Guru Granth Sahib Translation Project

guru-granth-sahib-arabic-page-296

Page 296

ਗਿਆਨੁ ਸ੍ਰੇਸਟ ਊਤਮ ਇਸਨਾਨੁ ॥ أسمى الحكمة وأعظم الوضوء
ਚਾਰਿ ਪਦਾਰਥ ਕਮਲ ਪ੍ਰਗਾਸ ॥ .أزهار من المواد الأربعة (الإيمان ، الثروة ، الإنجاب والتحرير) و القلب قد ازدهر مثل اللوتس
ਸਭ ਕੈ ਮਧਿ ਸਗਲ ਤੇ ਉਦਾਸ ॥ الانفصال عن كل المرفقات الدنيوية أثناء العيش وسط الجميع
ਸੁੰਦਰੁ ਚਤੁਰੁ ਤਤ ਕਾ ਬੇਤਾ ॥ جميل روحيا ، داهية وعارف جوهر الواقع ،
ਸਮਦਰਸੀ ਏਕ ਦ੍ਰਿਸਟੇਤਾ ॥ يعرف الجميع كواحد ويرون الكل بعين واحدة؛
ਇਹ ਫਲ ਤਿਸੁ ਜਨ ਕੈ ਮੁਖਿ ਭਨੇ ॥ هذه النعم تأتي إلى الرجل الذی،
ਗੁਰ ਨਾਨਕ ਨਾਮ ਬਚਨ ਮਨਿ ਸੁਨੇ ॥੬॥ 6 || || يا ناناك! الذي ينطق باسم الله، ويستمع باهتمام إلى تعاليم المعلم.
ਇਹੁ ਨਿਧਾਨੁ ਜਪੈ ਮਨਿ ਕੋਇ ॥ ،) من یذکر هذا الاسم (الذي هو كنز الفضائل
ਸਭ ਜੁਗ ਮਹਿ ਤਾ ਕੀ ਗਤਿ ਹੋਇ ॥ .يعيش الحياة كلها في حالة روحية سامي ة
ਗੁਣ ਗੋਬਿੰਦ ਨਾਮ ਧੁਨਿ ਬਾਣੀ ॥ .الكلمات العادية لمثل هذا الشخص هي مثل الترنيم بحمد الله
ਸਿਮ੍ਰਿਤਿ ਸਾਸਤ੍ਰ ਬੇਦ ਬਖਾਣੀ ॥ ا من قبل الكتب المقدسة والفيدا ً .تم إعلان ذلك أيض
ਸਗਲ ਮਤਾਂਤ ਕੇਵਲ ਹਰਿ ਨਾਮ ॥ جوهر كل الأديان هو التأمل في اسم الله،
ਗੋਬਿੰਦ ਭਗਤ ਕੈ ਮਨਿ ਬਿਸ੍ਰਾਮ ॥ .وهذا الاسم يسكن في قلب محب الله
ਕੋਟਿ ਅਪ੍ਰਾਧ ਸਾਧਸੰਗਿ ਮਿਟੈ ॥ الملايين من خطايا مثل هذا المتعب الذي يتلو الاسم بمحبة تمحى في صحبة الجماعة .المقدسة
ਸੰਤ ਕ੍ਰਿਪਾ ਤੇ ਜਮ ਤੇ ਛੁਟੈ ॥ .بفضل نعمة المعلم، يهرب مثل هذا المخلص من رسول الموت
ਜਾ ਕੈ ਮਸਤਕਿ ਕਰਮ ਪ੍ਰਭਿ ਪਾਏ ॥ الذين لديهم مثل هذا المصير ،
ਸਾਧ ਸਰਣਿ ਨਾਨਕ ਤੇ ਆਏ ॥੭॥ 7 || || يا ناناك! هم وحدهم يلجأون إلى المعلم.
