Guru Granth Sahib Translation Project

guru-granth-sahib-arabic-page-285

Page 285

ਜਿਸ ਕੀ ਸ੍ਰਿਸਟਿ ਸੁ ਕਰਣੈਹਾਰੁ ॥ ,إن الله الذي يمتلك هذا العالم سوف يصنعه بنفس ه
ਅਵਰ ਨ ਬੂਝਿ ਕਰਤ ਬੀਚਾਰੁ ॥ .فلا تعتبر أي شخص آخر يعتني بهذا العالم
ਕਰਤੇ ਕੀ ਮਿਤਿ ਨ ਜਾਨੈ ਕੀਆ ॥ .المخلوق لا يعرف مدى الخالق
ਨਾਨਕ ਜੋ ਤਿਸੁ ਭਾਵੈ ਸੋ ਵਰਤੀਆ ॥੭॥ || يا ناناك ، كل ما يرضيه يأتي. ||
ਬਿਸਮਨ ਬਿਸਮ ਭਏ ਬਿਸਮਾਦ ॥ !الشخص الذي حدق في عجائبه العجيبة استغرب
ਜਿਨਿ ਬੂਝਿਆ ਤਿਸੁ ਆਇਆ ਸ੍ਵਾਦ ॥ .من أدرك الله تمتع بالنعيم
ਪ੍ਰਭ ਕੈ ਰੰਗਿ ਰਾਚਿ ਜਨ ਰਹੇ ॥ .عباد الرب يظل منغمسين في حبه
ਗੁਰ ਕੈ ਬਚਨਿ ਪਦਾਰਥ ਲਹੇ ॥ .ومن خلال تعاليم المعلم) سات غورو(، حصلوا على سلعة الاسم
ਓਇ ਦਾਤੇ ਦੁਖ ਕਾਟਨਹਾਰ ॥ .هو )نفس ه( يوزع تبرع الاسم
ਜਾ ਕੈ ਸੰਗਿ ਤਰੈ ਸੰਸਾਰ ॥ .بصحبتهم يتم حفظ بقية العالم ) في محيط العالم (
ਜਨ ਕਾ ਸੇਵਕੁ ਸੋ ਵਡਭਾਗੀ ॥ من يصبح خادمًا لمثل هؤلاء الخدم محظوظ جدًا،
ਜਨ ਕੈ ਸੰਗਿ ਏਕ ਲਿਵ ਲਾਗੀ ॥ .بصحبة مثل هذا المخلص، يصبح المرء منسجمًا مع حب الإله الواحد
ਗੁਨ ਗੋਬਿਦ ਕੀਰਤਨੁ ਜਨੁ ਗਾਵੈ ॥ .الحبيب)للرب( يغني صفات الرب ويمجد
ਗੁਰ ਪ੍ਰਸਾਦਿ ਨਾਨਕ ਫਲੁ ਪਾਵੈ ॥੮॥੧੬॥ 16 || || بفضل نعمة المعلم )سات غورو(،يتلقى مكافأة الإسم الرب. || 8
ਸਲੋਕੁ ॥ :بيت
ਆਦਿ ਸਚੁ ਜੁਗਾਦਿ ਸਚੁ ॥ .لقد كان الله موجودًا منذ البداية، )من قبل الوقت( وكان موجودًا منذ بداية العصور
ਹੈ ਭਿ ਸਚੁ ਨਾਨਕ ਹੋਸੀ ਭਿ ਸਚੁ ॥੧॥ .وهو أيضًا موجود في الحاضر؛ يا ناناك! سيكون أيضًا حقيقيًا )موجودًا( في المستقبل
ਅਸਟਪਦੀ ॥ أشتابادي
ਚਰਨ ਸਤਿ ਸਤਿ ਪਰਸਨਹਾਰ ॥ ,أقدام الرب ثابتة دائمًا، والخدام الذين يلمسون القدمين دائمًا ثابتين
