Guru Granth Sahib Translation Project

guru-granth-sahib-arabic-page-295

Page 295

ਜਿਸੁ ਪ੍ਰਸਾਦਿ ਸਭੁ ਜਗਤੁ ਤਰਾਇਆ ॥ .بنعمته يخلص العالم كله
ਜਨ ਆਵਨ ਕਾ ਇਹੈ ਸੁਆਉ ॥ يأتي هذا المحب لله إلى العالم بحيث ،
ਜਨ ਕੈ ਸੰਗਿ ਚਿਤਿ ਆਵੈ ਨਾਉ ॥ .كل الذين يأتون معه يبدأون بالتأمل في اسم الله
ਆਪਿ ਮੁਕਤੁ ਮੁਕਤੁ ਕਰੈ ਸੰਸਾਰੁ ॥ ر بقية العالم ّ مثل هذا الشخص هو متحرر ، .ويحر
ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ ॥੮॥੨੩॥ 23 || 8 || || يا ناناك! أنا أنحني إلى الأبد لهذا المحب لله.
ਸਲੋਕੁ ॥ :بيت
ਪੂਰਾ ਪ੍ਰਭੁ ਆਰਾਧਿਆ ਪੂਰਾ ਜਾ ਕਾ ਨਾਉ ॥ .الشخص الذي تأمل في ذلك الإله الكامل الذي اسمه أزل ي
ਨਾਨਕ ਪੂਰਾ ਪਾਇਆ ਪੂਰੇ ਕੇ ਗੁਨ ਗਾਉ ॥੧॥ ا أن ترنم تسبيح الشخص ً يا ناناك! لقد أدرك هذا الشخص الإله الكامل. لذلك، عليك أيض 1 || || الكامل.
ਅਸਟਪਦੀ ॥ :أشتابادي
ਪੂਰੇ ਗੁਰ ਕਾ ਸੁਨਿ ਉਪਦੇਸੁ ॥ يا عقلي! استمع إلى تعاليم المعلم المثالي ؛
ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥ .وتشعر بالله تعالى بالقرب منك
ਸਾਸਿ ਸਾਸਿ ਸਿਮਰਹੁ ਗੋਬਿੰਦ ॥ تأمل في الله مع كل نفس ،
ਮਨ ਅੰਤਰ ਕੀ ਉਤਰੈ ਚਿੰਦ ॥ .حتى يزول قلق داخل عقلك
ਆਸ ਅਨਿਤ ਤਿਆਗਹੁ ਤਰੰਗ ॥ يا عقلي! اترك موجات الرغبات للمادة العابرة ،
ਸੰਤ ਜਨਾ ਕੀ ਧੂਰਿ ਮਨ ਮੰਗ ॥ .واطلب الخدمة المتواضعة للقديسين
ਆਪੁ ਛੋਡਿ ਬੇਨਤੀ ਕਰਹੁ ॥ التخلي عن غرور نفسك، صلاة وعبادة متواضعة إلى الله ،
ਸਾਧਸੰਗਿ ਅਗਨਿ ਸਾਗਰੁ ਤਰਹੁ ॥ .وبصحبة شخص قديس، اسبح عبر محيط الرذائل الناري
ਹਰਿ ਧਨ ਕੇ ਭਰਿ ਲੇਹੁ ਭੰਡਾਰ ॥ املأ قلبك بغنى اسم الله ،
ਨਾਨਕ ਗੁਰ ਪੂਰੇ ਨਮਸਕਾਰ ॥੧॥ 1 || || و يا ناناك! انحن بالتواضع للمعلم المثالي.
