Guru Granth Sahib Translation Project

guru-granth-sahib-arabic-page-276

Page 276

ਕਈ ਕੋਟਿ ਦੇਵ ਦਾਨਵ ਇੰਦ੍ਰ ਸਿਰਿ ਛਤ੍ਰ ॥ الماليين من المالئكة والشياطين واندرا الذين عىل رؤوسهم مظالت
ਸਗਲ ਸਮਗ੍ਰੀ ਅਪਨੈ ਸੂਤਿ ਧਾਰੈ ॥ .لقد أخضع الخليقة بأكملها ألمره مثل خرز معلقة في خيط
ਨਾਨਕ ਜਿਸੁ ਜਿਸੁ ਭਾਵੈ ਤਿਸੁ ਤਿਸੁ ਨਿਸਤਾਰੈ ॥੩॥ || يا ناناك! الذي يحبه هللا يسعده، || 3
ਕਈ ਕੋਟਿ ਰਾਜਸ ਤਾਮਸ ਸਾਤਕ ॥ الماليين من الناس في السلطة والرذيلة والفضيلة )ثالث طرق للمايا(
ਕਈ ਕੋਟਿ ਬੇਦ ਪੁਰਾਨ ਸਿਮ੍ਰਿਤਿ ਅਰੁ ਸਾਸਤ ॥ يقرأ ماليين من الناس الفيدا، بوراناس، سمريت وشاسترا )الكتب المقدسة (
ਕਈ ਕੋਟਿ ਕੀਏ ਰਤਨ ਸਮੁਦ ॥ .لقد خلق هللا ماليين الجواهر في البحار
ਕਈ ਕੋਟਿ ਨਾਨਾ ਪ੍ਰਕਾਰ ਜੰਤ ॥ .لقد خلق الماليين من أنواع مختلفة من المخلوقات
ਕਈ ਕੋਟਿ ਕੀਏ ਚਿਰ ਜੀਵੇ ॥ .خُلِق الماليين من الخالئق الذين يعيشون حياة طويلة
ਕਈ ਕੋਟਿ ਗਿਰੀ ਮੇਰ ਸੁਵਰਨ ਥੀਵੇ ॥ خلق عدة ماليين من جبال الذهب
ਕਈ ਕੋਟਿ ਜਖ੍ਯ੍ਯ ਕਿੰਨਰ ਪਿਸਾਚ ॥ هناك الماليين من الياكشا )خدام إله الثروة(، والكينار )الراقصين(، والبيساش )األشخاص من.ذوي المكانة االجتماعية األدنى (
ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ ॥ .الماليين هم األرواح الشريرة واألشباح والخنازير والنمور
ਸਭ ਤੇ ਨੇਰੈ ਸਭਹੂ ਤੇ ਦੂਰਿ ॥ .إنه قريب من الجميع ، ومع ذلك فهو بعيد عن الجميع
ਨਾਨਕ ਆਪਿ ਅਲਿਪਤੁ ਰਹਿਆ ਭਰਪੂਰਿ ॥੪॥ || يا ناناك! إنه منفصل ومتغلغل في خلقه. || 4
ਕਈ ਕੋਟਿ ਪਾਤਾਲ ਕੇ ਵਾਸੀ ॥ .يعيش الماليين في المناطق السفلية
ਕਈ ਕੋਟਿ ਨਰਕ ਸੁਰਗ ਨਿਵਾਸੀ ॥ يعيش الماليين من الخالئق الجحيم ) في ألم وحزن شديد( ويعيش الماليين في الجنة)يعيشون حياة فاخرة (
ਕਈ ਕੋਟਿ ਜਨਮਹਿ ਜੀਵਹਿ ਮਰਹਿ ॥ .يولد الماليين ويعيشون حياتهم ويموتون
ਕਈ ਕੋਟਿ ਬਹੁ ਜੋਨੀ ਫਿਰਹਿ ॥ .يتجول ماليين كثيرة خالل دورات الوالدة والموت
ਕਈ ਕੋਟਿ ਬੈਠਤ ਹੀ ਖਾਹਿ ॥ .الماليين يكسبون قوتهم دون عناء
ਕਈ ਕੋਟਿ ਘਾਲਹਿ ਥਕਿ ਪਾਹਿ ॥ .الماليين يرهقون أنفسهم في محاولة لكسب عيشهم
