Guru Granth Sahib Translation Project

guru-granth-sahib-arabic-page-280

Page 280

ਨਾਨਕ ਸੰਤ ਭਾਵੈ ਤਾ ਓਇ ਭੀ ਗਤਿ ਪਾਹਿ ॥੨॥ .يا ناناك! إذا رغب القديس في ذلك ، فإن القائمين عىل القذف يرتفعون روحيا
ਸੰਤ ਕਾ ਨਿੰਦਕੁ ਮਹਾ ਅਤਤਾਈ ॥ .الرجل المفتري عىل القديس أسوأ مذنبين
ਸੰਤ ਕਾ ਨਿੰਦਕੁ ਖਿਨੁ ਟਿਕਨੁ ਨ ਪਾਈ ॥ .إن القاذف عىل القديس ال يجد سالم لحظة
ਸੰਤ ਕਾ ਨਿੰਦਕੁ ਮਹਾ ਹਤਿਆਰਾ ॥ .قاذف القديس يصبح أقسى قاتل
ਸੰਤ ਕਾ ਨਿੰਦਕੁ ਪਰਮੇਸੁਰਿ ਮਾਰਾ ॥ .المفتري علىالقديس ملعون من هللا
ਸੰਤ ਕਾ ਨਿੰਦਕੁ ਰਾਜ ਤੇ ਹੀਨੁ ॥ .ليس للمفتري عىل القديس أي قوة أو متعة دنيوية
ਸੰਤ ਕਾ ਨਿੰਦਕੁ ਦੁਖੀਆ ਅਰੁ ਦੀਨੁ ॥ وفقيرابائسايصبح مفتري القديس
ਸੰਤ ਕੇ ਨਿੰਦਕ ਕਉ ਸਰਬ ਰੋਗ ॥ .إن قاذف القديس يبتىل بكل أنواع األمراض
ਸੰਤ ਕੇ ਨਿੰਦਕ ਕਉ ਸਦਾ ਬਿਜੋਗ ॥ .إن قاذف القدّيس منفصل عن هللا إىل األبد
ਸੰਤ ਕੀ ਨਿੰਦਾ ਦੋਖ ਮਹਿ ਦੋਖੁ ॥ .إن االفتراء عىل القديس أبشع ذنوب
ਨਾਨਕ ਸੰਤ ਭਾਵੈ ਤਾ ਉਸ ਕਾ ਭੀ ਹੋਇ ਮੋਖੁ ॥੩॥ || يا ناناك ، إذا كان ذلك يرضي القديس ، فسيتم تحرير مثل هذا االفتراء. || 3
ਸੰਤ ਕਾ ਦੋਖੀ ਸਦਾ ਅਪਵਿਤੁ ॥ . إن أفكار افتراء القديسين في ذهنهم دائما ما تكون ملوثة
ਸੰਤ ਕਾ ਦੋਖੀ ਕਿਸੈ ਕਾ ਨਹੀ ਮਿਤੁ ॥ .إن قاذف القديس ليس صديق ألحد
ਸੰਤ ਕੇ ਦੋਖੀ ਕਉ ਡਾਨੁ ਲਾਗੈ ॥ .قاذف القديس يعاقبه القاضي الصالح
ਸੰਤ ਕੇ ਦੋਖੀ ਕਉ ਸਭ ਤਿਆਗੈ ॥ ويتركه الجميع
ਸੰਤ ਕਾ ਦੋਖੀ ਮਹਾ ਅਹੰਕਾਰੀ ॥ .إن قاذف القديس أناني ومغرور تماما
ਸੰਤ ਕਾ ਦੋਖੀ ਸਦਾ ਬਿਕਾਰੀ ॥ إن قاذف القدّيس ينغمس دائما في األعمال الشريرة
ਸੰਤ ਕਾ ਦੋਖੀ ਜਨਮੈ ਮਰੈ ॥ .يستمر قاذف القديسين في دورات الوالدة والموت
ਸੰਤ ਕੀ ਦੂਖਨਾ ਸੁਖ ਤੇ ਟਰੈ ॥ .لالفتراء عىل القديس ، فهو خال من السالم
