Guru Granth Sahib Translation Project

guru-granth-sahib-arabic-page-291

Page 291

ਆਪਨ ਖੇਲੁ ਆਪਿ ਵਰਤੀਜਾ ॥ لقد قام بنفسه بترتيب مسرحيته الخاصة
ਨਾਨਕ ਕਰਨੈਹਾਰੁ ਨ ਦੂਜਾ ॥੧॥ .يا ناناك، لا يوجد خالق آخر
ਜਬ ਹੋਵਤ ਪ੍ਰਭ ਕੇਵਲ ਧਨੀ ॥ عندما كان الله وحده السيد،
ਤਬ ਬੰਧ ਮੁਕਤਿ ਕਹੁ ਕਿਸ ਕਉ ਗਨੀ ॥ ا؟ً أخبر من هو المحاصر في القيود ومن ينبغي اعتباره حر
ਜਬ ਏਕਹਿ ਹਰਿ ਅਗਮ ਅਪਾਰ ॥ عندما كان هناك فقط الله، لا يسبر غوره ولانهائي،
ਤਬ ਨਰਕ ਸੁਰਗ ਕਹੁ ਕਉਨ ਅਉਤਾਰ ॥ .ثم من دخل الجحيم ومن دخل الجن ة
ਜਬ ਨਿਰਗੁਨ ਪ੍ਰਭ ਸਹਜ ਸੁਭਾਇ ॥ عندما كان الله بلا صفات، في توازن مطلق،
ਤਬ ਸਿਵ ਸਕਤਿ ਕਹਹੁ ਕਿਤੁ ਠਾਇ ॥ ثم أخبرني، أين كانت المخلوقات وأين كانت مايا؟
ਜਬ ਆਪਹਿ ਆਪਿ ਅਪਨੀ ਜੋਤਿ ਧਰੈ ॥ ، ًا مستيقظً عندما كان الرب نفسه جالس
ਤਬ ਕਵਨ ਨਿਡਰੁ ਕਵਨ ਕਤ ਡਰੈ ॥ ا ومن يخاف من أحد؟ ً من كان خائف
ਆਪਨ ਚਲਿਤ ਆਪਿ ਕਰਨੈਹਾਰ ॥ .هو نفسه مؤدي مسرحيات ه
ਨਾਨਕ ਠਾਕੁਰ ਅਗਮ ਅਪਾਰ ॥੨॥ 2 || || يا ناناك! الخالق الأسمى لا يسبر غوره ولانهائي.
ਅਬਿਨਾਸੀ ਸੁਖ ਆਪਨ ਆਸਨ ॥ عندما تم استيعاب الله الخالد في حالته الخاصة من السلام
ਤਹ ਜਨਮ ਮਰਨ ਕਹੁ ਕਹਾ ਬਿਨਾਸਨ ॥ فأين الولادة والموت والدمار؟
ਜਬ ਪੂਰਨ ਕਰਤਾ ਪ੍ਰਭੁ ਸੋਇ ॥ عندما كان الله وحده الخالق الكامل،
ਤਬ ਜਮ ਕੀ ਤ੍ਰਾਸ ਕਹਹੁ ਕਿਸੁ ਹੋਇ ॥ أخبر من كان يخشى الموت؟
ਜਬ ਅਬਿਗਤ ਅਗੋਚਰ ਪ੍ਰਭ ਏਕਾ ॥ عندما كان هناك إله واحد فقط، غير المرئي وغير المحسوس هو نفسه،
ਤਬ ਚਿਤ੍ਰ ਗੁਪਤ ਕਿਸੁ ਪੂਛਤ ਲੇਖਾ ॥ فمن يمكن أن يسأل شيتار وجوبات (الملائكة المسجلون) عن حساب أعمالهم؟
ਜਬ ਨਾਥ ਨਿਰੰਜਨ ਅਗੋਚਰ ਅਗਾਧੇ ॥ عندما كان المالك غير المرئي والصمد دون أي وهم،
ਤਬ ਕਉਨ ਛੁਟੇ ਕਉਨ ਬੰਧਨ ਬਾਧੇ ॥ د في أغلال مايا؟ ّ فمن الذي تحرر من أغلال مايا ومن المقي
ਆਪਨ ਆਪ ਆਪ ਹੀ ਅਚਰਜਾ ॥ .هذا الله الرائع وحده هو مثل ه
ਨਾਨਕ ਆਪਨ ਰੂਪ ਆਪ ਹੀ ਉਪਰਜਾ ॥੩॥ 3 || || يا ناناك! هو نفسه خلق شكله الخاص.
ਜਹ ਨਿਰਮਲ ਪੁਰਖੁ ਪੁਰਖ ਪਤਿ ਹੋਤਾ ॥ :بواسطة المعلم الثالث
ਤਹ ਬਿਨੁ ਮੈਲੁ ਕਹਹੁ ਕਿਆ ਧੋਤਾ ॥ لم يكن هناك نجس من الذنوب،لذا أخبرني فماذا يغسل طاهرا؟
ਜਹ ਨਿਰੰਜਨ ਨਿਰੰਕਾਰ ਨਿਰਬਾਨ ॥ عندما كان هناك فقط الله الطاهر، الخالي من الشكل، والخالي من الرغبة و الشهوة،
ਤਹ ਕਉਨ ਕਉ ਮਾਨ ਕਉਨ ਅਭਿਮਾਨ ॥ ثم من كان لديه الأنا؟
