Guru Granth Sahib Translation Project

guru-granth-sahib-arabic-page-281

Page 281

ਜਿਸ ਨੋ ਕ੍ਰਿਪਾ ਕਰੈ ਤਿਸੁ ਆਪਨ ਨਾਮੁ ਦੇਇ ॥ .من يغدق عليه رحمته باركه مع الاسم
ਬਡਭਾਗੀ ਨਾਨਕ ਜਨ ਸੇਇ ॥੮॥੧੩॥ 13 || || يا ناناك! هؤلاء الأشخاص محظوظون جدًا. || 8
ਸਲੋਕੁ ॥ :بيت
ਤਜਹੁ ਸਿਆਨਪ ਸੁਰਿ ਜਨਹੁ ਸਿਮਰਹੁ ਹਰਿ ਹਰਿ ਰਾਇ ॥ !أيها الناس الطيبون! تخلوا عن ذكاءكم وتذكروا الله القدير بتفان محب
ਏਕ ਆਸ ਹਰਿ ਮਨਿ ਰਖਹੁ ਨਾਨਕ ਦੂਖੁ ਭਰਮੁ ਭਉ ਜਾਇ ॥੧॥ يا ناناك! في قلبك علِّق كل آمالك على الله، وبهذه الطريقة يزول كل ألمك، شكوكك وخوفك.
ਅਸਟਪਦੀ ॥ :أشتابادي
ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ॥ أيها العقل! تعرف جيدًا أن الاعتماد على الدعم البشري لا فائدة منه تمامًا،
ਦੇਵਨ ਕਉ ਏਕੈ ਭਗਵਾਨੁ ॥ .لأن الله وحده هو المحسن للجميع
ਜਿਸ ਕੈ ਦੀਐ ਰਹੈ ਅਘਾਇ ॥ من خلال مواهبه يبقى المرء راضياً دائما
ਬਹੁਰਿ ਨ ਤ੍ਰਿਸਨਾ ਲਾਗੈ ਆਇ ॥ .ولم يعد تغريه الرغبات الدنيوية./ ولا يقمعه مرة أخرى بالجشع
ਮਾਰੈ ਰਾਖੈ ਏਕੋ ਆਪਿ ॥ .الله نفسه يهلك البشر ويحفظهم
ਮਾਨੁਖ ਕੈ ਕਿਛੁ ਨਾਹੀ ਹਾਥਿ ॥ .لا شيء على الإطلاق في أيدي البشر
ਤਿਸ ਕਾ ਹੁਕਮੁ ਬੂਝਿ ਸੁਖੁ ਹੋਇ ॥ .يأتي السلام بفهم وقبول أمر ه
ਤਿਸ ਕਾ ਨਾਮੁ ਰਖੁ ਕੰਠਿ ਪਰੋਇ ॥ .لذلك احتفظ دائمًا باسمه في قلبك
ਸਿਮਰਿ ਸਿਮਰਿ ਸਿਮਰਿ ਪ੍ਰਭੁ ਸੋਇ ॥ .دائما تذكر أكال فورخ ) الله( بالحب والتفاني
ਨਾਨਕ ਬਿਘਨੁ ਨ ਲਾਗੈ ਕੋਇ ॥੧॥ || يا ناناك! لن تقف عقبة في طريقك. ||
ਉਸਤਤਿ ਮਨ ਮਹਿ ਕਰਿ ਨਿਰੰਕਾਰ ॥ .امدح الله الخالي من الشكل في عقلك
ਕਰਿ ਮਨ ਮੇਰੇ ਸਤਿ ਬਿਉਹਾਰ ॥ .يا عقلي! اجعل هذه أعمالك الحق
ਨਿਰਮਲ ਰਸਨਾ ਅੰਮ੍ਰਿਤੁ ਪੀਉ ॥ .اشرب رحيق )الاسم( الحلو من اللسان، )وبالتال ي( اجعل حياتك سعيدة وطاهرة إلى الأبد
