.
ਮੋਹ ਮਾਨ ਭ੍ਰਮੁ ਬਿਨਸਿਓ ਪਾਈ ਸਰਨਿ ਦਇਆਲ ॥ يزول الارتباط العاطفي والكبرياء والشك عندما يذهب المرء إلى ملاذ الرب الرحيم.
ਚਰਨ ਕਮਲ ਮਨਿ ਤਨਿ ਬਸੇ ਦਰਸਨੁ ਦੇਖਿ ਨਿਹਾਲ ॥ أقدام اللوتس الخاصة به تثبت في ذهني وجسدي وأنا مبتهج ، أنظر الرؤية المباركة لدرشن.
ਲਾਭੁ ਮਿਲੈ ਤੋਟਾ ਹਿਰੈ ਸਾਧਸੰਗਿ ਲਿਵ ਲਾਇ ॥ الناس يجنون أرباحهم ، ولا يخسرون ، عندما يحتضنون الحب لصحبة الجماعة الكرام.
ਖਾਟਿ ਖਜਾਨਾ ਗੁਣ ਨਿਧਿ ਹਰੇ ਨਾਨਕ ਨਾਮੁ ਧਿਆਇ ॥੬॥ يجتمعون في كنز الرب ، محيط الامتياز ، أو ناناك ، بالتأمل في الاسم. || 6 ||
ਸਲੋਕੁ ॥ بيت:
ਸੰਤ ਮੰਡਲ ਹਰਿ ਜਸੁ ਕਥਹਿ ਬੋਲਹਿ ਸਤਿ ਸੁਭਾਇ ॥ في تجمع القديسين ، رتّلوا تسبيح الرب وتكلموا بالحق بمحبة.
ਨਾਨਕ ਮਨੁ ਸੰਤੋਖੀਐ ਏਕਸੁ ਸਿਉ ਲਿਵ ਲਾਇ ॥੭॥ يا ناناك! يصبح العقل قانعًا ، يكرس الحب للرب الواحد. || 7 ||
ਪਉੜੀ ॥ بوري:
ਸਪਤਮਿ ਸੰਚਹੁ ਨਾਮ ਧਨੁ ਟੂਟਿ ਨ ਜਾਹਿ ਭੰਡਾਰ ॥ اليوم السابع من الدورة القمرية: اجمعوا ثروة الاسم. هذا كنز لا ينفد أبدا.
ਸੰਤਸੰਗਤਿ ਮਹਿ ਪਾਈਐ ਅੰਤੁ ਨ ਪਾਰਾਵਾਰ ॥ في مجتمع القديسين ، يتم الحصول عليه ؛ ليس لديه نهاية أو حدود.
ਆਪੁ ਤਜਹੁ ਗੋਬਿੰਦ ਭਜਹੁ ਸਰਨਿ ਪਰਹੁ ਹਰਿ ਰਾਇ ॥ نبذ أنانيتك وغرورك ، وتأمل ، واهتز على رب الكون ؛ خذوا الى مقدس الرب ملكنا.
ਦੂਖ ਹਰੈ ਭਵਜਲੁ ਤਰੈ ਮਨ ਚਿੰਦਿਆ ਫਲੁ ਪਾਇ ॥ سوف تختفي آلامك - اسبح عبر المحيط العالمي المرعب ، واحصل على ثمار رغبات عقلك.
ਆਠ ਪਹਰ ਮਨਿ ਹਰਿ ਜਪੈ ਸਫਲੁ ਜਨਮੁ ਪਰਵਾਣੁ ॥ من يتأمل الرب أربع وعشرين ساعة في اليوم - مثمر ومبارك مجيئه إلى العالم.
ਅੰਤਰਿ ਬਾਹਰਿ ਸਦਾ ਸੰਗਿ ਕਰਨੈਹਾਰੁ ਪਛਾਣੁ ॥ داخليًا وخارجيًا ، أدرك أن الرب الخالق معك دائمًا.
ਸੋ ਸਾਜਨੁ ਸੋ ਸਖਾ ਮੀਤੁ ਜੋ ਹਰਿ ਕੀ ਮਤਿ ਦੇਇ ॥ إنه صديقك ، رفيقك ، أفضل صديق لك ، الذي ينقل تعاليم الرب.
ਨਾਨਕ ਤਿਸੁ ਬਲਿਹਾਰਣੈ ਹਰਿ ਹਰਿ ਨਾਮੁ ਜਪੇਇ ॥੭॥ ناناك هو تضحية لمن يهتف باسم الرب ، هار ، هار. || 7 ||
ਸਲੋਕੁ ॥ بيت:
ਆਠ ਪਹਰ ਗੁਨ ਗਾਈਅਹਿ ਤਜੀਅਹਿ ਅਵਰਿ ਜੰਜਾਲ ॥ رنموا تسبيح الرب المجيد أربع وعشرين ساعة في اليوم. نبذ التشابكات الأخرى.