ਪੂਜਾ ਸਤਿ ਸਤਿ ਸੇਵਦਾਰ ॥ .عبادة الرب يصبحون أبديين أيضًا
ਦਰਸਨੁ ਸਤਿ ਸਤਿ ਪੇਖਨਹਾਰ ॥ .النظر إليه يصير حقًا لمن يرونه أولئك الذين يرونه يصبح أبديًا
ਨਾਮੁ ਸਤਿ ਸਤਿ ਧਿਆਵਨਹਾਰ ॥ .اسم الرب غير قابل للتغي ير ، أولئك الذين يتذكرونه ثابتون أيضًا
ਆਪਿ ਸਤਿ ਸਤਿ ਸਭ ਧਾਰੀ ॥ هو نفسه هو حق ، وخلقهحق أيضًا والرب نفسه هو الصفة )الشكل( ، وهو نفسه الذي ينتج.الصفات
ਆਪੇ ਗੁਣ ਆਪੇ ਗੁਣਕਾਰੀ ॥ .والرب نفسه هو الصفة ) الشكل( ، وهو نفسه الذي يعطي الصفات
ਸਬਦੁ ਸਤਿ ਸਤਿ ਪ੍ਰਭੁ ਬਕਤਾ ॥ إن كلمة )مجد الرب( أبدي دائمًا، والشخص الذي ينطق بهذه الكلمة يصبح أبديا،
ਸੁਰਤਿ ਸਤਿ ਸਤਿ ਜਸੁ ਸੁਨਤਾ ॥ .الشخص الذي يولي أهمية للرب هو أيضا حق، ومن يستمع إلى تسبيح الله هو أيضا حق
ਬੁਝਨਹਾਰ ਕਉ ਸਤਿ ਸਭ ਹੋਇ ॥ .من يعلم أن الله أزلي ، يرى أن كل شيء خلقه أيضًا أبدي
ਨਾਨਕ ਸਤਿ ਸਤਿ ਪ੍ਰਭੁ ਸੋਇ ॥੧॥ .يا ناناك! الله نفسه سيبقى دائمًا أبدا
ਸਤਿ ਸਰੂਪੁ ਰਿਦੈ ਜਿਨਿ ਮਾਨਿਆ ॥ الرجل الذي لطالما أعتزبشخصية الله الأبدية،
ਕਰਨ ਕਰਾਵਨ ਤਿਨਿ ਮੂਲੁ ਪਛਾਨਿਆ ॥ .لقد أدرك أن الله هو سبب الأسباب وأصل الكل
ਜਾ ਕੈ ਰਿਦੈ ਬਿਸ੍ਵਾਸੁ ਪ੍ਰਭ ਆਇਆ ॥ من اقتنع قلبه بالرب تمامًا )بحضور الله(،
ਤਤੁ ਗਿਆਨੁ ਤਿਸੁ ਮਨਿ ਪ੍ਰਗਟਾਇਆ ॥ .انكشف له الحكمة الروحية الحقيقي ة
ਭੈ ਤੇ ਨਿਰਭਉ ਹੋਇ ਬਸਾਨਾ ॥ .)ذلك الرجل( يخرج من كل حزن ويعيش بلا خوف
ਜਿਸ ਤੇ ਉਪਜਿਆ ਤਿਸੁ ਮਾਹਿ ਸਮਾਨਾ ॥ .إنه دائمًا منغمس في الرب الذي نشأه
ਬਸਤੁ ਮਾਹਿ ਲੇ ਬਸਤੁ ਗਡਾਈ ॥ عندما يختلط شيء بآخر من نوعه
ਤਾ ਕਉ ਭਿੰਨ ਨ ਕਹਨਾ ਜਾਈ ॥ لا يمكن القول أنه مختلف عن هذا.