ਸਦਾ ਸੁਹੇਲਾ ਕਰਿ ਲੇਹਿ ਜੀਉ ॥ .وتكون نفسك مطمئنة إلى الأبد
ਨੈਨਹੁ ਪੇਖੁ ਠਾਕੁਰ ਕਾ ਰੰਗੁ ॥ .بنظر عينيك إلى مسرحية السيد العجيب
ਸਾਧਸੰਗਿ ਬਿਨਸੈ ਸਭ ਸੰਗੁ ॥ .تختفي كل الارتباطات الدنيوية للمرء في الصحبة المقدس ة
ਚਰਨ ਚਲਉ ਮਾਰਗਿ ਗੋਬਿੰਦ ॥ :بواسطة المعلم الثالث
ਮਿਟਹਿ ਪਾਪ ਜਪੀਐ ਹਰਿ ਬਿੰਦ ॥ .حتى لو رددت الرب وتذكره لفترة قصيرة، تزول جميع الذنوب
ਕਰ ਹਰਿ ਕਰਮ ਸ੍ਰਵਨਿ ਹਰਿ ਕਥਾ ॥ .بيديك انخرط في الأعمال الإلهية واستمع بأذنيك إلى الله
ਹਰਿ ਦਰਗਹ ਨਾਨਕ ਊਜਲ ਮਥਾ ॥੨॥ || يا ناناك! بهذه الطريقة يتم تكريم المرء في بلاط الله. || 2
ਬਡਭਾਗੀ ਤੇ ਜਨ ਜਗ ਮਾਹਿ ॥ فقط هؤلاء الناس محظوظون في العالم ،
ਸਦਾ ਸਦਾ ਹਰਿ ਕੇ ਗੁਨ ਗਾਹਿ ॥ من يغني دائما بمجد الله.
ਰਾਮ ਨਾਮ ਜੋ ਕਰਹਿ ਬੀਚਾਰ ॥ الرجل الذي يتأمل في اسم الله،
ਸੇ ਧਨਵੰਤ ਗਨੀ ਸੰਸਾਰ ॥ .يعتبر غنيا وثريا روحيا في العالم حقا
ਮਨਿ ਤਨਿ ਮੁਖਿ ਬੋਲਹਿ ਹਰਿ ਮੁਖੀ ॥ الذين يرددون بأرواحهم وأجسادهم ولسانهم اسم الله،
ਸਦਾ ਸਦਾ ਜਾਨਹੁ ਤੇ ਸੁਖੀ ॥ .اعتبروا أنهم دائمًا في سلام
ਏਕੋ ਏਕੁ ਏਕੁ ਪਛਾਨੈ ॥ من يعرف الواحد والله وحده ،
ਇਤ ਉਤ ਕੀ ਓਹੁ ਸੋਝੀ ਜਾਨੈ ॥ .يفهم هذا العالم والعالم القادم
ਨਾਮ ਸੰਗਿ ਜਿਸ ਕਾ ਮਨੁ ਮਾਨਿਆ ॥ .الشخص الذي يسعد عقله وهو يتأمل في اسم الله
ਨਾਨਕ ਤਿਨਹਿ ਨਿਰੰਜਨੁ ਜਾਨਿਆ ॥੩॥ || يا ناناك! هذا الشخص قد أدرك الله الطاهر. || 3
ਗੁਰ ਪ੍ਰਸਾਦਿ ਆਪਨ ਆਪੁ ਸੁਝੈ ॥ بواسطة نعمة المعلم وفضله، الشخص الذي يفهم نفسه ؛
ਤਿਸ ਕੀ ਜਾਨਹੁ ਤ੍ਰਿਸਨਾ ਬੁਝੈ ॥ اعتبروا أن رغبته في إشباع الرغبات الدنيوية قد خمدت
ਸਾਧਸੰਗਿ ਹਰਿ ਹਰਿ ਜਸੁ ਕਹਤ ॥ برفقة القدوس الذي يغني بحمد الله ،
ਸਰਬ ਰੋਗ ਤੇ ਓਹੁ ਹਰਿ ਜਨੁ ਰਹਤ ॥ .يتم حفظ هذا المخلص من جميع أنواع الأمراض