ਜਮਕੰਕਰੁ ਜੋਹਿ ਨ ਸਕਈ ਨਾਨਕ ਪ੍ਰਭੂ ਦਇਆਲ ॥੮॥ لا يستطيع وزير الموت حتى أن يرى ذلك الشخص ، يا ناناك! الذي يرحمه الله. || 8 ||
ਪਉੜੀ ॥ بوري:
ਅਸਟਮੀ ਅਸਟ ਸਿਧਿ ਨਵ ਨਿਧਿ ॥ اليوم الثامن من الدورة القمرية: القوى الروحية الثمانية للسيداس ، الكنوز التسعة ،
ਸਗਲ ਪਦਾਰਥ ਪੂਰਨ ਬੁਧਿ ॥ كل الأشياء الثمينة ، العقل المثالي ،
ਕਵਲ ਪ੍ਰਗਾਸ ਸਦਾ ਆਨੰਦ ॥ افتتاح قلب اللوتس ، النعيم الأبدي ،
ਨਿਰਮਲ ਰੀਤਿ ਨਿਰੋਧਰ ਮੰਤ ॥ أسلوب حياة نقي ، المانترا المعصومة ،
ਸਗਲ ਧਰਮ ਪਵਿਤ੍ਰ ਇਸਨਾਨੁ ॥ كل الفضائل الدينية لك ، حمامات التطهير المقدسة ،
ਸਭ ਮਹਿ ਊਚ ਬਿਸੇਖ ਗਿਆਨੁ ॥ أسمى وأسمى الحكمة الروحية
ਹਰਿ ਹਰਿ ਭਜਨੁ ਪੂਰੇ ਗੁਰ ਸੰਗਿ ॥ يتم الحصول عليها عن طريق التأمل ، والاهتزاز على الرب ، هار ، هار ، في شركة المعلم المثالي.
ਜਪਿ ਤਰੀਐ ਨਾਨਕ ਨਾਮ ਹਰਿ ਰੰਗਿ ॥੮॥ ستخلص ، يا ناناك ، بترديد اسم الرب بمحبة. || 8 ||
ਸਲੋਕੁ ॥ بيت:
ਨਾਰਾਇਣੁ ਨਹ ਸਿਮਰਿਓ ਮੋਹਿਓ ਸੁਆਦ ਬਿਕਾਰ ॥ لا يذكر الرب في التأمل. إنه مفتون بملذات الفساد.
ਨਾਨਕ ਨਾਮਿ ਬਿਸਾਰਿਐ ਨਰਕ ਸੁਰਗ ਅਵਤਾਰ ॥੯॥ يا ناناك! متناسياً النعام ، تجسد في الجنة والجحيم || 9 ||
ਪਉੜੀ ॥ بوري:
ਨਉਮੀ ਨਵੇ ਛਿਦ੍ਰ ਅਪਵੀਤ ॥ اليوم التاسع من الدورة القمرية: فتحات الجسم التسعة تتنجس.
ਹਰਿ ਨਾਮੁ ਨ ਜਪਹਿ ਕਰਤ ਬਿਪਰੀਤਿ ॥ لا يهتف الناس باسم الرب. بدلا من ذلك ، يمارسون الشر.
ਪਰ ਤ੍ਰਿਅ ਰਮਹਿ ਬਕਹਿ ਸਾਧ ਨਿੰਦ ॥ يرتكبون الزنا ويفترون على القديسين ،
ਕਰਨ ਨ ਸੁਨਹੀ ਹਰਿ ਜਸੁ ਬਿੰਦ ॥ ولا تستمع إلى القليل من تسبيح الرب.
ਹਿਰਹਿ ਪਰ ਦਰਬੁ ਉਦਰ ਕੈ ਤਾਈ ॥ يسرقون ثروات الآخرين من أجل بطونهم ،
ਅਗਨਿ ਨ ਨਿਵਰੈ ਤ੍ਰਿਸਨਾ ਨ ਬੁਝਾਈ ॥ ولكن النار لا تنطفئ و عطشهم لا يطفأ.
ਹਰਿ ਸੇਵਾ ਬਿਨੁ ਏਹ ਫਲ ਲਾਗੇ ॥ بدون خدمة الرب ، هذه هي مكافآتهم.
ਨਾਨਕ ਪ੍ਰਭ ਬਿਸਰਤ ਮਰਿ ਜਮਹਿ ਅਭਾਗੇ ॥੯॥ يا ناناك! متناسين الله ، يولد التعساء ، ليموتوا فقط. || 9 ||
ਸਲੋਕੁ ॥ بيت:
ਦਸ ਦਿਸ ਖੋਜਤ ਮੈ ਫਿਰਿਓ ਜਤ ਦੇਖਉ ਤਤ ਸੋਇ ॥ تجولت ، أبحث في الاتجاهات العشرة - أينما نظرت ، أراه هناك.
ਮਨੁ ਬਸਿ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਇ ॥੧੦॥ يأتي العقل للسيطرة ، يا ناناك! إذا منح نعمته الكاملة. || 10 ||
ਪਉੜੀ ॥ بوري:
ਦਸਮੀ ਦਸ ਦੁਆਰ ਬਸਿ ਕੀਨੇ ॥ اليوم العاشر من الدورة القمرية: تغلب على الأعضاء الحسية والحركية العشرة.
ਮਨਿ ਸੰਤੋਖੁ ਨਾਮ ਜਪਿ ਲੀਨੇ ॥ سيكون عقلك راضيا كما تراني الاسم.
ਕਰਨੀ ਸੁਨੀਐ ਜਸੁ ਗੋਪਾਲ ॥ اسمع بأذنيك تسبيح رب العالم.
ਨੈਨੀ ਪੇਖਤ ਸਾਧ ਦਇਆਲ ॥ انظر بأعينكم أيها القديسون الرفقاء.
ਰਸਨਾ ਗੁਨ ਗਾਵੈ ਬੇਅੰਤ ॥ بلسانك ، رنّم تسبيح الرب اللامتناهي.
ਮਨ ਮਹਿ ਚਿਤਵੈ ਪੂਰਨ ਭਗਵੰਤ ॥ تذكر في عقلك الرب الكامل الرب.


© 2017 SGGS ONLINE
error: Content is protected !!
Scroll to Top