Guru Granth Sahib Translation Project

guru-granth-sahib-arabic-page-292

Page 292

ਕੋਊ ਨਰਕ ਕੋਊ ਸੁਰਗ ਬੰਛਾਵਤ ॥ .نتيجة لذلك ، ذهب البعض إلى الجحيم وتوق بعضهم إلى الجنة
ਆਲ ਜਾਲ ਮਾਇਆ ਜੰਜਾਲ ॥ الفخاخ المحلية وشراك مايا / تجارة المنازل، استعباد المايا،
ਹਉਮੈ ਮੋਹ ਭਰਮ ਭੈ ਭਾਰ ॥ الكثير من الأنانية والتعلق والشك والخوف،
ਦੂਖ ਸੂਖ ਮਾਨ ਅਪਮਾਨ ॥ ات والشرف والعارّ الأحزان واللذ
ਅਨਿਕ ਪ੍ਰਕਾਰ ਕੀਓ ਬਖ੍ਯ੍ਯਾਨ ॥ .كل هذه توصف بطرق مختلفة
ਆਪਨ ਖੇਲੁ ਆਪਿ ਕਰਿ ਦੇਖੈ ॥ .يرى مسرحيته التي خلقها بنفسه
ਖੇਲੁ ਸੰਕੋਚੈ ਤਉ ਨਾਨਕ ਏਕੈ ॥੭॥ .يا ناناك، عندما يختتم مسرحيته، يصبح هو نفس ه
ਜਹ ਅਬਿਗਤੁ ਭਗਤੁ ਤਹ ਆਪਿ ॥ .حيث يوجد سيد غير مرئي يوجد محب له، وحيث يوجد محب، يوجد ذلك الرب نفسه
ਜਹ ਪਸਰੈ ਪਾਸਾਰੁ ਸੰਤ ਪਰਤਾਪਿ ॥ .يكشف امتداد خليقته لمجد قديسيه
ਦੁਹੂ ਪਾਖ ਕਾ ਆਪਹਿ ਧਨੀ ॥ .الرب سيد الجانبين
ਉਨ ਕੀ ਸੋਭਾ ਉਨਹੂ ਬਨੀ ॥ .ومجد هؤلاء القديسين هو أمرهم وحده
ਆਪਹਿ ਕਉਤਕ ਕਰੈ ਅਨਦ ਚੋਜ ॥ .يقوم بنفسه بمعجزاته ومرحه الهناء
ਆਪਹਿ ਰਸ ਭੋਗਨ ਨਿਰਜੋਗ ॥ .هو يلعب بنفسه، ومع ذلك فهو لا يتأثر بهذه الملذات
ਜਿਸੁ ਭਾਵੈ ਤਿਸੁ ਆਪਨ ਨਾਇ ਲਾਵੈ ॥ .لمن شاء الله يبارك باسمه
ਜਿਸੁ ਭਾਵੈ ਤਿਸੁ ਖੇਲ ਖਿਲਾਵੈ ॥ .ولمن شاء يحفظهم مرتبكين في الملذات الدنيوي ة
ਬੇਸੁਮਾਰ ਅਥਾਹ ਅਗਨਤ ਅਤੋਲੈ ॥ يا الله الأبدي الذي لا يسبر غوره،
ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ ॥੮॥੨੧॥ 21 || 8 || || يا ناناك، بينما توجه أتباعك، هكذا يتحدثون.
ਸਲੋਕੁ ॥ :بيت
ਜੀਅ ਜੰਤ ਕੇ ਠਾਕੁਰਾ ਆਪੇ ਵਰਤਣਹਾਰ ॥ .يا سيد كل الكائنات والمخلوقات، أنت نفسك السائدة في كل مكان
ਨਾਨਕ ਏਕੋ ਪਸਰਿਆ ਦੂਜਾ ਕਹ ਦ੍ਰਿਸਟਾਰ ॥੧॥ يا ناناك! الرب نفسه موجود في كل مكان، أين يوجد في مكان ما؟
ਅਸਟਪਦੀ ॥ :أشتابادي
ਆਪਿ ਕਥੈ ਆਪਿ ਸੁਨਨੈਹਾਰੁ ॥ .الله نفسه هو المتحدث، وهو نفسه المستمع
ਆਪਹਿ ਏਕੁ ਆਪਿ ਬਿਸਥਾਰੁ ॥ :بواسطة المعلم الثالث
ਜਾ ਤਿਸੁ ਭਾਵੈ ਤਾ ਸ੍ਰਿਸਟਿ ਉਪਾਏ ॥ عندما يرضيه هكذا يخلق العالم،
ਆਪਨੈ ਭਾਣੈ ਲਏ ਸਮਾਏ ॥ .وعندما يحلو له يمتصها مرة أخرى في نفس ه
ਤੁਮ ਤੇ ਭਿੰਨ ਨਹੀ ਕਿਛੁ ਹੋਇ ॥ .يا الله، لا يوجد شيء خارجك
ਆਪਨ ਸੂਤਿ ਸਭੁ ਜਗਤੁ ਪਰੋਇ ॥ ا لأمركً .لقد أبقيت العالم كله خاضع
ਜਾ ਕਉ ਪ੍ਰਭ ਜੀਉ ਆਪਿ ਬੁਝਾਏ ॥ الرجل الذي يحفظه الله بنفسه
ਸਚੁ ਨਾਮੁ ਸੋਈ ਜਨੁ ਪਾਏ ॥ .هذا الشخص يدرك اسم الرب الأبدي