ਖੇਮ ਕੁਸਲ ਸਹਜ ਆਨੰਦ ॥ .سوف تنعم بالسلام الأبدي، ووسائل الراحة في الحياة ، ونعيم التوازن
ਸਾਧਸੰਗਿ ਭਜੁ ਪਰਮਾਨੰਦ ॥ .بالتأمل بمحبة في الله تعالى في الجماعة المقدس ة
ਨਰਕ ਨਿਵਾਰਿ ਉਧਾਰਹੁ ਜੀਉ ॥ أنقذ روحك من آلام الجحيم ،
ਗੁਨ ਗੋਬਿੰਦ ਅੰਮ੍ਰਿਤ ਰਸੁ ਪੀਉ ॥ :بواسطة المعلم الثالث
ਚਿਤਿ ਚਿਤਵਹੁ ਨਾਰਾਇਣ ਏਕ ॥ تأمل في الله الواحد في ذهنك ،
ਏਕ ਰੂਪ ਜਾ ਕੇ ਰੰਗ ਅਨੇਕ ॥ .الذي هو واحد وأحد، لكنه يظهر و يتجلى في أشكال عديدة
ਗੋਪਾਲ ਦਾਮੋਦਰ ਦੀਨ ਦਇਆਲ ॥ رب الكون ، سيد العالم ولطيف مع الغرباء والمساكين
ਦੁਖ ਭੰਜਨ ਪੂਰਨ ਕਿਰਪਾਲ ॥ .إنه مدمر الحزن، منتشر ورحيم
ਸਿਮਰਿ ਸਿਮਰਿ ਨਾਮੁ ਬਾਰੰ ਬਾਰ ॥ اًا وتكرارً .بحب وتفان تذكر اسمه مرار
ਨਾਨਕ ਜੀਅ ਕਾ ਇਹੈ ਅਧਾਰ ॥੨॥ 2 || || يا ناناك! اسم الرب هو دعم للروح وحده.
ਉਤਮ ਸਲੋਕ ਸਾਧ ਕੇ ਬਚਨ ॥ .كلمات المعلم هي أرقى الترانيم
ਅਮੁਲੀਕ ਲਾਲ ਏਹਿ ਰਤਨ ॥ .هذه مثل اللؤلؤ والمجوهرات التي لا تقدر بثمن
ਸੁਨਤ ਕਮਾਵਤ ਹੋਤ ਉਧਾਰ ॥ .ومن يستمع ويتصرف بهذه الأمور يخلص من دورات الولادة والموت
ਆਪਿ ਤਰੈ ਲੋਕਹ ਨਿਸਤਾਰ ॥ .يسبح عبر محيط العالم من الرذائل ويساعد الآخرين على السباحة عبر ه
ਸਫਲ ਜੀਵਨੁ ਸਫਲੁ ਤਾ ਕਾ ਸੰਗੁ ॥ المنجز هو حياته، والنافعة صحبته ،
ਜਾ ਕੈ ਮਨਿ ਲਾਗਾ ਹਰਿ ਰੰਗੁ ॥ .الذي عقله مشبع بمحبة الله
ਜੈ ਜੈ ਸਬਦੁ ਅਨਾਹਦੁ ਵਾਜੈ ॥ بداخله تهتز موسيقى إلهية مستمرة تبقيه في حالة معنوية عالية،
ਸੁਨਿ ਸੁਨਿ ਅਨਦ ਕਰੇ ਪ੍ਰਭੁ ਗਾਜੈ ॥ ا وهو في نعيم حيث يستمتع بإدراك الله في الداخلًا وتكرارً .يستمع إليها مرار
ਪ੍ਰਗਟੇ ਗੁਪਾਲ ਮਹਾਂਤ ਕੈ ਮਾਥੇ ॥ .يتجلى سيد الكون من خلال الشخص الإله ي
ਨਾਨਕ ਉਧਰੇ ਤਿਨ ਕੈ ਸਾਥੇ ॥੩॥ 3 || || يا ناناك! يتم حفظ الكثير جنبا إلى جنب مع مثل هذا الشخص.