ਬੂਝੈ ਬੂਝਨਹਾਰੁ ਬਿਬੇਕ ॥ .فقط الفطنة الفائقة يفهمه
ਨਾਰਾਇਨ ਮਿਲੇ ਨਾਨਕ ਏਕ ॥੨॥ || يا ناناك! أولئك الذين التقوا الله أصبحوا واحداً معه. ||
ਠਾਕੁਰ ਕਾ ਸੇਵਕੁ ਆਗਿਆਕਾਰੀ ॥ .عبد الله مطيع له
ਠਾਕੁਰ ਕਾ ਸੇਵਕੁ ਸਦਾ ਪੂਜਾਰੀ ॥ .عبد الله يعبده دائمًا
ਠਾਕੁਰ ਕੇ ਸੇਵਕ ਕੈ ਮਨਿ ਪਰਤੀਤਿ ॥ .لعقل العبد إيمان كامل بالل ه
ਠਾਕੁਰ ਕੇ ਸੇਵਕ ਕੀ ਨਿਰਮਲ ਰੀਤਿ ॥ .)عندها فقط( هي كرامة حياته النظيف ة
ਠਾਕੁਰ ਕਉ ਸੇਵਕੁ ਜਾਨੈ ਸੰਗਿ ॥ .عبد الله يؤمن أن الله معه دائمًا
ਪ੍ਰਭ ਕਾ ਸੇਵਕੁ ਨਾਮ ਕੈ ਰੰਗਿ ॥ .ويعيش بحب اسم ه
ਸੇਵਕ ਕਉ ਪ੍ਰਭ ਪਾਲਨਹਾਰਾ ॥ الله مؤيد لإبقاء عبده إلى الأبد،
ਸੇਵਕ ਕੀ ਰਾਖੈ ਨਿਰੰਕਾਰਾ ॥ .يحافظ الله على شرف عبده
ਸੋ ਸੇਵਕੁ ਜਿਸੁ ਦਇਆ ਪ੍ਰਭੁ ਧਾਰੈ ॥ )لكن( يمكن أن يكون العبد هو الذي يفضله الرب على نفسه
ਨਾਨਕ ਸੋ ਸੇਵਕੁ ਸਾਸਿ ਸਾਸਿ ਸਮਾਰੈ ॥੩॥ || يا ناناك! مثل هذا العبد يذكر الرب كل الوقت. ||
ਅਪੁਨੇ ਜਨ ਕਾ ਪਰਦਾ ਢਾਕੈ ॥ يحفظ الله مكانة خادمه.
ਅਪਨੇ ਸੇਵਕ ਕੀ ਸਰਪਰ ਰਾਖੈ ॥ .إنه يحافظ بالتأكيد على شرف عبده
ਅਪਨੇ ਦਾਸ ਕਉ ਦੇਇ ਵਡਾਈ ॥ .يمنح المجد لمخلصه وهو واثق من عار ه
ਅਪਨੇ ਸੇਵਕ ਕਉ ਨਾਮੁ ਜਪਾਈ ॥ .يهتف الرب عبده باسم ه
ਅਪਨੇ ਸੇਵਕ ਕੀ ਆਪਿ ਪਤਿ ਰਾਖੈ ॥ ويعفى الرب عبده عن شرفه
ਤਾ ਕੀ ਗਤਿ ਮਿਤਿ ਕੋਇ ਨ ਲਾਖੈ ॥ .لا أحد يستطيع أن يقدر الحالة الروحية العالية لمحب الله
ਪ੍ਰਭ ਕੇ ਸੇਵਕ ਕਉ ਕੋ ਨ ਪਹੂਚੈ ॥ لا أحد يستطيع أن يساوي عبد الله،
ਪ੍ਰਭ ਕੇ ਸੇਵਕ ਊਚ ਤੇ ਊਚੇ ॥ .لان محبي الله أعلى من العل ي
ਜੋ ਪ੍ਰਭਿ ਅਪਨੀ ਸੇਵਾ ਲਾਇਆ ॥ من يقدمه الله لخدمته ،
ਨਾਨਕ ਸੋ ਸੇਵਕੁ ਦਹ ਦਿਸਿ ਪ੍ਰਗਟਾਇਆ ॥੪॥ || يا ناناك! أصبح ذلك الخادم مشهورًا في كل الدهر. ||
ਨੀਕੀ ਕੀਰੀ ਮਹਿ ਕਲ ਰਾਖੈ ॥ إذا غرس الله قوته في دودة صغيرة
ਭਸਮ ਕਰੈ ਲਸਕਰ ਕੋਟਿ ਲਾਖੈ ॥ .يمكن لهذه الدودة أن تحول جيوش الملايين إلى رماد
ਜਿਸ ਕਾ ਸਾਸੁ ਨ ਕਾਢਤ ਆਪਿ ॥ .من لا ينزع الله روح حيات ه


© 2017 SGGS ONLINE
error: Content is protected !!
Scroll to Top