ਸੰਤ ਕੇ ਦੋਖੀ ਕਉ ਨਾਹੀ ਠਾਉ ॥ .ليس لدى قاذف القديس مكان يلجأ إليه
ਨਾਨਕ ਸੰਤ ਭਾਵੈ ਤਾ ਲਏ ਮਿਲਾਇ ॥੪॥ .يا ناناك ، إذا كان ذلك يرضي القديس ، فإنه يوحد معه مثل هذا القاذف
ਸੰਤ ਕਾ ਦੋਖੀ ਅਧ ਬੀਚ ਤੇ ਟੂਟੈ ॥ .يفشل قاذف القدّيس في منتصف القيام بأي مهمة
ਸੰਤ ਕਾ ਦੋਖੀ ਕਿਤੈ ਕਾਜਿ ਨ ਪਹੂਚੈ ॥ :بواسطة المعلم الثالث
ਸੰਤ ਕੇ ਦੋਖੀ ਕਉ ਉਦਿਆਨ ਭ੍ਰਮਾਈਐ ॥ .القاذف عىل قديس يتعرض للتجول في البرية
ਸੰਤ ਕਾ ਦੋਖੀ ਉਝੜਿ ਪਾਈਐ ॥ .يتم تضليل قاذف القديس في الخراب
ਸੰਤ ਕਾ ਦੋਖੀ ਅੰਤਰ ਤੇ ਥੋਥਾ ॥ قاذف القديس غافل عن الهدف الحقيقي من الحياة ،
ਜਿਉ ਸਾਸ ਬਿਨਾ ਮਿਰਤਕ ਕੀ ਲੋਥਾ ॥ .مثل جثة شخص ميت ، بدون نسمة حياة
ਸੰਤ ਕੇ ਦੋਖੀ ਕੀ ਜੜ ਕਿਛੁ ਨਾਹਿ ॥ .ليس للقاذف عىل القديس أساس قوي وروحي
ਆਪਨ ਬੀਜਿ ਆਪੇ ਹੀ ਖਾਹਿ ॥ يجب أن يأكل هو نفسه ما زرعه. )يعاني من آثار سيئاته (
ਸੰਤ ਕੇ ਦੋਖੀ ਕਉ ਅਵਰੁ ਨ ਰਾਖਨਹਾਰੁ ॥ ال يمكن ألي شخص آخر أن ينقذ قاذف القديس من عادة االفتراء والقذف هذه
ਨਾਨਕ ਸੰਤ ਭਾਵੈ ਤਾ ਲਏ ਉਬਾਰਿ ॥੫॥ يا ناناك ، إذا كان ذلك يرضي القديس ، فسيتم إنقاذ مثل هذا القاذف من عادة االفتراء|| والقذف. || 5
ਸੰਤ ਕਾ ਦੋਖੀ ਇਉ ਬਿਲਲਾਇ ॥ قاذف القديس يندب ،
ਜਿਉ ਜਲ ਬਿਹੂਨ ਮਛੁਲੀ ਤੜਫੜਾਇ ॥ .مثل سمكة من الماء تتلوى من العذاب
ਸੰਤ ਕਾ ਦੋਖੀ ਭੂਖਾ ਨਹੀ ਰਾਜੈ ॥ إن القاذف عىل القديس ال يشبع أبد ا من الرغبة في االفتراء ،
ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ॥ .مثلما ال تشبع النار أبد ا بأي كمية من الحطب
ਸੰਤ ਕਾ ਦੋਖੀ ਛੁਟੈ ਇਕੇਲਾ ॥ يُترك قاذف القديس وحيد ا ،
ਜਿਉ ਬੂਆੜੁ ਤਿਲੁ ਖੇਤ ਮਾਹਿ ਦੁਹੇਲਾ ॥ .مثل نبتة السمسم القاحلة المهجورة في الحقل
ਸੰਤ ਕਾ ਦੋਖੀ ਧਰਮ ਤੇ ਰਹਤ ॥ .إن قاذف القديس يخلو من اإليمان والعقيدة