ਕਈ ਕੋਟਿ ਕੀਏ ਧਨਵੰਤ ॥ .جعل هللا الماليين أثرياء
ਕਈ ਕੋਟਿ ਮਾਇਆ ਮਹਿ ਚਿੰਤ ॥ .يبقى الماليين في حالة من القلق المالي
ਜਹ ਜਹ ਭਾਣਾ ਤਹ ਤਹ ਰਾਖੇ ॥ .حيثما شاء هناك يحفظ البشر
ਨਾਨਕ ਸਭੁ ਕਿਛੁ ਪ੍ਰਭ ਕੈ ਹਾਥੇ ॥੫॥ :بواسطة المعلم الثالث
ਕਈ ਕੋਟਿ ਭਏ ਬੈਰਾਗੀ ॥ ينفصل العديد من الماليين عن شؤون الدنيا ،
ਰਾਮ ਨਾਮ ਸੰਗਿ ਤਿਨਿ ਲਿਵ ਲਾਗੀ ॥ .وتبقى منسجمة مع اسم هللا
ਕਈ ਕੋਟਿ ਪ੍ਰਭ ਕਉ ਖੋਜੰਤੇ ॥ الماليين يبحثون عن هللا ،
ਆਤਮ ਮਹਿ ਪਾਰਬ੍ਰਹਮੁ ਲਹੰਤੇ ॥ .ويجدون حضور هللا في أنفسهم
ਕਈ ਕੋਟਿ ਦਰਸਨ ਪ੍ਰਭ ਪਿਆਸ ॥ الماليين يتوقون ويشتاقون إىل رؤية هللا ،
ਤਿਨ ਕਉ ਮਿਲਿਓ ਪ੍ਰਭੁ ਅਬਿਨਾਸ ॥ .وهم يعرفوون هللا األبدي
ਕਈ ਕੋਟਿ ਮਾਗਹਿ ਸਤਸੰਗੁ ॥ يدعو الماليين من الخالئق صحبة الجماعة المقدسة،
ਪਾਰਬ੍ਰਹਮ ਤਿਨ ਲਾਗਾ ਰੰਗੁ ॥ .إنهم مشبعون بحب أكال حورخ )هللا( األسمى
ਜਿਨ ਕਉ ਹੋਏ ਆਪਿ ਸੁਪ੍ਰਸੰਨ ॥ الذين هو نفسه مسرور جدا معهم ،
ਨਾਨਕ ਤੇ ਜਨ ਸਦਾ ਧਨਿ ਧੰਨਿ ॥੬॥ || يا ناناك! إنهم مباركون و مباركون إىل األبد. || 6
ਕਈ ਕੋਟਿ ਖਾਣੀ ਅਰੁ ਖੰਡ ॥ تم تخليق ماليين من المخلوقات من خالل المصادر األربعة للخلق ، في مناطق األرض.التسع
ਕਈ ਕੋਟਿ ਅਕਾਸ ਬ੍ਰਹਮੰਡ ॥ هناك عدة ماليين من المخلوقات في السماء وفي األنظمة الشمسية
ਕਈ ਕੋਟਿ ਹੋਏ ਅਵਤਾਰ ॥ .تولد ماليين كثيرة من المخلوقات
ਕਈ ਜੁਗਤਿ ਕੀਨੋ ਬਿਸਥਾਰ ॥ .خلق هللا الكون بطرق عديدة
ਕਈ ਬਾਰ ਪਸਰਿਓ ਪਾਸਾਰ ॥ .مرات عديدةوسع انتشاره )الخليقة (
ਸਦਾ ਸਦਾ ਇਕੁ ਏਕੰਕਾਰ ॥ .لكن الخالق هو نفسه إىل األبد
ਕਈ ਕੋਟਿ ਕੀਨੇ ਬਹੁ ਭਾਤਿ ॥ .لقد خلق هللا الماليين من المخلوقات بأشكال مختلفة
ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤਿ ॥ .من هللا ينبعثون ، وفي هللا يندمجون مرة أخرى
ਤਾ ਕਾ ਅੰਤੁ ਨ ਜਾਨੈ ਕੋਇ ॥ .ال يعرف حدود خلقه أحد
ਆਪੇ ਆਪਿ ਨਾਨਕ ਪ੍ਰਭੁ ਸੋਇ ॥੭॥ || يا ناناك! هللا وحده هو الذي يشبه نفسه. || 7
ਕਈ ਕੋਟਿ ਪਾਰਬ੍ਰਹਮ ਕੇ ਦਾਸ ॥ العديد من الماليين هم أتباع هللا األسمى ،
ਤਿਨ ਹੋਵਤ ਆਤਮ ਪਰਗਾਸ ॥ الذين يظهر فيهم النور اإللهي
