Guru Granth Sahib Translation Project

guru-granth-sahib-arabic-page-277

Page 277

ਅੰਤੁ ਨਹੀ ਕਿਛੁ ਪਾਰਾਵਾਰਾ ॥ .ليس هناك نهاية أو حد لقوته
ਹੁਕਮੇ ਧਾਰਿ ਅਧਰ ਰਹਾਵੈ ॥ .بأمره أسس األرض ، وحافظ عليها دون أي سند مادي
ਹੁਕਮੇ ਉਪਜੈ ਹੁਕਮਿ ਸਮਾਵੈ ॥ .ما تم إنشاؤه بأمره ، في النهاية يندمج مرة أخرى فيه بأمره
ਹੁਕਮੇ ਊਚ ਨੀਚ ਬਿਉਹਾਰ ॥ بأمره يتصرف الناس عىل أنهم مرتفع أو منخفض
ਹੁਕਮੇ ਅਨਿਕ ਰੰਗ ਪਰਕਾਰ ॥ .بأمره يتم تنفيذ العديد من أنواع المرح والمرح
ਕਰਿ ਕਰਿ ਦੇਖੈ ਅਪਨੀ ਵਡਿਆਈ ॥ .بعد أن خلق الخليقة ، رأى عظمته
ਨਾਨਕ ਸਭ ਮਹਿ ਰਹਿਆ ਸਮਾਈ ॥੧॥ || يا ناناك! إنه محيط و منتشر في كل شيء. || 1
ਪ੍ਰਭ ਭਾਵੈ ਮਾਨੁਖ ਗਤਿ ਪਾਵੈ ॥ .إذا كان يرضي هللا، يبلغ الفاني حالة روحية عالية
ਪ੍ਰਭ ਭਾਵੈ ਤਾ ਪਾਥਰ ਤਰਾਵੈ ॥ .إن شاء هللا ، فإنه يحرر حتى األشخاص أصحاب القلوب الحجرية )المتوحشين(
ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ ॥ .إذا كان يرضي هللا ، فإنه يحافظ عىل حياة اإلنسان حتى بدون أنفاس
ਪ੍ਰਭ ਭਾਵੈ ਤਾ ਹਰਿ ਗੁਣ ਭਾਖੈ ॥ .إذا كان ذلك يرضي هللا ، فإن المرء يغني بحمد هللا
ਪ੍ਰਭ ਭਾਵੈ ਤਾ ਪਤਿਤ ਉਧਾਰੈ ॥ .إن كان ذلك يرضي هللا ، فإنه يخلص حتى الخطاة من الرذائل
ਆਪਿ ਕਰੈ ਆਪਨ ਬੀਚਾਰੈ ॥ .كل ما يفعله هو حسب أفكاره
ਦੁਹਾ ਸਿਰਿਆ ਕਾ ਆਪਿ ਸੁਆਮੀ ॥ .هو نفسه سيد العالمين ) الدنيا واآلخرة (
ਖੇਲੈ ਬਿਗਸੈ ਅੰਤਰਜਾਮੀ ॥ .عالم كل القلوب يلعب الدور الدنيوية ويستمتع بمشاهدتها
ਜੋ ਭਾਵੈ ਸੋ ਕਾਰ ਕਰਾਵੈ ॥ .كل ما يشاء يجعل الشخص بفعل ذلك العمل
ਨਾਨਕ ਦ੍ਰਿਸਟੀ ਅਵਰੁ ਨ ਆਵੈ ॥੨॥ || يا ناناك ، ال أرى أي شخص آخر مثله. || 2
ਕਹੁ ਮਾਨੁਖ ਤੇ ਕਿਆ ਹੋਇ ਆਵੈ ॥ قل لي، ما الذي يمكن أن يفعله اإلنسان بمفرده؟
ਜੋ ਤਿਸੁ ਭਾਵੈ ਸੋਈ ਕਰਾਵੈ ॥ .كل ما يرضي هللا ينجزه من البشر
ਇਸ ਕੈ ਹਾਥਿ ਹੋਇ ਤਾ ਸਭੁ ਕਿਛੁ ਲੇਇ ॥ .لو كان في يد اإلنسان ، لكان يمسك بكل شيء