ਸਰਨਿ ਜੋਗੁ ਸੁਨਿ ਸਰਨੀ ਆਏ ॥ سمعنا أنك قادر على توفير المأوى، جئنا إلى ملجأك
ਕਰਿ ਕਿਰਪਾ ਪ੍ਰਭ ਆਪ ਮਿਲਾਏ ॥ دتنا مع نفسك ّ .اللهم رحمتك وح
ਮਿਟਿ ਗਏ ਬੈਰ ਭਏ ਸਭ ਰੇਨ ॥ .الآن رحل أعداؤنا وأصبحنا متواضعين للغاية مع الجميع
ਅੰਮ੍ਰਿਤ ਨਾਮੁ ਸਾਧਸੰਗਿ ਲੈਨ ॥ .نحن نتأمل في اسم امبروسيال في الجماعة المقدسة
ਸੁਪ੍ਰਸੰਨ ਭਏ ਗੁਰਦੇਵ ॥ .إن المعلم الإلهي مسرور للغاي ة
ਪੂਰਨ ਹੋਈ ਸੇਵਕ ਕੀ ਸੇਵ ॥ .وهكذا تمت مكافأة خدمة العابدين والمصلين
ਆਲ ਜੰਜਾਲ ਬਿਕਾਰ ਤੇ ਰਹਤੇ ॥ الآن، لقد أنقذنا من الورطات والرذائل الدنيوية ،
ਰਾਮ ਨਾਮ ਸੁਨਿ ਰਸਨਾ ਕਹਤੇ ॥ من خلال الاستماع والنطق باسم الله ،
ਕਰਿ ਪ੍ਰਸਾਦੁ ਦਇਆ ਪ੍ਰਭਿ ਧਾਰੀ ॥ بنعمته أنعم الله على رحمته ،
ਨਾਨਕ ਨਿਬਹੀ ਖੇਪ ਹਮਾਰੀ ॥੪॥ 4 || || يا ناناك! تم قبول ثروة نام في بلاط الله.
ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ ॥ يا أصدقائي القديسين! غنوا بحمد الله ،
ਸਾਵਧਾਨ ਏਕਾਗਰ ਚੀਤ ॥ .بتركيز كامل وعقلية واحدة
ਸੁਖਮਨੀ ਸਹਜ ਗੋਬਿੰਦ ਗੁਨ ਨਾਮ ॥ .تسابيح الله واسم الله هو جوهرة تاج السلام والاتزان السماوي
ਜਿਸੁ ਮਨਿ ਬਸੈ ਸੁ ਹੋਤ ਨਿਧਾਨ ॥ ا للفضائلً .من يسكن عقله في عقله الاسم يصبح كنز
ਸਰਬ ਇਛਾ ਤਾ ਕੀ ਪੂਰਨ ਹੋਇ ॥ تحققت كل رغباته ،
ਪ੍ਰਧਾਨ ਪੁਰਖੁ ਪ੍ਰਗਟੁ ਸਭ ਲੋਇ ॥ عرف بأنه شخص عظيمُ .وفي جميع أنحاء العالم ي
ਸਭ ਤੇ ਊਚ ਪਾਏ ਅਸਥਾਨੁ ॥ .ينال أسمى حالة روحي ة
ਬਹੁਰਿ ਨ ਹੋਵੈ ਆਵਨ ਜਾਨੁ ॥ .لا يمر بدورات الولادة والموت
ਹਰਿ ਧਨੁ ਖਾਟਿ ਚਲੈ ਜਨੁ ਸੋਇ ॥ هو يغادر من العالم بعد أن جمع ثروة اسم الله ،
ਨਾਨਕ ਜਿਸਹਿ ਪਰਾਪਤਿ ਹੋਇ ॥੫॥ 5 || || يا ناناك الذي باركه الله بهذه الهدية
ਖੇਮ ਸਾਂਤਿ ਰਿਧਿ ਨਵ ਨਿਧਿ ॥ السلام الأبدي والطمأنينة وكل القوى لعمل المعجزات والكنوز التسعة من الثروة الدنيوية
ਬੁਧਿ ਗਿਆਨੁ ਸਰਬ ਤਹ ਸਿਧਿ ॥ .تأتي الحكمة والمعرفة والقوى الخارقة لهذا الشخص (الذي يتأمل في اسم الله)
ਬਿਦਿਆ ਤਪੁ ਜੋਗੁ ਪ੍ਰਭ ਧਿਆਨੁ ॥ المعرفة والتكفير عن الذنب واليوغا والتأمل في الله ؛


© 2017 SGGS ONLINE
error: Content is protected !!
Scroll to Top