ਕਈ ਕੋਟਿ ਤਤ ਕੇ ਬੇਤੇ ॥ يعرف الماليين جوهر الحقيقة )هللا( ،
ਸਦਾ ਨਿਹਾਰਹਿ ਏਕੋ ਨੇਤ੍ਰੇ ॥ .وبعيونهم )الرؤية الروحية( ً دائما ينظرون إىل اإلله الواحد
ਕਈ ਕੋਟਿ ਨਾਮ ਰਸੁ ਪੀਵਹਿ ॥ .ويشارك العديد من الماليين في رحيق اسم هللا
ਅਮਰ ਭਏ ਸਦ ਸਦ ਹੀ ਜੀਵਹਿ ॥ بعد تحررهم وتخلصهم من الوالدة والموت ، يصبحون خالدين
ਕਈ ਕੋਟਿ ਨਾਮ ਗੁਨ ਗਾਵਹਿ ॥ .هناك العديد من الماليين يغنون بفضائل هللا
ਆਤਮ ਰਸਿ ਸੁਖਿ ਸਹਜਿ ਸਮਾਵਹਿ ॥ .يظلون بشكل حدسي مستغرقين في السالم والنعيم الروحي
ਅਪੁਨੇ ਜਨ ਕਉ ਸਾਸਿ ਸਾਸਿ ਸਮਾਰੇ ॥ .هللا يعتني بأحبائه في كل نفس
ਨਾਨਕ ਓਇ ਪਰਮੇਸੁਰ ਕੇ ਪਿਆਰੇ ॥੮॥੧੦॥ || يا ناناك! هم أحباء هللا. || 8 || 10
ਸਲੋਕੁ ॥ بيت
ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ ॥ .هللا وحده هو خالق الكون كله وليس غيره
ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ ॥੧॥ || يا ناناك! ، فديت نفسي للذي يسود الماء واألرض والسماء. || 1
ਅਸਟਪਦੀ ॥ :أشتابادي
ਕਰਨ ਕਰਾਵਨ ਕਰਨੈ ਜੋਗੁ ॥ .إن عند هللا القدرة عىل القيام بكل شيء
ਜੋ ਤਿਸੁ ਭਾਵੈ ਸੋਈ ਹੋਗੁ ॥ . ال يتحقق أي شيء إال ما يرضيه فقط
ਖਿਨ ਮਹਿ ਥਾਪਿ ਉਥਾਪਨਹਾਰਾ ॥ .هو يخلق ويدمر خليقته في لحظة
error: Content is protected !!
Scroll to Top
https://mta.sertifikasi.upy.ac.id/application/mdemo/ slot gacor slot demo https://bppkad.mamberamorayakab.go.id/wp-content/modemo/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/ https://triwarno-banyuurip.purworejokab.go.id/template-surat/kk/kaka-sbobet/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html
https://mta.sertifikasi.upy.ac.id/application/mdemo/ slot gacor slot demo https://bppkad.mamberamorayakab.go.id/wp-content/modemo/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/ https://triwarno-banyuurip.purworejokab.go.id/template-surat/kk/kaka-sbobet/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html