ਅਨਦਿਨੁ ਕੀਰਤਨੁ ਕੇਵਲ ਬਖ੍ਯ੍ਯਾਨੁ ॥ من يغني بحمد الله دائما ،
ਗ੍ਰਿਹਸਤ ਮਹਿ ਸੋਈ ਨਿਰਬਾਨੁ ॥ .منفصل )عن مايا( بينما لا يزال يعيش في المنزل
ਏਕ ਊਪਰਿ ਜਿਸੁ ਜਨ ਕੀ ਆਸਾ ॥ من يعلق كل آماله على الله وحده ،
ਤਿਸ ਕੀ ਕਟੀਐ ਜਮ ਕੀ ਫਾਸਾ ॥ .يُقطع حبل الموت وينقذ من دورة الولادة والموت
ਪਾਰਬ੍ਰਹਮ ਕੀ ਜਿਸੁ ਮਨਿ ਭੂਖ ॥ من يشتاق عقله إلى الاتحاد بالله ،
ਨਾਨਕ ਤਿਸਹਿ ਨ ਲਾਗਹਿ ਦੂਖ ॥੪॥ || يا ناناك! ذلك الشخص لا يصاب بأي حزن، ||
ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ ॥ من يذكر الله في عقله دائما ،
ਸੋ ਸੰਤੁ ਸੁਹੇਲਾ ਨਹੀ ਡੁਲਾਵੈ ॥ أن القديس دائمًا في سلام ولا يتزعزع
ਜਿਸੁ ਪ੍ਰਭੁ ਅਪੁਨਾ ਕਿਰਪਾ ਕਰੈ ॥ من أعطاها الله نعمته ،
ਸੋ ਸੇਵਕੁ ਕਹੁ ਕਿਸ ਤੇ ਡਰੈ ॥ قل:من يجب أن يخاف خادم الله الحقيقي؟
ਜੈਸਾ ਸਾ ਤੈਸਾ ਦ੍ਰਿਸਟਾਇਆ ॥ مثل هذا الشخص قادر على تصور الله كما هو ،
ਅਪੁਨੇ ਕਾਰਜ ਮਹਿ ਆਪਿ ਸਮਾਇਆ ॥ .هو نفسه محيط بكل خليقت ه
ਸੋਧਤ ਸੋਧਤ ਸੋਧਤ ਸੀਝਿਆ ॥ بالتفكير مرارًا وتكرارًا ، نجح في النهاية في الفهم ،
ਗੁਰ ਪ੍ਰਸਾਦਿ ਤਤੁ ਸਭੁ ਬੂਝਿਆ ॥ .وبفضل نعمة المعلم وكرمه ، يفهم حقيقة الله وخلق ه
ਜਬ ਦੇਖਉ ਤਬ ਸਭੁ ਕਿਛੁ ਮੂਲੁ ॥ .عندما أنظر، أرى الله في أصل كل شيء
ਨਾਨਕ ਸੋ ਸੂਖਮੁ ਸੋਈ ਅਸਥੂਲੁ ॥੫॥ || يا ناناك! هو غير الملموس، وهو الملموس. ||
ਨਹ ਕਿਛੁ ਜਨਮੈ ਨਹ ਕਿਛੁ ਮਰੈ ॥ .لا شيء يولد ولا شيء يموت
ਆਪਨ ਚਲਿਤੁ ਆਪ ਹੀ ਕਰੈ ॥ .هو نفسه يقوم بتدوير مسرحيت ه
ਆਵਨੁ ਜਾਵਨੁ ਦ੍ਰਿਸਟਿ ਅਨਦ੍ਰਿਸਟਿ ॥ جميع الولادات والوفيات المرئية وغير المرئية ،
ਆਗਿਆਕਾਰੀ ਧਾਰੀ ਸਭ ਸ੍ਰਿਸਟਿ ॥ .لقد جعل الله هذا العالم كله مطيعًا لمشيئت ه


© 2017 SGGS ONLINE
error: Content is protected !!
Scroll to Top