ਸੰਤ ਕਾ ਦੋਖੀ ਸਦ ਮਿਥਿਆ ਕਹਤ ॥ إن قاذف القدّيس يروي األكاذيب دائما
ਕਿਰਤੁ ਨਿੰਦਕ ਕਾ ਧੁਰਿ ਹੀ ਪਇਆ ॥ .يقوم القذف بعمل القذف ألن هذا هو مصيره المقرر
ਨਾਨਕ ਜੋ ਤਿਸੁ ਭਾਵੈ ਸੋਈ ਥਿਆ ॥੬॥ || يا ناناك ، مهما شاء هللا يحدث ذلك. || 6
ਸੰਤ ਕਾ ਦੋਖੀ ਬਿਗੜ ਰੂਪੁ ਹੋਇ ਜਾਇ ॥ .إن القاذف عىل القديس يشوه كأنه مشوه
ਸੰਤ ਕੇ ਦੋਖੀ ਕਉ ਦਰਗਹ ਮਿਲੈ ਸਜਾਇ ॥ .ينال قاذف القديس عقوبته في بالط هللا
ਸੰਤ ਕਾ ਦੋਖੀ ਸਦਾ ਸਹਕਾਈਐ ॥ إن مفتري القديس هو دائما في عذاب رهيب ،
ਸੰਤ ਕਾ ਦੋਖੀ ਨ ਮਰੈ ਨ ਜੀਵਾਈਐ ॥ بين الحياة والموتمعلق روحياإن قاذف القديس
ਸੰਤ ਕੇ ਦੋਖੀ ਕੀ ਪੁਜੈ ਨ ਆਸਾ ॥ .لم يتحقق رجاء قاذف القديس
ਸੰਤ ਕਾ ਦੋਖੀ ਉਠਿ ਚਲੈ ਨਿਰਾਸਾ ॥ .يغادر قاذف القديس من العالم بخيبة أمل
ਸੰਤ ਕੈ ਦੋਖਿ ਨ ਤ੍ਰਿਸਟੈ ਕੋਇ ॥ .باالفتراء عىل القديس ، ال أحد يشبع من رغبة القذف
ਜੈਸਾ ਭਾਵੈ ਤੈਸਾ ਕੋਈ ਹੋਇ ॥ .تتشكل عادات اإلنسان حسب نواياه
ਪਇਆ ਕਿਰਤੁ ਨ ਮੇਟੈ ਕੋਇ ॥ .ال يمكن ألي شخص محو اإلجراءات السابقة
ਨਾਨਕ ਜਾਨੈ ਸਚਾ ਸੋਇ ॥੭॥ || يا ناناك!هللا األبدي يعرف فقط هذا اللغز. || 7
ਸਭ ਘਟ ਤਿਸ ਕੇ ਓਹੁ ਕਰਨੈਹਾਰੁ ॥ .له كل الكائنات وهو الخالق
ਸਦਾ ਸਦਾ ਤਿਸ ਕਉ ਨਮਸਕਾਰੁ ॥ .إىل األبد ، وانحن له في خشوع
ਪ੍ਰਭ ਕੀ ਉਸਤਤਿ ਕਰਹੁ ਦਿਨੁ ਰਾਤਿ ॥ .رنموا بحمد هللا نهارا وليال
ਤਿਸਹਿ ਧਿਆਵਹੁ ਸਾਸਿ ਗਿਰਾਸਿ ॥ تأمل فيه مع كل نفس
ਸਭੁ ਕਛੁ ਵਰਤੈ ਤਿਸ ਕਾ ਕੀਆ ॥ .كل شيء يحدث حسب عمله
ਜੈਸਾ ਕਰੇ ਤੈਸਾ ਕੋ ਥੀਆ ॥ ِّر هللا أحدا كذلك يصير الفاني.كما يُصي
ਅਪਨਾ ਖੇਲੁ ਆਪਿ ਕਰਨੈਹਾਰੁ ॥ .هو نفسه منفذ مسرحيته
ਦੂਸਰ ਕਉਨੁ ਕਹੈ ਬੀਚਾਰੁ ॥ من يستطيع أن يقول أو يتداول في هذا؟


© 2017 SGGS ONLINE
error: Content is protected !!
Scroll to Top