Guru Granth Sahib Translation Project

guru-granth-sahib-arabic-page-278

Page 278

ਨਾਨਾ ਰੂਪ ਜਿਉ ਸ੍ਵਾਗੀ ਦਿਖਾਵੈ ॥ .مثل المؤدي ، يُنظر إليه عىل افتراض تنكرات مختلفة
ਜਿਉ ਪ੍ਰਭ ਭਾਵੈ ਤਿਵੈ ਨਚਾਵੈ ॥ . ً كما يرضي هللا ، يقوم بالرقص البشري وفقا لذلك
ਜੋ ਤਿਸੁ ਭਾਵੈ ਸੋਈ ਹੋਇ ॥ .كل ما يرضيه يحدث
ਨਾਨਕ ਦੂਜਾ ਅਵਰੁ ਨ ਕੋਇ ॥੭॥ || يا ناناك! ال يوجد أحد مثله. || 7
ਕਬਹੂ ਸਾਧਸੰਗਤਿ ਇਹੁ ਪਾਵੈ ॥ .عندما يصل هذا الشخص إىل صحبة الجماعة المقدسة
ਉਸੁ ਅਸਥਾਨ ਤੇ ਬਹੁਰਿ ਨ ਆਵੈ ॥ ثم ال يعود من تلك الحالة الذهنية السعيدة
ਅੰਤਰਿ ਹੋਇ ਗਿਆਨ ਪਰਗਾਸੁ ॥ ألنه في تلك الصحبة ينير عقله بالمعرفة اإللهية ،
ਉਸੁ ਅਸਥਾਨ ਕਾ ਨਹੀ ਬਿਨਾਸੁ ॥ .وهذه الحالة الذهنية المستنيرة ال تنتهي أبدًا
ਮਨ ਤਨ ਨਾਮਿ ਰਤੇ ਇਕ ਰੰਗਿ ॥ )في هذه الحالة ( جسد المرء وعقله مشبعان بمحبة هللا ،
ਸਦਾ ਬਸਹਿ ਪਾਰਬ੍ਰਹਮ ਕੈ ਸੰਗਿ ॥ .وهو يسكن إىل األبد مع هللا األسمى
ਜਿਉ ਜਲ ਮਹਿ ਜਲੁ ਆਇ ਖਟਾਨਾ ॥ كما يمتزج الماء بالماء ،
ਤਿਉ ਜੋਤੀ ਸੰਗਿ ਜੋਤਿ ਸਮਾਨਾ ॥ .كذا روحه المستنيرة تمتزج مع الروح العليا
ਮਿਟਿ ਗਏ ਗਵਨ ਪਾਏ ਬਿਸ੍ਰਾਮ ॥ .تنتهي دورة والدته وموته ويصل إىل السالم األبدي
ਨਾਨਕ ਪ੍ਰਭ ਕੈ ਸਦ ਕੁਰਬਾਨ ॥੮॥੧੧॥ || يا ناناك! يجب أن نفدي أنفسنا لله إىل األبد. || 8 || 11
ਸਲੋਕੁ ॥ :بيت
ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ ॥ .بالتخلص من غرور النفس، يكون اإلنسان المتواضع في سالم
ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ ॥੧॥ || يا ناناك! الناس األقوياء المتغطرسين يستهلكهم كبريائهم. || 1
ਅਸਟਪਦੀ ॥ أشتابادي
ਜਿਸ ਕੈ ਅੰਤਰਿ ਰਾਜ ਅਭਿਮਾਨੁ ॥ من يفخر بأنانية بالممتلكات والقوة في العقل ،
ਸੋ ਨਰਕਪਾਤੀ ਹੋਵਤ ਸੁਆਨੁ ॥ .هو مثل الكلب في جهنم
ਜੋ ਜਾਨੈ ਮੈ ਜੋਬਨਵੰਤੁ ॥ ً من يعتبر نفسه أنانيا شابً ً ا وسيما ،
ਸੋ ਹੋਵਤ ਬਿਸਟਾ ਕਾ ਜੰਤੁ ॥ إنه مثل دودة في القذارة