ਜੋ ਤਿਸੁ ਭਾਵੈ ਸੋਈ ਕਰੇਇ ॥ .لكن هللا يفعل ما يرضيه
ਅਨਜਾਨਤ ਬਿਖਿਆ ਮਹਿ ਰਚੈ ॥ .بسبب الجهل ، ينغمس المرء في مايا )الوهم الدنيوي(
ਜੇ ਜਾਨਤ ਆਪਨ ਆਪ ਬਚੈ ॥ :بواسطة المعلم الثالث
ਭਰਮੇ ਭੂਲਾ ਦਹ ਦਿਸਿ ਧਾਵੈ ॥ .يتجول في كل االتجاهات بعد أن ضاع منه الشك
ਨਿਮਖ ਮਾਹਿ ਚਾਰਿ ਕੁੰਟ ਫਿਰਿ ਆਵੈ ॥ .في لحظة يدور العقل حول أركان العالم األربعة
ਕਰਿ ਕਿਰਪਾ ਜਿਸੁ ਅਪਨੀ ਭਗਤਿ ਦੇਇ ॥ والذين باركهم هللا برحمته بعبادته ،
ਨਾਨਕ ਤੇ ਜਨ ਨਾਮਿ ਮਿਲੇਇ ॥੩॥ || يا ناناك! ظلوا مندمجين في اسم هللا. || 3
ਖਿਨ ਮਹਿ ਨੀਚ ਕੀਟ ਕਉ ਰਾਜ ॥ في لحظة ، يمكنه أن يجعل دودة مثل اإلنسان المتواضع ملكًا ،
ਪਾਰਬ੍ਰਹਮ ਗਰੀਬ ਨਿਵਾਜ ॥ .هللا األسمى هو حامي الفقراء المتواضعين
ਜਾ ਕਾ ਦ੍ਰਿਸਟਿ ਕਛੂ ਨ ਆਵੈ ॥ حتى الشخص الذي يبدو أنه ليس لديه فضيلة ،
ਤਿਸੁ ਤਤਕਾਲ ਦਹ ਦਿਸ ਪ੍ਰਗਟਾਵੈ ॥ . ً في لحظة يجعله هللا مشهورا في كل مكان
ਜਾ ਕਉ ਅਪੁਨੀ ਕਰੈ ਬਖਸੀਸ ॥ من يبارك عليه وينعم عليه بكرمه وفضله
ਤਾ ਕਾ ਲੇਖਾ ਨ ਗਨੈ ਜਗਦੀਸ ॥ .ملك العالم ال يحاسبه
ਜੀਉ ਪਿੰਡੁ ਸਭ ਤਿਸ ਕੀ ਰਾਸਿ ॥ .الروح والجسد هي كل ممتلكاته الممنوحة للفاني
ਘਟਿ ਘਟਿ ਪੂਰਨ ਬ੍ਰਹਮ ਪ੍ਰਗਾਸ ॥ .كل قلب ينير بالله الكامل المنتشر المحيط بكل عالم
ਅਪਨੀ ਬਣਤ ਆਪਿ ਬਨਾਈ ॥ لقد خلق كل خليقته بنفسه ،
ਨਾਨਕ ਜੀਵੈ ਦੇਖਿ ਬਡਾਈ ॥੪॥ يا ناناك! إنه يفرح وهو ينظر إىل عظمته
ਇਸ ਕਾ ਬਲੁ ਨਾਹੀ ਇਸੁ ਹਾਥ ॥ قوة الفاني ليست في سيطرته ،
ਕਰਨ ਕਰਾਵਨ ਸਰਬ ਕੋ ਨਾਥ ॥ .سيد الكل هو الفعال وسبب األسباب
ਆਗਿਆਕਾਰੀ ਬਪੁਰਾ ਜੀਉ ॥ الفاني العاجز يخضع ألمره ،
ਜੋ ਤਿਸੁ ਭਾਵੈ ਸੋਈ ਫੁਨਿ ਥੀਉ ॥ .ألن ما يحدث في النهاية هو ما يرضيه
ਕਬਹੂ ਊਚ ਨੀਚ ਮਹਿ ਬਸੈ ॥ .يكون اإلنسان أحيانًا في حالة تفاؤل ، وفي مزاج متشائم أحيانً
ਕਬਹੂ ਸੋਗ ਹਰਖ ਰੰਗਿ ਹਸੈ ॥ ا يبدو حزينا وفي أحيان أخرى يبدو أنه يضحك من الفرح.أحيانً