ਜਿਸੁ ਮਨਿ ਬਸੈ ਸੁਨੈ ਲਾਇ ਪ੍ਰੀਤਿ ॥ الذي يسكن الاسم في قلبه ويصغي إلى الاسم بالحب ،
ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ ॥ .مثل هذا المتعصب تذكر الله بوع ي
ਜਨਮ ਮਰਨ ਤਾ ਕਾ ਦੂਖੁ ਨਿਵਾਰੈ ॥ يتم إزالة آلام ولادة وموت مثل هذا الشخص
ਦੁਲਭ ਦੇਹ ਤਤਕਾਲ ਉਧਾਰੈ ॥ .الجسم البشري الذي يصعب الحصول عليه ، يحفظه على الفور من الرذائل
ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਨੀ ॥ ا ، وطعمها هي الكلمات التي يتحدث بها ، ً سمعته نقية تمام
ਏਕੁ ਨਾਮੁ ਮਨ ਮਾਹਿ ਸਮਾਨੀ ॥ :بواسطة المعلم الثالث
ਦੂਖ ਰੋਗ ਬਿਨਸੇ ਭੈ ਭਰਮ ॥ .ويبتعد عنه الحزن والمرض والخوف والشك
ਸਾਧ ਨਾਮ ਨਿਰਮਲ ਤਾ ਕੇ ਕਰਮ ॥ عرف بأنه قديس وأفعاله نقيةُ .ي
ਸਭ ਤੇ ਊਚ ਤਾ ਕੀ ਸੋਭਾ ਬਨੀ ॥ .يصبح مجده أعلى من العلي
ਨਾਨਕ ਇਹ ਗੁਣਿ ਨਾਮੁ ਸੁਖਮਨੀ ॥੮॥੨੪॥ يا ناناك! بسبب هذه الفضائل، فإن اسم الله هو جوهرة تاج كل الملذات والسلام ll8ll24ll
ਥਿਤੀ ਗਉੜੀ ਮਹਲਾ ੫ ॥ راج جوري، المعلم الخامس: تيتي الخامس للدياس القمري
ਸਲੋਕੁ ॥ :بيت
ੴ ਸਤਿਗੁਰ ਪ੍ਰਸਾਦਿ ॥ :إله واحد أبدي. أدركت بنعمة المعلم الحقيق ي
ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰੁ ॥ ان الماء والأرض والسماءّم يعمّ .الخالق والمعل
ਅਨਿਕ ਭਾਂਤਿ ਹੋਇ ਪਸਰਿਆ ਨਾਨਕ ਏਕੰਕਾਰੁ ॥੧॥ .يا ناناك! ظهر (الله) نفسه في العالم بعدة طرق
ਪਉੜੀ ॥ :بوري
ਏਕਮ ਏਕੰਕਾਰੁ ਪ੍ਰਭੁ ਕਰਉ ਬੰਦਨਾ ਧਿਆਇ ॥ .اليوم القمري الأول، أتأمل في الخالق الواحد، أنحني أمامه
ਗੁਣ ਗੋਬਿੰਦ ਗੁਪਾਲ ਪ੍ਰਭ ਸਰਨਿ ਪਰਉ ਹਰਿ ਰਾਇ ॥ أغني بحمد الله، سيد الكون، وأعوذ بالله الأعلى
ਤਾ ਕੀ ਆਸ ਕਲਿਆਣ ਸੁਖ ਜਾ ਤੇ ਸਭੁ ਕਛੁ ਹੋਇ ॥ .أضع عليه رجائي في الفداء والسلام، الذي يحدث كل شيء بأمر ه
ਚਾਰਿ ਕੁੰਟ ਦਹ ਦਿਸਿ ਭ੍ਰਮਿਓ ਤਿਸੁ ਬਿਨੁ ਅਵਰੁ ਨ ਕੋਇ ॥ .لقد تجولت في الزوايا الأربعة واتجاهات العالم العشر ووجدت أنه لا يوجد مخلص آخر غير ه
ਬੇਦ ਪੁਰਾਨ ਸਿਮ੍ਰਿਤਿ ਸੁਨੇ ਬਹੁ ਬਿਧਿ ਕਰਉ ਬੀਚਾਰੁ ॥ لقد استمعت إلى الفيدا، بوراناس، و سمرت وفكرت فيها بعدة طرق،
ਪਤਿਤ ਉਧਾਰਨ ਭੈ ਹਰਨ ਸੁਖ ਸਾਗਰ ਨਿਰੰਕਾਰ ॥ ائين ، ومبدد الخوف من َّطَوقد استنتجت أن الله الذي لا شكل له وحده هو مخلص الخ .المخلوقات ، ومحيط السلام
ਦਾਤਾ ਭੁਗਤਾ ਦੇਨਹਾਰੁ ਤਿਸੁ ਬਿਨੁ ਅਵਰੁ ਨ ਜਾਇ ॥ .هو نفسه المعطي وهو المتمتع. ليس هناك مكان آخر نذهب إليه إلا ملجأه
ਜੋ ਚਾਹਹਿ ਸੋਈ ਮਿਲੈ ਨਾਨਕ ਹਰਿ ਗੁਨ ਗਾਇ ॥੧॥ 1 || || يا ناناك! بالتغني بحمد الله، تتحقق رغبات المرء.