ਆਪਸ ਕਉ ਕਰਮਵੰਤੁ ਕਹਾਵੈ ॥ .من يدعو نفسه عامل لألعمال الصالحة في األنا
ਜਨਮਿ ਮਰੈ ਬਹੁ ਜੋਨਿ ਭ੍ਰਮਾਵੈ ॥ .يستمر في المعاناة في دورات الوالدة والموت
ਧਨ ਭੂਮਿ ਕਾ ਜੋ ਕਰੈ ਗੁਮਾਨੁ ॥ من يشعر بالفخر األناني بثروته وأرضه
ਸੋ ਮੂਰਖੁ ਅੰਧਾ ਅਗਿਆਨੁ ॥ .هو أحمقوأعمىوجاهل
ਕਰਿ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ ॥ من يغرس الرب في قلبه برقة التواضع ،
ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੈ ॥੧॥ يا ناناك! مثل هذا الشخص ينال الخلاص في الدنيا والسعادة في الآخرة. 1॥
ਧਨਵੰਤਾ ਹੋਇ ਕਰਿ ਗਰਬਾਵੈ ॥ عندما يصبح المرء ثريًا ، يشعر بالفخر األناني بثرواته ،
ਤ੍ਰਿਣ ਸਮਾਨਿ ਕਛੁ ਸੰਗਿ ਨ ਜਾਵੈ ॥ .يجب أن يشعر اإلنسان بأنه ال شيء يذهب معه في النهاية، وحتى القش ال يذهب معه أبدا
ਬਹੁ ਲਸਕਰ ਮਾਨੁਖ ਊਪਰਿ ਕਰੇ ਆਸ ॥ قد يعلق آماله عىل جيش كبير ورجال ،
ਪਲ ਭੀਤਰਿ ਤਾ ਕਾ ਹੋਇ ਬਿਨਾਸ ॥ )يجب أن تعلم أن( كل هذه األشياء دمرت في لحظة
ਸਭ ਤੇ ਆਪ ਜਾਨੈ ਬਲਵੰਤੁ ॥ من يرى نفسه هو األقوى عىل اإلطالق ،
ਖਿਨ ਮਹਿ ਹੋਇ ਜਾਇ ਭਸਮੰਤੁ ॥ .في لحظة قد يتحول فيها المرء إىل رماد
ਕਿਸੈ ਨ ਬਦੈ ਆਪਿ ਅਹੰਕਾਰੀ ॥ الذي هو متكبر جدا وال يهتم بغيره ،
ਧਰਮ ਰਾਇ ਤਿਸੁ ਕਰੇ ਖੁਆਰੀ ॥ .يفترى عليه بعار شديد من قبل القاضي الصالح
ਗੁਰ ਪ੍ਰਸਾਦਿ ਜਾ ਕਾ ਮਿਟੈ ਅਭਿਮਾਨੁ ॥ الشخص الذي تم القضاء عىل غروره بفضل نعمة المعلم ،
ਸੋ ਜਨੁ ਨਾਨਕ ਦਰਗਹ ਪਰਵਾਨੁ ॥੨॥ || يا ناناك! ذلك الشخص مقبول في بالط هللا. || 2
ਕੋਟਿ ਕਰਮ ਕਰੈ ਹਉ ਧਾਰੇ ॥ ً إذا قام المرء بماليين األعمال الصالحة ويشعر بالفخر األناني أيضا بهذه األعمال ،
ਸ੍ਰਮੁ ਪਾਵੈ ਸਗਲੇ ਬਿਰਥਾਰੇ ॥ .ذلك الشخص ال يقوم إال باألشغال الشاقة، وكل هذه األعمال ضائعة ومضيعة
ਅਨਿਕ ਤਪਸਿਆ ਕਰੇ ਅਹੰਕਾਰ ॥ الشخص الذي يؤدي عددًا ال يحصى من التكفير عن الذنب وينغمس في األنا ،
ਨਰਕ ਸੁਰਗ ਫਿਰਿ ਫਿਰਿ ਅਵਤਾਰ ॥ ً يستمر في تحمل األلم والسرور ، كما لو كنت تمر في الجنة والجحيم مرار ً ا وتكرارا