ਜਹ ਸਰੂਪ ਕੇਵਲ ਜਗਦੀਸ ॥ عندما كان هناك فقط سيد الكون،
ਤਹ ਛਲ ਛਿਦ੍ਰ ਲਗਤ ਕਹੁ ਕੀਸ ॥ أخبرني، من يمكن أن يخدع ويسئ؟
ਜਹ ਜੋਤਿ ਸਰੂਪੀ ਜੋਤਿ ਸੰਗਿ ਸਮਾਵੈ ॥ عندما انغمس تجسيد النور (الله) في نوره الخاص
ਤਹ ਕਿਸਹਿ ਭੂਖ ਕਵਨੁ ਤ੍ਰਿਪਤਾਵੈ ॥ فمن كان يشتاق لمايا ومن كان راضيا؟
ਕਰਨ ਕਰਾਵਨ ਕਰਨੈਹਾਰੁ ॥ .فالخالق هو فاعل كل شيء وسبب كل الأسباب
ਨਾਨਕ ਕਰਤੇ ਕਾ ਨਾਹਿ ਸੁਮਾਰੁ ॥੪॥ 4 || || یا ناناك، الخالق فوق التقدير
ਜਬ ਅਪਨੀ ਸੋਭਾ ਆਪਨ ਸੰਗਿ ਬਨਾਈ ॥ لما احتوى مجده في نفسه
ਤਬ ਕਵਨ ਮਾਇ ਬਾਪ ਮਿਤ੍ਰ ਸੁਤ ਭਾਈ ॥ ثم من كانت الأم، الأب، الصديق، الولد أو الأخ؟
ਜਹ ਸਰਬ ਕਲਾ ਆਪਹਿ ਪਰਬੀਨ ॥ ا في كل القوى، ً عندما كان الله نفسه مطلق
ਤਹ ਬੇਦ ਕਤੇਬ ਕਹਾ ਕੋਊ ਚੀਨ ॥ ثم أين كان أحد يقرأ الفيدا والكتب الدينية؟
ਜਬ ਆਪਨ ਆਪੁ ਆਪਿ ਉਰਿ ਧਾਰੈ ॥ عندما احتفظ بنفسه لنفسه
ਤਉ ਸਗਨ ਅਪਸਗਨ ਕਹਾ ਬੀਚਾਰੈ ॥ ثم من الذي اعتبر البشائر جيدة أم سيئة؟
ਜਹ ਆਪਨ ਊਚ ਆਪਨ ਆਪਿ ਨੇਰਾ ॥ عندما كان هو نفسه هو الأعلى والأدنى
ਤਹ ਕਉਨ ਠਾਕੁਰੁ ਕਉਨੁ ਕਹੀਐ ਚੇਰਾ ॥ فمن كان السيد ومن كان الخادم؟
ਬਿਸਮਨ ਬਿਸਮ ਰਹੇ ਬਿਸਮਾਦ ॥ .(قل: يا رب!) اندهش الناس من عجائب خلقك المدهشة
ਨਾਨਕ ਅਪਨੀ ਗਤਿ ਜਾਨਹੁ ਆਪਿ ॥੫॥ يا الله فقط أنت تعرف دولتك “ ناناك يقول،
ਜਹ ਅਛਲ ਅਛੇਦ ਅਭੇਦ ਸਮਾਇਆ ॥ ا في نفسهً .عندما يكون غير قابل للقبض، غير قابل للتدمير،وغير المرئي منغمس
ਊਹਾ ਕਿਸਹਿ ਬਿਆਪਤ ਮਾਇਆ ॥ ثم من تأثرت بمايا؟
ਆਪਸ ਕਉ ਆਪਹਿ ਆਦੇਸੁ ॥ ولما جاد نفسه، / (عندما ) يحيي الرب نفسه
ਤਿਹੁ ਗੁਣ ਕਾ ਨਾਹੀ ਪਰਵੇਸੁ ॥ .لا تؤثر عليه صفات (مايا ) الثلاث
ਜਹ ਏਕਹਿ ਏਕ ਏਕ ਭਗਵੰਤਾ ॥ عندما كان هناك فقط الله الأسمى وحده،
ਤਹ ਕਉਨੁ ਅਚਿੰਤੁ ਕਿਸੁ ਲਾਗੈ ਚਿੰਤਾ ॥ ثم من الذي لم يكن قلقا ومن الذي شعر بالقلق؟
ਜਹ ਆਪਨ ਆਪੁ ਆਪਿ ਪਤੀਆਰਾ ॥ عندما كان الرب الذي جلس هو نفسه،
ਤਹ ਕਉਨੁ ਕਥੈ ਕਉਨੁ ਸੁਨਨੈਹਾਰਾ ॥ فمن يتكلم ومن يستمع؟
ਬਹੁ ਬੇਅੰਤ ਊਚ ਤੇ ਊਚਾ ॥ إنه الرب صالح جدا، الأعلى،
ਨਾਨਕ ਆਪਸ ਕਉ ਆਪਹਿ ਪਹੂਚਾ ॥੬॥ 6 || || يا ناناك، هو وحده يستطيع أن يفهم نفسه.
ਜਹ ਆਪਿ ਰਚਿਓ ਪਰਪੰਚੁ ਅਕਾਰੁ ॥ عندما خلق الله هذا الكون من الشكل المرئي،
ਤਿਹੁ ਗੁਣ ਮਹਿ ਕੀਨੋ ਬਿਸਥਾਰੁ ॥ ا لأنماط مايا الثلاثةً لقد جعل العالم خاضع
ਪਾਪੁ ਪੁੰਨੁ ਤਹ ਭਈ ਕਹਾਵਤ ॥ .ثم ظهر مفهوم الخطيئة والفضيلة


© 2017 SGGS ONLINE
error: Content is protected !!
Scroll to Top