ਗੋਬਿੰਦ ਜਸੁ ਗਾਈਐ ਹਰਿ ਨੀਤ ॥ ا تسبيح سيد الكون ً .يجب أن نغني دائم
ਮਿਲਿ ਭਜੀਐ ਸਾਧਸੰਗਿ ਮੇਰੇ ਮੀਤ ॥੧॥ ਰਹਾਉ ॥ ٍيا صديقي! عند الانضمام إلى العابدين والجماعة المقدسة، يجب أن نتأمل في الله بتفان || وقف ة 1 || || محب
ਸਲੋਕੁ ॥ :بيت
ਕਰਉ ਬੰਦਨਾ ਅਨਿਕ ਵਾਰ ਸਰਨਿ ਪਰਉ ਹਰਿ ਰਾਇ ॥ .أعوذ بالله العظيم، وأنحني أمامه مرات لا تحصى
ਭ੍ਰਮੁ ਕਟੀਐ ਨਾਨਕ ਸਾਧਸੰਗਿ ਦੁਤੀਆ ਭਾਉ ਮਿਟਾਇ ॥੨॥ 2 || يا ناناك! في الالجماعة المقدسة، يتم القضاء على شك العقل بالقضاء على الازدواجية.
ਪਉੜੀ ॥ :بوري
ਦੁਤੀਆ ਦੁਰਮਤਿ ਦੂਰਿ ਕਰਿ ਗੁਰ ਸੇਵਾ ਕਰਿ ਨੀਤ ॥ تعاليم المعلم وتخلص من عقلك الشريرً .اليوم القمري الثاني: اتبع دائم
ਰਾਮ ਰਤਨੁ ਮਨਿ ਤਨਿ ਬਸੈ ਤਜਿ ਕਾਮੁ ਕ੍ਰੋਧੁ ਲੋਭੁ ਮੀਤ ॥ . يا صديقي! تخلص من شهوتك وغضبك وحرصك فقط عندها سيحل اسم الله الثمين في .عقلك وجسدك
ਮਰਣੁ ਮਿਟੈ ਜੀਵਨੁ ਮਿਲੈ ਬਿਨਸਹਿ ਸਗਲ ਕਲੇਸ ॥ .ستصل إلى الحياة الأبدية، وتتغلب على الموت، وتختفي كل مشاكلك
ਆਪੁ ਤਜਹੁ ਗੋਬਿੰਦ ਭਜਹੁ ਭਾਉ ਭਗਤਿ ਪਰਵੇਸ ॥ .نبذ غرور نفسك وتأمل في سيد الكون؛ حتى يتغلغل تفاني الله في قلبك
error: Content is protected !!
Scroll to Top
https://mta.sertifikasi.upy.ac.id/application/mdemo/ slot gacor slot demo https://bppkad.mamberamorayakab.go.id/wp-content/modemo/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/ https://triwarno-banyuurip.purworejokab.go.id/template-surat/kk/kaka-sbobet/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html
https://mta.sertifikasi.upy.ac.id/application/mdemo/ slot gacor slot demo https://bppkad.mamberamorayakab.go.id/wp-content/modemo/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/ https://triwarno-banyuurip.purworejokab.go.id/template-surat/kk/kaka-sbobet/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html