ਅਨਿਕ ਜਤਨ ਕਰਿ ਆਤਮ ਨਹੀ ਦ੍ਰਵੈ ॥ إذ لم يصير المرء حنون ً ا ورحيما معكثرة المجهودات ، ً
ਹਰਿ ਦਰਗਹ ਕਹੁ ਕੈਸੇ ਗਵੈ ॥ فكيف يصل اىل بالط هللا؟
ਆਪਸ ਕਉ ਜੋ ਭਲਾ ਕਹਾਵੈ ॥ من يدعي أنه فاضل ،
ਤਿਸਹਿ ਭਲਾਈ ਨਿਕਟਿ ਨ ਆਵੈ ॥ .الفضيلة ال تمسه قط
ਸਰਬ ਕੀ ਰੇਨ ਜਾ ਕਾ ਮਨੁ ਹੋਇ ॥ من يتواضع عقله للجميع ،
ਕਹੁ ਨਾਨਕ ਤਾ ਕੀ ਨਿਰਮਲ ਸੋਇ ॥੩॥ || يا ناناك! ُس ً معته نقية تماما. || 3
ਜਬ ਲਗੁ ਜਾਨੈ ਮੁਝ ਤੇ ਕਛੁ ਹੋਇ ॥ ً طالما يعتقد المرء أنه يستطيع أن يحدث شيئا بقوته ،
ਤਬ ਇਸ ਕਉ ਸੁਖੁ ਨਾਹੀ ਕੋਇ ॥ .حتى ذلك الحين ال يمكن لهذا الشخص الحصول عىل السالم
ਜਬ ਇਹ ਜਾਨੈ ਮੈ ਕਿਛੁ ਕਰਤਾ ॥ طالما أن هذا الفاني يعتقد أنه يقوم بأية مهمة ،
ਤਬ ਲਗੁ ਗਰਭ ਜੋਨਿ ਮਹਿ ਫਿਰਤਾ ॥ .حتى ذلك الحين ، يتجول في دورات الوالدة والموت
ਜਬ ਧਾਰੈ ਕੋਊ ਬੈਰੀ ਮੀਤੁ ॥ ً ما دام يعتبر أحدهما عدوا واآلخر صديقا ،
ਤਬ ਲਗੁ ਨਿਹਚਲੁ ਨਾਹੀ ਚੀਤੁ ॥ . ً حتى ذلك الحين لن يصبح عقل هذا الشخص ثابت ً ا ومسالما
ਜਬ ਲਗੁ ਮੋਹ ਮਗਨ ਸੰਗਿ ਮਾਇ ॥ ما دام ً يكون منغمسا في مايا )ثروات الدنيا( ،
ਤਬ ਲਗੁ ਧਰਮ ਰਾਇ ਦੇਇ ਸਜਾਇ ॥ .يواصل القاضي الصالح تنفيذ العقوبة
ਪ੍ਰਭ ਕਿਰਪਾ ਤੇ ਬੰਧਨ ਤੂਟੈ ॥ تحطمت روابط مايا )ارتباطات دنيوية ( بفضل هللا ،
ਗੁਰ ਪ੍ਰਸਾਦਿ ਨਾਨਕ ਹਉ ਛੂਟੈ ॥੪॥ || يا ناناك! يتم القضاء عىل غرور الشخص بفضل نعمة المعلم. || 4
ਸਹਸ ਖਟੇ ਲਖ ਕਉ ਉਠਿ ਧਾਵੈ ॥ .بعد ربح ألف، يفر عقب المليون
Scroll to Top
jp1131 https://login-bobabet.net/ https://sugoi168daftar.com/ https://login-domino76.com/
https://e-learning.akperakbid-bhaktihusada.ac.id/storages/gacor/
https://siakba.kpu-mamuju.go.id/summer/gcr/
jp1131 https://login-bobabet.net/ https://sugoi168daftar.com/ https://login-domino76.com/
https://e-learning.akperakbid-bhaktihusada.ac.id/storages/gacor/
https://siakba.kpu-mamuju.go.id/summer/gcr/