ਸੋ ਸਮਦਰਸੀ ਤਤ ਕਾ ਬੇਤਾ ॥ .مثل هذا الشخص ينظر إلى الجميع بحيادية، وهو عالم بالواقع
ਨਾਨਕ ਸਗਲ ਸ੍ਰਿਸਟਿ ਕਾ ਜੇਤਾ ॥੧॥ 1 || || يا ناناك! هو فاتح العالم بأسره.
ਜੀਅ ਜੰਤ੍ਰ ਸਭ ਤਾ ਕੈ ਹਾਥ ॥ .كل الكائنات والمخلوقات تحت إمرت ه
ਦੀਨ ਦਇਆਲ ਅਨਾਥ ਕੋ ਨਾਥੁ ॥ .وهو رحيم للودعاء ونصرة الأيتام
ਜਿਸੁ ਰਾਖੈ ਤਿਸੁ ਕੋਇ ਨ ਮਾਰੈ ॥ .لا يستطيعأحدتدمير من يحفظه الله
ਸੋ ਮੂਆ ਜਿਸੁ ਮਨਹੁ ਬਿਸਾਰੈ ॥ يتركه الله ً روحياً .ومع ذلك، اعتبر المرء ميتا
ਤਿਸੁ ਤਜਿ ਅਵਰ ਕਹਾ ਕੋ ਜਾਇ ॥ أين يمكن لأي شخص أن يذهب؟
ਸਭ ਸਿਰਿ ਏਕੁ ਨਿਰੰਜਨ ਰਾਇ ॥ .على رأس كل الكائنات الحية، هناك رب نفسه خارج عن تأثير مايا
ਜੀਅ ਕੀ ਜੁਗਤਿ ਜਾ ਕੈ ਸਭ ਹਾਥਿ ॥ .يتحكم في كل أسرار كل المخلوقات
ਅੰਤਰਿ ਬਾਹਰਿ ਜਾਨਹੁ ਸਾਥਿ ॥ ا في الداخل والخارج ً .اعلم أن الله معك دائم
ਗੁਨ ਨਿਧਾਨ ਬੇਅੰਤ ਅਪਾਰ ॥ من هو كنز الفضائل اللانهائي
ਨਾਨਕ ਦਾਸ ਸਦਾ ਬਲਿਹਾਰ ॥੨॥ 2 || || يا ناناك ، محبون الله مكرسون له إلى الأبد.
ਪੂਰਨ ਪੂਰਿ ਰਹੇ ਦਇਆਲ ॥ إن الله الكامل الرحيم منتشر في كل مكان،
ਸਭ ਊਪਰਿ ਹੋਵਤ ਕਿਰਪਾਲ ॥ .ولطفه في الجميع
ਅਪਨੇ ਕਰਤਬ ਜਾਨੈ ਆਪਿ ॥ .هو نفسه يعرف طريقه
ਅੰਤਰਜਾਮੀ ਰਹਿਓ ਬਿਆਪਿ ॥ .العليم في تفكيرنا، منتشر في كل مكان
ਪ੍ਰਤਿਪਾਲੈ ਜੀਅਨ ਬਹੁ ਭਾਤਿ ॥ عديدةٍ .إنه يعتز بالكائنات الحية من نواح
ਜੋ ਜੋ ਰਚਿਓ ਸੁ ਤਿਸਹਿ ਧਿਆਤਿ ॥ .كل ما خلقه يتأمل في ه
ਜਿਸੁ ਭਾਵੈ ਤਿਸੁ ਲਏ ਮਿਲਾਇ ॥ .من يرضيه يوحده به
ਭਗਤਿ ਕਰਹਿ ਹਰਿ ਕੇ ਗੁਣ ਗਾਇ ॥ .ومثل هؤلاء يعبدون له بترنيمه
ਮਨ ਅੰਤਰਿ ਬਿਸ੍ਵਾਸੁ ਕਰਿ ਮਾਨਿਆ ॥ من آمن به (الوجود الحقيق ي) بإيمان من القلب،
ਕਰਨਹਾਰੁ ਨਾਨਕ ਇਕੁ ਜਾਨਿਆ ॥੩॥ 3 || || يا ناناك! لقد أدرك الخالق الوحيد
ਜਨੁ ਲਾਗਾ ਹਰਿ ਏਕੈ ਨਾਇ ॥ المحب المتناغم مع اسم الله فقط،
ਤਿਸ ਕੀ ਆਸ ਨ ਬਿਰਥੀ ਜਾਇ ॥ .رغباته لا تذهب سدى
ਸੇਵਕ ਕਉ ਸੇਵਾ ਬਨਿ ਆਈ ॥ .يجب على المحب أن يتأمل في الله ويخدم خليقت ه
ਹੁਕਮੁ ਬੂਝਿ ਪਰਮ ਪਦੁ ਪਾਈ ॥ .من خلال فهم إرادة الله يحصل على الحالة الروحية العليا
ਇਸ ਤੇ ਊਪਰਿ ਨਹੀ ਬੀਚਾਰੁ ॥ .ليس لديه فكر أعظم من هذا (ذكر الاسم)
ਜਾ ਕੈ ਮਨਿ ਬਸਿਆ ਨਿਰੰਕਾਰੁ ॥ .في عقله يسكن الله الخالي من الشكل
ਬੰਧਨ ਤੋਰਿ ਭਏ ਨਿਰਵੈਰ ॥ يكسرون أواصر المايا / من خلال كسر رابطة (مايا )
ਅਨਦਿਨੁ ਪੂਜਹਿ ਗੁਰ ਕੇ ਪੈਰ ॥ ا يتبعون نصيحة المعلم باحترامً .وهم دائم
ਇਹ ਲੋਕ ਸੁਖੀਏ ਪਰਲੋਕ ਸੁਹੇਲੇ ॥ هؤلاء البشر سعداء في هذه الحياة ، وسعداء في الآخرة


© 2017 SGGS ONLINE
Scroll to Top