ਕਬਹੂ ਨਿੰਦ ਚਿੰਦ ਬਿਉਹਾਰ ॥ .أحيانًا ينغمس المرء في االفتراء ويتحدث بالسوء عن اآلخرين
ਕਬਹੂ ਊਭ ਅਕਾਸ ਪਇਆਲ ॥ في السماء ، وأحيانًا باالكتئاب الشديدفي بعض األحيان يشعر بالبهجة كما لو كان يطير عاليا.كما لو كان في عمق العالم السفلي
ਕਬਹੂ ਬੇਤਾ ਬ੍ਰਹਮ ਬੀਚਾਰ ॥ .يتصرف أحيانًا وكأنه يعرف كل شيء عن المعرفة اإللهية
ਨਾਨਕ ਆਪਿ ਮਿਲਾਵਣਹਾਰ ॥੫॥ || يا ناناك ، هللا نفسه يوحد البشر مع نفسه. || 5
ਕਬਹੂ ਨਿਰਤਿ ਕਰੈ ਬਹੁ ਭਾਤਿ ॥ .في بعض األحيان ، يرقص البشر بطرق مختلفة
ਕਬਹੂ ਸੋਇ ਰਹੈ ਦਿਨੁ ਰਾਤਿ ॥ ً ا يظل نائما ليال ونهارا في حالة جهل
ਕਬਹੂ ਮਹਾ ਕ੍ਰੋਧ ਬਿਕਰਾਲ ॥ ً ا مروعا في غضب رهيبيبدو أحيا
ਕਬਹੂੰ ਸਰਬ ਕੀ ਹੋਤ ਰਵਾਲ ॥ .في بعض األحيان يصبح غبار أقدام الجميع )متواضع للغاية (
ਕਬਹੂ ਹੋਇ ਬਹੈ ਬਡ ਰਾਜਾ ॥ في بعض األحيان، يتخذ شكل ملك عظيم
ਕਬਹੁ ਭੇਖਾਰੀ ਨੀਚ ਕਾ ਸਾਜਾ ॥ .يفترض أحيانًا تصرف المتسول المتواضع
ਕਬਹੂ ਅਪਕੀਰਤਿ ਮਹਿ ਆਵੈ ॥ إيهو بيركات مكة أفاي.
ਕਬਹੂ ਭਲਾ ਭਲਾ ਕਹਾਵੈ ॥ .في بعض األحيان ، يتصرف بطريقة يثني عليها الجميع
ਜਿਉ ਪ੍ਰਭੁ ਰਾਖੈ ਤਿਵ ਹੀ ਰਹੈ ॥ .في أي حالة يحفظها هللا ، يعيش الفاني في تلك الحالة
ਗੁਰ ਪ੍ਰਸਾਦਿ ਨਾਨਕ ਸਚੁ ਕਹੈ ॥੬॥ .يا ناناك ، فقط شخص نادر يتأمل في هللا بنعمة المعلم
ਕਬਹੂ ਹੋਇ ਪੰਡਿਤੁ ਕਰੇ ਬਖ੍ਯ੍ਯਾਨੁ ॥ .أحيان ناقدًا ، يعظ اآلخرين ًا ، بصفته
ਕਬਹੂ ਮੋਨਿਧਾਰੀ ਲਾਵੈ ਧਿਆਨੁ ॥ . ً في بعض األحيان يصبح حكيم ً ا صامتا ، يدخل في التأمل
ਕਬਹੂ ਤਟ ਤੀਰਥ ਇਸਨਾਨ ॥ .احيانا يقيم ويستحم في أماكن الحج
ਕਬਹੂ ਸਿਧ ਸਾਧਿਕ ਮੁਖਿ ਗਿਆਨ ॥ ً ا بصفته بارعا وأحيانًا كطالب يتحدث عن الروحانية.أحيا
ਕਬਹੂ ਕੀਟ ਹਸਤਿ ਪਤੰਗ ਹੋਇ ਜੀਆ ॥ في بعض األحيان يصبح دودة أو فيل أو عثة ،
ਅਨਿਕ ਜੋਨਿ ਭਰਮੈ ਭਰਮੀਆ ॥ .ويحتار من الشكوك يتجول في وجود ال طائل من ورائه


© 2017 SGGS ONLINE
error: Content is protected !!
Scroll to Top